Sri Guru Granth Sahib Ji — Ang 276 (hindi)
ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥ ॥
करोड़ों देव, दानव, और इन्द्र जिनके सिर पर छत्र है,
ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥ ॥
सारी सामग्री अपने सूत्र में धारण करते हैं।
ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ॥੩॥ ॥
हे नानक! जिस जिसको चाहे, उस उसको ही निस्तार देता है॥३॥
ਕਈ ਕੋਟਿ ਰਾਜਸ ਤਾਮਸ ਸਾਤਕ ॥ ॥
करोड़ों राजस, तामस और सात्त्विक गुणों वाले,
ਕਈ ਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ ॥ ॥
करोड़ों वेद, पुराण, स्मृतियाँ और शास्त्र,
ਕਈ ਕੋਟਿ ਕੀਏ ਰਤਨ ਸਮੁਦ ॥ ॥
करोड़ों प्रकार के रत्न समुद्र,
ਕਈ ਕੋਟਿ ਨਾਨਾ ਪ੍ਰਕਾਰ ਜੰਤ ॥ ॥
करोड़ों तरह के जीव,
ਕਈ ਕੋਟਿ ਕੀਏ ਚਿਰ ਜੀਵੇ ॥ ॥
करोड़ों जो बहुत समय तक जीवित रहते हैं,
ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ ॥ ॥
करोड़ों पर्वत, पहाड़ और सोने की खानें,
ਕਈ ਕੋਟਿ ਜਖੵ ਕਿੰਨਰ ਪਿਸਾਚ ॥ ॥
करोड़ों यक्ष, किन्नर और पिशाच,
ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥ ॥
करोड़ों भूत, प्रेत, सूअर और हिरण,
ਸਭ ਤੇ ਨੇਰੈ ਸਭਹੂ ਤੇ ਦੂਰਿ ॥ ॥
सबसे अलग, सब से दूर,
ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ ॥੪॥ ॥
हे नानक! वह स्वयं अलिप्त रहकर परिपूर्ण है॥४॥
ਕਈ ਕੋਟਿ ਪਾਤਾਲ ਕੇ ਵਾਸੀ ॥ ॥
करोड़ों पाताल के निवासी,
ਕਈ ਕੋਟਿ ਨਰਕ ਸੁਰਗ ਨਿਵਾਸੀ ॥ ॥
करोड़ों नरक और स्वर्ग के निवासी,
ਕਈ ਕੋਟਿ ਜਨਮਹਿ ਜੀਵਹਿ ਮਰਹਿ ॥ ॥
करोड़ों जन्म लेते हैं, जीते हैं और मरते हैं,
ਕਈ ਕੋਟਿ ਬਹੁ ਜੋਨੀ ਫਿਰਹਿ ॥ ॥
करोड़ों कई योनियों में भटकते हैं,
ਕਈ ਕੋਟਿ ਬੈਠਤ ਹੀ ਖਾਹਿ ॥ ॥
करोड़ों बैठे-बैठे खाते हैं,
ਕਈ ਕੋਟਿ ਘਾਲਹਿ ਥਕਿ ਪਾਹਿ ॥ ॥
करोड़ों परिश्रम करके कमाते हैं,
ਕਈ ਕੋਟਿ ਕੀਏ ਧਨਵੰਤ ॥ ॥
करोड़ों धनी बने हुए हैं,
ਕਈ ਕੋਟਿ ਮਾਇਆ ਮਹਿ ਚਿੰਤ ॥ ॥
करोड़ों माया में चिंतित हैं,
ਜਹ ਜਹ ਭਾਣਾ ਤਹ ਤਹ ਰਾਖੇ ॥ ॥
जहाँ-जहाँ ईश्वर का भाणा, वहाँ-वहाँ रखता है,
ਨਾਨਕ ਸਭੁ ਕਿਛੁ ਪ੍ਰਭ ਕੈ ਹਾਥੇ ॥੫॥ ॥
हे नानक! सब कुछ प्रभु के हाथ में है॥५॥
ਕਈ ਕੋਟਿ ਭਏ ਬੈਰਾਗੀ ॥ ॥
करोड़ों वैरागी हुए हैं,
ਰਾਮ ਨਾਮ ਸੰਗਿ ਤਿਨਿ ਲਿਵ ਲਾਗੀ ॥ ॥
जिनका राम नाम के साथ प्रेम जुड़ा है,
ਕਈ ਕੋਟਿ ਪ੍ਰਭ ਕਉ ਖੋਜੰਤੇ ॥ ॥
करोड़ों प्रभु को खोजते हैं,
ਆਤਮ ਮਹਿ ਪਾਰਬ੍ਰਹਮੁ ਲਹੰਤੇ ॥ ॥
और अपने भीतर परब्रह्म को पाते हैं,
ਕਈ ਕੋਟਿ ਦਰਸਨ ਪ੍ਰਭ ਪਿਆਸ ॥ ॥
करोड़ों को प्रभु के दर्शन की प्यास है,
ਤਿਨ ਕਉ ਮਿਲਿਓ ਪ੍ਰਭੁ ਅਬਿਨਾਸ ॥ ॥
उन्हें अविनाशी प्रभु प्राप्त हुआ है,
ਕਈ ਕੋਟਿ ਮਾਗਹਿ ਸਤਸੰਗੁ ॥ ॥
करोड़ों सत्संग मांगते हैं,
ਪਾਰਬ੍ਰਹਮ ਤਿਨ ਲਾਗਾ ਰੰਗੁ ॥ ॥
उन पर परब्रह्म का रंग चढ़ा है,
ਜਿਨ ਕਉ ਹੋਏ ਆਪਿ ਸੁਪ੍ਰਸੰਨ ॥ ॥
जिन पर प्रभु प्रसन्न हुए हैं,
ਨਾਨਕ ਤੇ ਜਨ ਸਦਾ ਧਨਿ ਧੰਨਿ ॥੬॥ ॥
हे नानक! वे जन सदा धन्य हैं॥६॥
ਕਈ ਕੋਟਿ ਖਾਣੀ ਅਰੁ ਖੰਡ ॥ ॥
करोड़ों खाने और खंड,
ਕਈ ਕੋਟਿ ਅਕਾਸ ਬ੍ਰਹਮੰਡ ॥ ॥
करोड़ों आकाश और ब्रह्मांड॥
ਕਈ ਕੋਟਿ ਹੋਏ ਅਵਤਾਰ ॥ ॥
Many millions are the divine incarnations.
ਕਈ ਜੁਗਤਿ ਕੀਨੋ ਬਿਸਥਾਰ ॥ ॥
In so many ways, He has unfolded Himself.
ਕਈ ਬਾਰ ਪਸਰਿਓ ਪਾਸਾਰ ॥ ॥
So many times, He has expanded His expansion.
ਸਦਾ ਸਦਾ ਇਕੁ ਏਕੰਕਾਰ ॥ ॥
Forever and ever, He is the One, the One Universal Creator.
ਕਈ ਕੋਟਿ ਕੀਨੇ ਬਹੁ ਭਾਤਿ ॥ ॥
Many millions are created in various forms.
ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥ ॥
From God they emanate, and into God they merge once again.
ਤਾ ਕਾ ਅੰਤੁ ਨ ਜਾਨੈ ਕੋਇ ॥ ॥
His limits are not known to anyone.
ਆਪੇ ਆਪਿ ਨਾਨਕ ਪ੍ਰਭੁ ਸੋਇ ॥੭॥ ॥
Of Himself, and by Himself, O Nanak, God exists. ||7||
ਕਈ ਕੋਟਿ ਪਾਰਬ੍ਰਹਮ ਕੇ ਦਾਸ ॥ ॥
Many millions are the servants of the Supreme Lord God.
ਤਿਨ ਹੋਵਤ ਆਤਮ ਪਰਗਾਸ ॥ ॥
Their souls are enlightened.
ਕਈ ਕੋਟਿ ਤਤ ਕੇ ਬੇਤੇ ॥ ॥
Many millions know the essence of reality.
ਸਦਾ ਨਿਹਾਰਹਿ ਏਕੋ ਨੇਤ੍ਰੇ ॥ ॥
Their eyes gaze forever on the One alone.
ਕਈ ਕੋਟਿ ਨਾਮ ਰਸੁ ਪੀਵਹਿ ॥ ॥
Many millions drink in the essence of the Naam.
ਅਮਰ ਭਏ ਸਦ ਸਦ ਹੀ ਜੀਵਹਿ ॥ ॥
They become immortal; they live forever and ever.
ਕਈ ਕੋਟਿ ਨਾਮ ਗੁਨ ਗਾਵਹਿ ॥ ॥
Many millions sing the Glorious Praises of the Naam.
ਆਤਮ ਰਸਿ ਸੁਖਿ ਸਹਜਿ ਸਮਾਵਹਿ ॥ ॥
They are absorbed in intuitive peace and pleasure.
ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ ॥ ॥
He remembers His servants with each and every breath.
ਨਾਨਕ ਓਇ ਪਰਮੇਸੁਰ ਕੇ ਪਿਆਰੇ ॥੮॥੧੦॥ ॥
O Nanak, they are the beloveds of the Transcendent Lord God. ||8||10||
ਸਲੋਕੁ ॥ ॥
Shalok:
ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥ ॥
God alone is the Doer of deeds - there is no other at all.
ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥ ॥
O Nanak, I am a sacrifice to the One, who pervades the waters, the lands, the sky and all space. ||1||
ਅਸਟਪਦੀ ॥ ॥
Ashtapadee:
ਕਰਨ ਕਰਾਵਨ ਕਰਨੈ ਜੋਗੁ ॥ ॥
The Doer, the Cause of causes, is potent to do anything.
ਜੋ ਤਿਸੁ ਭਾਵੈ ਸੋਈ ਹੋਗੁ ॥ ॥
That which pleases Him, comes to pass.
ਖਿਨ ਮਹਿ ਥਾਪਿ ਉਥਾਪਨਹਾਰਾ ॥ ॥
In an instant, He creates and destroys.