Sri Guru Granth Sahib Ji — Ang 1302 (hindi)
ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ ॥ ॥
विस्म विस्म विस्म ही भई है लाल गुलाल रंगारे ॥
ਕਹੁ ਨਾਨਕ ਸੰਤਨ ਰਸੁ ਆਈ ਹੈ ਜਿਉ ਚਾਖਿ ਗੂੰਗਾ ਮੁਸਕਾਰੈ ॥੨॥੧॥੨੦॥ ॥
कहु नानक संतन रस आई है जिउ चाखि गूंगा मुस्कारै ॥२॥१॥२०॥
ਕਾਨੜਾ ਮਹਲਾ ੫ ॥ ॥
काणड़ा महला ५ ॥
ਨ ਜਾਨੀ ਸੰਤਨ ਪ੍ਰਭ ਬਿਨੁ ਆਨ ॥ ॥
न जानी संतन प्रभु बिनु आन ॥
ਊਚ ਨੀਚ ਸਭ ਪੇਖਿ ਸਮਾਨੋ ਮੁਖਿ ਬਕਨੋ ਮਨਿ ਮਾਨ ॥੧॥ ਰਹਾਉ ॥ ॥
ऊंच नीच सब देखि समानो मुखि बकनो मन मान ॥१॥ रहाउ ॥
ਘਟਿ ਘਟਿ ਪੂਰਿ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ॥ ॥
घटि घटि पूरि रहे सुख सागर भय भंजन मेरे प्राण ॥
ਮਨਹਿ ਪ੍ਰਗਾਸੁ ਭਇਓ ਭ੍ਰਮੁ ਨਾਸਿਓ ਮੰਤ੍ਰੁ ਦੀਓ ਗੁਰ ਕਾਨ ॥੧॥ ॥
मनहि प्रगासु भयो भ्रम नाशियो मंत्रु दियो गुर कान ॥१॥
ਕਰਤ ਰਹੇ ਕ੍ਰਤਗੵ ਕਰੁਣਾ ਮੈ ਅੰਤਰਜਾਮੀ ਗੵਿਾਨ ॥ ॥
करत रहे कृतज्ञ करुणा मै अंतरजामी ज्ञान ॥
ਆਠ ਪਹਰ ਨਾਨਕ ਜਸੁ ਗਾਵੈ ਮਾਂਗਨ ਕਉ ਹਰਿ ਦਾਨ ॥੨॥੨॥੨੧॥ ॥
आठ पहर नानक जस गावै मांगन कौ हरि दान ॥२॥२॥२१॥
ਕਾਨੜਾ ਮਹਲਾ ੫ ॥ ॥
काणड़ा महला ५ ॥
ਕਹਨ ਕਹਾਵਨ ਕਉ ਕਈ ਕੇਤੈ ॥ ॥
कहं कहवन कौ कई केतै ॥
ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ॥੧॥ ਰਹਾਉ ॥ ॥
ऐसो जनु बिरलो है सेवक जो तत योग कौ बेटै ॥१॥ रहाउ ॥
ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥ ॥
दुखु नाही सभु सुखु ही है रे एकै ऐकी नेतै ॥
ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ ॥੧॥ ॥
बुरा नही सभु भला ही है रे हार नही सब जेते ॥१॥
ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ ॥ ॥
सोगु नाही सदा हरखी है रे छोडि नाही किछु लेते ॥
ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ ॥੨॥੩॥੨੨॥ ॥
कहु नानक जन हरि हरि हरि है कत आवै कत रमतै ॥२॥३॥२२॥
ਕਾਨੜਾ ਮਹਲਾ ੫ ॥ ॥
काणड़ा महला ५ ॥
ਹੀਏ ਕੋ ਪ੍ਰੀਤਮੁ ਬਿਸਰਿ ਨ ਜਾਇ ॥ ॥
हिये को प्रीतमु बिसरि न जाइ ॥
ਤਨ ਮਨ ਗਲਤ ਭਏ ਤਿਹ ਸੰਗੇ ਮੋਹਨੀ ਮੋਹਿ ਰਹੀ ਮੋਰੀ ਮਾਇ ॥੧॥ ਰਹਾਉ ॥ ॥
तन मन गलत भए तिह संगे मोहिनी मोहि रही मोरी माई ॥१॥ रहाउ ॥
ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ ਤੇਊ ਤੇਊ ਗਹੇ ਰਹੇ ਅਟਕਾਇ ॥ ॥
जय जय पहि कहौ ब्रिथा हौ अपुनी तेऊ तेऊ गहे रहे अटकाइ ॥
ਅਨਿਕ ਭਾਂਤਿ ਕੀ ਏਕੈ ਜਾਲੀ ਤਾ ਕੀ ਗੰਠਿ ਨਹੀ ਛੋਰਾਇ ॥੧॥ ॥
अनक भांति की एकै जाली ता की गांठि नही छोराइ ॥१॥
ਫਿਰਤ ਫਿਰਤ ਨਾਨਕ ਦਾਸੁ ਆਇਓ ਸੰਤਨ ਹੀ ਸਰਨਾਇ ॥ ॥
फिरत फिरत नानक दासु आयो संतन ही सरनाइ ॥
ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠਿ ਲਗਾਇ ॥੨॥੪॥੨੩॥ ॥
काटे अज्ञान भ्रम मोह माया लियो कंठि लगाइ
ਕਾਨੜਾ ਮਹਲਾ ੫ ॥ ॥
Kaanraa, Fifth Mehla:
ਆਨਦ ਰੰਗ ਬਿਨੋਦ ਹਮਾਰੈ ॥ ॥
My home is filled with ecstasy, pleasure and joy.
ਨਾਮੋ ਗਾਵਨੁ ਨਾਮੁ ਧਿਆਵਨੁ ਨਾਮੁ ਹਮਾਰੇ ਪ੍ਰਾਨ ਅਧਾਰੈ ॥੧॥ ਰਹਾਉ ॥ ॥
I sing the Naam, and I meditate on the Naam. The Naam is the Support of my breath of life. ||1||Pause||
ਨਾਮੋ ਗਿਆਨੁ ਨਾਮੁ ਇਸਨਾਨਾ ਹਰਿ ਨਾਮੁ ਹਮਾਰੇ ਕਾਰਜ ਸਵਾਰੈ ॥ ॥
The Naam is spiritual wisdom, the Naam is my purifying bath. The Naam resolves all my affairs.
ਹਰਿ ਨਾਮੋ ਸੋਭਾ ਨਾਮੁ ਬਡਾਈ ਭਉਜਲੁ ਬਿਖਮੁ ਨਾਮੁ ਹਰਿ ਤਾਰੈ ॥੧॥ ॥
The Naam, the Name of the Lord, is glorious grandeur; the Naam is glorious greatness. The Name of the Lord carries me across the terrifying world-ocean. ||1||
ਅਗਮ ਪਦਾਰਥ ਲਾਲ ਅਮੋਲਾ ਭਇਓ ਪਰਾਪਤਿ ਗੁਰ ਚਰਨਾਰੈ ॥ ॥
The Unfathomable Treasure, the Priceless Gem - I have received it, through the Guru's Feet.
ਕਹੁ ਨਾਨਕ ਪ੍ਰਭ ਭਏ ਕ੍ਰਿਪਾਲਾ ਮਗਨ ਭਏ ਹੀਅਰੈ ਦਰਸਾਰੈ ॥੨॥੫॥੨੪॥ ॥
Says Nanak, God has become Merciful; my heart is intoxicated by the Blessed Vision of His Darshan. ||2||5||24||
ਕਾਨੜਾ ਮਹਲਾ ੫ ॥ ॥
Kaanraa, Fifth Mehla:
ਸਾਜਨ ਮੀਤ ਸੁਆਮੀ ਨੇਰੋ ॥ ॥
My Friend, my Best Friend, my Lord and Master, is near.
ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ ਕਹ ਫੇਰੋ ॥੧॥ ਰਹਾਉ ॥ ॥
He sees and hears everything; He is with everyone. You are here for such short time - why do you do evil? ||1||Pause||
ਨਾਮ ਬਿਨਾ ਜੇਤੋ ਲਪਟਾਇਓ ਕਛੂ ਨਹੀ ਨਾਹੀ ਕਛੁ ਤੇਰੋ ॥ ॥
Except for the Naam, whatever you are involved with is nothing - nothing is yours.
ਆਗੈ ਦ੍ਰਿਸਟਿ ਆਵਤ ਸਭ ਪਰਗਟ ਈਹਾ ਮੋਹਿਓ ਭਰਮ ਅੰਧੇਰੋ ॥੧॥ ॥
Hereafter, everything is revealed to your gaze; but in this world, all are enticed by the darkness of doubt. ||1||
ਅਟਕਿਓ ਸੁਤ ਬਨਿਤਾ ਸੰਗ ਮਾਇਆ ਦੇਵਨਹਾਰੁ ਦਾਤਾਰੁ ਬਿਸੇਰੋ ॥ ॥
People are caught in Maya, attached to their children and spouses. They have forgotten the Great and Generous Giver.