Sri Guru Granth Sahib Ji — Ang 219 (hindi)
ੴ ਸਤਿਗੁਰ ਪ੍ਰਸਾਦਿ ॥ ॥
एक ओङ्कार सतिगुर प्रसादि ॥
ਰਾਗੁ ਗਉੜੀ ਮਹਲਾ ੯ ॥ ॥
राग गौड़ी महला ९ ॥
ਸਾਧੋ ਮਨ ਕਾ ਮਾਨੁ ਤਿਆਗਉ ॥ ॥
साधो मन का मान त्यागो ॥
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ ॥ ॥
काम क्रोध संगति दुर्जन की ता ते अहिनिसि भागो ॥१॥ रहाउ ॥
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥ ॥
सुख दुख दोनों सम करि जानै और मान अपमान ॥
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥ ॥
हर्ष शोक ते रहै अतीता तिनि जग तत्त्व पहिचाना ॥१॥
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥ ॥
उस्त्ति निंदा दोऊ त्यागे खोजै पद निर्वाणा ॥
ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥੨॥੧॥ ॥
जन नानक यह खेल कठिन है किन्हूँ गुरमुखि जाना ॥२॥१॥
ਗਉੜੀ ਮਹਲਾ ੯ ॥ ॥
गौड़ी महला ९ ॥
ਸਾਧੋ ਰਚਨਾ ਰਾਮ ਬਨਾਈ ॥ ॥
साधो रचना राम बनाई ॥
ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥੧॥ ਰਹਾਉ ॥ ॥
इक बिनसे इक अस्थिर मानै अचरज लखिओ न जाई ॥१॥ रहाउ ॥
ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥ ॥
काम क्रोध मोह बसि प्राणी हरि मूर्ति बिसराई ॥
ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥੧॥ ॥
झूठा तन सच्चा करि मानियो जियौ स्वप्न रैनई ॥१॥
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥ ॥
जो दीसै सो सगल बिनसै जियौ बादर की छाही ॥
ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥੨॥੨॥ ॥
जन नानक जग जानियो मिथ्या रहियो राम सरनाई ॥२॥२॥
ਗਉੜੀ ਮਹਲਾ ੯ ॥ ॥
गौड़ी महला ९ ॥
ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ ॥ ॥
प्राणी कौ हरि जस मनहि नही आवै ॥
ਅਹਿਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ ॥੧॥ ਰਹਾਉ ॥ ॥
अहिनिसि मगन रहै माया मै कहु कैसे गुण गावै ॥१॥ रहाउ ॥
ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪੁ ਬੰਧਾਵੈ ॥ ॥
पूत मित माया ममता सियौ यह बिधि आपु बन्धावा ॥
ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ ਦੇਖਿ ਤਾਸਿ ਉਠਿ ਧਾਵੈ ॥੧॥ ॥
मृग त्रिसना जियौ झूठो यह जग देखि तास उठि धावै ॥१॥
ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ ॥ ॥
भोग मुक्ति का कारण स्वामी मूढ़ ताहि बिसरावै ॥
ਜਨ ਨਾਨਕ ਕੋਟਨ ਮੈ ਕੋਊ ਭਜਨੁ ਰਾਮ ਕੋ ਪਾਵੈ ॥੨॥੩॥ ॥
जन नानक कोटि में कोऊ भजन राम को पावै ॥२॥३॥
ਗਉੜੀ ਮਹਲਾ ੯ ॥ ॥
गौड़ी महला ९ ॥
ਸਾਧੋ ਇਹੁ ਮਨੁ ਗਹਿਓ ਨ ਜਾਈ ॥ ॥
साधो यह मन गहिओ न जाई ॥
ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥੧॥ ਰਹਾਉ ॥ ॥
चंचल त्रिसना संगि बस्तु है या ते थिरु न रहाई ॥१॥ रहाउ
ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ ॥ ॥
The heart is filled with anger and violence, which cause all sense to be forgotten.
ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ ॥੧॥ ॥
The jewel of spiritual wisdom has been taken away from everyone; nothing can withstand it. ||1||
ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ ॥ ॥
The Yogis have tried everything and failed; the virtuous have grown weary of singing God's Glories.
ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥੨॥੪॥ ॥
O servant Nanak, when the Lord becomes merciful, then every effort is successful. ||2||4||
ਗਉੜੀ ਮਹਲਾ ੯ ॥ ॥
Gauree, Ninth Mehla:
ਸਾਧੋ ਗੋਬਿੰਦ ਕੇ ਗੁਨ ਗਾਵਉ ॥ ॥
Holy Saadhus: sing the Glorious Praises of the Lord of the Universe.
ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ ॥੧॥ ਰਹਾਉ ॥ ॥
You have obtained the priceless jewel of this human life; why are you uselessly wasting it? ||1||Pause||
ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ ॥ ॥
He is the Purifier of sinners, the Friend of the poor. Come, and enter the Lord's Sanctuary.
ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ ॥੧॥ ॥
Remembering Him, the elephant's fear was removed; so why do you forget Him? ||1||
ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ ॥ ॥
Renounce your egotistical pride and your emotional attachment to Maya; focus your consciousness on the Lord's meditation.
ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥੨॥੫॥ ॥
Says Nanak, this is the path to liberation. Become Gurmukh, and attain it. ||2||5||
ਗਉੜੀ ਮਹਲਾ ੯ ॥ ॥
Gauree, Ninth Mehla:
ਕੋਊ ਮਾਈ ਭੂਲਿਓ ਮਨੁ ਸਮਝਾਵੈ ॥ ॥
O mother, if only someone would instruct my wayward mind.