Sri Guru Granth Sahib Ji — Ang 1319 (hindi)
ਰਾਗੁ ਕਲਿਆਨ ਮਹਲਾ ੪ ॥
राग कल्याण, चौथा महला।
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ॥
एक ओङ्कार सतिनाम, करता पुरुष, निरभो, निरवैर, अकाल मूरत, अजुनी, स्वयंभू, गुरु प्रसादि ॥
ਰਾਮਾ ਰਮ ਰਾਮੈ ਅੰਤੁ ਨ ਪਾਇਆ ॥ ॥
रामा राम रामै, अंतु न पाया ॥
ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ ਪਿਤਾ ਮੇਰਾ ਮਾਇਆ ॥੧॥ ਰਹਾਉ ॥ ॥
हम बारिक प्रतिपारे तुम्हारे, तू बड़ पुरुष पिता मेरा माया ॥१॥ रहाउ ॥
ਹਰਿ ਕੇ ਨਾਮ ਅਸੰਖ ਅਗਮ ਹਹਿ ਅਗਮ ਅਗਮ ਹਰਿ ਰਾਇਆ ॥ ॥
हरि के नाम असंख्य अगम हैं, अगम अगम हरि रैया ॥
ਗੁਣੀ ਗਿਆਨੀ ਸੁਰਤਿ ਬਹੁ ਕੀਨੀ ਇਕੁ ਤਿਲੁ ਨਹੀ ਕੀਮਤਿ ਪਾਇਆ ॥੧॥ ॥
गुणी, ज्ञानी, सूरत बहु कीनी, एक तिलु नहीं कीमत पाया ॥१॥
ਗੋਬਿਦ ਗੁਣ ਗੋਬਿਦ ਸਦ ਗਾਵਹਿ ਗੁਣ ਗੋਬਿਦ ਅੰਤੁ ਨ ਪਾਇਆ ॥ ॥
गोबिंद गुण गोबिंद सद गाते हैं, गुण गोबिंद अंतु न पाया ॥
ਤੂ ਅਮਿਤਿ ਅਤੋਲੁ ਅਪਰੰਪਰ ਸੁਆਮੀ ਬਹੁ ਜਪੀਐ ਥਾਹ ਨ ਪਾਇਆ ॥੨॥ ॥
तू अमित, अतोल, अपरम्पार स्वामी, बहु जपीए थाह न पाया ॥२॥
ਉਸਤਤਿ ਕਰਹਿ ਤੁਮਰੀ ਜਨ ਮਾਧੌ ਗੁਨ ਗਾਵਹਿ ਹਰਿ ਰਾਇਆ ॥ ॥
स्तुति करते हैं तुम्हारी जन माधव, गुण गाते हैं हरि रैया ॥
ਤੁਮੑ ਜਲ ਨਿਧਿ ਹਮ ਮੀਨੇ ਤੁਮਰੇ ਤੇਰਾ ਅੰਤੁ ਨ ਕਤਹੂ ਪਾਇਆ ॥੩॥ ॥
तुम जलनिधि हम मीने तुम्हारे, तेरा अंतु न कतहू पाया ॥३॥
ਜਨ ਕਉ ਕ੍ਰਿਪਾ ਕਰਹੁ ਮਧਸੂਦਨ ਹਰਿ ਦੇਵਹੁ ਨਾਮੁ ਜਪਾਇਆ ॥ ॥
जन को कृपा करो मदसुदन, हरि देहो नाम जपाइया ॥
ਮੈ ਮੂਰਖ ਅੰਧੁਲੇ ਨਾਮੁ ਟੇਕ ਹੈ ਜਨ ਨਾਨਕ ਗੁਰਮੁਖਿ ਪਾਇਆ ॥੪॥੧॥ ॥
मैं मूर्ख अंधुले, नाम टेक है, जन नानक गुरुमुखि पाया ॥४॥१॥
ਕਲਿਆਨੁ ਮਹਲਾ ੪ ॥ ॥
कल्याणु, चौथा महला ॥
ਹਰਿ ਜਨੁ ਗੁਨ ਗਾਵਤ ਹਸਿਆ ॥ ॥
हरि जन गुण गाते हँसिया ॥
ਹਰਿ ਹਰਿ ਭਗਤਿ ਬਨੀ ਮਤਿ ਗੁਰਮਤਿ ਧੁਰਿ ਮਸਤਕਿ ਪ੍ਰਭਿ ਲਿਖਿਆ ॥੧॥ ਰਹਾਉ ॥ ॥
हरि हरि भक्ति बनी मति, गुरुमति धुरि मस्तक प्रभु लिखिया ॥१॥ रहाउ ॥
ਗੁਰ ਕੇ ਪਗ ਸਿਮਰਉ ਦਿਨੁ ਰਾਤੀ ਮਨਿ ਹਰਿ ਹਰਿ ਹਰਿ ਬਸਿਆ ॥ ॥
गुरु के पग सिमरौ दिन रात, मन हरि हरि हरि बसिया ॥
ਹਰਿ ਹਰਿ ਹਰਿ ਕੀਰਤਿ ਜਗਿ ਸਾਰੀ ਘਸਿ ਚੰਦਨੁ ਜਸੁ ਘਸਿਆ ॥੧॥ ॥
हरि हरि हरि कीर्ति जग सारी, घिसि चंदन जस घिसिया ॥१॥
ਹਰਿ ਜਨ ਹਰਿ ਹਰਿ ਹਰਿ ਲਿਵ ਲਾਈ ਸਭਿ ਸਾਕਤ ਖੋਜਿ ਪਇਆ ॥ ॥
हरि जन हरि हरि हरि लिव लाई, सभी साकत खोज पइया ॥
ਜਿਉ ਕਿਰਤ ਸੰਜੋਗਿ ਚਲਿਓ ਨਰ ਨਿੰਦਕੁ ਪਗੁ ਨਾਗਨਿ ਛੁਹਿ ਜਲਿਆ ॥੨॥ ॥
जियौ कीर्त संजोगि चल्यो नर निंदक, पगु नागिन छुहि जलीया ॥२॥
ਜਨ ਕੇ ਤੁਮੑ ਹਰਿ ਰਾਖੇ ਸੁਆਮੀ ਤੁਮੑ ਜੁਗਿ ਜੁਗਿ ਜਨ ਰਖਿਆ ॥ ॥
जन के तुम हरि रखे स्वामी, तुम जुग जुग जन रखिया ॥
ਕਹਾ ਭਇਆ ਦੈਤਿ ਕਰੀ ਬਖੀਲੀ ਸਭ ਕਰਿ ਕਰਿ ਝਰਿ ਪਰਿਆ ॥੩॥ ॥
कहा
ਜੇਤੇ ਜੀਅ ਜੰਤ ਪ੍ਰਭਿ ਕੀਏ ਸਭਿ ਕਾਲੈ ਮੁਖਿ ਗ੍ਰਸਿਆ ॥ ॥
भइया दैत करी बखीली सभ करि करि झरि परिया ॥३॥
ਹਰਿ ਜਨ ਹਰਿ ਹਰਿ ਹਰਿ ਪ੍ਰਭਿ ਰਾਖੇ ਜਨ ਨਾਨਕ ਸਰਨਿ ਪਇਆ ॥੪॥੨॥ ॥
जेते जीअ जंत प्रभि कीए सभि कालै मुखि ग्रसिया ॥
ਕਲਿਆਨ ਮਹਲਾ ੪ ॥ ॥
हरि जन हरि हरि हरि प्रभि राखे जन नानक सरनि पइया ॥४॥२॥