Sri Guru Granth Sahib Ji — Ang 362 (hindi)
ਜੋ ਮਨਿ ਰਾਤੇ ਹਰਿ ਰੰਗੁ ਲਾਇ ॥ ॥
जो मन हरि के रंग में रमे हैं,
ਤਿਨ ਕਾ ਜਨਮ ਮਰਣ ਦੁਖੁ ਲਾਥਾ ਤੇ ਹਰਿ ਦਰਗਹ ਮਿਲੇ ਸੁਭਾਇ ॥੧॥ ਰਹਾਉ ॥ ॥
उनका जन्म और मरण का दुःख दूर हो गया है और वे हरि के दरबार में प्रेम से मिलते हैं ॥१॥ रहाउ ॥
ਸਬਦੁ ਚਾਖੈ ਸਾਚਾ ਸਾਦੁ ਪਾਏ ॥ ॥
जो सच्चे शब्द का स्वाद चखते हैं,
ਹਰਿ ਕਾ ਨਾਮੁ ਮੰਨਿ ਵਸਾਏ ॥ ॥
वे हरि का नाम मन में बसा लेते हैं।
ਹਰਿ ਪ੍ਰਭੁ ਸਦਾ ਰਹਿਆ ਭਰਪੂਰਿ ॥ ॥
हरि प्रभु सदा पूर्ण रूप से विद्यमान हैं,
ਆਪੇ ਨੇੜੈ ਆਪੇ ਦੂਰਿ ॥੨॥ ॥
वे स्वयं निकट हैं और स्वयं दूर हैं ॥२॥
ਆਖਣਿ ਆਖੈ ਬਕੈ ਸਭੁ ਕੋਇ ॥ ॥
सब कुछ कहने वाले कहते हैं, परन्तु
ਆਪੇ ਬਖਸਿ ਮਿਲਾਏ ਸੋਇ ॥ ॥
स्वयं ही क्षमा करके मिलाता है।
ਕਹਣੈ ਕਥਨਿ ਨ ਪਾਇਆ ਜਾਇ ॥ ॥
कहने से कुछ नहीं समझा जा सकता,
ਗੁਰ ਪਰਸਾਦਿ ਵਸੈ ਮਨਿ ਆਇ ॥੩॥ ॥
गुरु की कृपा से मन में बसता है ॥३॥
ਗੁਰਮੁਖਿ ਵਿਚਹੁ ਆਪੁ ਗਵਾਇ ॥ ॥
गुरुमुखी व्यक्ति अपने अहंकार को त्याग देते हैं,
ਹਰਿ ਰੰਗਿ ਰਾਤੇ ਮੋਹੁ ਚੁਕਾਇ ॥ ॥
और हरि के रंग में रंगकर मोह को छोड़ देते हैं।
ਅਤਿ ਨਿਰਮਲੁ ਗੁਰ ਸਬਦ ਵੀਚਾਰ ॥ ॥
गुरु के शब्द का विचार अत्यंत पवित्र है,
ਨਾਨਕ ਨਾਮਿ ਸਵਾਰਣਹਾਰ ॥੪॥੪॥੪੩॥ ॥
नानक नाम से ही संवारे जाते हैं ॥४॥४॥४३॥
ਆਸਾ ਮਹਲਾ ੩ ॥ ॥
आसा महला ३ ॥
ਦੂਜੈ ਭਾਇ ਲਗੇ ਦੁਖੁ ਪਾਇਆ ॥ ॥
दूसरे भाव से जुड़ने पर दुःख प्राप्त होता है,
ਬਿਨੁ ਸਬਦੈ ਬਿਰਥਾ ਜਨਮੁ ਗਵਾਇਆ ॥ ॥
शब्द के बिना व्यर्थ ही जीवन नष्ट हो जाता है।
ਸਤਿਗੁਰੁ ਸੇਵੈ ਸੋਝੀ ਹੋਇ ॥ ॥
जो सतगुरु की सेवा करते हैं, उन्हें समझ आ जाती है,
ਦੂਜੈ ਭਾਇ ਨ ਲਾਗੈ ਕੋਇ ॥੧॥ ॥
और वे दूसरे भाव से नहीं जुड़ते ॥१॥
ਮੂਲਿ ਲਾਗੇ ਸੇ ਜਨ ਪਰਵਾਣੁ ॥ ॥
जो मूल में जुड़े हैं, वे ही स्वीकृत हैं,
ਅਨਦਿਨੁ ਰਾਮ ਨਾਮੁ ਜਪਿ ਹਿਰਦੈ ਗੁਰ ਸਬਦੀ ਹਰਿ ਏਕੋ ਜਾਣੁ ॥੧॥ ਰਹਾਉ ॥ ॥
वे दिन-रात राम नाम का जाप करते हैं और गुरु के शब्द से एक ईश्वर को जानते हैं ॥१॥ रहाउ ॥
ਡਾਲੀ ਲਾਗੈ ਨਿਹਫਲੁ ਜਾਇ ॥ ॥
जो शाखा में जुड़े हैं, वे निष्फल जाते हैं,
ਅੰਧਂੀ ਕੰਮੀ ਅੰਧ ਸਜਾਇ ॥ ॥
अंधे काम अंधों को सजाते हैं।
ਮਨਮੁਖੁ ਅੰਧਾ ਠਉਰ ਨ ਪਾਇ ॥ ॥
मनमुख अंधा है, उसे ठिकाना नहीं मिलता,
ਬਿਸਟਾ ਕਾ ਕੀੜਾ ਬਿਸਟਾ ਮਾਹਿ ਪਚਾਇ ॥੨॥ ॥
वह कूड़े का कीड़ा है जो कूड़े में ही पच जाता है ॥२॥
ਗੁਰ ਕੀ ਸੇਵਾ ਸਦਾ ਸੁਖੁ ਪਾਏ ॥ ॥
जो गुरु की सेवा करते हैं, उन्हें सदा सुख मिलता है,
ਸੰਤਸੰਗਤਿ ਮਿਲਿ ਹਰਿ ਗੁਣ ਗਾਏ ॥ ॥
संत संगति में मिलकर वे हरि के गुण गाते हैं।
ਨਾਮੇ ਨਾਮਿ ਕਰੇ ਵੀਚਾਰੁ ॥ ॥
वे नाम में ही विचार करते हैं,
ਆਪਿ ਤਰੈ ਕੁਲ ਉਧਰਣਹਾਰੁ ॥੩॥ ॥
और स्वयं तर जाते हैं और अपने कुल को उद्धार देते हैं ॥३॥
ਗੁਰ ਕੀ ਬਾਣੀ ਨਾਮਿ ਵਜਾਏ ॥ ॥
गुरु की वाणी नाम के रूप में बजती है,
ਨਾਨਕ ਮਹਲੁ ਸਬਦਿ ਘਰੁ ਪਾਏ ॥ ॥
नानक ने गुरु के शब्द से घर पाया है।
ਗੁਰਮਤਿ ਸਤ ਸਰਿ ਹਰਿ ਜਲਿ ਨਾਇਆ ॥ ॥
गुरुमती से सत्य के सागर में स्नान करते हैं,
ਦੁਰਮਤਿ ਮੈਲੁ ਸਭੁ ਦੁਰਤੁ ਗਵਾਇਆ ॥੪॥੫॥੪੪॥ ॥
और दुर्मति की मैल और दुष्कर्मों को त्याग देते हैं ॥४॥५॥४४॥
ਆਸਾ ਮਹਲਾ ੩ ॥ ॥
आसा महला ३ ॥
ਮਨਮੁਖ ਮਰਹਿ ਮਰਿ ਮਰਣੁ ਵਿਗਾੜਹਿ ॥ ॥
मनमुख मरते हैं, मरते ही मरते हैं
ਦੂਜੈ ਭਾਇ ਆਤਮ ਸੰਘਾਰਹਿ ॥ ॥
In the love of duality, they murder their own souls.
ਮੇਰਾ ਮੇਰਾ ਕਰਿ ਕਰਿ ਵਿਗੂਤਾ ॥ ॥
Crying out, ""Mine, mine!"", they are ruined.
ਆਤਮੁ ਨ ਚੀਨੑੈ ਭਰਮੈ ਵਿਚਿ ਸੂਤਾ ॥੧॥ ॥
They do not remember their souls; they are asleep in superstition. ||1||
ਮਰੁ ਮੁਇਆ ਸਬਦੇ ਮਰਿ ਜਾਇ ॥ ॥
He alone dies a real death, who dies in the Word of the Shabad.
ਉਸਤਤਿ ਨਿੰਦਾ ਗੁਰਿ ਸਮ ਜਾਣਾਈ ਇਸੁ ਜੁਗ ਮਹਿ ਲਾਹਾ ਹਰਿ ਜਪਿ ਲੈ ਜਾਇ ॥੧॥ ਰਹਾਉ ॥ ॥
The Guru has inspired me to realize, that praise and slander are one and the same; in this world, the profit is obtained by chanting the Name of the Lord. ||1||Pause||
ਨਾਮ ਵਿਹੂਣ ਗਰਭ ਗਲਿ ਜਾਇ ॥ ॥
Those who lack the Naam, the Name of the Lord, are dissolved within the womb.
ਬਿਰਥਾ ਜਨਮੁ ਦੂਜੈ ਲੋਭਾਇ ॥ ॥
Useless is the birth of those who are lured by duality.
ਨਾਮ ਬਿਹੂਣੀ ਦੁਖਿ ਜਲੈ ਸਬਾਈ ॥ ॥
Without the Naam, all are burning in pain.
ਸਤਿਗੁਰਿ ਪੂਰੈ ਬੂਝ ਬੁਝਾਈ ॥੨॥ ॥
The Perfect True Guru has given me this understanding. ||2||
ਮਨੁ ਚੰਚਲੁ ਬਹੁ ਚੋਟਾ ਖਾਇ ॥ ॥
The fickle mind is struck down so many times.
ਏਥਹੁ ਛੁੜਕਿਆ ਠਉਰ ਨ ਪਾਇ ॥ ॥
Having lost this opportunity, no place of rest shall be found.
ਗਰਭ ਜੋਨਿ ਵਿਸਟਾ ਕਾ ਵਾਸੁ ॥ ॥
Cast into the womb of reincarnation, the mortal lives in manure;
ਤਿਤੁ ਘਰਿ ਮਨਮੁਖੁ ਕਰੇ ਨਿਵਾਸੁ ॥੩॥ ॥
in such a home, the self-willed manmukh takes up residence. ||3||
ਅਪੁਨੇ ਸਤਿਗੁਰ ਕਉ ਸਦਾ ਬਲਿ ਜਾਈ ॥ ॥
I am forever a sacrifice to my True Guru;
ਗੁਰਮੁਖਿ ਜੋਤੀ ਜੋਤਿ ਮਿਲਾਈ ॥ ॥
the light of the Gurmukh blends with the Divine Light of the Lord.
ਨਿਰਮਲ ਬਾਣੀ ਨਿਜ ਘਰਿ ਵਾਸਾ ॥ ॥
Through the Immaculate Bani of the Word, the mortal dwells within the home of his own inner self.
ਨਾਨਕ ਹਉਮੈ ਮਾਰੇ ਸਦਾ ਉਦਾਸਾ ॥੪॥੬॥੪੫॥ ॥
O Nanak, he conquers his ego, and remains forever detached. ||4||6||45||
ਆਸਾ ਮਹਲਾ ੩ ॥ ॥
Aasaa, Third Mehla:
ਲਾਲੈ ਆਪਣੀ ਜਾਤਿ ਗਵਾਈ ॥ ॥
The Lord's slave sets aside his own social status.