Sri Guru Granth Sahib Ji — Ang 222 (hindi)
ਤਨਿ ਮਨਿ ਸੂਚੈ ਸਾਚੁ ਸੁ ਚੀਤਿ ॥ ॥
तन मन शुद्ध कर, सत्य को अपने हृदय में धारण करो।
ਨਾਨਕ ਹਰਿ ਭਜੁ ਨੀਤਾ ਨੀਤਿ ॥੮॥੨॥ ॥
नानक, हरि का भजन निरंतर करते रहो।।८।।२।।
ਗਉੜੀ ਗੁਆਰੇਰੀ ਮਹਲਾ ੧ ॥ ॥
गौड़ी ग्वाररी महला १ ॥
ਨਾ ਮਨੁ ਮਰੈ ਨ ਕਾਰਜੁ ਹੋਇ ॥ ॥
मन नहीं मरता और न ही कोई काम बनता है।
ਮਨੁ ਵਸਿ ਦੂਤਾ ਦੁਰਮਤਿ ਦੋਇ ॥ ॥
मन दूतों और बुरी प्रवृत्तियों के वश में है।
ਮਨੁ ਮਾਨੈ ਗੁਰ ਤੇ ਇਕੁ ਹੋਇ ॥੧॥ ॥
गुरु की कृपा से मन एक हो जाता है।।१।।
ਨਿਰਗੁਣ ਰਾਮੁ ਗੁਣਹ ਵਸਿ ਹੋਇ ॥ ॥
निर्गुण राम गुणों से युक्त हो जाता है।
ਆਪੁ ਨਿਵਾਰਿ ਬੀਚਾਰੇ ਸੋਇ ॥੧॥ ਰਹਾਉ ॥ ॥
अपना अहंकार त्याग कर, विचार करो।।१।। रहाउ।।
ਮਨੁ ਭੂਲੋ ਬਹੁ ਚਿਤੈ ਵਿਕਾਰੁ ॥ ॥
मन भूल जाता है, बहुत से विकारों में लगा रहता है।
ਮਨੁ ਭੂਲੋ ਸਿਰਿ ਆਵੈ ਭਾਰੁ ॥ ॥
मन भूल जाता है, सिर पर बोझ आ जाता है।
ਮਨੁ ਮਾਨੈ ਹਰਿ ਏਕੰਕਾਰੁ ॥੨॥ ॥
मन एक ईश्वर को मान लेता है।।२।।
ਮਨੁ ਭੂਲੋ ਮਾਇਆ ਘਰਿ ਜਾਇ ॥ ॥
मन भूल जाता है, माया के घर जाता है।
ਕਾਮਿ ਬਿਰੂਧਉ ਰਹੈ ਨ ਠਾਇ ॥ ॥
काम में विरोध रहता है, कोई ठिकाना नहीं।
ਹਰਿ ਭਜੁ ਪ੍ਰਾਣੀ ਰਸਨ ਰਸਾਇ ॥੩॥ ॥
हे प्राणी, हरि का भजन करो, रस का आस्वाद लो।।३।।
ਗੈਵਰ ਹੈਵਰ ਕੰਚਨ ਸੁਤ ਨਾਰੀ ॥ ॥
गाय, घोड़े, सोना, पुत्र, स्त्री,
ਬਹੁ ਚਿੰਤਾ ਪਿੜ ਚਾਲੈ ਹਾਰੀ ॥ ॥
बहुत चिंताएँ, घर में हार जाता है।
ਜੂਐ ਖੇਲਣੁ ਕਾਚੀ ਸਾਰੀ ॥੪॥ ॥
जुआ खेलने से सब कुछ नष्ट हो जाता है।।४।।
ਸੰਪਉ ਸੰਚੀ ਭਏ ਵਿਕਾਰ ॥ ॥
सच्चा धन इकट्ठा करने से विकार उत्पन्न होते हैं।
ਹਰਖ ਸੋਕ ਉਭੇ ਦਰਵਾਰਿ ॥ ॥
आनंद और शोक दोनों दरबार में रहते हैं।
ਸੁਖੁ ਸਹਜੇ ਜਪਿ ਰਿਦੈ ਮੁਰਾਰਿ ॥੫॥ ॥
हृदय में मुराड़ी का ध्यान करो, सुख सहज ही प्राप्त होगा।।५।।
ਨਦਰਿ ਕਰੇ ਤਾ ਮੇਲਿ ਮਿਲਾਏ ॥ ॥
कृपा करे तो मिला देगा,
ਗੁਣ ਸੰਗ੍ਰਹਿ ਅਉਗਣ ਸਬਦਿ ਜਲਾਏ ॥ ॥
गुणों का संग्रह करेगा और अवगुणों को शब्द से जला देगा।
ਗੁਰਮੁਖਿ ਨਾਮੁ ਪਦਾਰਥੁ ਪਾਏ ॥੬॥ ॥
गुरुमुखी नाम का पदार्थ प्राप्त होगा।।६।।
ਬਿਨੁ ਨਾਵੈ ਸਭ ਦੂਖ ਨਿਵਾਸੁ ॥ ॥
नाम के बिना सब दुःख का निवास है।
ਮਨਮੁਖ ਮੂੜ ਮਾਇਆ ਚਿਤ ਵਾਸੁ ॥ ॥
मनमुख मूढ़ माया में लगा रहता है।
ਗੁਰਮੁਖਿ ਗਿਆਨੁ ਧੁਰਿ ਕਰਮਿ ਲਿਖਿਆਸੁ ॥੭॥ ॥
गुरुमुखी ज्ञान पूर्व कर्म से लिखा हुआ है।।७।।
ਮਨੁ ਚੰਚਲੁ ਧਾਵਤੁ ਫੁਨਿ ਧਾਵੈ ॥ ॥
मन चंचल है, दौड़ता फिरता है।
ਸਾਚੇ ਸੂਚੇ ਮੈਲੁ ਨ ਭਾਵੈ ॥ ॥
सच्चे और शुद्ध में मैल नहीं लगता।
ਨਾਨਕ ਗੁਰਮੁਖਿ ਹਰਿ ਗੁਣ ਗਾਵੈ ॥੮॥੩॥ ॥
नानक, गुरुमुखी हरि के गुण गाता है।।८।।३।।
ਗਉੜੀ ਗੁਆਰੇਰੀ ਮਹਲਾ ੧ ॥ ॥
गौड़ी ग्वाररी महला १ ॥
ਹਉਮੈ ਕਰਤਿਆ ਨਹ ਸੁਖੁ ਹੋਇ ॥ ॥
अहंकार करने से सुख नहीं होता।
ਮਨਮਤਿ ਝੂਠੀ ਸਚਾ ਸੋਇ ॥ ॥
मनमता झूठी है, सच्चा वह है जो ईश्वर को मानता है।
ਸਗਲ ਬਿਗੂਤੇ ਭਾਵੈ ਦੋਇ ॥ ॥
सब बिगड़ जाते हैं, दोनों भाव रहते हैं।
ਸੋ ਕਮਾਵੈ ਧੁਰਿ ਲਿਖਿਆ ਹੋਇ ॥੧॥ ॥
जो कर्म धुर से लिखा हुआ है, वह करता है।।१।।
ਐਸਾ ਜਗੁ ਦੇਖਿਆ ਜੂਆਰੀ ॥ ॥
ऐसा जग देखा है जो जुआरी है।
ਸਭਿ ਸੁਖ ਮਾਗੈ ਨਾਮੁ ਬਿਸਾਰੀ ॥੧॥ ਰਹਾਉ ॥ ॥
सब सुख मांगते हैं, नाम को भूल जाते हैं।
ਅਦਿਸਟੁ ਦਿਸੈ ਤਾ ਕਹਿਆ ਜਾਇ ॥ ॥
If the Unseen Lord could be seen, then He could be described.
ਬਿਨੁ ਦੇਖੇ ਕਹਣਾ ਬਿਰਥਾ ਜਾਇ ॥ ॥
Without seeing Him, all descriptions are useless.
ਗੁਰਮੁਖਿ ਦੀਸੈ ਸਹਜਿ ਸੁਭਾਇ ॥ ॥
The Gurmukh sees Him with intuitive ease.
ਸੇਵਾ ਸੁਰਤਿ ਏਕ ਲਿਵ ਲਾਇ ॥੨॥ ॥
So serve the One Lord, with loving awareness. ||2||
ਸੁਖੁ ਮਾਂਗਤ ਦੁਖੁ ਆਗਲ ਹੋਇ ॥ ॥
People beg for peace, but they receive severe pain.
ਸਗਲ ਵਿਕਾਰੀ ਹਾਰੁ ਪਰੋਇ ॥ ॥
They are all weaving a wreath of corruption.
ਏਕ ਬਿਨਾ ਝੂਠੇ ਮੁਕਤਿ ਨ ਹੋਇ ॥ ॥
You are false - without the One, there is no liberation.
ਕਰਿ ਕਰਿ ਕਰਤਾ ਦੇਖੈ ਸੋਇ ॥੩॥ ॥
The Creator created the creation, and He watches over it. ||3||
ਤ੍ਰਿਸਨਾ ਅਗਨਿ ਸਬਦਿ ਬੁਝਾਏ ॥ ॥
The fire of desire is quenched by the Word of the Shabad.
ਦੂਜਾ ਭਰਮੁ ਸਹਜਿ ਸੁਭਾਏ ॥ ॥
Duality and doubt are automatically eliminated.
ਗੁਰਮਤੀ ਨਾਮੁ ਰਿਦੈ ਵਸਾਏ ॥ ॥
Following the Guru's Teachings, the Naam abides in the heart.
ਸਾਚੀ ਬਾਣੀ ਹਰਿ ਗੁਣ ਗਾਏ ॥੪॥ ॥
Through the True Word of His Bani, sing the Glorious Praises of the Lord. ||4||
ਤਨ ਮਹਿ ਸਾਚੋ ਗੁਰਮੁਖਿ ਭਾਉ ॥ ॥
The True Lord abides within the body of that Gurmukh who enshrines love for Him.
ਨਾਮ ਬਿਨਾ ਨਾਹੀ ਨਿਜ ਠਾਉ ॥ ॥
Without the Naam, none obtain their own place.
ਪ੍ਰੇਮ ਪਰਾਇਣ ਪ੍ਰੀਤਮ ਰਾਉ ॥ ॥
The Beloved Lord King is dedicated to love.
ਨਦਰਿ ਕਰੇ ਤਾ ਬੂਝੈ ਨਾਉ ॥੫॥ ॥
If He bestows His Glance of Grace, then we realize His Name. ||5||
ਮਾਇਆ ਮੋਹੁ ਸਰਬ ਜੰਜਾਲਾ ॥ ॥
Emotional attachment to Maya is total entanglement.
ਮਨਮੁਖ ਕੁਚੀਲ ਕੁਛਿਤ ਬਿਕਰਾਲਾ ॥ ॥
The self-willed manmukh is filthy, cursed and dreadful.
ਸਤਿਗੁਰੁ ਸੇਵੇ ਚੂਕੈ ਜੰਜਾਲਾ ॥ ॥
Serving the True Guru, these entanglements are ended.
ਅੰਮ੍ਰਿਤ ਨਾਮੁ ਸਦਾ ਸੁਖੁ ਨਾਲਾ ॥੬॥ ॥
In the Ambrosial Nectar of the Naam, you shall abide in lasting peace. ||6||
ਗੁਰਮੁਖਿ ਬੂਝੈ ਏਕ ਲਿਵ ਲਾਏ ॥ ॥
The Gurmukhs understand the One Lord, and enshrine love for Him.
ਨਿਜ ਘਰਿ ਵਾਸੈ ਸਾਚਿ ਸਮਾਏ ॥ ॥
They dwell in the home of their own inner beings, and merge in the True Lord.
ਜੰਮਣੁ ਮਰਣਾ ਠਾਕਿ ਰਹਾਏ ॥ ॥
The cycle of birth and death is ended.
ਪੂਰੇ ਗੁਰ ਤੇ ਇਹ ਮਤਿ ਪਾਏ ॥੭॥ ॥
This understanding is obtained from the Perfect Guru. ||7||
ਕਥਨੀ ਕਥਉ ਨ ਆਵੈ ਓਰੁ ॥ ॥
Speaking the speech, there is no end to it.