Sri Guru Granth Sahib Ji — Ang 703 (hindi)
ਰਤਨੁ ਰਾਮੁ ਘਟ ਹੀ ਕੇ ਭੀਤਰਿ ਤਾ ਕੋ ਗਿਆਨੁ ਨ ਪਾਇਓ ॥ ॥
रत्न रूपी परमात्मा हृदय में ही विराजमान है, पर उसका ज्ञान नहीं प्राप्त हुआ। हे नानक! भगवान के भजन के बिना, जन्म व्यर्थ गँवा दिया।॥२॥१॥
ਜਨ ਨਾਨਕ ਭਗਵੰਤ ਭਜਨ ਬਿਨੁ ਬਿਰਥਾ ਜਨਮੁ ਗਵਾਇਓ ॥੨॥੧॥ ॥
जयतसरी महला ९ ॥
ਜੈਤਸਰੀ ਮਹਲਾ ੯ ॥ ॥
हे हरि! आप मेरी लाज रख लीजिये। यम का भय हृदय में समा गया है, मैंने आपकी, कृपा के सागर, की शरण ली है।॥१॥ रहाउ ॥
ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ ॥
मैं महा पापी, मूर्ख और लोभी हूँ, फिर भी पाप करता हूँ, अब हार गया हूँ। मृत्यु का भय नहीं भूलता, इस चिंता से शरीर जल रहा है।॥१॥
ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥ ॥
मोक्ष के लिए अनेक उपाय किए, दसों दिशाओं में भागा। परमात्मा तो हृदय में ही बसता है, उसका रहस्य नहीं पाया।॥२॥
ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥ ॥
न कोई गुण है, न कोई जप तप, अब कौन सा कर्म करूँ? हे नानक! मैं हार कर शरण आया हूँ, हे प्रभु! अभय दान दीजिये।॥३॥२॥
ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥੧॥ ॥
जयतसरी महला ९ ॥
ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ ॥ ॥
हे मन! सच्चा विचार कर। राम नाम के बिना यह सारा संसार मिथ्या है।॥१॥ रहाउ ॥
ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥੨॥ ॥
जिसे योगी खोजते-खोजते हार गए, उसका पार नहीं पाया। वह स्वामी तुम्हारे निकट है, उसे पहचानो, वह रूप-रेखा से परे है।॥१॥
ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥ ॥
पवित्र हरि नाम का जगत में कभी संभार नहीं किया। हे नानक! जग-वंदनीय की शरण में आया हूँ, अपनी प्रतिज्ञा निभाओ।॥२॥३॥
ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥੩॥੨॥ ॥
जयतसरी महला ५ छंत घरु १
ਜੈਤਸਰੀ ਮਹਲਾ ੯ ॥ ॥
ੴ सतिगुर प्रसादि ॥
ਮਨ ਰੇ ਸਾਚਾ ਗਹੋ ਬਿਚਾਰਾ ॥ ॥
श्लोक ॥
ਰਾਮ ਨਾਮ ਬਿਨੁ ਮਿਥਿਆ ਮਾਨੋ ਸਗਰੋ ਇਹੁ ਸੰਸਾਰਾ ॥੧॥ ਰਹਾਉ ॥ ॥
दर्शन के प्यासे, दिन-रात, हर समय, चिंतन करता हूँ। गुरु ने द्वार खोलकर मिलाया, हे नानक! हरि के साथ मित्रता हो गई।॥१॥
ਜਾ ਕਉ ਜੋਗੀ ਖੋਜਤ ਹਾਰੇ ਪਾਇਓ ਨਾਹਿ ਤਿਹ ਪਾਰਾ ॥ ॥
छंद ॥
ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ ਨਿਆਰਾ ॥੧॥ ॥
सुनो मेरे प्यारे सज्जन, एक विनती करती हूँ। उस मोहन लाल प्या…
ਪਾਵਨ ਨਾਮੁ ਜਗਤ ਮੈ ਹਰਿ ਕੋ ਕਬਹੂ ਨਾਹਿ ਸੰਭਾਰਾ ॥ ॥
The Naam, the Name of the Lord is purifying in the world, and yet you never remember it.
ਨਾਨਕ ਸਰਨਿ ਪਰਿਓ ਜਗ ਬੰਦਨ ਰਾਖਹੁ ਬਿਰਦੁ ਤੁਹਾਰਾ ॥੨॥੩॥ ॥
Nanak has entered the Sanctuary of the One, before whom the whole world bows down; please, preserve and protect me, by Your innate nature. ||2||3||
ਜੈਤਸਰੀ ਮਹਲਾ ੫ ਛੰਤ ਘਰੁ ੧ ॥
Jaitsree, Fifth Mehla, Chhant, First House:
ੴ ਸਤਿਗੁਰ ਪ੍ਰਸਾਦਿ ॥ ॥
One Universal Creator God. By The Grace Of The True Guru:
ਸਲੋਕ ॥ ॥
Shalok:
ਦਰਸਨ ਪਿਆਸੀ ਦਿਨਸੁ ਰਾਤਿ ਚਿਤਵਉ ਅਨਦਿਨੁ ਨੀਤ ॥ ॥
I am thirsty for the Blessed Vision of the Lord's Darshan, day and night; I yearn for Him constantly, night and day.
ਖੋਲਿੑ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ॥੧॥ ॥
Opening the door, O Nanak, the Guru has led me to meet with the Lord, my Friend. ||1||
ਛੰਤ ॥ ॥
Chhant:
ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥ ॥
Listen, O my intimate friend - I have just one prayer to make.
ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥ ॥
I have been wandering around, searching for that enticing, sweet Beloved.
ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥ ॥
Whoever leads me to my Beloved - I would cut off my head and offer it to him, even if I were granted the Blessed Vision of His Darshan for just an instant.
ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥ ॥
My eyes are drenched with the Love of my Beloved; without Him, I do not have even a moment's peace.
ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥ ॥
My mind is attached to the Lord, like the fish to the water, and the rainbird, thirsty for the raindrops.
ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥ ॥
Servant Nanak has found the Perfect Guru; his thirst is totally quenched. ||1||
ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥ ॥
O intimate friend, my Beloved has all these loving companions; I cannot compare to any of them.
ਯਾਰ ਵੇ ਹਿਕ ਡੂੰ ਹਿਕ ਚਾੜੈ ਹਉ ਕਿਸੁ ਚਿਤੇਹੀਆ ॥ ॥
O intimate friend, each of them is more beautiful than the others; who could consider me?
ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ॥ ॥
Each of them is more beautiful than the others; countless are His lovers, constantly enjoying bliss with Him.
ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ ॥ ॥
Beholding them, desire wells up in my mind; when will I obtain the Lord, the treasure of virtue?
ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੈ ਮਨੁ ਡੇਂਹੀਆ ॥ ॥
I dedicate my mind to those who please and attract my Beloved.
ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ ॥੨॥ ॥
Says Nanak, hear my prayer, O happy soul-brides; tell me, what does my Husband Lord look like? ||2||
ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ ਛੰਦਾ ॥ ॥
O intimate friend, my Husband Lord does whatever He pleases; He is not dependent on anyone.