Sri Guru Granth Sahib Ji — Ang 1325 (hindi)
ਮਹਾ ਅਭਾਗ ਅਭਾਗ ਹੈ ਜਿਨ ਕੇ ਤਿਨ ਸਾਧੂ ਧੂਰਿ ਨ ਪੀਜੈ ॥ ॥
वे बहुत ही अभागे हैं जिनके मन साधुओं की धूलि भी नहीं लगती। वे अपनी तृष्णा में जलते-जलते नहीं बुझते, उन्हें धर्मराज का दंड मिलेगा ॥६॥
ਤਿਨਾ ਤਿਸਨਾ ਜਲਤ ਜਲਤ ਨਹੀ ਬੂਝਹਿ ਡੰਡੁ ਧਰਮ ਰਾਇ ਕਾ ਦੀਜੈ ॥੬॥ ॥
सारे तीर्थों में स्नान करके और जग में पुण्य कर्म करके भी, वे अपने शरीर को बार-बार कलंकित करते हैं। अतुलनीय तोल राम नाम है, जो गुरु की शिक्षा से प्राप्त होता है, उसे किसी तुला से नहीं तोला जा सकता ॥७॥
ਸਭਿ ਤੀਰਥ ਬਰਤ ਜਗੵ ਪੁੰਨ ਕੀਏ ਹਿਵੈ ਗਾਲਿ ਗਾਲਿ ਤਨੁ ਛੀਜੈ ॥ ॥
हे नानक! तुम्हारे गुण ब्रह्म हैं, ब्रह्म ही तुम हो, मैं तुम्हारी शरण में आया हूँ। तुम जल के सागर हो और हम तुम्हारी मछलियाँ हैं, कृपा करके हमें अपने साथ रखो ॥८॥३॥
ਅਤੁਲਾ ਤੋਲੁ ਰਾਮ ਨਾਮੁ ਹੈ ਗੁਰਮਤਿ ਕੋ ਪੁਜੈ ਨ ਤੋਲ ਤੁਲੀਜੈ ॥੭॥ ॥
कल्याण महला ४ ॥
ਤਵ ਗੁਨ ਬ੍ਰਹਮ ਬ੍ਰਹਮ ਤੂ ਜਾਨਹਿ ਜਨ ਨਾਨਕ ਸਰਨਿ ਪਰੀਜੈ ॥ ॥
हे राम! राम! राम! इनकी पूजा करो।
ਤੂ ਜਲ ਨਿਧਿ ਮੀਨ ਹਮ ਤੇਰੇ ਕਰਿ ਕਿਰਪਾ ਸੰਗਿ ਰਖੀਜੈ ॥੮॥੩॥ ॥
मन और तन सब कुछ उनके आगे अर्पण कर दो और गुरु की शिक्षा से ज्ञान को दृढ़ करो ॥१॥ रहाउ ॥
ਕਲਿਆਨ ਮਹਲਾ ੪ ॥ ॥
ब्रह्म नाम के गुणों की शाखाओं को प्रतिदिन चुन-चुन कर पूजा करो।
ਰਾਮਾ ਰਮ ਰਾਮੋ ਪੂਜ ਕਰੀਜੈ ॥ ॥
आत्मा ही ईश्वर है, आत्मा में रस लगाकर पूजा करो ॥१॥
ਮਨੁ ਤਨੁ ਅਰਪਿ ਧਰਉ ਸਭੁ ਆਗੈ ਰਸੁ ਗੁਰਮਤਿ ਗਿਆਨੁ ਦ੍ਰਿੜੀਜੈ ॥੧॥ ਰਹਾਉ ॥ ॥
विवेक और बुद्धि से संसार में निर्मल होकर घूमो और उस रस को पीओ।
ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ ॥ ॥
गुरु की कृपा से पदार्थ प्राप्त हुआ है, यह मन सतगुरु को समर्पित करो ॥२॥
ਆਤਮ ਦੇਉ ਦੇਉ ਹੈ ਆਤਮੁ ਰਸਿ ਲਾਗੈ ਪੂਜ ਕਰੀਜੈ ॥੧॥ ॥
निर्मल और अत्यंत उत्तम हीरा हीरे से ही बनता है।
ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ ॥ ॥
मन मोती का खोल है, गुरु के वचन से हीरे की तरह परख कर लो ॥३॥
ਗੁਰ ਪਰਸਾਦਿ ਪਦਾਰਥੁ ਪਾਇਆ ਸਤਿਗੁਰ ਕਉ ਇਹੁ ਮਨੁ ਦੀਜੈ ॥੨॥ ॥
संतों की संगति में रहो, जैसे पीपल और पलाश के पत्ते खाते हैं।
ਨਿਰਮੋਲਕੁ ਅਤਿ ਹੀਰੋ ਨੀਕੋ ਹੀਰੈ ਹੀਰੁ ਬਿਧੀਜੈ ॥ ॥
सभी मनुष्यों में उत्तम बनो, जिसके हृदय में राम नाम का वास हो ॥४॥
ਮਨੁ ਮੋਤੀ ਸਾਲੁ ਹੈ ਗੁਰ ਸਬਦੀ ਜਿਤੁ ਹੀਰਾ ਪਰਖਿ ਲਈਜੈ ॥੩॥ ॥
निर्मल-निर्मल कर्म बहुत किए, प्रतिदिन हरि की शाखा को जोड़ो।
ਸੰਗਤਿ ਸੰਤ ਸੰਗਿ ਲਗਿ ਊਚੇ ਜਿਉ ਪੀਪ ਪਲਾਸ ਖਾਇ ਲੀਜੈ ॥ ॥
गुरु ने धर्म का फूल और फल दिया है, और ज्ञान को दृढ़ किया है, इस सुगंध को संसार में फैलाओ ॥५॥
ਸਭ ਨਰ ਮਹਿ ਪ੍ਰਾਨੀ ਊਤਮੁ ਹੋਵੈ ਰਾਮ ਨਾਮੈ ਬਾਸੁ ਬਸੀਜੈ ॥੪॥ ॥
एक ज्योति, एक मन में वास किया, सब ब्रह्म दृष्टि एक
ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੈ ॥ ॥
One who continually acts in goodness and immaculate purity, sprouts green branches in great abundance.
ਧਰਮੁ ਫੁਲੁ ਫਲੁ ਗੁਰਿ ਗਿਆਨੁ ਦ੍ਰਿੜਾਇਆ ਬਹਕਾਰ ਬਾਸੁ ਜਗਿ ਦੀਜੈ ॥੫॥ ॥
The Guru has taught me that Dharmic faith is the flower, and spiritual wisdom is the fruit; this fragrance permeates the world. ||5||
ਏਕ ਜੋਤਿ ਏਕੋ ਮਨਿ ਵਸਿਆ ਸਭ ਬ੍ਰਹਮ ਦ੍ਰਿਸਟਿ ਇਕੁ ਕੀਜੈ ॥ ॥
The One, the Light of the One, abides within my mind; God, the One, is seen in all.
ਆਤਮ ਰਾਮੁ ਸਭ ਏਕੈ ਹੈ ਪਸਰੇ ਸਭ ਚਰਨ ਤਲੇ ਸਿਰੁ ਦੀਜੈ ॥੬॥ ॥
The One Lord, the Supreme Soul, is spread out everywhere; all place their heads beneath His Feet. ||6||
ਨਾਮ ਬਿਨਾ ਨਕਟੇ ਨਰ ਦੇਖਹੁ ਤਿਨ ਘਸਿ ਘਸਿ ਨਾਕ ਵਢੀਜੈ ॥ ॥
Without the Naam, the Name of the Lord, people look like criminals with their noses cut off; bit by bit, their noses are cut off.
ਸਾਕਤ ਨਰ ਅਹੰਕਾਰੀ ਕਹੀਅਹਿ ਬਿਨੁ ਨਾਵੈ ਧ੍ਰਿਗੁ ਜੀਵੀਜੈ ॥੭॥ ॥
The faithless cynics are called egotistical; without the Name, their lives are cursed. ||7||
ਜਬ ਲਗੁ ਸਾਸੁ ਸਾਸੁ ਮਨ ਅੰਤਰਿ ਤਤੁ ਬੇਗਲ ਸਰਨਿ ਪਰੀਜੈ ॥ ॥
As long as the breath breathes through the mind deep within, hurry and seek God's Sanctuary.
ਨਾਨਕ ਕ੍ਰਿਪਾ ਕ੍ਰਿਪਾ ਕਰਿ ਧਾਰਹੁ ਮੈ ਸਾਧੂ ਚਰਨ ਪਖੀਜੈ ॥੮॥੪॥ ॥
Please shower Your Kind Mercy and take pity upon Nanak, that he may wash the feet of the Holy. ||8||4||
ਕਲਿਆਨ ਮਹਲਾ ੪ ॥ ॥
Kalyaan, Fourth Mehla:
ਰਾਮਾ ਮੈ ਸਾਧੂ ਚਰਨ ਧੁਵੀਜੈ ॥ ॥
O Lord, I wash the feet of the Holy.
ਕਿਲਬਿਖ ਦਹਨ ਹੋਹਿ ਖਿਨ ਅੰਤਰਿ ਮੇਰੇ ਠਾਕੁਰ ਕਿਰਪਾ ਕੀਜੈ ॥੧॥ ਰਹਾਉ ॥ ॥
May my sins be burnt away in an instant; O my Lord and Master, please bless me with Your Mercy. ||1||Pause||
ਮੰਗਤ ਜਨ ਦੀਨ ਖਰੇ ਦਰਿ ਠਾਢੇ ਅਤਿ ਤਰਸਨ ਕਉ ਦਾਨੁ ਦੀਜੈ ॥ ॥
The meek and humble beggars stand begging at Your Door. Please be generous and give to those who are yearning.
ਤ੍ਰਾਹਿ ਤ੍ਰਾਹਿ ਸਰਨਿ ਪ੍ਰਭ ਆਏ ਮੋ ਕਉ ਗੁਰਮਤਿ ਨਾਮੁ ਦ੍ਰਿੜੀਜੈ ॥੧॥ ॥
Save me, save me, O God - I have come to Your Sanctuary. Please implant the Guru's Teachings, and the Naam within me. ||1||
ਕਾਮ ਕਰੋਧੁ ਨਗਰ ਮਹਿ ਸਬਲਾ ਨਿਤ ਉਠਿ ਉਠਿ ਜੂਝੁ ਕਰੀਜੈ ॥ ॥
Sexual desire and anger are very powerful in the body-village; I rise up to fight the battle against them.
ਅੰਗੀਕਾਰੁ ਕਰਹੁ ਰਖਿ ਲੇਵਹੁ ਗੁਰ ਪੂਰਾ ਕਾਢਿ ਕਢੀਜੈ ॥੨॥ ॥
Please make me Your Own and save me; through the Perfect Guru, I drive them out. ||2||
ਅੰਤਰਿ ਅਗਨਿ ਸਬਲ ਅਤਿ ਬਿਖਿਆ ਹਿਵ ਸੀਤਲੁ ਸਬਦੁ ਗੁਰ ਦੀਜੈ ॥ ॥
The powerful fire of corruption is raging violently within; the Word of the Guru's Shabad is the ice water which cools and soothes.