Sri Guru Granth Sahib Ji — Ang 553 (hindi)
ਜਿਨਾ ਆਪੇ ਗੁਰਮੁਖਿ ਦੇ ਵਡਿਆਈ ਸੇ ਜਨ ਸਚੀ ਦਰਗਹਿ ਜਾਣੇ ॥੧੧॥ ॥
जिन्हें गुरु की कृपा से, सच्ची दरगाह में प्रवेश मिलता है, उन्हें गुरुमुख वडिआई प्रदान करते हैं।।११।।
ਸਲੋਕੁ ਮਰਦਾਨਾ ੧ ॥ ॥
श्लोक मर्दाना १।।
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ ॥
कलियुग में काम-वासना रूपी कलवाली है, मनुष्य काम-वासना रूपी मदिरा पीता है। क्रोध रूपी कटोरी अहंकार से भरी हुई है, जिसे वह पीता है। झूठे लालच की मजलिस में बैठकर, बार-बार पीकर वह बर्बाद हो जाता है। सच्ची करनी रूपी लाहण, सत्य रूपी गुड़ और सत्य नाम रूपी सरा को मिलाकर सार बना। गुणों रूपी मंडे बना, शील रूपी घी, लज्जा रूपी मांस और भोजन बना। हे नानक! गुरुमुख को यह मिलता है, इसे खाकर विकार नष्ट हो जाते हैं।।१।।
ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥ ॥
मर्दाना १।।
ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥ ॥
शरीर रूपी लाहण, स्वयं रूपी मदिरा, तृष्णा रूपी धातु और मजलिस है। मन रूपी कटोरी झूठ से भरी है, जिसे यमराज पिलाता है। हे नानक! इस मदिरा को पीकर, बहुत से विकार पैदा होते हैं। ज्ञान रूपी गुड़, सलाह रूपी मंडे, भय रूपी मांस और भोजन है। हे नानक! यह सच्चा भोजन है, सच्चा नाम आधार है।।२।।
ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥ ॥
शरीर रूपी लाहण, स्वयं रूपी मदिरा, अमृत की धारा है। सत्संगति से मिलन हो, मन रूपी कटोरी अमृत से भर जाए, इसे पी-पीकर विकार नष्ट हो जाते हैं।।३।।
ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥ ॥
पउड़ी।।
ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥੧॥ ॥
स्वयं देवता, मनुष्य, गंधर्व और छः दर्शनों की वाणी है। स्वयं शिव, शंकर, महेश और गुरुमुखों की अकथ कहानी है। स्वयं योगी, स्वयं भोगी, स्वयं सन्यासी जंगल में विचरते हैं। स्वयं अपने साथ बातचीत करते हैं, स्वयं उपदेश देते हैं, स्वयं सुंदर रूप वाले और ज्ञानी हैं। स्वयं अपना काम करते हैं और देखते हैं, स्वयं सभी जीवों के बारे में जानते हैं।।१२।।
ਮਰਦਾਨਾ ੧ ॥ ॥
श्लोक मः ३।।
ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ ॥ ॥
वही संध्या स्वीकार्य है, जिसमें मेरा हृदय प्रभु को याद करता है। प्रभु से प्रेम उत्पन्न होता है, माया
ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ ॥ ॥
The cup of the mind's longing is overflowing with falsehood, and the Messenger of Death is the cup-bearer.
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥ ॥
Drinking in this wine, O Nanak, one takes on countless sins and corruptions.
ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ॥ ॥
So make spiritual wisdom your molasses, the Praise of God your bread, and the Fear of God the meat you eat.
ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ॥੨॥ ॥
O Nanak, this is the true food; let the True Name be your only Support. ||2||
ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ ॥ ॥
If the human body is the vat, and self-realization is the wine, then a stream of Ambrosial Nectar is produced.
ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ॥੩॥ ॥
Meeting with the Society of the Saints, the cup of the Lord's Love is filled with this Ambrosial Nectar; drinking it in, one's corruptions and sins are wiped away. ||3||
ਪਉੜੀ ॥ ॥
Pauree:
ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ ॥ ॥
He Himself is the angelic being, the heavenly herald, and the celestial singer. He Himself is the one who explains the six schools of philosophy.
ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ ॥ ॥
He Himself is Shiva, Shankara and Mahaysh; He Himself is the Gurmukh, who speaks the Unspoken Speech.
ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ ॥ ॥
He Himself is the Yogi, He Himself is the Sensual Enjoyer, and He Himself is the Sannyaasee, wandering through the wilderness.
ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ ॥ ॥
He discusses with Himself, and He teaches Himself; He Himself is discrete, graceful and wise.
ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ ॥੧੨॥ ॥
Staging His own play, He Himself watches it; He Himself is the Knower of all beings. ||12||
ਸਲੋਕੁ ਮਃ ੩ ॥ ॥
Shalok, Third Mehla:
ਏਹਾ ਸੰਧਿਆ ਪਰਵਾਣੁ ਹੈ ਜਿਤੁ ਹਰਿ ਪ੍ਰਭੁ ਮੇਰਾ ਚਿਤਿ ਆਵੈ ॥ ॥
That evening prayer alone is acceptable, which brings the Lord God to my consciousness.
ਹਰਿ ਸਿਉ ਪ੍ਰੀਤਿ ਊਪਜੈ ਮਾਇਆ ਮੋਹੁ ਜਲਾਵੈ ॥ ॥
Love for the Lord wells up within me, and my attachment to Maya is burnt away.
ਗੁਰ ਪਰਸਾਦੀ ਦੁਬਿਧਾ ਮਰੈ ਮਨੂਆ ਅਸਥਿਰੁ ਸੰਧਿਆ ਕਰੇ ਵੀਚਾਰੁ ॥ ॥
By Guru's Grace, duality is conquered, and the mind becomes stable; I have made contemplative meditation my evening prayer.
ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨ ਟਿਕੈ ਮਰਿ ਜੰਮੈ ਹੋਇ ਖੁਆਰੁ ॥੧॥ ॥
O Nanak, the self-willed manmukh may recite his evening prayers, but his mind is not centered on it; through birth and death, he is ruined. ||1||
ਮਃ ੩ ॥ ॥
Third Mehla:
ਪ੍ਰਿਉ ਪ੍ਰਿਉ ਕਰਤੀ ਸਭੁ ਜਗੁ ਫਿਰੀ ਮੇਰੀ ਪਿਆਸ ਨ ਜਾਇ ॥ ॥
I wandered over the whole world, crying out, ""Love, O Love!"", but my thirst was not quenched.
ਨਾਨਕ ਸਤਿਗੁਰਿ ਮਿਲਿਐ ਮੇਰੀ ਪਿਆਸ ਗਈ ਪਿਰੁ ਪਾਇਆ ਘਰਿ ਆਇ ॥੨॥ ॥
O Nanak, meeting the True Guru, my desires are satisfied; I found my Beloved, when I returned to my own home. ||2||
ਪਉੜੀ ॥ ॥
Pauree:
ਆਪੇ ਤੰਤੁ ਪਰਮ ਤੰਤੁ ਸਭੁ ਆਪੇ ਆਪੇ ਠਾਕੁਰੁ ਦਾਸੁ ਭਇਆ ॥ ॥
He Himself is the supreme essence, He Himself is the essence of all. He Himself is the Lord and Master, and He Himself is the servant.
ਆਪੇ ਦਸ ਅਠ ਵਰਨ ਉਪਾਇਅਨੁ ਆਪਿ ਬ੍ਰਹਮੁ ਆਪਿ ਰਾਜੁ ਲਇਆ ॥ ॥
He Himself created the people of the eighteen castes; God Himself acquired His domain.
ਆਪੇ ਮਾਰੇ ਆਪੇ ਛੋਡੈ ਆਪੇ ਬਖਸੇ ਕਰੇ ਦਇਆ ॥ ॥
He Himself kills, and He Himself redeems; He Himself, in His Kindness, forgives us. He is infallible
ਆਪਿ ਅਭੁਲੁ ਨ ਭੁਲੈ ਕਬ ਹੀ ਸਭੁ ਸਚੁ ਤਪਾਵਸੁ ਸਚੁ ਥਿਆ ॥ ॥
- He never errs; the justice of the True Lord is totally True.
ਆਪੇ ਜਿਨਾ ਬੁਝਾਏ ਗੁਰਮੁਖਿ ਤਿਨ ਅੰਦਰਹੁ ਦੂਜਾ ਭਰਮੁ ਗਇਆ ॥੧੩॥ ॥
Those whom the Lord Himself instructs as Gurmukh - duality and doubt depart from within them. ||13||
ਸਲੋਕੁ ਮਃ ੫ ॥ ॥
Shalok, Fifth Mehla:
ਹਰਿ ਨਾਮੁ ਨ ਸਿਮਰਹਿ ਸਾਧਸੰਗਿ ਤੈ ਤਨਿ ਉਡੈ ਖੇਹ ॥ ॥
That body, which does not remember the Lord's Name in meditation in the Saadh Sangat, the Company of the Holy, shall be reduced to dust.
ਜਿਨਿ ਕੀਤੀ ਤਿਸੈ ਨ ਜਾਣਈ ਨਾਨਕ ਫਿਟੁ ਅਲੂਣੀ ਦੇਹ ॥੧॥ ॥
Cursed and insipid is that body, O Nanak, which does not know the One who created it. ||1||