Sri Guru Granth Sahib Ji — Ang 647 (hindi)
ਸਲੋਕੁ ਮਃ ੩ ॥ ॥
शलोक महला ३ ॥
ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ॥
परथाई साखी महा पुरख बोलदे साझी सगल जहानै ॥
ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ ॥
गुरमुखि होइ सु भउ करे अपना आपु पहचानै ॥
ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥ ॥
गुर परसादी जीवतु मरे ता मन ही ते मन मानै ॥
ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ॥੧॥ ॥
जिन कौ मन की प्रतीति नाही नानक से क्या कथहि ज्ञानै ॥१॥
ਮਃ ੩ ॥ ॥
महला ३ ॥
ਗੁਰਮੁਖਿ ਚਿਤੁ ਨ ਲਾਇਓ ਅੰਤਿ ਦੁਖੁ ਪਹੁਤਾ ਆਇ ॥ ॥
गुरमुखि चितु न लाइओ अँति दुखु पहुता आइ ॥
ਅੰਦਰਹੁ ਬਾਹਰਹੁ ਅੰਧਿਆਂ ਸੁਧਿ ਨ ਕਾਈ ਪਾਇ ॥ ॥
अंदरहु बाहरहु अंध्यां सुधि न काई पाइ ॥
ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥ ॥
पंडित तिन की बरकती सभु जगतु खाइ जो रते हरि नाइ ॥
ਜਿਨ ਗੁਰ ਕੈ ਸਬਦਿ ਸਲਾਹਿਆ ਹਰਿ ਸਿਉ ਰਹੇ ਸਮਾਇ ॥ ॥
जिन गुर कै शब्दि सलाहिया हरि सिउ रहे समाइ ॥
ਪੰਡਿਤ ਦੂਜੈ ਭਾਇ ਬਰਕਤਿ ਨ ਹੋਵਈ ਨਾ ਧਨੁ ਪਲੈ ਪਾਇ ॥ ॥
पंडित दूजे भाइ बरकति न होवई ना धन पलै पाइ ॥
ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥ ॥
पढ़ थके संतोखु न आइओ अनदिनु जलत विहाइ ॥
ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ ॥ ॥
कूक पुकार न चुकई ना संसा विचहु जाइ ॥
ਨਾਨਕ ਨਾਮ ਵਿਹੂਣਿਆ ਮੁਹਿ ਕਾਲੈ ਉਠਿ ਜਾਇ ॥੨॥ ॥
नानक नाम विहूणिया मुहि काले उठ जाइ ॥२॥
ਪਉੜੀ ॥ ॥
पउड़ी ॥
ਹਰਿ ਸਜਣ ਮੇਲਿ ਪਿਆਰੇ ਮਿਲਿ ਪੰਥੁ ਦਸਾਈ ॥ ॥
हरि सजन मेलि पियारे मिलि पंथु दसाई ॥
ਜੋ ਹਰਿ ਦਸੇ ਮਿਤੁ ਤਿਸੁ ਹਉ ਬਲਿ ਜਾਈ ॥ ॥
जो हरि दसे मितु तिसु हउ बलि जाई ॥
ਗੁਣ ਸਾਝੀ ਤਿਨ ਸਿਉ ਕਰੀ ਹਰਿ ਨਾਮੁ ਧਿਆਈ ॥ ॥
गुण साझी तिन सिउ करी हरि नामु ध्याई ॥
ਹਰਿ ਸੇਵੀ ਪਿਆਰਾ ਨਿਤ ਸੇਵਿ ਹਰਿ ਸੁਖੁ ਪਾਈ ॥ ॥
हरि सेवी पियारा नित सेवि हरि सुखु पाई ॥
ਬਲਿਹਾਰੀ ਸਤਿਗੁਰ ਤਿਸੁ ਜਿਨਿ ਸੋਝੀ ਪਾਈ ॥੧੨॥ ॥
बलिहारी सतिगुर तिसु जिनि सोझी पाई ॥१२॥
ਸਲੋਕੁ ਮਃ ੩ ॥ ॥
शलोक महला ३ ॥
ਪੰਡਿਤ ਮੈਲੁ ਨ ਚੁਕਈ ਜੇ ਵੇਦ ਪੜੈ ਜੁਗ ਚਾਰਿ ॥ ॥
पंडित मैलु न चुकई जे वेद पढ़ै जुग चारि ॥
ਤ੍ਰੈ ਗੁਣ ਮਾਇਆ ਮੂਲੁ ਹੈ ਵਿਚਿ ਹਉਮੈ ਨਾਮੁ ਵਿਸਾਰਿ ॥ ॥
त्रै गुण माया मूलु है विचि हउमै नामु विसारि ॥
ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕੈ ਵਾਪਾਰਿ ॥ ॥
पंडित भूले दूजे लागे माया कै व्यापारि ॥
ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਏ ਗਵਾਰ ॥ ॥
अंतर त्रिष्णा भूख है मूर्ख भूखिया मुए गवार ॥
ਸਤਿਗੁਰਿ ਸੇਵਿਐ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥ ॥
सतिगुरि सेविऐ सुखु पाइआ सचै शब्दि वीच
ਅੰਦਰਹੁ ਤ੍ਰਿਸਨਾ ਭੁਖ ਗਈ ਸਚੈ ਨਾਇ ਪਿਆਰਿ ॥ ॥
अंदरहु त्रिष्णा भुख गई सचे नाइ प्यारि ॥
ਨਾਨਕ ਨਾਮਿ ਰਤੇ ਸਹਜੇ ਰਜੇ ਜਿਨਾ ਹਰਿ ਰਖਿਆ ਉਰਿ ਧਾਰਿ ॥੧॥ ॥
नानक नामि रते सहजे रजे जिना हरि रखिया उरि धारि ॥१॥ ॥
ਮਃ ੩ ॥ ॥
मः ३ ॥
ਮਨਮੁਖ ਹਰਿ ਨਾਮੁ ਨ ਸੇਵਿਆ ਦੁਖੁ ਲਗਾ ਬਹੁਤਾ ਆਇ ॥ ॥
मनमुख हरि नामु न सेविया दुखु लगा बहुता आइ ॥
ਅੰਤਰਿ ਅਗਿਆਨੁ ਅੰਧੇਰੁ ਹੈ ਸੁਧਿ ਨ ਕਾਈ ਪਾਇ ॥ ॥
अंतरि अगियानु अंधेरु है सुधि न काई पाइ ॥
ਮਨਹਠਿ ਸਹਜਿ ਨ ਬੀਜਿਓ ਭੁਖਾ ਕਿ ਅਗੈ ਖਾਇ ॥ ॥
मनहठि सहजि न बीजिओ भुखा कि अगै खाय ॥
ਨਾਮੁ ਨਿਧਾਨੁ ਵਿਸਾਰਿਆ ਦੂਜੈ ਲਗਾ ਜਾਇ ॥ ॥
नामु निधानु विसारिया दूजै लगा जाय ॥
ਨਾਨਕ ਗੁਰਮੁਖਿ ਮਿਲਹਿ ਵਡਿਆਈਆ ਜੇ ਆਪੇ ਮੇਲਿ ਮਿਲਾਇ ॥੨॥ ॥
नानक गुरमुखि मिलहि वडियाईआ जे आपे मेलि मिलाइ ॥२॥ ॥
ਪਉੜੀ ॥ ॥
पउड़ी ॥
ਹਰਿ ਰਸਨਾ ਹਰਿ ਜਸੁ ਗਾਵੈ ਖਰੀ ਸੁਹਾਵਣੀ ॥ ॥
हरि रसना हरि जसु गावै खरी सुहावणी ॥
ਜੋ ਮਨਿ ਤਨਿ ਮੁਖਿ ਹਰਿ ਬੋਲੈ ਸਾ ਹਰਿ ਭਾਵਣੀ ॥ ॥
जो मनि तनि मुखि हरि बोलै सा हरि भावणी ॥
ਜੋ ਗੁਰਮੁਖਿ ਚਖੈ ਸਾਦੁ ਸਾ ਤ੍ਰਿਪਤਾਵਣੀ ॥ ॥
जो गुरमुखि चखै सादु सा त्रिपतावणी ॥
ਗੁਣ ਗਾਵੈ ਪਿਆਰੇ ਨਿਤ ਗੁਣ ਗਾਇ ਗੁਣੀ ਸਮਝਾਵਣੀ ॥ ॥
गुण गावै पियारे नित गुण गाय गुणी समझावणी ॥
ਜਿਸੁ ਹੋਵੈ ਆਪਿ ਦਇਆਲੁ ਸਾ ਸਤਿਗੁਰੂ ਗੁਰੂ ਬੁਲਾਵਣੀ ॥੧੩॥ ॥
जिसु होवै आपि दइआलु सा सतिगुरू गुरू बुलावणी ॥१३॥ ॥
ਸਲੋਕੁ ਮਃ ੩ ॥ ॥
शलोकु मः ३ ॥
ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ ॥
हसती सिरि जिउ अंकसु है अहरणि जिउ सिरु देइ ॥
ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ ॥
मनु तनु आगै राखि कै ऊभी सेव करेइ ॥