Sri Guru Granth Sahib Ji — Ang 627 (hindi)
ਜਿ ਕਰਾਵੈ ਸੋ ਕਰਣਾ ॥ ॥
जो कराए सो करना ॥ नानक दाँस तेरी शरणा ॥२॥७॥७१॥
ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥ ॥
सोरठि महला ५ ॥
ਸੋਰਠਿ ਮਹਲਾ ੫ ॥ ॥
हरि नामु रिदै परोया ॥
ਹਰਿ ਨਾਮੁ ਰਿਦੈ ਪਰੋਇਆ ॥ ॥
सभु काजु हमारा होया ॥
ਸਭੁ ਕਾਜੁ ਹਮਾਰਾ ਹੋਇਆ ॥ ॥
प्रभु चरणी मन लगा ॥
ਪ੍ਰਭ ਚਰਣੀ ਮਨੁ ਲਾਗਾ ॥ ॥
पूर्ण जा के भागा ॥१॥
ਪੂਰਨ ਜਾ ਕੇ ਭਾਗਾ ॥੧॥ ॥
मिलि साधसंगि हरि धियाया ॥
ਮਿਲਿ ਸਾਧਸੰਗਿ ਹਰਿ ਧਿਆਇਆ ॥ ॥
आठ पहर आराधियो हरि हरि मन चिंदिया फलु पाया ॥ रहाउ ॥
ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ॥ ਰਹਾਉ ॥ ॥
परा पूरबला अंकुरु जाग्या ॥
ਪਰਾ ਪੂਰਬਲਾ ਅੰਕੁਰੁ ਜਾਗਿਆ ॥ ॥
राम नामि मन लग्या ॥
ਰਾਮ ਨਾਮਿ ਮਨੁ ਲਾਗਿਆ ॥ ॥
मन तन हरि दर्स समावै ॥
ਮਨਿ ਤਨਿ ਹਰਿ ਦਰਸਿ ਸਮਾਵੈ ॥ ॥
नानक दाँस सचे गुण गावै ॥२॥८॥७२॥
ਨਾਨਕ ਦਾਸ ਸਚੇ ਗੁਣ ਗਾਵੈ ॥੨॥੮॥੭੨॥ ॥
सोरठि महला ५ ॥
ਸੋਰਠਿ ਮਹਲਾ ੫ ॥ ॥
गुर मिलि प्रभु चिंतार्या ॥
ਗੁਰ ਮਿਲਿ ਪ੍ਰਭੂ ਚਿਤਾਰਿਆ ॥ ॥
कारज सभि सवार्या ॥
ਕਾਰਜ ਸਭਿ ਸਵਾਰਿਆ ॥ ॥
मंदा को न अलाए ॥
ਮੰਦਾ ਕੋ ਨ ਅਲਾਏ ॥ ॥
सभ जय जय कारु सुनाए ॥१॥
ਸਭ ਜੈ ਜੈ ਕਾਰੁ ਸੁਣਾਏ ॥੧॥ ॥
संतहु साची शरणि स्वामी ॥
ਸੰਤਹੁ ਸਾਚੀ ਸਰਣਿ ਸੁਆਮੀ ॥ ॥
जीअ जंत सभि हाथि तिसै कै सो प्रभु अंतर्जामी ॥ रहाउ ॥
ਜੀਅ ਜੰਤ ਸਭਿ ਹਾਥਿ ਤਿਸੈ ਕੈ ਸੋ ਪ੍ਰਭੁ ਅੰਤਰਜਾਮੀ ॥ ਰਹਾਉ ॥ ॥
करतब सभि सवारे ॥
ਕਰਤਬ ਸਭਿ ਸਵਾਰੇ ॥ ॥
प्रभि अपुना बिर्दु समारे ॥
ਪ੍ਰਭਿ ਅਪੁਨਾ ਬਿਰਦੁ ਸਮਾਰੇ ॥ ॥
पतित पावन प्रभु नामा ॥
ਪਤਿਤ ਪਾਵਨ ਪ੍ਰਭ ਨਾਮਾ ॥ ॥
जन नानक सद कुर्बान ॥२॥९॥७३॥
ਜਨ ਨਾਨਕ ਸਦ ਕੁਰਬਾਨਾ ॥੨॥੯॥੭੩॥ ॥
सोरठि महला ५ ॥
ਸੋਰਠਿ ਮਹਲਾ ੫ ॥ ॥
पारब्रह्मि साजि सवार्या ॥
ਪਾਰਬ੍ਰਹਮਿ ਸਾਜਿ ਸਵਾਰਿਆ ॥ ॥
इहु लहुड़ा गुरु उबार्या ॥
ਇਹੁ ਲਹੁੜਾ ਗੁਰੂ ਉਬਾਰਿਆ ॥ ॥
अनद करहु पित माता ॥
ਅਨਦ ਕਰਹੁ ਪਿਤ ਮਾਤਾ ॥ ॥
परमेशरु जीअ का दाता ॥१॥
ਪਰਮੇਸਰੁ ਜੀਅ ਕਾ ਦਾਤਾ ॥੧॥ ॥
सुभ चिंतवनि दाँस तुमांरे ॥
ਸੁਭ ਚਿਤਵਨਿ ਦਾਸ ਤੁਮਾਰੇ ॥ ॥
राखहि पैज दाँस अपने की कारज आपि सवारे ॥ रहाउ ॥
ਰਾਖਹਿ ਪੈਜ ਦਾਸ ਅਪੁਨੇ ਕੀ ਕਾਰਜ ਆਪਿ ਸਵਾਰੇ ॥ ਰਹਾਉ ॥ ॥
मेरा प्रभु परोपकारी ॥
ਮੇਰਾ ਪ੍ਰਭੁ ਪਰਉਪਕਾਰੀ ॥ ॥
पूर्ण कल जिनि धारी ॥
ਪੂਰਨ ਕਲ ਜਿਨਿ ਧਾਰੀ ॥ ॥
नानक शरणी आया ॥
ਨਾਨਕ ਸਰਣੀ ਆਇਆ ॥ ॥
मन चिंदिया फलु पाया ॥२॥१०॥७४॥
ਮਨ ਚਿੰਦਿਆ ਫਲੁ ਪਾਇਆ ॥੨॥੧੦॥੭੪॥ ॥
सोरठि महला ५ ॥
ਸੋਰਠਿ ਮਹਲਾ ੫ ॥ ॥
सदा सदा हरि जापे ॥
ਸਦਾ ਸਦਾ ਹਰਿ ਜਾਪੇ ॥ ॥
प्रभु बालक राखे आपे ॥
ਪ੍ਰਭ ਬਾਲਕ ਰਾਖੇ ਆਪੇ ॥ ॥
सीतला ठाकि रहई ॥
ਸੀਤਲਾ ਠਾਕਿ ਰਹਾਈ ॥ ॥
बिघन
ਬਿਘਨ ਗਏ ਹਰਿ ਨਾਈ ॥੧॥ ॥
My troubles have been removed through the Lord's Name. ||1||
ਮੇਰਾ ਪ੍ਰਭੁ ਹੋਆ ਸਦਾ ਦਇਆਲਾ ॥ ॥
My God is forever Merciful.
ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ॥ ਰਹਾਉ ॥ ॥
He heard the prayer of His devotee, and now all beings are kind and compassionate to him. ||Pause||
ਪ੍ਰਭ ਕਰਣ ਕਾਰਣ ਸਮਰਾਥਾ ॥ ॥
God is Almighty, the Cause of causes.
ਹਰਿ ਸਿਮਰਤ ਸਭੁ ਦੁਖੁ ਲਾਥਾ ॥ ॥
Remembering the Lord in meditation, all pains and sorrows vanish.
ਅਪਣੇ ਦਾਸ ਕੀ ਸੁਣੀ ਬੇਨੰਤੀ ॥ ॥
He has heard the prayer of His slave.
ਸਭ ਨਾਨਕ ਸੁਖਿ ਸਵੰਤੀ ॥੨॥੧੧॥੭੫॥ ॥
O Nanak, now everyone sleeps in peace. ||2||11||75||
ਸੋਰਠਿ ਮਹਲਾ ੫ ॥ ॥
Sorat'h, Fifth Mehla:
ਅਪਨਾ ਗੁਰੂ ਧਿਆਏ ॥ ॥
I meditated on my Guru.
ਮਿਲਿ ਕੁਸਲ ਸੇਤੀ ਘਰਿ ਆਏ ॥ ॥
I met with Him, and returned home in joy.
ਨਾਮੈ ਕੀ ਵਡਿਆਈ ॥ ॥
This is the glorious greatness of the Naam.
ਤਿਸੁ ਕੀਮਤਿ ਕਹਣੁ ਨ ਜਾਈ ॥੧॥ ॥
Its value cannot be estimated. ||1||
ਸੰਤਹੁ ਹਰਿ ਹਰਿ ਹਰਿ ਆਰਾਧਹੁ ॥ ॥
O Saints, worship and adore the Lord, Har, Har, Har.
ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ॥ ਰਹਾਉ ॥ ॥
Worship the Lord in adoration, and you shall obtain everything; your affairs shall all be resolved. ||Pause||
ਪ੍ਰੇਮ ਭਗਤਿ ਪ੍ਰਭ ਲਾਗੀ ॥ ॥
He alone is attached in loving devotion to God,
ਸੋ ਪਾਏ ਜਿਸੁ ਵਡਭਾਗੀ ॥ ॥
who realizes his great destiny.
ਜਨ ਨਾਨਕ ਨਾਮੁ ਧਿਆਇਆ ॥ ॥
Servant Nanak meditates on the Naam, the Name of the Lord.
ਤਿਨਿ ਸਰਬ ਸੁਖਾ ਫਲ ਪਾਇਆ ॥੨॥੧੨॥੭੬॥ ॥
He obtains the rewards of all joys and peace. ||2||12||76||
ਸੋਰਠਿ ਮਹਲਾ ੫ ॥ ॥
Sorat'h, Fifth Mehla:
ਪਰਮੇਸਰਿ ਦਿਤਾ ਬੰਨਾ ॥ ॥
The Transcendent Lord has given me His support.
ਦੁਖ ਰੋਗ ਕਾ ਡੇਰਾ ਭੰਨਾ ॥ ॥
The house of pain and disease has been demolished.
ਅਨਦ ਕਰਹਿ ਨਰ ਨਾਰੀ ॥ ॥
The men and women celebrate.
ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥ ॥
The Lord God, Har, Har, has extended His Mercy. ||1||