Sri Guru Granth Sahib Ji — Ang 197 (hindi)
ਸਗਲ ਦੂਖ ਕਾ ਹੋਇਆ ਨਾਸੁ ॥੨॥ ॥
सकल दुःख का हो गया नाश ॥२॥
ਆਸਾ ਮਾਣੁ ਤਾਣੁ ਧਨੁ ਏਕ ॥ ॥
आशा, मान, तान, धन एक ॥
ਸਾਚੇ ਸਾਹ ਕੀ ਮਨ ਮਹਿ ਟੇਕ ॥੩॥ ॥
साचे साह की मन में ठेक ॥३॥
ਮਹਾ ਗਰੀਬ ਜਨ ਸਾਧ ਅਨਾਥ ॥ ॥
महा गरीब जन साधु अनाथ ॥
ਨਾਨਕ ਪ੍ਰਭਿ ਰਾਖੇ ਦੇ ਹਾਥ ॥੪॥੮੫॥੧੫੪॥ ॥
नानक प्रभु रखे दे हाथ ॥४॥८५॥१५४॥
ਗਉੜੀ ਮਹਲਾ ੫ ॥ ॥
गौड़ी महला ५ ॥
ਹਰਿ ਹਰਿ ਨਾਮਿ ਮਜਨੁ ਕਰਿ ਸੂਚੇ ॥ ॥
हरि हरि नाम मजन कर सूचे ॥
ਕੋਟਿ ਗ੍ਰਹਣ ਪੁੰਨ ਫਲ ਮੂਚੇ ॥੧॥ ਰਹਾਉ ॥ ॥
कोटि ग्रहण पुण्य फल मूचे ॥१॥ रहाउ ॥
ਹਰਿ ਕੇ ਚਰਣ ਰਿਦੇ ਮਹਿ ਬਸੇ ॥ ॥
हरि के चरण हृदय में बसे ॥
ਜਨਮ ਜਨਮ ਕੇ ਕਿਲਵਿਖ ਨਸੇ ॥੧॥ ॥
जन्म जन्म के कलिविक नसे ॥१॥
ਸਾਧਸੰਗਿ ਕੀਰਤਨ ਫਲੁ ਪਾਇਆ ॥ ॥
साधसंग कीर्तन फल पाया ॥
ਜਮ ਕਾ ਮਾਰਗੁ ਦ੍ਰਿਸਟਿ ਨ ਆਇਆ ॥੨॥ ॥
यम का मार्ग दृष्टि न आया ॥२॥
ਮਨ ਬਚ ਕ੍ਰਮ ਗੋਵਿੰਦ ਅਧਾਰੁ ॥ ॥
मन बच क्रम गोविंद आधार ॥
ਤਾ ਤੇ ਛੁਟਿਓ ਬਿਖੁ ਸੰਸਾਰੁ ॥੩॥ ॥
ता ते छूटा विष संसार ॥३॥
ਕਰਿ ਕਿਰਪਾ ਪ੍ਰਭਿ ਕੀਨੋ ਅਪਨਾ ॥ ॥
करि कृपा प्रभु कीनो अपना ॥
ਨਾਨਕ ਜਾਪੁ ਜਪੇ ਹਰਿ ਜਪਨਾ ॥੪॥੮੬॥੧੫੫॥ ॥
नानक जाप जपे हरि जपना ॥४॥८६॥१५५॥
ਗਉੜੀ ਮਹਲਾ ੫ ॥ ॥
गौड़ी महला ५ ॥
ਪਉ ਸਰਣਾਈ ਜਿਨਿ ਹਰਿ ਜਾਤੇ ॥ ॥
पौ सरनाई जिन हरि जाते ॥
ਮਨੁ ਤਨੁ ਸੀਤਲੁ ਚਰਣ ਹਰਿ ਰਾਤੇ ॥੧॥ ॥
मन तन शीतल चरण हरि राते ॥१॥
ਭੈ ਭੰਜਨ ਪ੍ਰਭ ਮਨਿ ਨ ਬਸਾਹੀ ॥ ॥
भय भंजन प्रभु मन न बसाही ॥
ਡਰਪਤ ਡਰਪਤ ਜਨਮ ਬਹੁਤੁ ਜਾਹੀ ॥੧॥ ਰਹਾਉ ॥ ॥
डरपत डरपत जन्म बहुतु जाही ॥१॥ रहाउ ॥
ਜਾ ਕੈ ਰਿਦੈ ਬਸਿਓ ਹਰਿ ਨਾਮ ॥ ॥
जा कै हृदय बसिओ हरि नाम ॥
ਸਗਲ ਮਨੋਰਥ ਤਾ ਕੇ ਪੂਰਨ ਕਾਮ ॥੨॥ ॥
सकल मनोरथ ता के पूर्ण काम ॥२॥
ਜਨਮੁ ਜਰਾ ਮਿਰਤੁ ਜਿਸੁ ਵਾਸਿ ॥ ॥
जन्म जरा मृत्यु जिस वास ॥
ਸੋ ਸਮਰਥੁ ਸਿਮਰਿ ਸਾਸਿ ਗਿਰਾਸਿ ॥੩॥ ॥
सो समर्थ सिमर सास गिरास ॥३॥
ਮੀਤੁ ਸਾਜਨੁ ਸਖਾ ਪ੍ਰਭੁ ਏਕ ॥ ॥
मित्र साजन सखा प्रभु एक ॥
ਨਾਮੁ ਸੁਆਮੀ ਕਾ ਨਾਨਕ ਟੇਕ ॥੪॥੮੭॥੧੫੬॥ ॥
नाम स्वामी का नानक ठेक ॥४॥८७॥१५६॥
ਗਉੜੀ ਮਹਲਾ ੫ ॥ ॥
गौड़ी महला ५ ॥
ਬਾਹਰਿ ਰਾਖਿਓ ਰਿਦੈ ਸਮਾਲਿ ॥ ॥
बाहर रखियो हृदय समाल ॥
ਘਰਿ ਆਏ ਗੋਵਿੰਦੁ ਲੈ ਨਾਲਿ ॥੧॥ ॥
घर आए गोविंद ले नाल ॥१॥
ਹਰਿ ਹਰਿ ਨਾਮੁ ਸੰਤਨ ਕੈ ਸੰਗਿ ॥ ॥
हरि हरि नाम संतों के संग ॥
ਮਨੁ ਤਨੁ ਰਾਤਾ ਰਾਮ ਕੈ ਰੰਗਿ ॥੧॥ ਰਹਾਉ ॥ ॥
मन तन राता राम के रंग ॥१॥ रहाउ ॥
ਗੁਰ ਪਰਸਾਦੀ ਸਾਗਰੁ ਤਰਿਆ ॥ ॥
गुरु प्रसादी सागर तरिया ॥
ਜਨਮ ਜਨਮ ਕੇ ਕਿਲਵਿਖ ਸਭਿ ਹਿਰਿਆ ॥੨॥ ॥
जन्म जन्म के कलिविक सब हिऱ्या ॥२॥
ਸੋਭਾ ਸੁਰਤਿ ਨਾਮਿ ਭਗਵੰਤੁ ॥ ॥
सोभा सुरति न...
ਪੂਰੇ ਗੁਰ ਕਾ ਨਿਰਮਲ ਮੰਤੁ ॥੩॥ ॥
The Teachings of the Perfect Guru are immaculate and pure. ||3||
ਚਰਣ ਕਮਲ ਹਿਰਦੇ ਮਹਿ ਜਾਪੁ ॥ ॥
Within your heart, meditate on the His Lotus Feet.
ਨਾਨਕੁ ਪੇਖਿ ਜੀਵੈ ਪਰਤਾਪੁ ॥੪॥੮੮॥੧੫੭॥ ॥
Nanak lives by beholding the Lord's Expansive Power. ||4||88||157||
ਗਉੜੀ ਮਹਲਾ ੫ ॥ ॥
Gauree, Fifth Mehla:
ਧੰਨੁ ਇਹੁ ਥਾਨੁ ਗੋਵਿੰਦ ਗੁਣ ਗਾਏ ॥ ॥
Blessed is this place, where the Glorious Praises of the Lord of the Universe are sung.
ਕੁਸਲ ਖੇਮ ਪ੍ਰਭਿ ਆਪਿ ਬਸਾਏ ॥੧॥ ਰਹਾਉ ॥ ॥
God Himself bestows peace and pleasure. ||1||Pause||
ਬਿਪਤਿ ਤਹਾ ਜਹਾ ਹਰਿ ਸਿਮਰਨੁ ਨਾਹੀ ॥ ॥
Misfortune occurs where the Lord is not remembered in meditation.
ਕੋਟਿ ਅਨੰਦ ਜਹ ਹਰਿ ਗੁਨ ਗਾਹੀ ॥੧॥ ॥
There are millions of joys where the Glorious Praises of the Lord are sung. ||1||
ਹਰਿ ਬਿਸਰਿਐ ਦੁਖ ਰੋਗ ਘਨੇਰੇ ॥ ॥
Forgetting the Lord, all sorts of pains and diseases come.
ਪ੍ਰਭ ਸੇਵਾ ਜਮੁ ਲਗੈ ਨ ਨੇਰੇ ॥੨॥ ॥
Serving God, the Messenger of Death will not even approach you. ||2||
ਸੋ ਵਡਭਾਗੀ ਨਿਹਚਲ ਥਾਨੁ ॥ ॥
Very blessed, stable and sublime is that place,
ਜਹ ਜਪੀਐ ਪ੍ਰਭ ਕੇਵਲ ਨਾਮੁ ॥੩॥ ॥
where the Name of God alone is chanted. ||3||
ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ॥ ॥
Wherever I go, my Lord and Master is with me.
ਨਾਨਕ ਕਉ ਮਿਲਿਆ ਅੰਤਰਜਾਮੀ ॥੪॥੮੯॥੧੫੮॥ ॥
Nanak has met the Inner-knower, the Searcher of hearts. ||4||89||158||
ਗਉੜੀ ਮਹਲਾ ੫ ॥ ॥
Gauree, Fifth Mehla:
ਜੋ ਪ੍ਰਾਣੀ ਗੋਵਿੰਦੁ ਧਿਆਵੈ ॥ ॥
That mortal who meditates on the Lord of the Universe,
ਪੜਿਆ ਅਣਪੜਿਆ ਪਰਮ ਗਤਿ ਪਾਵੈ ॥੧॥ ॥
whether educated or uneducated, obtains the state of supreme dignity. ||1||
ਸਾਧੂ ਸੰਗਿ ਸਿਮਰਿ ਗੋਪਾਲ ॥ ॥
In the Saadh Sangat, the Company of the Holy, meditate on the Lord of the World.
ਬਿਨੁ ਨਾਵੈ ਝੂਠਾ ਧਨੁ ਮਾਲੁ ॥੧॥ ਰਹਾਉ ॥ ॥
Without the Name, wealth and property are false. ||1||Pause||