Sri Guru Granth Sahib Ji — Ang 286 (hindi)
ਤਾ ਕਉ ਰਾਖਤ ਦੇ ਕਰਿ ਹਾਥ ॥ ॥
हे प्राणी! तू क्यों चिंता करता है? परमात्मा को याद कर, जो अलख और विडानी है। (५)
ਮਾਨਸ ਜਤਨ ਕਰਤ ਬਹੁ ਭਾਤਿ ॥ ॥
बार-बार प्रभु का जाप करो। इस अमृत को पीकर मन और तन को तृप्त करो। गुरुमुख ने नाम-रत्न पा लिया, उसे कुछ और दिखाई नहीं देता। नाम ही धन है, नाम ही रूप-रंग है। नाम ही सुख है, हरि नाम का संग। नाम रस में जो जन तृप्त होते हैं, उनके मन-तन नाम में लीन हो जाते हैं। उठते-बैठते, सोते हुए नाम जपो। हे नानक! कहो, यह जन के लिए सदा का काम है। (६)
ਤਿਸ ਕੇ ਕਰਤਬ ਬਿਰਥੇ ਜਾਤਿ ॥ ॥
दिन-रात अपनी जीभ से प्रभु का यश बोलो। प्रभु ने अपने भक्तों को यह दान दिया है। अपनी आत्मा की इच्छा से भक्ति करो, प्रभु अपने साथ समाए रहते हैं। जो हुआ, होता है, वह जानता है। प्रभु अपने हुक्म को पहचानता है। उसकी महिमा कौन बखान सकता है? उसका एक भी गुण मैं नहीं जानता। आठ पहर प्रभु हजूर में बसे रहते हैं। हे नानक! वही जन पूरे हैं। (७)
ਮਾਰੈ ਨ ਰਾਖੈ ਅਵਰੁ ਨ ਕੋਇ ॥ ॥
हे मेरे मन! तिनकी ओट ले। अपना मन-तन उन जनों को दे दे, जिन्होंने अपने प्रभु को पहचान लिया है। वह जन सभी का दाता है। उसकी शरण में सभी सुख पाओगे। उसके दर्शन से सब पाप मिट जाते हैं। और सारी चतुराई छोड़कर, उस जन की सेवा में लग जा। तेरा आवागमन नहीं होगा।
ਸਰਬ ਜੀਆ ਕਾ ਰਾਖਾ ਸੋਇ ॥ ॥
He is the Protector of all beings.
ਕਾਹੇ ਸੋਚ ਕਰਹਿ ਰੇ ਪ੍ਰਾਣੀ ॥ ॥
So why are you so anxious, O mortal?
ਜਪਿ ਨਾਨਕ ਪ੍ਰਭ ਅਲਖ ਵਿਡਾਣੀ ॥੫॥ ॥
Meditate, O Nanak, on God, the invisible, the wonderful! ||5||
ਬਾਰੰ ਬਾਰ ਬਾਰ ਪ੍ਰਭੁ ਜਪੀਐ ॥ ॥
Time after time, again and again, meditate on God.
ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥ ॥
Drinking in this Nectar, this mind and body are satisfied.
ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ॥ ॥
The jewel of the Naam is obtained by the Gurmukhs;
ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥ ॥
they see no other than God.
ਨਾਮੁ ਧਨੁ ਨਾਮੋ ਰੂਪੁ ਰੰਗੁ ॥ ॥
Unto them, the Naam is wealth, the Naam is beauty and delight.
ਨਾਮੋ ਸੁਖੁ ਹਰਿ ਨਾਮ ਕਾ ਸੰਗੁ ॥ ॥
The Naam is peace, the Lord's Name is their companion.
ਨਾਮ ਰਸਿ ਜੋ ਜਨ ਤ੍ਰਿਪਤਾਨੇ ॥ ॥
Those who are satisfied by the essence of the Naam
ਮਨ ਤਨ ਨਾਮਹਿ ਨਾਮਿ ਸਮਾਨੇ ॥ ॥
their minds and bodies are drenched with the Naam.
ਊਠਤ ਬੈਠਤ ਸੋਵਤ ਨਾਮ ॥ ॥
While standing up, sitting down and sleeping, the Naam,
ਕਹੁ ਨਾਨਕ ਜਨ ਕੈ ਸਦ ਕਾਮ ॥੬॥ ॥
says Nanak, is forever the occupation of God's humble servant. ||6||
ਬੋਲਹੁ ਜਸੁ ਜਿਹਬਾ ਦਿਨੁ ਰਾਤਿ ॥ ॥
Chant His Praises with your tongue, day and night.
ਪ੍ਰਭਿ ਅਪਨੈ ਜਨ ਕੀਨੀ ਦਾਤਿ ॥ ॥
God Himself has given this gift to His servants.
ਕਰਹਿ ਭਗਤਿ ਆਤਮ ਕੈ ਚਾਇ ॥ ॥
Performing devotional worship with heart-felt love,
ਪ੍ਰਭ ਅਪਨੇ ਸਿਉ ਰਹਹਿ ਸਮਾਇ ॥ ॥
they remain absorbed in God Himself.
ਜੋ ਹੋਆ ਹੋਵਤ ਸੋ ਜਾਨੈ ॥ ॥
They know the past and the present.
ਪ੍ਰਭ ਅਪਨੇ ਕਾ ਹੁਕਮੁ ਪਛਾਨੈ ॥ ॥
They recognize God's Own Command.
ਤਿਸ ਕੀ ਮਹਿਮਾ ਕਉਨ ਬਖਾਨਉ ॥ ॥
Who can describe His Glory?
ਤਿਸ ਕਾ ਗੁਨੁ ਕਹਿ ਏਕ ਨ ਜਾਨਉ ॥ ॥
I cannot describe even one of His virtuous qualities.
ਆਠ ਪਹਰ ਪ੍ਰਭ ਬਸਹਿ ਹਜੂਰੇ ॥ ॥
Those who dwell in God's Presence, twenty-four hours a day
ਕਹੁ ਨਾਨਕ ਸੇਈ ਜਨ ਪੂਰੇ ॥੭॥ ॥
- says Nanak, they are the perfect persons. ||7||
ਮਨ ਮੇਰੇ ਤਿਨ ਕੀ ਓਟ ਲੇਹਿ ॥ ॥
O my mind, seek their protection;
ਮਨੁ ਤਨੁ ਅਪਨਾ ਤਿਨ ਜਨ ਦੇਹਿ ॥ ॥
give your mind and body to those humble beings.
ਜਿਨਿ ਜਨਿ ਅਪਨਾ ਪ੍ਰਭੂ ਪਛਾਤਾ ॥ ॥
Those humble beings who recognizes God
ਸੋ ਜਨੁ ਸਰਬ ਥੋਕ ਕਾ ਦਾਤਾ ॥ ॥
are the givers of all things.
ਤਿਸ ਕੀ ਸਰਨਿ ਸਰਬ ਸੁਖ ਪਾਵਹਿ ॥ ॥
In His Sanctuary, all comforts are obtained.
ਤਿਸ ਕੈ ਦਰਸਿ ਸਭ ਪਾਪ ਮਿਟਾਵਹਿ ॥ ॥
By the Blessing of His Darshan, all sins are erased.
ਅਵਰ ਸਿਆਨਪ ਸਗਲੀ ਛਾਡੁ ॥ ॥
So renounce all other clever devices,
ਤਿਸੁ ਜਨ ਕੀ ਤੂ ਸੇਵਾ ਲਾਗੁ ॥ ॥
and enjoin yourself to the service of those servants.
ਆਵਨੁ ਜਾਨੁ ਨ ਹੋਵੀ ਤੇਰਾ ॥ ॥
Your comings and goings shall be ended.
ਨਾਨਕ ਤਿਸੁ ਜਨ ਕੇ ਪੂਜਹੁ ਸਦ ਪੈਰਾ ॥੮॥੧੭॥ ॥
O Nanak, worship the feet of God's humble servants forever. ||8||17||
ਸਲੋਕੁ ॥ ॥
Shalok:
ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥ ॥
The one who knows the True Lord God, is called the True Guru.
ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥ ॥
In His Company, the Sikh is saved, O Nanak, singing the Glorious Praises of the Lord. ||1||
ਅਸਟਪਦੀ ॥ ॥
Ashtapadee:
ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ ॥
The True Guru cherishes His Sikh.
ਸੇਵਕ ਕਉ ਗੁਰੁ ਸਦਾ ਦਇਆਲ ॥ ॥
The Guru is always merciful to His servant.
ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ ॥
The Guru washes away the filth of the evil intellect of His Sikh.
ਗੁਰ ਬਚਨੀ ਹਰਿ ਨਾਮੁ ਉਚਰੈ ॥ ॥
Through the Guru's Teachings, he chants the Lord's Name.
ਸਤਿਗੁਰੁ ਸਿਖ ਕੇ ਬੰਧਨ ਕਾਟੈ ॥ ॥
The True Guru cuts away the bonds of His Sikh.
ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥ ॥
The Sikh of the Guru abstains from evil deeds.
ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥ ॥
The True Guru gives His Sikh the wealth of the Naam.
ਗੁਰ ਕਾ ਸਿਖੁ ਵਡਭਾਗੀ ਹੇ ॥ ॥
The Sikh of the Guru is very fortunate.
ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ ॥
The True Guru arranges this world and the next for His Sikh.
ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥ ॥
O Nanak, with the fullness of His heart, the True Guru mends His Sikh. ||1||
ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥ ॥
That selfless servant, who lives in the Guru's household,
ਗੁਰ ਕੀ ਆਗਿਆ ਮਨ ਮਹਿ ਸਹੈ ॥ ॥
is to obey the Guru's Commands with all his mind.
ਆਪਸ ਕਉ ਕਰਿ ਕਛੁ ਨ ਜਨਾਵੈ ॥ ॥
He is not to call attention to himself in any way.
ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥ ॥
He is to meditate constantly within his heart on the Name of the Lord.
ਮਨੁ ਬੇਚੈ ਸਤਿਗੁਰ ਕੈ ਪਾਸਿ ॥ ॥
One who sells his mind to the True Guru
ਤਿਸੁ ਸੇਵਕ ਕੇ ਕਾਰਜ ਰਾਸਿ ॥ ॥
- that humble servant's affairs are resolved.
ਸੇਵਾ ਕਰਤ ਹੋਇ ਨਿਹਕਾਮੀ ॥ ॥
One who performs selfless service, without thought of reward,
ਤਿਸ ਕਉ ਹੋਤ ਪਰਾਪਤਿ ਸੁਆਮੀ ॥ ॥
shall attain his Lord and Master.