Sri Guru Granth Sahib Ji — Ang 1348 (hindi)
ਮਨ ਮਹਿ ਕ੍ਰੋਧੁ ਮਹਾ ਅਹੰਕਾਰਾ ॥ ॥
मन में क्रोध और बड़ा अहंकार है॥
ਪੂਜਾ ਕਰਹਿ ਬਹੁਤੁ ਬਿਸਥਾਰਾ ॥ ॥
बहुत विस्तार से पूजा करते हैं॥
ਕਰਿ ਇਸਨਾਨੁ ਤਨਿ ਚਕ੍ਰ ਬਣਾਏ ॥ ॥
स्नान करके शरीर पर चक्र बनाते हैं॥
ਅੰਤਰ ਕੀ ਮਲੁ ਕਬ ਹੀ ਨ ਜਾਏ ॥੧॥ ॥
अंतर की मैल कभी नहीं जाती॥१॥
ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ ॥ ॥
इस संयम से प्रभु किसी ने नहीं पाया॥
ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ ॥੧॥ ਰਹਾਉ ॥ ॥
भक्ति की मुद्रा में मन माया में मोहित है॥१॥ रहाउ॥
ਪਾਪ ਕਰਹਿ ਪੰਚਾਂ ਕੇ ਬਸਿ ਰੇ ॥ ॥
पांचों के वश में होकर पाप करते हैं॥
ਤੀਰਥਿ ਨਾਇ ਕਹਹਿ ਸਭਿ ਉਤਰੇ ॥ ॥
तीर्थों में नहाकर कहते हैं कि सब उतर गए॥
ਬਹੁਰਿ ਕਮਾਵਹਿ ਹੋਇ ਨਿਸੰਕ ॥ ॥
फिर निडर होकर कमाते हैं॥
ਜਮ ਪੁਰਿ ਬਾਂਧਿ ਖਰੇ ਕਾਲੰਕ ॥੨॥ ॥
यम के नगर में बांधकर कलंक खड़े करते हैं॥२॥
ਘੂਘਰ ਬਾਧਿ ਬਜਾਵਹਿ ਤਾਲਾ ॥ ॥
... (and so on for the entire Shabad)
ਅੰਤਰਿ ਕਪਟੁ ਫਿਰਹਿ ਬੇਤਾਲਾ ॥ ॥
but those who have deception within wander lost like demons.
ਵਰਮੀ ਮਾਰੀ ਸਾਪੁ ਨ ਮੂਆ ॥ ॥
By destroying its hole, the snake is not killed.
ਪ੍ਰਭੁ ਸਭ ਕਿਛੁ ਜਾਨੈ ਜਿਨਿ ਤੂ ਕੀਆ ॥੩॥ ॥
God, who created you, knows everything. ||3||
ਪੂੰਅਰ ਤਾਪ ਗੇਰੀ ਕੇ ਬਸਤ੍ਰਾ ॥ ॥
You worship fire and wear saffron colored robes.
ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ ॥ ॥
Stung by your misfortune, you abandon your home.
ਦੇਸੁ ਛੋਡਿ ਪਰਦੇਸਹਿ ਧਾਇਆ ॥ ॥
Leaving your own country, you wander in foreign lands.
ਪੰਚ ਚੰਡਾਲ ਨਾਲੇ ਲੈ ਆਇਆ ॥੪॥ ॥
But you bring the five rejects with you. ||4||
ਕਾਨ ਫਰਾਇ ਹਿਰਾਏ ਟੂਕਾ ॥ ॥
You have split your ears, and now you steal crumbs.
ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ ॥ ॥
You beg from door to door, but you fail to be satisfied.
ਬਨਿਤਾ ਛੋਡਿ ਬਦ ਨਦਰਿ ਪਰ ਨਾਰੀ ॥ ॥
You have abandoned your own wife, but now you sneak glances at other women.
ਵੇਸਿ ਨ ਪਾਈਐ ਮਹਾ ਦੁਖਿਆਰੀ ॥੫॥ ॥
God is not found by wearing religious robes; you are utterly miserable! ||5||
ਬੋਲੈ ਨਾਹੀ ਹੋਇ ਬੈਠਾ ਮੋਨੀ ॥ ॥
He does not speak; he is on silence.
ਅੰਤਰਿ ਕਲਪ ਭਵਾਈਐ ਜੋਨੀ ॥ ॥
But he is filled with desire; he is made to wander in reincarnation.
ਅੰਨ ਤੇ ਰਹਤਾ ਦੁਖੁ ਦੇਹੀ ਸਹਤਾ ॥ ॥
Abstaining from food, his body suffers in pain.
ਹੁਕਮੁ ਨ ਬੂਝੈ ਵਿਆਪਿਆ ਮਮਤਾ ॥੬॥ ॥
He does not realize the Hukam of the Lord's Command; he is afflicted by possessiveness. ||6||
ਬਿਨੁ ਸਤਿਗੁਰ ਕਿਨੈ ਨ ਪਾਈ ਪਰਮ ਗਤੇ ॥ ॥
Without the True Guru, no one has attained the supreme status.
ਪੂਛਹੁ ਸਗਲ ਬੇਦ ਸਿੰਮ੍ਰਿਤੇ ॥ ॥
Go ahead and ask all the Vedas and the Simritees.
ਮਨਮੁਖ ਕਰਮ ਕਰੈ ਅਜਾਈ ॥ ॥
The self-willed manmukhs do useless deeds.
ਜਿਉ ਬਾਲੂ ਘਰ ਠਉਰ ਨ ਠਾਈ ॥੭॥ ॥
They are like a house of sand, which cannot stand. ||7||
ਜਿਸ ਨੋ ਭਏ ਗੋਬਿੰਦ ਦਇਆਲਾ ॥
One unto whom the Lord of the Universe becomes Merciful,
ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ ॥ ॥
sews the Word of the Guru's Shabad into his robes.
ਕੋਟਿ ਮਧੇ ਕੋਈ ਸੰਤੁ ਦਿਖਾਇਆ ॥ ॥
Out of millions, it is rare that such a Saint is seen.
ਨਾਨਕੁ ਤਿਨ ਕੈ ਸੰਗਿ ਤਰਾਇਆ ॥੮॥ ॥
O Nanak, with him, we are carried across. ||8||
ਜੇ ਹੋਵੈ ਭਾਗੁ ਤਾ ਦਰਸਨੁ ਪਾਈਐ ॥ ॥
If one has such good destiny, then the Blessed Vision of His Darshan is obtained.
ਆਪਿ ਤਰੈ ਸਭੁ ਕੁਟੰਬੁ ਤਰਾਈਐ ॥੧॥ ਰਹਾਉ ਦੂਜਾ ॥੨॥ ॥
He saves himself, and carries across all his family as well. ||1||SECOND PAUSE||2||
ਪ੍ਰਭਾਤੀ ਮਹਲਾ ੫ ॥ ॥
Prabhaatee, Fifth Mehla:
ਸਿਮਰਤ ਨਾਮੁ ਕਿਲਬਿਖ ਸਭਿ ਕਾਟੇ ॥ ॥
Meditating in remembrance on the Naam, all the sins are erased.
ਧਰਮ ਰਾਇ ਕੇ ਕਾਗਰ ਫਾਟੇ ॥ ॥
The accounts held by the Righteous Judge of Dharma are torn up.
ਸਾਧਸੰਗਤਿ ਮਿਲਿ ਹਰਿ ਰਸੁ ਪਾਇਆ ॥ ॥
Joining the Saadh Sangat, the Company of the Holy,
ਪਾਰਬ੍ਰਹਮੁ ਰਿਦ ਮਾਹਿ ਸਮਾਇਆ ॥੧॥ ॥
I have found the Sublime Essence of the Lord. The Supreme Lord God has melted into my heart. ||1||
ਰਾਮ ਰਮਤ ਹਰਿ ਹਰਿ ਸੁਖੁ ਪਾਇਆ ॥ ॥
Dwelling on the Lord, Har, Har, I have found peace.
ਤੇਰੇ ਦਾਸ ਚਰਨ ਸਰਨਾਇਆ ॥੧॥ ਰਹਾਉ ॥ ॥
Your slaves seek the Sanctuary of Your Feet. ||1||Pause||
ਚੂਕਾ ਗਉਣੁ ਮਿਟਿਆ ਅੰਧਿਆਰੁ ॥ ॥
The cycle of reincarnation is ended, and darkness is dispelled.
ਗੁਰਿ ਦਿਖਲਾਇਆ ਮੁਕਤਿ ਦੁਆਰੁ ॥ ॥
The Guru has revealed the door of liberation.
ਹਰਿ ਪ੍ਰੇਮ ਭਗਤਿ ਮਨੁ ਤਨੁ ਸਦ ਰਾਤਾ ॥ ॥
My mind and body are forever imbued with loving devotion to the Lord.
ਪ੍ਰਭੂ ਜਨਾਇਆ ਤਬ ਹੀ ਜਾਤਾ ॥੨॥ ॥
Now I know God, because He has made me know Him. ||2||
ਘਟਿ ਘਟਿ ਅੰਤਰਿ ਰਵਿਆ ਸੋਇ ॥ ॥
He is contained in each and every heart.
ਤਿਸੁ ਬਿਨੁ ਬੀਜੋ ਨਾਹੀ ਕੋਇ ॥ ॥
Without Him, there is no one at all.
ਬੈਰ ਬਿਰੋਧ ਛੇਦੇ ਭੈ ਭਰਮਾਂ ॥ ॥
Hatred, conflict, fear and doubt have been eliminated.
ਪ੍ਰਭਿ ਪੁੰਨਿ ਆਤਮੈ ਕੀਨੇ ਧਰਮਾ ॥੩॥ ॥
God, the Soul of Pure Goodness, has manifested His Righteousness. ||3||
ਮਹਾ ਤਰੰਗ ਤੇ ਕਾਂਢੈ ਲਾਗਾ ॥ ॥
He has rescued me from the most dangerous waves.
ਜਨਮ ਜਨਮ ਕਾ ਟੂਟਾ ਗਾਂਢਾ ॥ ॥
Separated from Him for countless lifetimes, I am united with Him once again.
ਜਪੁ ਤਪੁ ਸੰਜਮੁ ਨਾਮੁ ਸਮੑਾਲਿਆ ॥ ॥
Chanting, intense meditation and strict self-discipline are the contemplation of the Naam.
ਅਪੁਨੈ ਠਾਕੁਰਿ ਨਦਰਿ ਨਿਹਾਲਿਆ ॥੪॥ ॥
My Lord and Master has blessed me with His Glance of Grace. ||4||
ਮੰਗਲ ਸੂਖ ਕਲਿਆਣ ਤਿਥਾਈਂ ॥ ॥
Bliss, peace and salvation are found in that place,