Sri Guru Granth Sahib Ji — Ang 258 (hindi)
ਨਿਧਿ ਨਿਧਾਨ ਹਰਿ ਅੰਮ੍ਰਿਤ ਪੂਰੇ ॥ ॥
निधि निधान हरि अमृत पूरे ॥
ਤਹ ਬਾਜੇ ਨਾਨਕ ਅਨਹਦ ਤੂਰੇ ॥੩੬॥ ॥
तह बाजे नानक अनहद तूरे ॥३६॥
ਸਲੋਕੁ ॥ ॥
सलोकु ॥
ਪਤਿ ਰਾਖੀ ਗੁਰਿ ਪਾਰਬ੍ਰਹਮ ਤਜਿ ਪਰਪੰਚ ਮੋਹ ਬਿਕਾਰ ॥ ॥
पति राखी गुरु परब्रह्म तजि परपंच मोह विकार ॥
ਨਾਨਕ ਸੋਊ ਆਰਾਧੀਐ ਅੰਤੁ ਨ ਪਾਰਾਵਾਰੁ ॥੧॥ ॥
नानक सोऊ आराधीऐ अंतु न पारवारु ॥१॥
ਪਉੜੀ ॥ ॥
पउड़ी ॥
ਪਪਾ ਪਰਮਿਤਿ ਪਾਰੁ ਨ ਪਾਇਆ ॥ ॥
पापा परमिति पारु न पाया ॥
ਪਤਿਤ ਪਾਵਨ ਅਗਮ ਹਰਿ ਰਾਇਆ ॥ ॥
पतित पावन अगम हरि राइया ॥
ਹੋਤ ਪੁਨੀਤ ਕੋਟ ਅਪਰਾਧੂ ॥ ॥
होत पुनीत कोट अपराधू ॥
ਅੰਮ੍ਰਿਤ ਨਾਮੁ ਜਪਹਿ ਮਿਲਿ ਸਾਧੂ ॥ ॥
अमृत नामु जपेहि मिलि साधू ॥
ਪਰਪਚ ਧ੍ਰੋਹ ਮੋਹ ਮਿਟਨਾਈ ॥ ॥
परपच ध्रोह मोह मिटनाई ॥
ਜਾ ਕਉ ਰਾਖਹੁ ਆਪਿ ਗੁਸਾਈ ॥ ॥
जौ कौ राखहु आपि गुसाइ ॥
ਪਾਤਿਸਾਹੁ ਛਤ੍ਰ ਸਿਰ ਸੋਊ ॥ ॥
पातिसाहु छत्र सिर सोऊ ॥
ਨਾਨਕ ਦੂਸਰ ਅਵਰੁ ਨ ਕੋਊ ॥੩੭॥ ॥
नानक दूसर अवरु न कोऊ ॥३७॥
ਸਲੋਕੁ ॥ ॥
सलोकु ॥
ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥ ॥
फाहे काटे मिटे गवन फतिह भई मनि जीत ॥
ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥੧॥ ॥
नानक गुरु ते थित पाई फिरन मिटे नित नीत ॥१॥
ਪਉੜੀ ॥ ॥
पउड़ी ॥
ਫਫਾ ਫਿਰਤ ਫਿਰਤ ਤੂ ਆਇਆ ॥ ॥
फफा फिरत फिरत तू आया ॥
ਦ੍ਰੁਲਭ ਦੇਹ ਕਲਿਜੁਗ ਮਹਿ ਪਾਇਆ ॥ ॥
दुलभ देह कलिजुग महि पाया ॥
ਫਿਰਿ ਇਆ ਅਉਸਰੁ ਚਰੈ ਨ ਹਾਥਾ ॥ ॥
फिरि इआ अवसरु चरे न हाथ ॥
ਨਾਮੁ ਜਪਹੁ ਤਉ ਕਟੀਅਹਿ ਫਾਸਾ ॥ ॥
नामु जपहु तौ कटिअहि फासा ॥
ਫਿਰਿ ਫਿਰਿ ਆਵਨ ਜਾਨੁ ਨ ਹੋਈ ॥ ॥
फिरि फिरि आवन जानु न होई ॥
ਏਕਹਿ ਏਕ ਜਪਹੁ ਜਪੁ ਸੋਈ ॥ ॥
एकहि एक जपहु जपु सोई ॥
ਕਰਹੁ ਕ੍ਰਿਪਾ ਪ੍ਰਭ ਕਰਨੈਹਾਰੇ ॥ ॥
करहु कृपा प्रभ करणेहारे ॥
ਮੇਲਿ ਲੇਹੁ ਨਾਨਕ ਬੇਚਾਰੇ ॥੩੮॥ ॥
मेलि लेहु नानक बेचारे ॥३८॥
ਸਲੋਕੁ ॥ ॥
सलोकु ॥
ਬਿਨਉ ਸੁਨਹੁ ਤੁਮ ਪਾਰਬ੍ਰਹਮ ਦੀਨ ਦਇਆਲ ਗੁਪਾਲ ॥ ॥
बिनउ सुनहु तुम परब्रह्म दीन दयाल गुपाल ॥
ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ ॥੧॥ ॥
सुख संपै बहु भोग रस नानक साध रवाल ॥१॥
ਪਉੜੀ ॥ ॥
पउड़ी ॥
ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ ॥ ॥
बबा ब्रह्मु जानत ते ब्रह्मा ॥
ਬੈਸਨੋ ਤੇ ਗੁਰਮੁਖਿ ਸੁਚ ਧਰਮਾ ॥ ॥
वैष्णो ते गुरमुखि सुच धर्मा ॥
ਬੀਰਾ ਆਪਨ ਬੁਰਾ ਮਿਟਾਵੈ ॥ ॥
बीरा आपन बुरा मिटावै ॥
ਤਾਹੂ ਬੁਰਾ ਨਿਕਟਿ ਨਹੀ ਆਵੈ ॥ ॥
ताहू बुरा निकट नही आवै ॥
ਬਾਧਿਓ ਆਪਨ ਹਉ ਹਉ ਬੰਧਾ ॥ ॥
बाधियो आपन हउ हउ बंधा ॥
ਦੋਸੁ ਦੇਤ ਆਗਹ ਕਉ ਅੰਧਾ ॥ ॥
दोसु देत आगह कौ अंधा ॥
ਬਾਤ ਚੀਤ ਸਭ ਰਹੀ ਸਿਆਨਪ ॥ ॥
बाट चित्त सब रही स्यानप ॥
ਜਿਸਹਿ ਜਨਾਵਹੁ ਸੋ ਜਾਨੈ ਨਾਨਕ ॥੩੯॥ ॥
जिसेहि जना
ਸਲੋਕੁ ॥ ॥
Shalok:
ਭੈ ਭੰਜਨ ਅਘ ਦੂਖ ਨਾਸ ਮਨਹਿ ਅਰਾਧਿ ਹਰੇ ॥ ॥
The Destroyer of fear, the Eradicator of sin and sorrow - enshrine that Lord in your mind.
ਸੰਤਸੰਗ ਜਿਹ ਰਿਦ ਬਸਿਓ ਨਾਨਕ ਤੇ ਨ ਭ੍ਰਮੇ ॥੧॥ ॥
One whose heart abides in the Society of the Saints, O Nanak, does not wander around in doubt. ||1||
ਪਉੜੀ ॥ ॥
Pauree:
ਭਭਾ ਭਰਮੁ ਮਿਟਾਵਹੁ ਅਪਨਾ ॥ ॥
BHABHA: Cast out your doubt and delusion
ਇਆ ਸੰਸਾਰੁ ਸਗਲ ਹੈ ਸੁਪਨਾ ॥ ॥
this world is just a dream.
ਭਰਮੇ ਸੁਰਿ ਨਰ ਦੇਵੀ ਦੇਵਾ ॥ ॥
The angelic beings, goddesses and gods are deluded by doubt.
ਭਰਮੇ ਸਿਧ ਸਾਧਿਕ ਬ੍ਰਹਮੇਵਾ ॥ ॥
The Siddhas and seekers, and even Brahma are deluded by doubt.
ਭਰਮਿ ਭਰਮਿ ਮਾਨੁਖ ਡਹਕਾਏ ॥ ॥
Wandering around, deluded by doubt, people are ruined.
ਦੁਤਰ ਮਹਾ ਬਿਖਮ ਇਹ ਮਾਏ ॥ ॥
It is so very difficult and treacherous to cross over this ocean of Maya.
ਗੁਰਮੁਖਿ ਭ੍ਰਮ ਭੈ ਮੋਹ ਮਿਟਾਇਆ ॥ ॥
That Gurmukh who has eradicated doubt, fear and attachment,
ਨਾਨਕ ਤੇਹ ਪਰਮ ਸੁਖ ਪਾਇਆ ॥੪੦॥ ॥
O Nanak, obtains supreme peace. ||40||
ਸਲੋਕੁ ॥ ॥
Shalok:
ਮਾਇਆ ਡੋਲੈ ਬਹੁ ਬਿਧੀ ਮਨੁ ਲਪਟਿਓ ਤਿਹ ਸੰਗ ॥ ॥
Maya clings to the mind, and causes it to waver in so many ways.
ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ ॥੧॥ ॥
When You, O Lord, restrain someone from asking for wealth, then, O Nanak, he comes to love the Name. ||1||
ਪਉੜੀ ॥ ॥
Pauree:
ਮਮਾ ਮਾਗਨਹਾਰ ਇਆਨਾ ॥ ॥
MAMMA: The beggar is so ignorant
ਦੇਨਹਾਰ ਦੇ ਰਹਿਓ ਸੁਜਾਨਾ ॥ ॥
the Great Giver continues to give. He is All-knowing.
ਜੋ ਦੀਨੋ ਸੋ ਏਕਹਿ ਬਾਰ ॥ ॥
Whatever He gives, He gives once and for all.
ਮਨ ਮੂਰਖ ਕਹ ਕਰਹਿ ਪੁਕਾਰ ॥ ॥
O foolish mind, why do you complain, and cry out so loud?
ਜਉ ਮਾਗਹਿ ਤਉ ਮਾਗਹਿ ਬੀਆ ॥ ॥
Whenever you ask for something, you ask for worldly things;
ਜਾ ਤੇ ਕੁਸਲ ਨ ਕਾਹੂ ਥੀਆ ॥ ॥
no one has obtained happiness from these.
ਮਾਗਨਿ ਮਾਗ ਤ ਏਕਹਿ ਮਾਗ ॥ ॥
If you must ask for a gift, then ask for the One Lord.
ਨਾਨਕ ਜਾ ਤੇ ਪਰਹਿ ਪਰਾਗ ॥੪੧॥ ॥
O Nanak, by Him, you shall be saved. ||41||