Sri Guru Granth Sahib Ji — Ang 144 (hindi)
ਏਕ ਤੁਈ ਏਕ ਤੁਈ ॥੨॥ ॥
एक तू ही एक तू ही ॥२॥
ਮਃ ੧ ॥ ॥
मः १ ॥
ਨ ਦਾਦੇ ਦਿਹੰਦ ਆਦਮੀ ॥ ਨ ਸਪਤ ਜੇਰ ਜਿਮੀ ॥ ॥
न दादे दहिंद आदमी ॥ न सप्त जेहरी जिमी ॥
ਅਸਤਿ ਏਕ ਦਿਗਰਿ ਕੁਈ ॥ ॥
अस्ति एक दिगर कोई ॥
ਏਕ ਤੁਈ ਏਕ ਤੁਈ ॥੩॥ ॥
एक तू ही एक तू ही ॥३॥
ਮਃ ੧ ॥ ॥
मः १ ॥
ਨ ਸੂਰ ਸਸਿ ਮੰਡਲੋ ॥ ਨ ਸਪਤ ਦੀਪ ਨਹ ਜਲੋ ॥ ਅੰਨ ਪਉਣ ਥਿਰੁ ਨ ਕੁਈ ॥ ॥
न सूर ससि मंडलौ ॥ न सप्त दीप नह जलौ ॥ अन्न पवन थिरु न कोई ॥
ਏਕੁ ਤੁਈ ਏਕੁ ਤੁਈ ॥੪॥ ॥
एक तू ही एक तू ही ॥४॥
ਮਃ ੧ ॥ ॥
मः १ ॥
ਨ ਰਿਜਕੁ ਦਸਤ ਆ ਕਸੇ ॥ ॥
न रिजकु दस्त आ कसे ॥
ਹਮਾ ਰਾ ਏਕੁ ਆਸ ਵਸੇ ॥ ॥
हमारा एक आस वसे ॥
ਅਸਤਿ ਏਕੁ ਦਿਗਰ ਕੁਈ ॥ ॥
अस्ति एक दिगर कोई ॥
ਏਕ ਤੁਈ ਏਕੁ ਤੁਈ ॥੫॥ ॥
एक तू ही एक तू ही ॥५॥
ਮਃ ੧ ॥ ॥
मः १ ॥
ਪਰੰਦਏ ਨ ਗਿਰਾਹ ਜਰ ॥ ॥
परंडे न गिराह जर ॥
ਦਰਖਤ ਆਬ ਆਸ ਕਰ ॥ ॥
दरखत आब आस कर ॥
ਦਿਹੰਦ ਸੁਈ ॥ ॥
दहिंद सुई ॥
ਏਕ ਤੁਈ ਏਕ ਤੁਈ ॥੬॥ ॥
एक तू ही एक तू ही ॥६॥
ਮਃ ੧ ॥ ॥
मः १ ॥
ਨਾਨਕ ਲਿਲਾਰਿ ਲਿਖਿਆ ਸੋਇ ॥ ॥
नानक लिलारी लिखिया सोइ ॥
ਮੇਟਿ ਨ ਸਾਕੈ ਕੋਇ ॥ ॥
मेटि न साके कोई ॥
ਕਲਾ ਧਰੈ ਹਿਰੈ ਸੁਈ ॥ ॥
कला धरे हिरै सुई ॥
ਏਕੁ ਤੁਈ ਏਕੁ ਤੁਈ ॥੭॥ ॥
एक तू ही एक तू ही ॥७॥
ਪਉੜੀ ॥ ॥
पौड़ी ॥
ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥ ॥
सच्चा तेरा हुकुम गुरमुखि जानिया ॥
ਗੁਰਮਤੀ ਆਪੁ ਗਵਾਇ ਸਚੁ ਪਛਾਣਿਆ ॥ ॥
गुरमति आपु गवाइ सचु पहचानिया ॥
ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥ ॥
सच तेरा दरबारु शब्दु निशाणिया ॥
ਸਚਾ ਸਬਦੁ ਵੀਚਾਰਿ ਸਚਿ ਸਮਾਣਿਆ ॥ ॥
सच्चा शब्दु विचारि सचि समाणिया ॥
ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ ॥ ॥
मनमुख सदा कूढ़ियार भरम भुलानिया ॥
ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥ ॥
विसटा अंदर वासु सादु न जानिया ॥
ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥ ॥
विनु नावै दुखु पाइ आवण जानिया ॥
ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥੧੩॥ ॥
नानक पारखु आपि जिनि खोटा खरा पहचानिया ॥१३॥
ਸਲੋਕੁ ਮਃ ੧ ॥ ॥
सलोकु मः १ ॥
ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥ ॥
सीहा बाजा चरगा कुहिया एना ख्वाले घाह ॥
ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥ ॥
घाहु खानि तिना मासु ख्वाले एहि चलाए राह ॥
ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥ ॥
नदिया विचि टिबे देखाले थली करे असगाह ॥
ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥ ॥
कीड़ा थापि देइ पातिशाही लस्कर करे सुआह ॥
ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥ ॥
जेते जीव जीवहि ले साहा जीवा ले ता कि असाहा ॥
ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥ ॥
नानक जिउ जिउ सचे भावै तिउ तिउ दे
ਮਃ ੧ ॥ ॥
First Mehla:
ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ ॥ ॥
Some eat meat, while others eat grass.
ਇਕਨਾ ਛਤੀਹ ਅੰਮ੍ਰਿਤ ਪਾਹਿ ॥ ॥
Some have all the thirty-six varieties of delicacies,
ਇਕਿ ਮਿਟੀਆ ਮਹਿ ਮਿਟੀਆ ਖਾਹਿ ॥ ॥
while others live in the dirt and eat mud.
ਇਕਿ ਪਉਣ ਸੁਮਾਰੀ ਪਉਣ ਸੁਮਾਰਿ ॥ ॥
Some control the breath, and regulate their breathing.
ਇਕਿ ਨਿਰੰਕਾਰੀ ਨਾਮ ਆਧਾਰਿ ॥ ॥
Some live by the Support of the Naam, the Name of the Formless Lord.
ਜੀਵੈ ਦਾਤਾ ਮਰੈ ਨ ਕੋਇ ॥ ॥
The Great Giver lives; no one dies.
ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ ॥੨॥ ॥
O Nanak, those who do not enshrine the Lord within their minds are deluded. ||2||
ਪਉੜੀ ॥ ॥
Pauree:
ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥ ॥
By the karma of good actions, some come to serve the Perfect Guru.
ਗੁਰਮਤੀ ਆਪੁ ਗਵਾਇ ਨਾਮੁ ਧਿਆਈਐ ॥ ॥
Through the Guru's Teachings, some eliminate selfishness and conceit, and meditate on the Naam, the Name of the Lord.
ਦੂਜੀ ਕਾਰੈ ਲਗਿ ਜਨਮੁ ਗਵਾਈਐ ॥ ॥
Undertaking any other task, they waste their lives in vain.
ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥ ॥
Without the Name, all that they wear and eat is poison.
ਸਚਾ ਸਬਦੁ ਸਾਲਾਹਿ ਸਚਿ ਸਮਾਈਐ ॥ ॥
Praising the True Word of the Shabad, they merge with the True Lord.
ਵਿਣੁ ਸਤਿਗੁਰੁ ਸੇਵੇ ਨਾਹੀ ਸੁਖਿ ਨਿਵਾਸੁ ਫਿਰਿ ਫਿਰਿ ਆਈਐ ॥ ॥
Without serving the True Guru, they do not obtain the home of peace; they are consigned to reincarnation, over and over again.
ਦੁਨੀਆ ਖੋਟੀ ਰਾਸਿ ਕੂੜੁ ਕਮਾਈਐ ॥ ॥
Investing counterfeit capital, they earn only falsehood in the world.
ਨਾਨਕ ਸਚੁ ਖਰਾ ਸਾਲਾਹਿ ਪਤਿ ਸਿਉ ਜਾਈਐ ॥੧੪॥ ॥
O Nanak, singing the Praises of the Pure, True Lord, they depart with honor. ||14||
ਸਲੋਕੁ ਮਃ ੧ ॥ ॥
Shalok, First Mehla:
ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥ ॥
When it pleases You, we play music and sing; when it pleases You, we bathe in water.