Sri Guru Granth Sahib Ji — Ang 596 (hindi)
ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥ ॥
बुरी संगति में भागने वाले को धन्य कहें,
ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥੪॥੨॥ ॥
नानक कृपा करके देखते हैं, तो श्रेष्ठ वर्ग में चढ़ जाते हैं ॥४॥२॥
ਸੋਰਠਿ ਮਃ ੧ ਚਉਤੁਕੇ ॥ ॥
सोरठ महला १ चउपदे ॥
ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ ॥ ॥
माता-पिता का पुत्र अच्छा, ससुराल में चतुर दामाद,
ਬਾਲ ਕੰਨਿਆ ਕੌ ਬਾਪੁ ਪਿਆਰਾ ਭਾਈ ਕੌ ਅਤਿ ਭਾਈ ॥ ॥
बालिका का पिता प्यारा, भाई का अति प्रिय भाई,
ਹੁਕਮੁ ਭਇਆ ਬਾਹਰੁ ਘਰੁ ਛੋਡਿਆ ਖਿਨ ਮਹਿ ਭਈ ਪਰਾਈ ॥ ॥
हुकम हुआ, घर छोड़ दिया, क्षण में पराया हो गया,
ਨਾਮੁ ਦਾਨੁ ਇਸਨਾਨੁ ਨ ਮਨਮੁਖਿ ਤਿਤੁ ਤਨਿ ਧੂੜਿ ਧੁਮਾਈ ॥੧॥ ॥
नाम, दान, स्नान नहीं, मनमुख शरीर में धूल-धूसर हो गया ॥१॥
ਮਨੁ ਮਾਨਿਆ ਨਾਮੁ ਸਖਾਈ ॥ ॥
मन ने नाम को अपना साथी माना है,
ਪਾਇ ਪਰਉ ਗੁਰ ਕੈ ਬਲਿਹਾਰੈ ਜਿਨਿ ਸਾਚੀ ਬੂਝ ਬੁਝਾਈ ॥ ਰਹਾਉ ॥ ॥
गुरु के चरणों में मैं बलिहारी हूँ, जिसने सच्ची समझ बुझाई ॥ रहाउ ॥
ਜਗ ਸਿਉ ਝੂਠ ਪ੍ਰੀਤਿ ਮਨੁ ਬੇਧਿਆ ਜਨ ਸਿਉ ਵਾਦੁ ਰਚਾਈ ॥ ॥
संसार से झूठी प्रीति, मन घायल, लोगों से झगड़ा किया,
ਮਾਇਆ ਮਗਨੁ ਅਹਿਨਿਸਿ ਮਗੁ ਜੋਹੈ ਨਾਮੁ ਨ ਲੇਵੈ ਮਰੈ ਬਿਖੁ ਖਾਈ ॥ ॥
माया में रत, रात-दिन मार्ग ढूंढता है, नाम नहीं लेता, विष खाकर मरता है,
ਗੰਧਣ ਵੈਣਿ ਰਤਾ ਹਿਤਕਾਰੀ ਸਬਦੈ ਸੁਰਤਿ ਨ ਆਈ ॥ ॥
गंध और वासना में रंगा हुआ, हितकारी, शब्द से चेतना नहीं आई,
ਰੰਗਿ ਨ ਰਾਤਾ ਰਸਿ ਨਹੀ ਬੇਧਿਆ ਮਨਮੁਖਿ ਪਤਿ ਗਵਾਈ ॥੨॥ ॥
रंग में नहीं रंगा, रस में नहीं घायल, मनमुख ने अपना मान गँवाया ॥२॥
ਸਾਧ ਸਭਾ ਮਹਿ ਸਹਜੁ ਨ ਚਾਖਿਆ ਜਿਹਬਾ ਰਸੁ ਨਹੀ ਰਾਈ ॥ ॥
साधु सभा में सहज नहीं चखा, जीभ को स्वाद नहीं आया,
ਮਨੁ ਤਨੁ ਧਨੁ ਅਪੁਨਾ ਕਰਿ ਜਾਨਿਆ ਦਰ ਕੀ ਖਬਰਿ ਨ ਪਾਈ ॥ ॥
मन, शरीर, धन अपना समझा, दरबार की खबर नहीं पाई,
ਅਖੀ ਮੀਟਿ ਚਲਿਆ ਅੰਧਿਆਰਾ ਘਰੁ ਦਰੁ ਦਿਸੈ ਨ ਭਾਈ ॥ ॥
आँखें मूँदकर चला गया, अंधकार में घर-द्वार नहीं दिखाई देता,
ਜਮ ਦਰਿ ਬਾਧਾ ਠਉਰ ਨ ਪਾਵੈ ਅਪੁਨਾ ਕੀਆ ਕਮਾਈ ॥੩॥ ॥
यम के दरवाजे पर बाधा, ठिकाना नहीं मिलता, अपने कर्मों का फल भोगता है ॥३॥
ਨਦਰਿ ਕਰੇ ਤਾ ਅਖੀ ਵੇਖਾ ਕਹਣਾ ਕਥਨੁ ਨ ਜਾਈ ॥ ॥
कृपा करे तो आँखें देखती हैं, कहना-कहानी नहीं जा सकती,
ਕੰਨੀ ਸੁਣਿ ਸੁਣਿ ਸਬਦਿ ਸਲਾਹੀ ਅੰਮ੍ਰਿਤੁ ਰਿਦੈ ਵਸਾਈ ॥ ॥
कानों से सुन-सुनकर शब्द की स्तुति करता है, अमृत हृदय में बसा लेता है,
ਨਿਰਭਉ ਨਿਰੰਕਾਰੁ ਨਿਰਵੈਰੁ ਪੂਰਨ ਜੋਤਿ ਸਮਾਈ ॥ ॥
निर्भय, निराकार, निरवैर, पूर्ण ज्योति समा गई,
ਨਾਨਕ ਗੁਰ ਵਿਣੁ ਭਰਮੁ ਨ ਭਾਗੈ ਸਚਿ ਨਾਮਿ ਵਡਿਆਈ ॥੪॥੩॥ ॥
नानक, गुरु के बिना भ्रम नहीं जाता, सच्चे नाम से महिमा होती है ॥४॥३॥
ਸੋਰਠਿ ਮਹਲਾ ੧ ਦੁਤੁਕੇ ॥ ॥
सोरठ महला १ दोहा ॥
ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ ॥ ॥
पृथ्वी का टुकड़ा, पानी का टुकड़ा, आसन चारों ओर
ਸਗਲ ਭਵਣ ਕੀ ਮੂਰਤਿ ਏਕਾ ਮੁਖਿ ਤੇਰੈ ਟਕਸਾਲਾ ॥੧॥ ॥
Yours is the one and only form of the entire universe; Your mouth is the mint to fashion all. ||1||
ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ॥ ॥
O my Lord Master, Your play is so wonderful!
ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਆਪੇ ਸਰਬ ਸਮਾਣਾ ॥ ਰਹਾਉ ॥ ॥
You are pervading and permeating the water, the land and the sky; You Yourself are contained in all. ||Pause||
ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ ॥ ॥
Wherever I look, there I see Your Light, but what is Your form?
ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ ॥੨॥ ॥
You have one form, but it is unseen; there is none like any other. ||2||
ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ ॥ ॥
The beings born of eggs, born of the womb, born of the earth and born of sweat, all are created by You.
ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ ॥੩॥ ॥
I have seen one glory of Yours, that You are pervading and permeating in all. ||3||
ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ ਮੈ ਮੂਰਖ ਕਿਛੁ ਦੀਜੈ ॥ ॥
Your virtues are so many, and I do not know even one of them; I am such a fool - please, give me some of them!
ਪ੍ਰਣਵਤਿ ਨਾਨਕ ਸੁਣਿ ਮੇਰੇ ਸਾਹਿਬਾ ਡੁਬਦਾ ਪਥਰੁ ਲੀਜੈ ॥੪॥੪॥ ॥
Prays Nanak, listen, O my Lord Master: I am sinking like a stone - please, save me! ||4||4||
ਸੋਰਠਿ ਮਹਲਾ ੧ ॥ ॥
Sorat'h, First Mehla:
ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰਮਲੁ ਨਿਰੰਕਾਰੀ ॥ ॥
I am a wicked sinner and a great hypocrite; You are the Immaculate and Formless Lord.
ਅੰਮ੍ਰਿਤੁ ਚਾਖਿ ਪਰਮ ਰਸਿ ਰਾਤੇ ਠਾਕੁਰ ਸਰਣਿ ਤੁਮਾਰੀ ॥੧॥ ॥
Tasting the Ambrosial Nectar, I am imbued with supreme bliss; O Lord and Master, I seek Your Sanctuary. ||1||
ਕਰਤਾ ਤੂ ਮੈ ਮਾਣੁ ਨਿਮਾਣੇ ॥ ॥
O Creator Lord, You are the honor of the dishonored.
ਮਾਣੁ ਮਹਤੁ ਨਾਮੁ ਧਨੁ ਪਲੈ ਸਾਚੈ ਸਬਦਿ ਸਮਾਣੇ ॥ ਰਹਾਉ ॥ ॥
In my lap is the honor and glory of the wealth of the Name; I merge into the True Word of the Shabad. ||Pause||
ਤੂ ਪੂਰਾ ਹਮ ਊਰੇ ਹੋਛੇ ਤੂ ਗਉਰਾ ਹਮ ਹਉਰੇ ॥ ॥
You are perfect, while I am worthless and imperfect. You are profound, while I am trivial.