Sri Guru Granth Sahib Ji — Ang 288 (hindi)
ਰਚਿ ਰਚਨਾ ਅਪਨੀ ਕਲ ਧਾਰੀ ॥ ॥
अपनी रचना करके, काल को धारण किया है।
ਅਨਿਕ ਬਾਰ ਨਾਨਕ ਬਲਿਹਾਰੀ ॥੮॥੧੮॥ ॥
नानक बार-बार कुर्बान है।।८।।१८।।
ਸਲੋਕੁ ॥ ॥
सलोक।।
ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ ॥ ॥
भजन के बिना साथ नहीं चलता, सारी दुनिया माया है।
ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ॥੧॥ ॥
हरि हरि नाम कमाना, नानक, यही धन उत्तम है।।१।।
ਅਸਟਪਦੀ ॥ ॥
अष्टपदी।।
ਸੰਤ ਜਨਾ ਮਿਲਿ ਕਰਹੁ ਬੀਚਾਰੁ ॥ ॥
संतों से मिलकर विचार करो।
ਏਕੁ ਸਿਮਰਿ ਨਾਮ ਆਧਾਰੁ ॥ ॥
एक ईश्वर को स्मरण करो, वह ही आधार है।
ਅਵਰਿ ਉਪਾਵ ਸਭਿ ਮੀਤ ਬਿਸਾਰਹੁ ॥ ॥
अन्य उपाय सब छोड़ दो, मित्रों को भूल जाओ।
ਚਰਨ ਕਮਲ ਰਿਦ ਮਹਿ ਉਰਿ ਧਾਰਹੁ ॥ ॥
चरण कमलों को हृदय में धारण करो।
ਕਰਨ ਕਾਰਨ ਸੋ ਪ੍ਰਭੁ ਸਮਰਥੁ ॥ ॥
कारणों का कारण वह सर्वशक्तिमान प्रभु है।
ਦ੍ਰਿੜੁ ਕਰਿ ਗਹਹੁ ਨਾਮੁ ਹਰਿ ਵਥੁ ॥ ॥
दृढ़ होकर हरि नाम का सहारा लो।
ਇਹੁ ਧਨੁ ਸੰਚਹੁ ਹੋਵਹੁ ਭਗਵੰਤ ॥ ॥
यह धन संचय करो और भगवान बनो।
ਸੰਤ ਜਨਾ ਕਾ ਨਿਰਮਲ ਮੰਤ ॥ ॥
संतों का निर्मल उपदेश है।
ਏਕ ਆਸ ਰਾਖਹੁ ਮਨ ਮਾਹਿ ॥ ॥
मन में एक आशा रखो।
ਸਰਬ ਰੋਗ ਨਾਨਕ ਮਿਟਿ ਜਾਹਿ ॥੧॥ ॥
नानक, सब रोग मिट जाएँगे।।१।।
ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ ॥ ॥
जिस धन के लिए चारों ओर लोग दौड़ते हैं,
ਸੋ ਧਨੁ ਹਰਿ ਸੇਵਾ ਤੇ ਪਾਵਹਿ ॥ ॥
वह धन हरि की सेवा से प्राप्त होता है।
ਜਿਸੁ ਸੁਖ ਕਉ ਨਿਤ ਬਾਛਹਿ ਮੀਤ ॥ ॥
जिस सुख की इच्छा मित्र करते हैं,
ਸੋ ਸੁਖੁ ਸਾਧੂ ਸੰਗਿ ਪਰੀਤਿ ॥ ॥
वह सुख साधु संगति में है।
ਜਿਸੁ ਸੋਭਾ ਕਉ ਕਰਹਿ ਭਲੀ ਕਰਨੀ ॥ ॥
जिस शोभा के लिए अच्छे कर्म करते हैं,
ਸਾ ਸੋਭਾ ਭਜੁ ਹਰਿ ਕੀ ਸਰਨੀ ॥ ॥
वह शोभा हरि की शरण में है।
ਅਨਿਕ ਉਪਾਵੀ ਰੋਗੁ ਨ ਜਾਇ ॥ ॥
कई उपाय करने पर भी रोग नहीं जाता,
ਰੋਗੁ ਮਿਟੈ ਹਰਿ ਅਵਖਧੁ ਲਾਇ ॥ ॥
हरि का नाम औषधि लगाने से रोग मिटता है।
ਸਰਬ ਨਿਧਾਨ ਮਹਿ ਹਰਿ ਨਾਮੁ ਨਿਧਾਨੁ ॥ ॥
सब खजाने में हरि नाम ही खजाना है।
ਜਪਿ ਨਾਨਕ ਦਰਗਹਿ ਪਰਵਾਨੁ ॥੨॥ ॥
नानक, उसे जपने से परमात्मा प्रसन्न होता है।।२।।
ਮਨੁ ਪਰਬੋਧਹੁ ਹਰਿ ਕੈ ਨਾਇ ॥ ॥
मन को हरि के नाम से प्रबुद्ध करो।
ਦਹ ਦਿਸਿ ਧਾਵਤ ਆਵੈ ਠਾਇ ॥ ॥
दसों दिशाओं से दौड़ता हुआ वह स्थान पर आता है।
ਤਾ ਕਉ ਬਿਘਨੁ ਨ ਲਾਗੈ ਕੋਇ ॥ ॥
उसे कोई बाधा नहीं लगती।
ਜਾ ਕੈ ਰਿਦੈ ਬਸੈ ਹਰਿ ਸੋਇ ॥ ॥
जिसके हृदय में हरि वास करता है।
ਕਲਿ ਤਾਤੀ ਠਾਂਢਾ ਹਰਿ ਨਾਉ ॥ ॥
कलयुग की तपिश में हरि नाम शीतलता है।
ਸਿਮਰਿ ਸਿਮਰਿ ਸਦਾ ਸੁਖ ਪਾਉ ॥ ॥
हरि का नाम स्मरण करते रहो, सदा सुख पाओगे।
ਭਉ ਬਿਨਸੈ ਪੂਰਨ ਹੋਇ ਆਸ ॥ ॥
भय नष्ट हो जाता है, आशा पूर्ण होती है।
ਭਗਤਿ ਭਾਇ ਆਤਮ ਪਰਗਾਸ ॥ ॥
भक्ति से आत्मा का प्रकाश होता है।
ਤਿਤੁ ਘਰਿ ਜਾਇ ਬਸੈ ਅਬਿਨਾਸੀ ॥ ॥
उस घर में जाकर अविनाशी वास करता है।
ਕਹੁ ਨਾਨਕ ਕਾਟੀ ਜਮ ਫਾਸੀ ॥੩॥ ॥
नानक कहता है, यमराज का फंदा कट जाता है।।३।।
ਤਤੁ ਬੀਚਾਰੁ ਕਹੈ ਜਨੁ ਸਾਚਾ ॥ ॥
One who contemplates the essence of reality, is said to be the true person.
ਜਨਮਿ ਮਰੈ ਸੋ ਕਾਚੋ ਕਾਚਾ ॥ ॥
Birth and death are the lot of the false and the insincere.
ਆਵਾ ਗਵਨੁ ਮਿਟੈ ਪ੍ਰਭ ਸੇਵ ॥ ॥
Coming and going in reincarnation is ended by serving God.
ਆਪੁ ਤਿਆਗਿ ਸਰਨਿ ਗੁਰਦੇਵ ॥ ॥
Give up your selfishness and conceit, and seek the Sanctuary of the Divine Guru.
ਇਉ ਰਤਨ ਜਨਮ ਕਾ ਹੋਇ ਉਧਾਰੁ ॥ ॥
Thus the jewel of this human life is saved.
ਹਰਿ ਹਰਿ ਸਿਮਰਿ ਪ੍ਰਾਨ ਆਧਾਰੁ ॥ ॥
Remember the Lord, Har, Har, the Support of the breath of life.
ਅਨਿਕ ਉਪਾਵ ਨ ਛੂਟਨਹਾਰੇ ॥ ॥
By all sorts of efforts, people are not saved
ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥ ॥
not by studying the Simritees, the Shaastras or the Vedas.
ਹਰਿ ਕੀ ਭਗਤਿ ਕਰਹੁ ਮਨੁ ਲਾਇ ॥ ॥
Worship the Lord with whole-hearted devotion.
ਮਨਿ ਬੰਛਤ ਨਾਨਕ ਫਲ ਪਾਇ ॥੪॥ ॥
O Nanak, you shall obtain the fruits of your mind's desire. ||4||
ਸੰਗਿ ਨ ਚਾਲਸਿ ਤੇਰੈ ਧਨਾ ॥ ॥
Your wealth shall not go with you;
ਤੂੰ ਕਿਆ ਲਪਟਾਵਹਿ ਮੂਰਖ ਮਨਾ ॥ ॥
why do you cling to it, you fool?
ਸੁਤ ਮੀਤ ਕੁਟੰਬ ਅਰੁ ਬਨਿਤਾ ॥ ॥
Children, friends, family and spouse
ਇਨ ਤੇ ਕਹਹੁ ਤੁਮ ਕਵਨ ਸਨਾਥਾ ॥ ॥
who of these shall accompany you?
ਰਾਜ ਰੰਗ ਮਾਇਆ ਬਿਸਥਾਰ ॥ ॥
Power, pleasure, and the vast expanse of Maya
ਇਨ ਤੇ ਕਹਹੁ ਕਵਨ ਛੁਟਕਾਰ ॥ ॥
who has ever escaped from these?
ਅਸੁ ਹਸਤੀ ਰਥ ਅਸਵਾਰੀ ॥ ॥
Horses, elephants, chariots and pageantry
ਝੂਠਾ ਡੰਫੁ ਝੂਠੁ ਪਾਸਾਰੀ ॥ ॥
- false shows and false displays.
ਜਿਨਿ ਦੀਏ ਤਿਸੁ ਬੁਝੈ ਨ ਬਿਗਾਨਾ ॥ ॥
The fool does not acknowledge the One who gave this;
ਨਾਮੁ ਬਿਸਾਰਿ ਨਾਨਕ ਪਛੁਤਾਨਾ ॥੫॥ ॥
forgetting the Naam, O Nanak, he will repent in the end. ||5||
ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ॥
Take the Guru's advice, you ignorant fool;
ਭਗਤਿ ਬਿਨਾ ਬਹੁ ਡੂਬੇ ਸਿਆਨੇ ॥ ॥
without devotion, even the clever have drowned.
ਹਰਿ ਕੀ ਭਗਤਿ ਕਰਹੁ ਮਨ ਮੀਤ ॥ ॥
Worship the Lord with heart-felt devotion, my friend;
ਨਿਰਮਲ ਹੋਇ ਤੁਮੑਾਰੋ ਚੀਤ ॥ ॥
your consciousness shall become pure.
ਚਰਨ ਕਮਲ ਰਾਖਹੁ ਮਨ ਮਾਹਿ ॥ ॥
Enshrine the Lord's Lotus Feet in your mind;