Sri Guru Granth Sahib Ji — Ang 161 (hindi)
ਇਸੁ ਕਲਿਜੁਗ ਮਹਿ ਕਰਮ ਧਰਮੁ ਨ ਕੋਈ ॥ ॥
इस कलयुग में कर्म धर्म नहीं कोई, कलियुग का जन्म चाण्डाल के घर हुआ है।
ਕਲੀ ਕਾ ਜਨਮੁ ਚੰਡਾਲ ਕੈ ਘਰਿ ਹੋਈ ॥ ॥
नानक कहते हैं, नाम के बिना किसी को मुक्ति नहीं मिलती।
ਨਾਨਕ ਨਾਮ ਬਿਨਾ ਕੋ ਮੁਕਤਿ ਨ ਹੋਈ ॥੪॥੧੦॥੩੦॥ ॥
४॥
ਗਉੜੀ ਮਹਲਾ ੩ ਗੁਆਰੇਰੀ ॥ ॥
१०॥
ਸਚਾ ਅਮਰੁ ਸਚਾ ਪਾਤਿਸਾਹੁ ॥ ॥
३०॥
ਮਨਿ ਸਾਚੈ ਰਾਤੇ ਹਰਿ ਵੇਪਰਵਾਹੁ ॥ ਸਚੈ ਮਹਲਿ ਸਚਿ ਨਾਮਿ ਸਮਾਹੁ ॥੧॥ ॥
गौरी महला ३ ग्वाररी।
ਸੁਣਿ ਮਨ ਮੇਰੇ ਸਬਦੁ ਵੀਚਾਰਿ ॥ ॥
सच्चा अमर, सच्चा पातिशाह है, मन में सत्य से रंगा हुआ हरि बेपरवाह है, सच्चे महल में, सच्चे नाम में समाया हुआ है।
ਰਾਮ ਜਪਹੁ ਭਵਜਲੁ ਉਤਰਹੁ ਪਾਰਿ ॥੧॥ ਰਹਾਉ ॥ ॥
१॥
ਭਰਮੇ ਆਵੈ ਭਰਮੇ ਜਾਇ ॥ ॥
हे मेरे मन, गुरु का शब्द विचार करो, राम का नाम जपो, भवसागर से पार उतर जाओ।
ਇਹੁ ਜਗੁ ਜਨਮਿਆ ਦੂਜੈ ਭਾਇ ॥ ॥
१॥
ਮਨਮੁਖਿ ਨ ਚੇਤੈ ਆਵੈ ਜਾਇ ॥੨॥ ॥
रहाउ॥
ਆਪਿ ਭੁਲਾ ਕਿ ਪ੍ਰਭਿ ਆਪਿ ਭੁਲਾਇਆ ॥ ॥
भ्रम में आता है, भ्रम में जाता है, यह जग दूसरी भावना से उत्पन्न हुआ है, मनमुख को आना-जाना याद नहीं रहता।
ਇਹੁ ਜੀਉ ਵਿਡਾਣੀ ਚਾਕਰੀ ਲਾਇਆ ॥ ॥
२॥
ਮਹਾ ਦੁਖੁ ਖਟੇ ਬਿਰਥਾ ਜਨਮੁ ਗਵਾਇਆ ॥੩॥ ॥
स्वयं भूला हुआ है, और परमात्मा ने भी स्वयं को भूला दिया है, यह प्राणी चाकरी में लगा हुआ है, बड़ा दुःख उठाता है, व्यर्थ जन्म गँवाता है।
ਕਿਰਪਾ ਕਰਿ ਸਤਿਗੁਰੂ ਮਿਲਾਏ ॥ ॥
३॥
ਏਕੋ ਨਾਮੁ ਚੇਤੇ ਵਿਚਹੁ ਭਰਮੁ ਚੁਕਾਏ ॥ ॥
कृपा करके सतगुरु मिलाते हैं, एक नाम का स्मरण कराते हैं, और भ्रम दूर करते हैं, नानक कहते हैं, जो नाम जपता है, उसे नौ निधि प्राप्त होती हैं।
ਨਾਨਕ ਨਾਮੁ ਜਪੇ ਨਾਉ ਨਉ ਨਿਧਿ ਪਾਏ ॥੪॥੧੧॥੩੧॥ ॥
४॥
ਗਉੜੀ ਗੁਆਰੇਰੀ ਮਹਲਾ ੩ ॥ ॥
११॥
ਜਿਨਾ ਗੁਰਮੁਖਿ ਧਿਆਇਆ ਤਿਨ ਪੂਛਉ ਜਾਇ ॥ ॥
३१॥
ਗੁਰ ਸੇਵਾ ਤੇ ਮਨੁ ਪਤੀਆਇ ॥ ॥
गौरी ग्वाररी महला ३॥
ਸੇ ਧਨਵੰਤ ਹਰਿ ਨਾਮੁ ਕਮਾਇ ॥ ॥
जिन्होंने गुरुमुख होकर परमात्मा का ध्यान किया है उनसे मैं पूछता हूँ, गुरु की सेवा से मन प्रसन्न होता है, वे धनवान हैं जिन्होंने हरि नाम कमाया है, पूर्ण गुरु से समझ प्राप्त होती है।
ਪੂਰੇ ਗੁਰ ਤੇ ਸੋਝੀ ਪਾਇ ॥੧॥ ॥
१॥
ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥ ॥
हे मेरे भाइयो, हरि-हरि नाम जपो, गुरुमुख होकर सेवा करो, हरि की कृपा प्राप्त करो।
ਗੁਰਮੁਖਿ ਸੇਵਾ ਹਰਿ ਘਾਲ ਥਾਇ ਪਾਈ ॥੧॥ ਰਹਾਉ ॥ ॥
१॥
ਆਪੁ ਪਛਾਣੈ ਮਨੁ ਨਿਰਮਲੁ ਹੋਇ ॥ ॥
रहाउ॥
ਜੀਵਨ ਮੁਕਤਿ ਹਰਿ ਪਾਵੈ ਸੋਇ ॥ ॥
अपने आप को पहचानो, मन निर्मल हो जायेगा, जीव मुक्त होकर हरि को प्राप्त करेगा, हरि के गुण गाएगा, बुद्धि उत्तम हो जायेगी, सहज में ही सहज समा जायेगा।
ਹਰਿ ਗੁਣ ਗਾਵੈ ਮਤਿ ਊਤਮ ਹੋਇ ॥ ॥
२॥
ਸਹਜੇ ਸਹਜਿ ਸਮਾਵੈ ਸੋਇ ॥੨॥ ॥
दूसरी भावना से सेवा नहीं की जा सकती, अहंकार और माया महा विष है, पुत्र, परिवार और घर में मोह माया है, मनमुख अंधा है, आता जाता रहता है।
ਦੂਜੈ ਭਾਇ ਨ ਸੇਵਿਆ ਜਾਇ ॥ ॥
३॥
ਹਉਮੈ ਮਾਇਆ ਮਹਾ ਬਿਖੁ ਖਾਇ ॥ ॥
In egotism and Maya, they are eating toxic poison.
ਪੁਤਿ ਕੁਟੰਬਿ ਗ੍ਰਿਹਿ ਮੋਹਿਆ ਮਾਇ ॥ ॥
They are emotionally attached to their children, family and home.
ਮਨਮੁਖਿ ਅੰਧਾ ਆਵੈ ਜਾਇ ॥੩॥ ॥
The blind, self-willed manmukhs come and go in reincarnation. ||3||
ਹਰਿ ਹਰਿ ਨਾਮੁ ਦੇਵੈ ਜਨੁ ਸੋਇ ॥ ਅਨਦਿਨੁ ਭਗਤਿ ਗੁਰ ਸਬਦੀ ਹੋਇ ॥ ॥
Those, unto whom the Lord bestows His Name, worship Him night and day, through the Word of the Guru's Shabad.
ਗੁਰਮਤਿ ਵਿਰਲਾ ਬੂਝੈ ਕੋਇ ॥ ॥
How rare are those who understand the Guru's Teachings!
ਨਾਨਕ ਨਾਮਿ ਸਮਾਵੈ ਸੋਇ ॥੪॥੧੨॥੩੨॥ ॥
O Nanak, they are absorbed in the Naam, the Name of the Lord. ||4||12||32||
ਗਉੜੀ ਗੁਆਰੇਰੀ ਮਹਲਾ ੩ ॥ ॥
Gauree Gwaarayree, Third Mehla:
ਗੁਰ ਸੇਵਾ ਜੁਗ ਚਾਰੇ ਹੋਈ ॥ ॥
The Guru's service has been performed throughout the four ages.
ਪੂਰਾ ਜਨੁ ਕਾਰ ਕਮਾਵੈ ਕੋਈ ॥ ॥
Very few are those perfect ones who do this good deed.
ਅਖੁਟੁ ਨਾਮ ਧਨੁ ਹਰਿ ਤੋਟਿ ਨ ਹੋਈ ॥ ॥
The wealth of the Lord's Name is inexhaustible; it shall never be exhausted.
ਐਥੈ ਸਦਾ ਸੁਖੁ ਦਰਿ ਸੋਭਾ ਹੋਈ ॥੧॥ ॥
In this world, it brings a constant peace, and at the Lord's Gate, it brings honor. ||1||
ਏ ਮਨ ਮੇਰੇ ਭਰਮੁ ਨ ਕੀਜੈ ॥ ॥
O my mind, have no doubt about this.
ਗੁਰਮੁਖਿ ਸੇਵਾ ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥ ॥
Those Gurmukhs who serve, drink in the Ambrosial Nectar. ||1||Pause||
ਸਤਿਗੁਰੁ ਸੇਵਹਿ ਸੇ ਮਹਾਪੁਰਖ ਸੰਸਾਰੇ ॥ ॥
Those who serve the True Guru are the greatest people of the world.
ਆਪਿ ਉਧਰੇ ਕੁਲ ਸਗਲ ਨਿਸਤਾਰੇ ॥ ॥
They save themselves, and they redeem all their generations as well.
ਹਰਿ ਕਾ ਨਾਮੁ ਰਖਹਿ ਉਰ ਧਾਰੇ ॥ ॥
They keep the Name of the Lord clasped tightly to their hearts.
ਨਾਮਿ ਰਤੇ ਭਉਜਲ ਉਤਰਹਿ ਪਾਰੇ ॥੨॥ ॥
Attuned to the Naam, they cross over the terrifying world-ocean. ||2||
ਸਤਿਗੁਰੁ ਸੇਵਹਿ ਸਦਾ ਮਨਿ ਦਾਸਾ ॥ ॥
Serving the True Guru, the mind becomes humble forever.
ਹਉਮੈ ਮਾਰਿ ਕਮਲੁ ਪਰਗਾਸਾ ॥ ॥
Egotism is subdued, and the heart-lotus blossoms forth.
ਅਨਹਦੁ ਵਾਜੈ ਨਿਜ ਘਰਿ ਵਾਸਾ ॥ ॥
The Unstruck Melody vibrates, as they dwell within the home of the self.
ਨਾਮਿ ਰਤੇ ਘਰ ਮਾਹਿ ਉਦਾਸਾ ॥੩॥ ॥
Attuned to the Naam, they remain detached within their own home. ||3||
ਸਤਿਗੁਰੁ ਸੇਵਹਿ ਤਿਨ ਕੀ ਸਚੀ ਬਾਣੀ ॥ ॥
Serving the True Guru, their words are true.
ਜੁਗੁ ਜੁਗੁ ਭਗਤੀ ਆਖਿ ਵਖਾਣੀ ॥ ॥
Throughout the ages, the devotees chant and repeat these words.
ਅਨਦਿਨੁ ਜਪਹਿ ਹਰਿ ਸਾਰੰਗਪਾਣੀ ॥ ॥
Night and day, they meditate on the Lord, the Sustainer of the Earth.