Sri Guru Granth Sahib Ji — Ang 360 (hindi)
ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ ॥ ॥
हे बाबा! युगों-युगों से जीवित, युग-युग में योगी, परम तत्व में लीन रहने वाले! आपने अमृत रूपी नाम, निष्कलंक प्राप्त किया है, और ज्ञान रूपी शरीर से रस और भोग का आनंद लेते हैं ॥१॥ रहाउ ॥
ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ॥੧॥ ਰਹਾਉ ॥ ॥
शिव की नगरी में आसन लगाकर बैठे हैं, कल्पों को त्यागकर, वाद-विवाद से परे! शंखनाद स्वरूप शब्द की ध्वनि सदा सुहावनी लगती है, रात-दिन पूर्ण आनंद से भरी हुई है ॥२॥
ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ ॥ ॥
ज्ञान की बुद्धि, विचार, ज्ञान ही हमारा डंडा है, वर्तमान में विद्यमान है, भस्म आदि। हरि कीर्तन हमारा सायं-प्रातः का काम है, गुरु के मार्ग से हम अतीत को पार कर गए हैं ॥३॥
ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥੨॥ ॥
सारी ज्योति हमारी एक में समाई हुई है, अनेक प्रकार की और अनेक रंगों वाली। हे नानक! सुनो, हे भरथरी योगी! परब्रह्म से हमारा प्रेम एक है ॥४॥३॥३७॥
ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ ॥ ॥
आसा महला १ ॥
ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥ ॥
ज्ञान को गुड़ बनाकर, ध्यान को धावक बनाकर, कर्म करके, किस प्रकार सफलता प्राप्त की जा सकती है? प्रेम का भवन, भाटी (तपस्या) से निर्मित है, इस रस से हम अमृत से तृप्त होते हैं ॥१॥
ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ ॥ ॥
हे बाबा! मन नाम-रस से मत्त हो गया है, सहज भाव से रंग में रचा-बसा हुआ है। रात-दिन प्रेम-भाव से जुड़ा हुआ है, अनाहत शब्द को ग्रहण कर रहा है ॥१॥ रहाउ ॥
ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ ॥੪॥੩॥੩੭॥ ॥
पूर्ण सत्य प्याला, सहज भाव से उसे पिलाया जाता है, जिस पर कृपा दृष्टि होती है। अमृत का व्यापारी बन जाता है, मद में क्या मस्ती करता है, प्रेम भाव रखता है ॥२॥
ਆਸਾ ਮਹਲਾ ੧ ॥ ॥
गुरु की साक्षी, अमृत वाणी पीकर ही स्वीकृत होता है। प्रियतम का दर्शन पाकर, मुक्ति बैकुंठ में क्या करेगा ॥३॥
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥ ॥
स्तुति में रत, सदैव वैरागी, जन्म-मरण के चक्र से नहीं हारता। हे नानक! सुनो, हे भरथरी योगी! अमृत का पान करता है ॥४॥४॥३८॥
ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥੧॥ ॥
आसा महला १ ॥
ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥ ॥
खुरासान और ख़समाना को जीत लिया, हिंदुस्तान को डरा दिया। परमात्मा स्वयं दोष नहीं देता, यमराज...
ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥੧॥ ਰਹਾਉ ॥ ॥
Night and day, remaining attached to the Love of the Lord, the celestial music of the Shabad resounds. ||1||Pause||
ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ ॥ ॥
The Perfect Lord naturally gives the cup of Truth, to the one upon whom He casts His Glance of Grace.
ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥੨॥ ॥
One who trades in this Nectar - how could he ever love the wine of the world? ||2||
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ॥ ॥
The Teachings of the Guru, the Ambrosial Bani - drinking them in, one becomes acceptable and renowned.
ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥੩॥ ॥
Unto the one who loves the Lord's Court, and the Blessed Vision of His Darshan, of what use is liberation or paradise? ||3||
ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ ॥ ॥
Imbued with the Lord's Praises, one is forever a Bairaagee, a renunciate, and one's life is not lost in the gamble.
ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ ॥੪॥੪॥੩੮॥ ॥
Says Nanak, listen, O Bharthari Yogi: drink in the intoxicating nectar of the Lord. ||4||4||38||
ਆਸਾ ਮਹਲਾ ੧ ॥ ॥
Aasaa, First Mehla:
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ॥
Having attacked Khuraasaan, Baabar terrified Hindustan.
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥ ॥
The Creator Himself does not take the blame, but has sent the Mugal as the messenger of death.
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ ॥
There was so much slaughter that the people screamed. Didn't You feel compassion, Lord? ||1||
ਕਰਤਾ ਤੂੰ ਸਭਨਾ ਕਾ ਸੋਈ ॥ ॥
O Creator Lord, You are the Master of all.
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥ ॥
If some powerful man strikes out against another man, then no one feels any grief in their mind. ||1||Pause||
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥ ॥
But if a powerful tiger attacks a flock of sheep and kills them, then its master must answer for it.
ਰਤਨ ਵਿਗਾੜਿ ਵਿਗੋਏ ਕੁਤਂੀ ਮੁਇਆ ਸਾਰ ਨ ਕਾਈ ॥ ॥
This priceless country has been laid waste and defiled by dogs, and no one pays any attention to the dead.
ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥ ॥
You Yourself unite, and You Yourself separate; I gaze upon Your Glorious Greatness. ||2||
ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥ ॥
One may give himself a great name, and revel in the pleasures of the mind,
ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥ ॥
but in the Eyes of the Lord and Master, he is just a worm, for all the corn that he eats.
ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥ ॥
Only one who dies to his ego while yet alive, obtains the blessings, O Nanak, by chanting the Lord's Name. ||3||5||39||
ਰਾਗੁ ਆਸਾ ਘਰੁ ੨ ਮਹਲਾ ੩ ॥
Raag Aasaa, Second House, Third Mehla:
ੴ ਸਤਿਗੁਰ ਪ੍ਰਸਾਦਿ ॥ ॥
One Universal Creator God. By The Grace Of The True Guru:
ਹਰਿ ਦਰਸਨੁ ਪਾਵੈ ਵਡਭਾਗਿ ॥ ॥
The Blessed Vision of the Lord's Darshan is obtained by great good fortune.
ਗੁਰ ਕੈ ਸਬਦਿ ਸਚੈ ਬੈਰਾਗਿ ॥ ॥
Through the Word of the Guru's Shabad, true detachment is obtained.
ਖਟੁ ਦਰਸਨੁ ਵਰਤੈ ਵਰਤਾਰਾ ॥ ॥
The six systems of philosophy are pervasive,