Sri Guru Granth Sahib Ji — Ang 199 (hindi)
ਸੰਤਸੰਗਿ ਤਹ ਗੋਸਟਿ ਹੋਇ ॥ ॥
संतों की संगत में ऐसी बातचीत होती है, जिससे करोड़ों जन्मों के पाप नष्ट हो जाते हैं।
ਕੋਟਿ ਜਨਮ ਕੇ ਕਿਲਵਿਖ ਖੋਇ ॥੨॥ ॥
२।
ਸਿਮਰਹਿ ਸਾਧ ਕਰਹਿ ਆਨੰਦੁ ॥ ॥
साधुओं का सिमरन करने से आनंद प्राप्त होता है, मन और तन में परमानंद छा जाता है।
ਮਨਿ ਤਨਿ ਰਵਿਆ ਪਰਮਾਨੰਦੁ ॥੩॥ ॥
३।
ਜਿਸਹਿ ਪਰਾਪਤਿ ਹਰਿ ਚਰਣ ਨਿਧਾਨ ॥ ਨਾਨਕ ਦਾਸ ਤਿਸਹਿ ਕੁਰਬਾਨ ॥੪॥੯੫॥੧੬੪॥ ॥
जिसको हरि के चरणों का निधान प्राप्त हो जाता है, नानक उस पर कुर्बान जाता है।
ਗਉੜੀ ਮਹਲਾ ੫ ॥ ॥
४।
ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ ॥ ॥
९५।
ਹਰਿ ਕੀਰਤਨ ਮਹਿ ਏਹੁ ਮਨੁ ਜਾਗੈ ॥੧॥ ਰਹਾਉ ॥ ॥
१६४।
ਏਕੋ ਸਿਮਰਿ ਨ ਦੂਜਾ ਭਾਉ ॥ ॥
गौड़ी महला ५।
ਸੰਤਸੰਗਿ ਜਪਿ ਕੇਵਲ ਨਾਉ ॥੧॥ ॥
वह काम करो जिससे मैल न लगे, हरि कीर्तन में यह मन जागृत हो।
ਕਰਮ ਧਰਮ ਨੇਮ ਬ੍ਰਤ ਪੂਜਾ ॥ ॥
१।
ਪਾਰਬ੍ਰਹਮ ਬਿਨੁ ਜਾਨੁ ਨ ਦੂਜਾ ॥੨॥ ॥
रहाउ।
ਤਾ ਕੀ ਪੂਰਨ ਹੋਈ ਘਾਲ ॥ ਜਾ ਕੀ ਪ੍ਰੀਤਿ ਅਪੁਨੇ ਪ੍ਰਭ ਨਾਲਿ ॥੩॥ ॥
एक का सिमरन करो, दूसरा कोई भाव न रखो, संतों की संगत में केवल नाम जपो।
ਸੋ ਬੈਸਨੋ ਹੈ ਅਪਰ ਅਪਾਰੁ ॥ ॥
१।
ਕਹੁ ਨਾਨਕ ਜਿਨਿ ਤਜੇ ਬਿਕਾਰ ॥੪॥੯੬॥੧੬੫॥ ॥
कर्म, धर्म, नियम, व्रत, पूजा, इन सब में पारब्रह्म के बिना दूसरा कोई नहीं जानो।
ਗਉੜੀ ਮਹਲਾ ੫ ॥ ॥
२।
ਜੀਵਤ ਛਾਡਿ ਜਾਹਿ ਦੇਵਾਨੇ ॥ ॥
उसकी घाल पूर्ण हुई जिसकी प्रीति अपने प्रभु के साथ है।
ਮੁਇਆ ਉਨ ਤੇ ਕੋ ਵਰਸਾਂਨੇ ॥੧॥ ॥
३।
ਸਿਮਰਿ ਗੋਵਿੰਦੁ ਮਨਿ ਤਨਿ ਧੁਰਿ ਲਿਖਿਆ ॥ ॥
वह वैष्णव अपार है, कहो नानक, जिसने विकार त्याग दिए हैं।
ਕਾਹੂ ਕਾਜ ਨ ਆਵਤ ਬਿਖਿਆ ॥੧॥ ਰਹਾਉ ॥ ॥
४।
ਬਿਖੈ ਠਗਉਰੀ ਜਿਨਿ ਜਿਨਿ ਖਾਈ ॥ ॥
९६।
ਤਾ ਕੀ ਤ੍ਰਿਸਨਾ ਕਬਹੂੰ ਨ ਜਾਈ ॥੨॥ ॥
१६५।
ਦਾਰਨ ਦੁਖ ਦੁਤਰ ਸੰਸਾਰੁ ॥ ॥
गौड़ी महला ५।
ਰਾਮ ਨਾਮ ਬਿਨੁ ਕੈਸੇ ਉਤਰਸਿ ਪਾਰਿ ॥੩॥ ॥
जीवित को छोड़कर लोग पागलों की तरह जाते हैं, मरे हुए पर कौन वर्षाता है?
ਸਾਧਸੰਗਿ ਮਿਲਿ ਦੁਇ ਕੁਲ ਸਾਧਿ ॥ ॥
१।
ਰਾਮ ਨਾਮ ਨਾਨਕ ਆਰਾਧਿ ॥੪॥੯੭॥੧੬੬॥ ॥
गोविंद का सिमरन मन और तन में धुर से लिखा है, किसी काम नहीं आता विष।
ਗਉੜੀ ਮਹਲਾ ੫ ॥ ॥
१।
ਗਰੀਬਾ ਉਪਰਿ ਜਿ ਖਿੰਜੈ ਦਾੜੀ ॥ ॥
रहाउ।
ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ ॥੧॥ ॥
जिस जिसने विष की ठगौरी खाई है, उसकी तृष्णा कभी नहीं जाती।
ਪੂਰਾ ਨਿਆਉ ਕਰੇ ਕਰਤਾਰੁ ॥ ॥
२।
ਅਪੁਨੇ ਦਾਸ ਕਉ ਰਾਖਨਹਾਰੁ ॥੧॥ ਰਹਾਉ ॥ ॥
दारुण दुखों से भरा संसार है, राम नाम के बिना कैसे उतरोगे पार?
ਆਦਿ ਜੁਗਾਦਿ ਪ੍ਰਗਟਿ ਪਰਤਾਪੁ ॥ ॥
३।
ਨਿੰਦਕੁ ਮੁਆ ਉਪਜਿ ਵਡ ਤਾਪੁ ॥੨॥ ॥
साधुओं की संगत में मिलकर दोनों कुल साध लो, राम नाम का नानक आराधन करो।
ਤਿਨਿ ਮਾਰਿਆ ਜਿ ਰਖੈ ਨ ਕੋਇ ॥ ॥
४।
ਆਗੈ ਪਾਛੈ ਮੰਦੀ ਸੋਇ ॥੩॥ ॥
९७।
ਅਪੁਨੇ ਦਾਸ ਰਾਖੈ ਕੰਠਿ ਲਾਇ ॥ ॥
१६६।
ਸਰਣਿ ਨਾਨਕ ਹਰਿ ਨਾਮੁ ਧਿਆਇ ॥੪॥੯੮॥੧੬੭॥ ॥
गौड़ी महला ५।
ਗਉੜੀ ਮਹਲਾ ੫ ॥ ॥
गरीबों पर जो दाढ़ी खिंचता है, पारब्रह्म ने उसे आग में जला दिया।
ਮਹਜਰੁ ਝੂਠਾ ਕੀਤੋਨੁ ਆਪਿ ॥ ॥
१।
ਪਾਪੀ ਕਉ ਲਾਗਾ ਸੰਤਾਪੁ ॥੧॥ ॥
पूरा न्याय करता है कर्ता, अपने दास का रक्षक है।
ਜਿਸਹਿ ਸਹਾਈ ਗੋਬਿਦੁ ਮੇਰਾ ॥ ॥
१।
ਤਿਸੁ ਕਉ ਜਮੁ ਨਹੀ ਆਵੈ ਨੇਰਾ ॥੧॥ ਰਹਾਉ ॥ ॥
रहाउ।
ਸਾਚੀ ਦਰਗਹ ਬੋਲੈ ਕੂੜੁ ॥ ॥
आदि जुगादि से प्रकट है प्रताप, निंदक मरा और बड़ा.
ਸਿਰੁ ਹਾਥ ਪਛੋੜੈ ਅੰਧਾ ਮੂੜੁ ॥੨॥ ॥
.
ਰੋਗ ਬਿਆਪੇ ਕਰਦੇ ਪਾਪ ॥ ॥
.
ਅਦਲੀ ਹੋਇ ਬੈਠਾ ਪ੍ਰਭੁ ਆਪਿ ॥੩॥ ॥
God Himself sits as the Judge. ||3||
ਅਪਨ ਕਮਾਇਐ ਆਪੇ ਬਾਧੇ ॥ ॥
By their own actions, they are bound and gagged.
ਦਰਬੁ ਗਇਆ ਸਭੁ ਜੀਅ ਕੈ ਸਾਥੈ ॥੪॥ ॥
All their wealth is gone, along with their lives. ||4||
ਨਾਨਕ ਸਰਨਿ ਪਰੇ ਦਰਬਾਰਿ ॥ ॥
Nanak has taken to the Sanctuary of the Lord's Court;
ਰਾਖੀ ਪੈਜ ਮੇਰੈ ਕਰਤਾਰਿ ॥੫॥੯੯॥੧੬੮॥ ॥
my Creator has preserved my honor. ||5||99||168||
ਗਉੜੀ ਮਹਲਾ ੫ ॥ ॥
Gauree, Fifth Mehla:
ਜਨ ਕੀ ਧੂਰਿ ਮਨ ਮੀਠ ਖਟਾਨੀ ॥ ॥
The dust of the feet of the humble beings is so sweet to my mind.
ਪੂਰਬਿ ਕਰਮਿ ਲਿਖਿਆ ਧੁਰਿ ਪ੍ਰਾਨੀ ॥੧॥ ਰਹਾਉ ॥ ॥
Perfect karma is the mortal's pre-ordained destiny. ||1||Pause||