Sri Guru Granth Sahib Ji — Ang 178 (hindi)
ਗੁਰ ਕਾ ਸਬਦੁ ਅੰਮ੍ਰਿਤ ਰਸੁ ਚਾਖੁ ॥ ॥
गुरु का शब्द अमृत रस है, इसे चखो।
ਅਵਰਿ ਜਤਨ ਕਹਹੁ ਕਉਨ ਕਾਜ ॥ ॥
अन्य जतन बताओ, कौन सा काम आएगा?
ਕਰਿ ਕਿਰਪਾ ਰਾਖੈ ਆਪਿ ਲਾਜ ॥੨॥ ॥
कृपा करके, वह स्वयं ही लाज रखता है। ||२||
ਕਿਆ ਮਾਨੁਖ ਕਹਹੁ ਕਿਆ ਜੋਰੁ ॥ ॥
क्या मनुष्य का बल है, बताओ क्या ज़ोर है?
ਝੂਠਾ ਮਾਇਆ ਕਾ ਸਭੁ ਸੋਰੁ ॥ ॥
माया का सारा शोर झूठा है।
ਕਰਣ ਕਰਾਵਨਹਾਰ ਸੁਆਮੀ ॥ ॥
करने कराने वाला स्वामी,
ਸਗਲ ਘਟਾ ਕੇ ਅੰਤਰਜਾਮੀ ॥੩॥ ॥
सब घटों के अंदर जानने वाला है। ||३||
ਸਰਬ ਸੁਖਾ ਸੁਖੁ ਸਾਚਾ ਏਹੁ ॥ ॥
सब सुखों का सुख सच्चा यही है,
ਗੁਰ ਉਪਦੇਸੁ ਮਨੈ ਮਹਿ ਲੇਹੁ ॥ ॥
गुरु का उपदेश मन में लो।
ਜਾ ਕਉ ਰਾਮ ਨਾਮ ਲਿਵ ਲਾਗੀ ॥ ॥
जिसकी जीव राम नाम में लग गई,
ਕਹੁ ਨਾਨਕ ਸੋ ਧੰਨੁ ਵਡਭਾਗੀ ॥੪॥੭॥੭੬॥ ॥
कहो नानक, वह धन्य और बड़भागी है। ||४||७||७६||
ਗਉੜੀ ਗੁਆਰੇਰੀ ਮਹਲਾ ੫ ॥ ॥
गौड़ी गुआरेरी महला ५ ॥
ਸੁਣਿ ਹਰਿ ਕਥਾ ਉਤਾਰੀ ਮੈਲੁ ॥ ॥
हरि कथा सुनकर मैल उतर गई,
ਮਹਾ ਪੁਨੀਤ ਭਏ ਸੁਖ ਸੈਲੁ ॥ ॥
महा पवित्र हुए, सुख का आधार बने।
ਵਡੈ ਭਾਗਿ ਪਾਇਆ ਸਾਧਸੰਗੁ ॥ ॥
बड़े भाग्य से साधु संगत पाई,
ਪਾਰਬ੍ਰਹਮ ਸਿਉ ਲਾਗੋ ਰੰਗੁ ॥੧॥ ॥
परब्रह्म से रंग लग गया। ||१||
ਹਰਿ ਹਰਿ ਨਾਮੁ ਜਪਤ ਜਨੁ ਤਾਰਿਓ ॥ ॥
हरि हरि नाम जपकर जीव को तारा,
ਅਗਨਿ ਸਾਗਰੁ ਗੁਰਿ ਪਾਰਿ ਉਤਾਰਿਓ ॥੧॥ ਰਹਾਉ ॥ ॥
अग्नि सागर से गुरु ने पार उतारा। ||१|| रहाउ ||
ਕਰਿ ਕੀਰਤਨੁ ਮਨ ਸੀਤਲ ਭਏ ॥ ॥
कीर्तन करके मन शीतल हुआ,
ਜਨਮ ਜਨਮ ਕੇ ਕਿਲਵਿਖ ਗਏ ॥ ॥
जन्म जन्म के पाप कट गए।
ਸਰਬ ਨਿਧਾਨ ਪੇਖੇ ਮਨ ਮਾਹਿ ॥ ॥
सब निधान मन में देख लिए,
ਅਬ ਢੂਢਨ ਕਾਹੇ ਕਉ ਜਾਹਿ ॥੨॥ ॥
अब ढूँढने कहाँ को जाएं? ||२||
ਪ੍ਰਭ ਅਪੁਨੇ ਜਬ ਭਏ ਦਇਆਲ ॥ ॥
जब अपने प्रभु दयाल हुए,
ਪੂਰਨ ਹੋਈ ਸੇਵਕ ਘਾਲ ॥ ॥
पूरी हुई सेवक की घाल।
ਬੰਧਨ ਕਾਟਿ ਕੀਏ ਅਪਨੇ ਦਾਸ ॥ ॥
बंधन काट दिए अपने दास के,
ਸਿਮਰਿ ਸਿਮਰਿ ਸਿਮਰਿ ਗੁਣਤਾਸ ॥੩॥ ॥
गुणों के खजाने का सिमरन करो। ||३||
ਏਕੋ ਮਨਿ ਏਕੋ ਸਭ ਠਾਇ ॥ ॥
एक मन से, एक ही सब जगह है,
ਪੂਰਨ ਪੂਰਿ ਰਹਿਓ ਸਭ ਜਾਇ ॥ ॥
पूरन पूरी तरह सब जगह व्याप्त है।
ਗੁਰਿ ਪੂਰੈ ਸਭੁ ਭਰਮੁ ਚੁਕਾਇਆ ॥ ॥
पूरे गुरु ने सब भ्रम दूर कर दिए,
ਹਰਿ ਸਿਮਰਤ ਨਾਨਕ ਸੁਖੁ ਪਾਇਆ ॥੪॥੮॥੭੭॥ ॥
हरि का सिमरन करके नानक ने सुख पाया। ||४||८||७७||
ਗਉੜੀ ਗੁਆਰੇਰੀ ਮਹਲਾ ੫ ॥ ॥
Gauree Gwaarayree, Fifth Mehla:
ਅਗਲੇ ਮੁਏ ਸਿ ਪਾਛੈ ਪਰੇ ॥ ॥
Those who have died have been forgotten.
ਜੋ ਉਬਰੇ ਸੇ ਬੰਧਿ ਲਕੁ ਖਰੇ ॥ ॥
Those who survive have fastened their belts.
ਜਿਹ ਧੰਧੇ ਮਹਿ ਓਇ ਲਪਟਾਏ ॥ ॥
They are busily occupied in their affairs;
ਉਨ ਤੇ ਦੁਗੁਣ ਦਿੜੀ ਉਨ ਮਾਏ ॥੧॥ ॥
they cling twice as hard to Maya. ||1||
ਓਹ ਬੇਲਾ ਕਛੁ ਚੀਤਿ ਨ ਆਵੈ ॥ ॥
No one thinks of the time of death;
ਬਿਨਸਿ ਜਾਇ ਤਾਹੂ ਲਪਟਾਵੈ ॥੧॥ ਰਹਾਉ ॥ ॥
people grasp to hold that which shall pass away. ||1||Pause||
ਆਸਾ ਬੰਧੀ ਮੂਰਖ ਦੇਹ ॥ ॥
The fools - their bodies are bound down by desires.
ਕਾਮ ਕ੍ਰੋਧ ਲਪਟਿਓ ਅਸਨੇਹ ॥ ॥
They are mired in sexual desire, anger and attachment;
ਸਿਰ ਊਪਰਿ ਠਾਢੋ ਧਰਮ ਰਾਇ ॥ ॥
the Righteous Judge of Dharma stands over their heads.
ਮੀਠੀ ਕਰਿ ਕਰਿ ਬਿਖਿਆ ਖਾਇ ॥੨॥ ॥
Believing it to be sweet, the fools eat poison. ||2||
ਹਉ ਬੰਧਉ ਹਉ ਸਾਧਉ ਬੈਰੁ ॥ ਹਮਰੀ ਭੂਮਿ ਕਉਣੁ ਘਾਲੈ ਪੈਰੁ ॥ ॥
They say, ""I shall tie up my enemy, and I shall cut him down. Who dares to set foot upon my land?
ਹਉ ਪੰਡਿਤੁ ਹਉ ਚਤੁਰੁ ਸਿਆਣਾ ॥ ॥
I am learned, I am clever and wise.""
ਕਰਣੈਹਾਰੁ ਨ ਬੁਝੈ ਬਿਗਾਨਾ ॥੩॥ ॥
The ignorant ones do not recognize their Creator. ||3||
ਅਪੁਨੀ ਗਤਿ ਮਿਤਿ ਆਪੇ ਜਾਨੈ ॥ ॥
The Lord Himself knows His Own state and condition.
ਕਿਆ ਕੋ ਕਹੈ ਕਿਆ ਆਖਿ ਵਖਾਨੈ ॥ ॥
What can anyone say? How can anyone describe Him?
ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥ ॥
Whatever He attaches us to - to that we are attached.
ਅਪਨਾ ਭਲਾ ਸਭ ਕਾਹੂ ਮੰਗਨਾ ॥੪॥ ॥
Everyone begs for their own good. ||4||
ਸਭ ਕਿਛੁ ਤੇਰਾ ਤੂੰ ਕਰਣੈਹਾਰੁ ॥ ॥
Everything is Yours; You are the Creator Lord.
ਅੰਤੁ ਨਾਹੀ ਕਿਛੁ ਪਾਰਾਵਾਰੁ ॥ ॥
You have no end or limitation.
ਦਾਸ ਅਪਨੇ ਕਉ ਦੀਜੈ ਦਾਨੁ ॥ ॥
Please give this gift to Your servant,
ਕਬਹੂ ਨ ਵਿਸਰੈ ਨਾਨਕ ਨਾਮੁ ॥੫॥੯॥੭੮॥ ॥
that Nanak might never forget the Naam. ||5||9||78||
ਗਉੜੀ ਗੁਆਰੇਰੀ ਮਹਲਾ ੫ ॥ ॥
Gauree Gwaarayree, Fifth Mehla:
ਅਨਿਕ ਜਤਨ ਨਹੀ ਹੋਤ ਛੁਟਾਰਾ ॥ ॥
By all sorts of efforts, people do not find salvation.
ਬਹੁਤੁ ਸਿਆਣਪ ਆਗਲ ਭਾਰਾ ॥ ॥
Through clever tricks, the weight is only piled on more and more.
ਹਰਿ ਕੀ ਸੇਵਾ ਨਿਰਮਲ ਹੇਤ ॥ ॥
Serving the Lord with a pure heart,
ਪ੍ਰਭ ਕੀ ਦਰਗਹ ਸੋਭਾ ਸੇਤ ॥੧॥ ॥
you shall be received with honor at God's Court. ||1||