Sri Guru Granth Sahib Ji — Ang 1305 (hindi)
ਕਾਨੜਾ ਮਹਲਾ ੫ ॥ ॥
कानड़ा महला ५ ॥
ਐਸੀ ਕਉਨ ਬਿਧੇ ਦਰਸਨ ਪਰਸਨਾ ॥੧॥ ਰਹਾਉ ॥ ॥
ऐसी कौन बिधि दर्शन प्रश्ना ॥१॥ रहाउ ॥
ਆਸ ਪਿਆਸ ਸਫਲ ਮੂਰਤਿ ਉਮਗਿ ਹੀਉ ਤਰਸਨਾ ॥੧॥ ॥
आस प्यास सफल मूर्त उमगि हियु तरसना ॥१॥
ਦੀਨ ਲੀਨ ਪਿਆਸ ਮੀਨ ਸੰਤਨਾ ਹਰਿ ਸੰਤਨਾ ॥ ॥
दीन लीन प्यास मीन संतना हरि संतना ॥
ਹਰਿ ਸੰਤਨਾ ਕੀ ਰੇਨ ॥ ॥
हरि संतना की रेन ॥
ਹੀਉ ਅਰਪਿ ਦੇਨ ॥ ॥
हियु अर्प देन ॥
ਪ੍ਰਭ ਭਏ ਹੈ ਕਿਰਪੇਨ ॥ ॥
प्रभ भए है किरपेण ॥
ਮਾਨੁ ਮੋਹੁ ਤਿਆਗਿ ਛੋਡਿਓ ਤਉ ਨਾਨਕ ਹਰਿ ਜੀਉ ਭੇਟਨਾ ॥੨॥੨॥੩੫॥ ॥
मानु मोहु त्यागि छोडिओ तउ नानक हरि जीउ भेटना ॥२॥२॥३५॥
ਕਾਨੜਾ ਮਹਲਾ ੫ ॥ ॥
कानड़ा महला ५ ॥
ਰੰਗਾ ਰੰਗ ਰੰਗਨ ਕੇ ਰੰਗਾ ॥ ॥
रंगा रंग रंगन के रंगा ॥
ਕੀਟ ਹਸਤ ਪੂਰਨ ਸਭ ਸੰਗਾ ॥੧॥ ਰਹਾਉ ॥ ॥
कीट हस्त पूर्ण सब संगा ॥१॥ रहाउ ॥
ਬਰਤ ਨੇਮ ਤੀਰਥ ਸਹਿਤ ਗੰਗਾ ॥ ॥
बरत नेम तीर्थ सहित गंगा ॥
ਜਲੁ ਹੇਵਤ ਭੂਖ ਅਰੁ ਨੰਗਾ ॥ ॥
जलु हेवत भूख अरु नंगा ॥
ਪੂਜਾਚਾਰ ਕਰਤ ਮੇਲੰਗਾ ॥ ॥
पूजाचार करत मेलंगा ॥
ਚਕ੍ਰ ਕਰਮ ਤਿਲਕ ਖਾਟੰਗਾ ॥ ॥
चक्र कर्म तिलक खाटंगा ॥
ਦਰਸਨੁ ਭੇਟੇ ਬਿਨੁ ਸਤਸੰਗਾ ॥੧॥ ॥
दरसन भेटे बिनु सत्संगा ॥१॥
ਹਠਿ ਨਿਗ੍ਰਹਿ ਅਤਿ ਰਹਤ ਬਿਟੰਗਾ ॥ ॥
हठि निग्रहि अति रहत बिटंगा ॥
ਹਉ ਰੋਗੁ ਬਿਆਪੈ ਚੁਕੈ ਨ ਭੰਗਾ ॥ ॥
हउ रोगु व्यापै चुके न भंगा ॥
ਕਾਮ ਕ੍ਰੋਧ ਅਤਿ ਤ੍ਰਿਸਨ ਜਰੰਗਾ ॥ ॥
काम क्रोध अति त्रिसन जरंगा ॥
ਸੋ ਮੁਕਤੁ ਨਾਨਕ ਜਿਸੁ ਸਤਿਗੁਰੁ ਚੰਗਾ ॥੨॥੩॥੩੬॥ ॥
सो मुक्तु नानक जिसु सतगुरु चंगा ॥२॥३॥३६॥
ਕਾਨੜਾ ਮਹਲਾ ੫ ਘਰੁ ੭ ॥
कानड़ा महला ५ घरु ७
ੴ ਸਤਿਗੁਰ ਪ੍ਰਸਾਦਿ ॥ ॥
ੴ सतिगुर प्रसादि ॥
ਤਿਖ ਬੂਝਿ ਗਈ ਗਈ ਮਿਲਿ ਸਾਧ ਜਨਾ ॥ ॥
तिख बुझि गई गई मिलि साध जना ॥
ਪੰਚ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਨ ਗਾਵਤੀ ਗਾਵਤੀ ਗਾਵਤੀ ਦਰਸ ਪਿਆਰਿ ॥੧॥ ਰਹਾਉ ॥ ॥
पंच भागे चोर सहजे सुखैनो हरे गुण गावती गावती गावती दर्स पियारी ॥१॥ रहाउ ॥
ਜੈਸੀ ਕਰੀ ਪ੍ਰਭ ਮੋ ਸਿਉ ਮੋ ਸਿਉ ਐਸੀ ਹਉ ਕੈਸੇ ਕਰਉ ॥ ॥
जैसी करी प्रभ मो सिउ मो सिउ ऐसी हउ कैसे करउ ॥
ਹੀਉ ਤੁਮੑਾਰੇ ਬਲਿ ਬਲੇ ਬਲਿ ਬਲੇ ਬਲਿ ਗਈ ॥੧॥ ॥
हियु तुम्हारे बलि बले बलि बले बलि गई ॥१॥
ਪਹਿਲੇ ਪੈ ਸੰਤ ਪਾਇ ਧਿਆਇ ਧਿਆਇ ਪ੍ਰੀਤਿ ਲਾਇ ॥ ॥
पहिले पै संत पाइ ध्याइ ध्याइ प्रीति लाइ ॥
ਪ੍ਰਭ ਥਾਨੁ ਤੇਰੋ ਕੇਹਰੋ ਜਿਤੁ ਜੰਤਨ ਕਰਿ ਬੀਚਾਰੁ ॥ ॥
प्रभ थानु तेरो केहरो जितु जन्तन करि विचारु ॥
ਅਨਿਕ ਦਾਸ ਕੀਰਤਿ ਕਰਹਿ ਤੁਹਾਰੀ ॥ ॥
अनिक दास कीर्ति करहि तुहारी ॥
ਸੋਈ ਮਿਲਿਓ ਜੋ ਭਾਵਤੋ ਜਨ ਨਾਨਕ ਠਾਕੁਰ ਰਹਿਓ ਸਮਾਇ ॥ ॥
सोई मिलियो जो भावतो जन नानक ठाकुर रहियो समाइ ॥
ਏਕ ਤੂਹੀ ਤੂਹੀ ਤੂਹੀ ॥੨॥੧॥੩੭॥ ॥
एक तुह
ਕਾਨੜਾ ਮਹਲਾ ੫ ਘਰੁ ੮ ॥
कानड़ा महला ५ घरु ८ ॥
ੴ ਸਤਿਗੁਰ ਪ੍ਰਸਾਦਿ ॥ ॥
ੴ सतिगुर प्रसादि ॥
ਤਿਆਗੀਐ ਗੁਮਾਨੁ ਮਾਨੁ ਪੇਖਤਾ ਦਇਆਲ ਲਾਲ ਹਾਂ ਹਾਂ ਮਨ ਚਰਨ ਰੇਨ ॥੧॥ ਰਹਾਉ ॥ ॥
त्यागीऐ गुमानु मानु पेखता दइआल लाल हां हां मन चरन रेन ॥१॥ रहाउ ॥
ਹਰਿ ਸੰਤ ਮੰਤ ਗੁਪਾਲ ਗਿਆਨ ਧਿਆਨ ॥੧॥ ॥
हरि संत मंत गुपाल ज्ञान ध्यान ॥१॥
ਹਿਰਦੈ ਗੋਬਿੰਦ ਗਾਇ ਚਰਨ ਕਮਲ ਪ੍ਰੀਤਿ ਲਾਇ ਦੀਨ ਦਇਆਲ ਮੋਹਨਾ ॥ ॥
हिरदै गोबिंद गाय चरन कमल प्रीति लाइ दीन दइआल मोहना ॥
ਕ੍ਰਿਪਾਲ ਦਇਆ ਮਇਆ ਧਾਰਿ ॥ ॥
कृपाल दइआ मइआ धारि ॥
ਨਾਨਕੁ ਮਾਗੈ ਨਾਮੁ ਦਾਨੁ ॥ ॥
नानकु मागै नामु दानु ॥
ਤਜਿ ਮੋਹੁ ਭਰਮੁ ਸਗਲ ਅਭਿਮਾਨੁ ॥੨॥੧॥੩੮॥ ॥
तजि मोहु भरमु सगल अभिमानु ॥२॥१॥३८॥
ਕਾਨੜਾ ਮਹਲਾ ੫ ॥ ॥
कानड़ा महला ५ ॥
ਪ੍ਰਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀ ਉਪਾਉ ॥੧॥ ਰਹਾਉ ॥ ॥
प्रभ कहन मलन दहन लहन गुर मिले आन नही उपाउ ॥१॥ रहाउ ॥