Sri Guru Granth Sahib Ji — Ang 270 (hindi)
ਮੁਖਿ ਤਾ ਕੋ ਜਸੁ ਰਸਨ ਬਖਾਨੈ ॥ ॥
मुख से उसका ही गुणगान किया जाता है, जिसके प्रसाद से तुम्हारा धर्म बना रहता है।
ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥ ॥
मन सदा केवल परब्रह्म का ध्यान करता है।
ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ॥ ॥
प्रभु जी का जप करने से दरगाह में मान प्राप्त होता है।
ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ॥ ॥
नानक, (ऐसे ही) पतिव्रता स्त्री अपने घर जाती है॥
ਨਾਨਕ ਪਤਿ ਸੇਤੀ ਘਰਿ ਜਾਵਹਿ ॥੨॥ ॥
२॥
ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥ ॥
जिसके प्रसाद से आरोग्य और कंचन जैसा शरीर प्राप्त होता है, उस राम के प्रेमी में प्रेम लगाओ।
ਲਿਵ ਲਾਵਹੁ ਤਿਸੁ ਰਾਮ ਸਨੇਹੀ ॥ ॥
जिसके प्रसाद से तुम्हारा आदेश बना रहता है, मन सुख पाता है, हरि-हरि का गुणगान करता है।
ਜਿਹ ਪ੍ਰਸਾਦਿ ਤੇਰਾ ਓਲਾ ਰਹਤ ॥ ॥
जिसके प्रसाद से तुम्हारे सब दोष ढक जाते हैं, मन उस भगवान के चरणों में शरण लेता है।
ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ ॥ ॥
जिसके प्रसाद से तुम्हें कोई कष्ट नहीं पहुँचता, मन हर साँस में उस ऊँचे प्रभु का स्मरण करता है।
ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥ ॥
जिसके प्रसाद से दुर्लभ शरीर प्राप्त हुआ है, नानक, उसकी भक्ति करो॥
ਮਨ ਸਰਨੀ ਪਰੁ ਠਾਕੁਰ ਪ੍ਰਭ ਤਾ ਕੈ ॥ ॥
३॥
ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ ॥ ॥
जिसके प्रसाद से अभूषण पहनते हो, मन उसका स्मरण करते हुए आलस्य क्यों करोगे?
ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ ॥ ॥
जिसके प्रसाद से घोड़े पर सवार हो, मन उस प्रभु को कभी न भूलो।
ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ ॥ ॥
जिसके प्रसाद से बाग, भूमि और धन प्राप्त होते हैं, प्रभु अपने मन में रखता है।
ਨਾਨਕ ਤਾ ਕੀ ਭਗਤਿ ਕਰੇਹ ॥੩॥ ॥
जिसने तुम्हारी मनोकामना पूरी की है, उठते-बैठते सदा उसका ध्यान करो।
ਜਿਹ ਪ੍ਰਸਾਦਿ ਆਭੂਖਨ ਪਹਿਰੀਜੈ ॥ ॥
उस एक अलौकिक का ध्यान करो, यहाँ और परलोक में नानक, तुम्हारी रक्षा करता है॥
ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ ॥ ॥
४॥
ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ ॥ ॥
जिसके प्रसाद से बहुत पुण्य और दान करते हो, मन आठों पहर उसका ध्यान करता है।
ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ ॥ ॥
जिसके प्रसाद से तुम आचार-व्यवहार करते हो, उस प्रभु का हर साँस में चिंतन करो।
ਜਿਹ ਪ੍ਰਸਾਦਿ ਬਾਗ ਮਿਲਖ ਧਨਾ ॥ ॥
जिसके प्रसाद से तुम्हारा सुंदर रूप है, उस अनोखे प्रभु का सदा स्मरण करो।
ਰਾਖੁ ਪਰੋਇ ਪ੍ਰਭੁ ਅਪੁਨੇ ਮਨਾ ॥ ॥
जिसके प्रसाद से तुम्हारी अच्छी जाति है, उस प्रभु का स्मरण करो।
ਜਿਨਿ ਤੇਰੀ ਮਨ ਬਨਤ ਬਨਾਈ ॥ ॥
O mind, the One who formed your form
ਊਠਤ ਬੈਠਤ ਸਦ ਤਿਸਹਿ ਧਿਆਈ ॥ ॥
standing up and sitting down, meditate always on Him.
ਤਿਸਹਿ ਧਿਆਇ ਜੋ ਏਕ ਅਲਖੈ ॥ ॥
Meditate on Him - the One Invisible Lord;
ਈਹਾ ਊਹਾ ਨਾਨਕ ਤੇਰੀ ਰਖੈ ॥੪॥ ॥
here and hereafter, O Nanak, He shall save you. ||4||
ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥ ॥
By His Grace, you give donations in abundance to charities;
ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥ ॥
O mind, meditate on Him, twenty-four hours a day.
ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥ ॥
By His Grace, you perform religious rituals and worldly duties;
ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ॥ ॥
think of God with each and every breath.
ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥ ॥
By His Grace, your form is so beautiful;
ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥ ॥
constantly remember God, the Incomparably Beautiful One.
ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ॥ ॥
By His Grace, you have such high social status;
ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ॥ ॥
remember God always, day and night.
ਜਿਹ ਪ੍ਰਸਾਦਿ ਤੇਰੀ ਪਤਿ ਰਹੈ ॥ ॥
By His Grace, your honor is preserved;
ਗੁਰ ਪ੍ਰਸਾਦਿ ਨਾਨਕ ਜਸੁ ਕਹੈ ॥੫॥ ॥
by Guru's Grace, O Nanak, chant His Praises. ||5||
ਜਿਹ ਪ੍ਰਸਾਦਿ ਸੁਨਹਿ ਕਰਨ ਨਾਦ ॥ ॥
By His Grace, you listen to the sound current of the Naad.
ਜਿਹ ਪ੍ਰਸਾਦਿ ਪੇਖਹਿ ਬਿਸਮਾਦ ॥ ॥
By His Grace, you behold amazing wonders.
ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ॥ ॥
By His Grace, you speak ambrosial words with your tongue.
ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ ॥ ॥
By His Grace, you abide in peace and ease.
ਜਿਹ ਪ੍ਰਸਾਦਿ ਹਸਤ ਕਰ ਚਲਹਿ ॥ ॥
By His Grace, your hands move and work.
ਜਿਹ ਪ੍ਰਸਾਦਿ ਸੰਪੂਰਨ ਫਲਹਿ ॥ ॥
By His Grace, you are completely fulfilled.
ਜਿਹ ਪ੍ਰਸਾਦਿ ਪਰਮ ਗਤਿ ਪਾਵਹਿ ॥ ॥
By His Grace, you obtain the supreme status.
ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ ॥ ॥
By His Grace, you are absorbed into celestial peace.
ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ॥ ॥
Why forsake God, and attach yourself to another?
ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ ॥੬॥ ॥
By Guru's Grace, O Nanak, awaken your mind! ||6||
ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ ॥ ॥
By His Grace, you are famous all over the world;
ਤਿਸੁ ਪ੍ਰਭ ਕਉ ਮੂਲਿ ਨ ਮਨਹੁ ਬਿਸਾਰਿ ॥ ॥
never forget God from your mind.
ਜਿਹ ਪ੍ਰਸਾਦਿ ਤੇਰਾ ਪਰਤਾਪੁ ॥ ॥
By His Grace, you have prestige;
ਰੇ ਮਨ ਮੂੜ ਤੂ ਤਾ ਕਉ ਜਾਪੁ ॥ ॥
O foolish mind, meditate on Him!
ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ ॥ ॥
By His Grace, your works are completed;
ਤਿਸਹਿ ਜਾਨੁ ਮਨ ਸਦਾ ਹਜੂਰੇ ॥ ॥
O mind, know Him to be close at hand.
ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ ॥ ॥
By His Grace, you find the Truth;
ਰੇ ਮਨ ਮੇਰੇ ਤੂੰ ਤਾ ਸਿਉ ਰਾਚੁ ॥ ॥
O my mind, merge yourself into Him.
ਜਿਹ ਪ੍ਰਸਾਦਿ ਸਭ ਕੀ ਗਤਿ ਹੋਇ ॥ ॥
By His Grace, everyone is saved;
ਨਾਨਕ ਜਾਪੁ ਜਪੈ ਜਪੁ ਸੋਇ ॥੭॥ ॥
O Nanak, meditate, and chant His Chant. ||7||
ਆਪਿ ਜਪਾਏ ਜਪੈ ਸੋ ਨਾਉ ॥ ॥
Those, whom He inspires to chant, chant His Name.
ਆਪਿ ਗਾਵਾਏ ਸੁ ਹਰਿ ਗੁਨ ਗਾਉ ॥ ॥
Those, whom He inspires to sing, sing the Glorious Praises of the Lord.