Sri Guru Granth Sahib Ji — Ang 746 (hindi)
ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ ॥
राग सूही, महला ५, घर ५, पड़ताल।
ੴ ਸਤਿਗੁਰ ਪ੍ਰਸਾਦਿ ॥ ॥
ੴ सतिगुर प्रसादि ॥
ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥ ॥
प्रीति प्रीति गुरिया मोहन लालना ॥
ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥੧॥ ਰਹਾਉ ॥ ॥
जप मन गोबिंद एकै औरु नही को लेखै संत लागु मनहि छोडु दुबिधा की गुरिया ॥१॥ रहाउ ॥
ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ ॥ ॥
निर्गुन हरिया सरगुन धरिया अनिक कोठरिया भिन्न भिन्न भिन्न भिन करिया ॥
ਵਿਚਿ ਮਨ ਕੋਟਵਰੀਆ ॥ ॥
विचि मन कोटवरिया ॥
ਨਿਜ ਮੰਦਰਿ ਪਿਰੀਆ ॥ ॥
निज मंदरि पिरीया ॥
ਤਹਾ ਆਨਦ ਕਰੀਆ ॥ ॥
तहा आनंद करिया ॥
ਨਹ ਮਰੀਆ ਨਹ ਜਰੀਆ ॥੧॥ ॥
नह मरीया नह जरीया ॥१॥
ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥ ॥
किरतन जुरीया बहु बिधि फिरीया पर कउ हरिया ॥
ਬਿਖਨਾ ਘਿਰੀਆ ॥ ॥
बिखना घिरिया ॥
ਅਬ ਸਾਧੂ ਸੰਗਿ ਪਰੀਆ ॥ ॥
अब साधू संगि परीया ॥
ਹਰਿ ਦੁਆਰੈ ਖਰੀਆ ॥ ॥
हरि द्वारै खरीया ॥
ਦਰਸਨੁ ਕਰੀਆ ॥ ॥
दर्शन करिया ॥
ਨਾਨਕ ਗੁਰ ਮਿਰੀਆ ॥ ॥
नानक गुर मिरीया ॥
ਬਹੁਰਿ ਨ ਫਿਰੀਆ ॥੨॥੧॥੪੪॥ ॥
बहुरि न फिरीया ॥२॥१॥४४॥
ਸੂਹੀ ਮਹਲਾ ੫ ॥ ॥
सूही महला ५ ॥
ਰਾਸਿ ਮੰਡਲੁ ਕੀਨੋ ਆਖਾਰਾ ॥ ॥
रास मंडलु कीनो आखारा ॥
ਸਗਲੋ ਸਾਜਿ ਰਖਿਓ ਪਾਸਾਰਾ ॥੧॥ ਰਹਾਉ ॥ ॥
सगलो साजि रखियो पासारा ॥१॥ रहाउ ॥
ਬਹੁ ਬਿਧਿ ਰੂਪ ਰੰਗ ਆਪਾਰਾ ॥ ॥
बहु बिधि रूप रंग अपारा ॥
ਪੇਖੈ ਖੁਸੀ ਭੋਗ ਨਹੀ ਹਾਰਾ ॥ ॥
पेखै खुसी भोग नही हारा ॥
ਸਭਿ ਰਸ ਲੈਤ ਬਸਤ ਨਿਰਾਰਾ ॥੧॥ ॥
सभि रस लैत बसत निरारा ॥१॥
ਬਰਨੁ ਚਿਹਨੁ ਨਾਹੀ ਮੁਖੁ ਨ ਮਾਸਾਰਾ ॥ ॥
बरन चिहनु नाहि मुखु न मासारा ॥
ਕਹਨੁ ਨ ਜਾਈ ਖੇਲੁ ਤੁਹਾਰਾ ॥ ॥
कहनु न जाई खेल तुहारा ॥
ਨਾਨਕ ਰੇਣ ਸੰਤ ਚਰਨਾਰਾ ॥੨॥੨॥੪੫॥ ॥
नानक रेण संत चरणारा ॥२॥२॥४५॥
ਸੂਹੀ ਮਹਲਾ ੫ ॥ ॥
सूही महला ५ ॥
ਤਉ ਮੈ ਆਇਆ ਸਰਨੀ ਆਇਆ ॥ ॥
तउ मै आया सरनी आया ॥
ਭਰੋਸੈ ਆਇਆ ਕਿਰਪਾ ਆਇਆ ॥ ॥
भरोसे आया किरपा आया ॥
ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥ ॥
जिउ भावै तिउ राखहु स्वामी मार्गु गुरहि पठाइया ॥१॥ रहाउ ॥
ਮਹਾ ਦੁਤਰੁ ਮਾਇਆ ॥ ਜੈਸੇ ਪਵਨੁ ਝੁਲਾਇਆ ॥੧॥ ॥
महा दुतरु माया ॥ जैसे पवन झुलाइया ॥१॥
ਸੁਨਿ ਸੁਨਿ ਹੀ ਡਰਾਇਆ ॥ ॥
सुन सुन ही डराइया ॥
ਕਰਰੋ ਧ੍ਰਮਰਾਇਆ ॥੨॥ ॥
कररो धर्मराइया ॥२॥
ਗ੍ਰਿਹ ਅੰਧ ਕੂਪਾਇਆ ॥ ॥
गृह अंध कूपाइया ॥
ਪਾਵਕੁ ਸਗਰਾਇਆ ॥੩॥ ॥
पावकु सग्राइया ॥३॥
ਗਹੀ ਓਟ ਸਾਧਾਇਆ ॥ ॥
गही ओट साधाइया ॥
ਨਾਨਕ ਹਰਿ ਧਿਆਇਆ ॥ ॥
नानक हरि धिआइया ॥
ਅਬ ਮੈ ਪੂਰਾ ਪਾਇਆ ॥੪॥੩॥੪੬॥ ॥
अब मै प
ਰਾਗੁ ਸੂਹੀ ਮਹਲਾ ੫ ਘਰੁ ੬ ॥
Raag Soohee, Fifth Mehla, Sixth House:
ੴ ਸਤਿਗੁਰ ਪ੍ਰਸਾਦਿ ॥ ॥
One Universal Creator God. By The Grace Of The True Guru:
ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ ॥ ॥
I offer this prayer to the True Guru, to bless me with the sustenance of the Naam.
ਤੁਠਾ ਸਚਾ ਪਾਤਿਸਾਹੁ ਤਾਪੁ ਗਇਆ ਸੰਸਾਰਾ ॥੧॥ ॥
When the True King is pleased, the world is rid of its diseases. ||1||
ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ ॥੧॥ ਰਹਾਉ ॥ ॥
You are the Support of Your devotees, and the Shelter of the Saints, O True Creator Lord. ||1||Pause||
ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ ॥ ॥
True are Your devices, and True is Your Court.
ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ ॥੨॥ ॥
True are Your treasures, and True is Your expanse. ||2||
ਤੇਰਾ ਰੂਪੁ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ ॥ ॥
Your Form is inaccessible, and Your Vision is incomparably beautiful.
ਹਉ ਕੁਰਬਾਣੀ ਤੇਰਿਆ ਸੇਵਕਾ ਜਿਨੑ ਹਰਿ ਨਾਮੁ ਪਿਆਰਾ ॥੩॥ ॥
I am a sacrifice to Your servants; they love Your Name, O Lord. ||3||