Sri Guru Granth Sahib Ji — Ang 789 (hindi)
ਪਉੜੀ ॥ ॥
पौड़ी ॥
ਹਰਿ ਸਾਲਾਹੀ ਸਦਾ ਸਦਾ ਤਨੁ ਮਨੁ ਸਉਪਿ ਸਰੀਰੁ ॥ ॥
हरि सलाही सदा सदा तन मन सौंप शरीर ॥
ਗੁਰ ਸਬਦੀ ਸਚੁ ਪਾਇਆ ਸਚਾ ਗਹਿਰ ਗੰਭੀਰੁ ॥ ॥
गुरु शब्द से सत्य पाया, सच्चा गहरा गंभीर ॥
ਮਨਿ ਤਨਿ ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ ॥ ॥
मन तन हृदय में रवि रहा, हरि हीरा हीर ॥
ਜਨਮ ਮਰਣ ਕਾ ਦੁਖੁ ਗਇਆ ਫਿਰਿ ਪਵੈ ਨ ਫੀਰੁ ॥ ॥
जन्म मरण का दुःख गया, फिर पड़े न फिर ॥
ਨਾਨਕ ਨਾਮੁ ਸਲਾਹਿ ਤੂ ਹਰਿ ਗੁਣੀ ਗਹੀਰੁ ॥੧੦॥ ॥
नानक नाम सलाह तू हरि गुण गंभीर ॥
ਸਲੋਕ ਮਃ ੧ ॥ ॥
१०॥
ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ ॥ ॥
शलोक मः १ ॥
ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ ॥੧॥ ॥
नानक यह तन जाल जिन जलाया नाम विसारा ॥
ਮਃ ੧ ॥ ॥
पौदी जाय पराल पीछे हाथ न अम्बड़े तितु निवंधे ताल ॥
ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ ॥ ॥
१॥
ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ ॥੨॥ ॥
मः १ ॥
ਪਉੜੀ ॥ ॥
नानक मन के काम फिटिया गणत न आवही ॥
ਸਚਾ ਅਮਰੁ ਚਲਾਇਓਨੁ ਕਰਿ ਸਚੁ ਫੁਰਮਾਣੁ ॥ ॥
किती लहा सहम जा बखसे ता धक्का नहीं ॥
ਸਦਾ ਨਿਹਚਲੁ ਰਵਿ ਰਹਿਆ ਸੋ ਪੁਰਖੁ ਸੁਜਾਣੁ ॥ ॥
२॥
ਗੁਰ ਪਰਸਾਦੀ ਸੇਵੀਐ ਸਚੁ ਸਬਦਿ ਨੀਸਾਣੁ ॥ ॥
पौड़ी ॥
ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ ॥ ॥
सच्चा अमर चलायोन कर सच फरमान ॥
ਅਗਮ ਅਗੋਚਰੁ ਅਲਖੁ ਹੈ ਗੁਰਮੁਖਿ ਹਰਿ ਜਾਣੁ ॥੧੧॥ ॥
सदा निश्चल रवि रहा सो पुरुष सुजान ॥
ਸਲੋਕ ਮਃ ੧ ॥ ॥
गुरु प्रसादी सेवीए सच शब्द निशान ॥
ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ ॥ ॥
पूरा ठाट बनाया रंग गुरुमति मान ॥
ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ ॥੧॥ ॥
अगम अगोचर अलख है गुरुमुख हरि जान ॥
ਮਃ ੧ ॥ ॥
११॥
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ॥
शलोक मः १ ॥
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ ॥
नानक बदरा माल का भीतर धरा आण ॥
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ ॥
खोटे खरे परखीयन साहिब के दीवान ॥
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥ ॥
१॥
ਪਉੜੀ ॥ ॥
मः १ ॥
ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥ ॥
नावण चले तीर्थी मन खोटे तन चोर ॥
ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥ ॥
एक भाव लथी नातिया दुइ भाव चढ़ीअसु और ॥
ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ ॥ ॥
बाहर धोती तूमड़ी अंदर विस निकोर ॥
ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥ ॥
साध भले अणनातिया चोर सी चोरा चोर ॥
ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥੧੨॥ ॥
२॥
ਸਲੋਕ ਮਃ ੧ ॥ ॥
पौड़ी ॥
ਦੁਇ ਦੀਵੇ ਚਉਦਹ ਹਟਨਾਲੇ ॥ ॥
आपे हुकुम चलाइदा जग धंधे लाया ॥
ਜੇਤੇ ਜੀਅ ਤੇਤੇ ਵਣਜਾਰੇ ॥ ॥
एक आप ही आप लायान गुरु ते सुख पाया ॥
ਖੁਲੑੇ ਹਟ ਹੋਆ ਵਾਪਾਰੁ ॥ ॥
दस दिशा यह मन धावदा गुरु ठाक रहाया ॥
ਜੋ ਪਹੁਚੈ ਸੋ ਚਲਣਹਾਰੁ ॥ ॥
whoever comes there, is bound to depart.
ਧਰਮੁ ਦਲਾਲੁ ਪਾਏ ਨੀਸਾਣੁ ॥ ॥
The Righteous Judge of Dharma is the broker, who gives his sign of approval.
ਨਾਨਕ ਨਾਮੁ ਲਾਹਾ ਪਰਵਾਣੁ ॥ ॥
O Nanak, those who earn the profit of the Naam are accepted and approved.
ਘਰਿ ਆਏ ਵਜੀ ਵਾਧਾਈ ॥ ॥
And when they return home, they are greeted with cheers;
ਸਚ ਨਾਮ ਕੀ ਮਿਲੀ ਵਡਿਆਈ ॥੧॥ ॥
they obtain the glorious greatness of the True Name. ||1||
ਮਃ ੧ ॥ ॥
First Mehla:
ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥ ॥
Even when the night is dark, whatever is white retains its white color.
ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥ ॥
And even when the light of day is dazzlingly bright, whatever is black retains its black color.
ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ ॥ ॥
The blind fools have no wisdom at all; their understanding is blind.
ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ ॥੨॥ ॥
O Nanak, without the Lord's Grace, they will never receive honor. ||2||
ਪਉੜੀ ॥ ॥
Pauree:
ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥ ॥
The True Lord Himself created the body-fortress.
ਇਕਿ ਦੂਜੈ ਭਾਇ ਖੁਆਇਅਨੁ ਹਉਮੈ ਵਿਚਿ ਵਿਆਪੇ ॥ ॥
Some are ruined through the love of duality, engrossed in egotism.
ਇਹੁ ਮਾਨਸ ਜਨਮੁ ਦੁਲੰਭੁ ਸਾ ਮਨਮੁਖ ਸੰਤਾਪੇ ॥ ॥
This human body is so difficult to obtain; the self-willed manmukhs suffer in pain.
ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ ॥ ॥
He alone understands, whom the Lord Himself causes to understand; he is blessed by the True Guru.
ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ ॥੧੩॥ ॥
He created the entire world for His play; He is pervading amongst all. ||13||