Sri Guru Granth Sahib Ji — Ang 769 (hindi)
ਕੋਟਿ ਮਧੇ ਕਿਨੈ ਪਛਾਣਿਆ ਹਰਿ ਨਾਮਾ ਸਚੁ ਸੋਈ ॥ ॥
करोड़ों में किसी ने पहचाना, हरि नाम ही सच्चा है सोई।
ਨਾਨਕ ਨਾਮਿ ਮਿਲੈ ਵਡਿਆਈ ਦੂਜੈ ਭਾਇ ਪਤਿ ਖੋਈ ॥੩॥ ॥
नानक, नाम से मिलती है बड़ाई, दूसरे भाव से पत खोई।।३।।
ਭਗਤਾ ਕੈ ਘਰਿ ਕਾਰਜੁ ਸਾਚਾ ਹਰਿ ਗੁਣ ਸਦਾ ਵਖਾਣੇ ਰਾਮ ॥ ॥
भक्तों के घर में कार्य सच्चा, हरि गुण सदा बखाने राम।
ਭਗਤਿ ਖਜਾਨਾ ਆਪੇ ਦੀਆ ਕਾਲੁ ਕੰਟਕੁ ਮਾਰਿ ਸਮਾਣੇ ਰਾਮ ॥ ॥
भक्ति का खजाना आप दिया, काल रूपी काँटे मार समाने राम।।
ਕਾਲੁ ਕੰਟਕੁ ਮਾਰਿ ਸਮਾਣੇ ਹਰਿ ਮਨਿ ਭਾਣੇ ਨਾਮੁ ਨਿਧਾਨੁ ਸਚੁ ਪਾਇਆ ॥ ॥
काल रूपी काँटे मार समाने, हरि मन भाने नाम निधान सच्चा पाया।
ਸਦਾ ਅਖੁਟੁ ਕਦੇ ਨ ਨਿਖੁਟੈ ਹਰਿ ਦੀਆ ਸਹਜਿ ਸੁਭਾਇਆ ॥ ॥
सदा अखूट, कभी नहीं घटता, हरि ने दिया सहज सुभाया।।
ਹਰਿ ਜਨ ਊਚੇ ਸਦ ਹੀ ਊਚੇ ਗੁਰ ਕੈ ਸਬਦਿ ਸੁਹਾਇਆ ॥ ॥
हरिजन ऊँचे सदा ही ऊँचे, गुरु के शब्द से सुहाया।
ਨਾਨਕ ਆਪੇ ਬਖਸਿ ਮਿਲਾਏ ਜੁਗਿ ਜੁਗਿ ਸੋਭਾ ਪਾਇਆ ॥੪॥੧॥੨॥ ॥
नानक, आप बख्श मिलाते हैं, युग युग शोभा पाया।।४।।१।।२।।
ਸੂਹੀ ਮਹਲਾ ੩ ॥ ॥
सूही महला ३।।
ਸਬਦਿ ਸਚੈ ਸਚੁ ਸੋਹਿਲਾ ਜਿਥੈ ਸਚੇ ਕਾ ਹੋਇ ਵੀਚਾਰੋ ਰਾਮ ॥ ॥
सच्चे शब्द से सच्चा सोहिला, जहाँ सच्चे का हो विचार राम।
ਹਉਮੈ ਸਭਿ ਕਿਲਵਿਖ ਕਾਟੇ ਸਾਚੁ ਰਖਿਆ ਉਰਿ ਧਾਰੇ ਰਾਮ ॥ ॥
हउमैं सभी पाप काटता है, सच को रखे हृदय में धारे राम।।
ਸਚੁ ਰਖਿਆ ਉਰ ਧਾਰੇ ਦੁਤਰੁ ਤਾਰੇ ਫਿਰਿ ਭਵਜਲੁ ਤਰਣੁ ਨ ਹੋਈ ॥ ॥
सच को हृदय में धारण करे, संकट से तारे, फिर भवसागर तरण न होई।
ਸਚਾ ਸਤਿਗੁਰੁ ਸਚੀ ਬਾਣੀ ਜਿਨਿ ਸਚੁ ਵਿਖਾਲਿਆ ਸੋਈ ॥ ॥
सच्चा सतगुरु, सच्ची वाणी, जिसने सच दिखलाया सोई।।
ਸਾਚੇ ਗੁਣ ਗਾਵੈ ਸਚਿ ਸਮਾਵੈ ਸਚੁ ਵੇਖੈ ਸਭੁ ਸੋਈ ॥ ॥
सच्चे गुण गावे, सच में समाए, सच देखे सब सोई।
ਨਾਨਕ ਸਾਚਾ ਸਾਹਿਬੁ ਸਾਚੀ ਨਾਈ ਸਚੁ ਨਿਸਤਾਰਾ ਹੋਈ ॥੧॥ ॥
नानक, सच्चा साहिब, सच्ची नाई, सच ही निस्तारा होई।।१।।
ਸਾਚੈ ਸਤਿਗੁਰਿ ਸਾਚੁ ਬੁਝਾਇਆ ਪਤਿ ਰਾਖੈ ਸਚੁ ਸੋਈ ਰਾਮ ॥ ॥
सच्चे सतगुरु ने सच समझाया, मान रखता है सच सोई राम।
ਸਚਾ ਭੋਜਨੁ ਭਾਉ ਸਚਾ ਹੈ ਸਚੈ ਨਾਮਿ ਸੁਖੁ ਹੋਈ ਰਾਮ ॥ ॥
सच्चा भोजन, प्रेम सच्चा है, सच्चे नाम में सुख होई राम।।
ਸਾਚੈ ਨਾਮਿ ਸੁਖੁ ਹੋਈ ਮਰੈ ਨ ਕੋਈ ਗਰਭਿ ਨ ਜੂਨੀ ਵਾਸਾ ॥ ॥
सच्चे नाम में सुख होता है, मरता नहीं कोई, गर्भ और जन्म में वास नहीं।
ਜੋਤੀ ਜੋਤਿ ਮਿਲਾਈ ਸਚਿ ਸਮਾਈ ਸਚਿ ਨਾਇ ਪਰਗਾਸਾ ॥ ॥
ज्योति ज्योति मिली, सच में समाई, सच के नाम से प्रकाश।।
ਜਿਨੀ ਸਚੁ ਜਾਤਾ ਸੇ ਸਚੇ ਹੋਏ ਅਨਦਿਨੁ ਸਚੁ ਧਿਆਇਨਿ ॥ ॥
जिन्होंने सच जाना, वे सच्चे हुए, हर दिन सच का ध्यान करते हैं।
ਨਾਨਕ ਸਚੁ ਨਾਮੁ ਜਿਨ ਹਿਰਦੈ ਵਸਿਆ ਨਾ ਵੀਛੁੜਿ ਦੁਖੁ ਪਾਇਨਿ ॥੨॥ ॥
नानक, सच्चा नाम जिसके हृदय में बसा, न बिछुड़ता है, दुःख पाता नहीं।
ਸਚੀ ਬਾਣੀ ਸਚੇ ਗੁਣ ਗਾਵਹਿ ਤਿਤੁ ਘਰਿ ਸੋਹਿਲਾ ਹੋਈ ਰਾਮ ॥ ॥
In that home, and in that heart, where the True Bani of the Lord's True Praises are sung, the songs of joy resound.
ਨਿਰਮਲ ਗੁਣ ਸਾਚੇ ਤਨੁ ਮਨੁ ਸਾਚਾ ਵਿਚਿ ਸਾਚਾ ਪੁਰਖੁ ਪ੍ਰਭੁ ਸੋਈ ਰਾਮ ॥ ॥
Through the immaculate virtues of the True Lord, the body and mind are rendered True, and God, the True Primal Being, dwells within.
ਸਭੁ ਸਚੁ ਵਰਤੈ ਸਚੋ ਬੋਲੈ ਜੋ ਸਚੁ ਕਰੈ ਸੁ ਹੋਈ ॥ ॥
Such a person practices only Truth, and speaks only Truth; whatever the True Lord does, that alone comes to pass.
ਜਹ ਦੇਖਾ ਤਹ ਸਚੁ ਪਸਰਿਆ ਅਵਰੁ ਨ ਦੂਜਾ ਕੋਈ ॥ ॥
Wherever I look, there I see the True Lord pervading; there is no other at all.
ਸਚੇ ਉਪਜੈ ਸਚਿ ਸਮਾਵੈ ਮਰਿ ਜਨਮੈ ਦੂਜਾ ਹੋਈ ॥ ॥
From the True Lord, we emanate, and into the True Lord, we shall merge; death and birth come from duality.
ਨਾਨਕ ਸਭੁ ਕਿਛੁ ਆਪੇ ਕਰਤਾ ਆਪਿ ਕਰਾਵੈ ਸੋਈ ॥੩॥ ॥
O Nanak, He Himself does everything; He Himself is the Cause. ||3||
ਸਚੇ ਭਗਤ ਸੋਹਹਿ ਦਰਵਾਰੇ ਸਚੋ ਸਚੁ ਵਖਾਣੇ ਰਾਮ ॥ ॥
The true devotees look beautiful in the Darbaar of the Lord's Court. They speak Truth, and only Truth.
ਘਟ ਅੰਤਰੇ ਸਾਚੀ ਬਾਣੀ ਸਾਚੋ ਆਪਿ ਪਛਾਣੇ ਰਾਮ ॥ ॥
Deep within the nucleus of their heart, is the True Word of the Lord's Bani. Through the Truth, they understand themselves.
ਆਪੁ ਪਛਾਣਹਿ ਤਾ ਸਚੁ ਜਾਣਹਿ ਸਾਚੇ ਸੋਝੀ ਹੋਈ ॥ ॥
They understand themselves, and so know the True Lord, through their true intuition.
ਸਚਾ ਸਬਦੁ ਸਚੀ ਹੈ ਸੋਭਾ ਸਾਚੇ ਹੀ ਸੁਖੁ ਹੋਈ ॥ ॥
True is the Shabad, and True is its Glory; peace comes only from Truth.
ਸਾਚਿ ਰਤੇ ਭਗਤ ਇਕ ਰੰਗੀ ਦੂਜਾ ਰੰਗੁ ਨ ਕੋਈ ॥ ॥
Imbued with Truth, the devotees love the One Lord; they do not love any other.
ਨਾਨਕ ਜਿਸ ਕਉ ਮਸਤਕਿ ਲਿਖਿਆ ਤਿਸੁ ਸਚੁ ਪਰਾਪਤਿ ਹੋਈ ॥੪॥੨॥੩॥ ॥
O Nanak, he alone obtains the True Lord, who has such pre-ordained destiny written upon his forehead. ||4||2||3||
ਸੂਹੀ ਮਹਲਾ ੩ ॥ ॥
Soohee, Third Mehla:
ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ ॥ ॥
The soul-bride may wander throughout the four ages, but still, without the True Guru, she will not find her True Husband Lord.