Sri Guru Granth Sahib Ji — Ang 1291 (hindi)
ਸਲੋਕ ਮਃ ੧ ॥ ॥
वह सतिगुरु, ज्ञानी पुरुष, घर के भीतर ही घर दिखा देता है।
ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥ ॥
पांच शब्दों की ध्वनि वहाँ गूंजती है, शब्द ही निशान है।
ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ ॥ ॥
दीपक, लोक, पाताल, वहाँ खंड और मंडल हैरान हैं।
ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥ ॥
तारों के घोर बाजिंद्र (नाद) वहाँ बजते हैं, सच्चा तख्त सुल्तान का है।
ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ॥ ॥
सुखमन के घर में राग सुनकर, सुन मंडल में लिव लग जाती है।
ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ ॥ ॥
अकथनीय कथा का विचार किया जाता है, मनसा मन में समा जाती है।
ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ ॥ ॥
उलटा कमल अमृत से भरा है, यह मन कहीं नहीं जाता।
ਉਲਟਿ ਕਮਲੁ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਨ ਜਾਇ ॥ ॥
अजपा जाप नहीं भूलता, आदि जुगादि में समाया हुआ है।
ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥ ॥
सभी सखियाँ (इन्द्रियाँ) पाँचों मिलकर, गुरुमुख होकर अपने घर में निवास करती हैं।
ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ ॥ ॥
शब्द खोजकर यह घर मिलता है, नानक उसका दास है।॥१॥
ਸਬਦੁ ਖੋਜਿ ਇਹੁ ਘਰੁ ਲਹੈ ਨਾਨਕੁ ਤਾ ਕਾ ਦਾਸੁ ॥੧॥ ॥
चिलिमिली बिसियार दुनिया फानी।
ਮਃ ੧ ॥ ॥
कालूबि अकल मन गोर न मानी।
ਚਿਲਿਮਿਲਿ ਬਿਸੀਆਰ ਦੁਨੀਆ ਫਾਨੀ ॥ ॥
मन कमीन कमतरीन तू दरियाउ खुदाया।
ਕਾਲੂਬਿ ਅਕਲ ਮਨ ਗੋਰ ਨ ਮਾਨੀ ॥ ॥
एकु चीजु मुझै देहि अवर जहर चीिज न भाया।
ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ ॥ ॥
पुराब खाम कूजै हिकमति खुदाया।
ਏਕੁ ਚੀਜੁ ਮੁਝੈ ਦੇਹਿ ਅਵਰ ਜਹਰ ਚੀਜ ਨ ਭਾਇਆ ॥ ॥
मन तुआना तू कुदरती आया।
ਪੁਰਾਬ ਖਾਮ ਕੂਜੈ ਹਿਕਮਤਿ ਖੁਦਾਇਆ ॥ ॥
सग नानक दीबान मस्ताना नित चढ़ै सवाया।
ਮਨ ਤੁਆਨਾ ਤੂ ਕੁਦਰਤੀ ਆਇਆ ॥ ॥
आतस दुनिया खुनक नामु खुदाया ॥२॥
ਸਗ ਨਾਨਕ ਦੀਬਾਨ ਮਸਤਾਨਾ ਨਿਤ ਚੜੈ ਸਵਾਇਆ ॥ ॥
सभो बरतै चलतु चलतु वखाणिया ॥
ਆਤਸ ਦੁਨੀਆ ਖੁਨਕ ਨਾਮੁ ਖੁਦਾਇਆ ॥੨॥ ॥
पारब्रहमु परमेसरु गुरमुखि जाणिया ॥
ਪਉੜੀ ਨਵੀ ਮਃ ੫ ॥ ॥
लथे सभि विकार सबदि नीसाणिया ॥
ਸਭੋ ਵਰਤੈ ਚਲਤੁ ਚਲਤੁ ਵਖਾਣਿਆ ॥ ॥
साधू संगि उधारु भए निकाणिया ॥
ਪਾਰਬ੍ਰਹਮੁ ਪਰਮੇਸਰੁ ਗੁਰਮੁਖਿ ਜਾਣਿਆ ॥ ॥
सिमर सिमर दातारु सभि रंग माणिआ ॥
ਲਥੇ ਸਭਿ ਵਿਕਾਰ ਸਬਦਿ ਨੀਸਾਣਿਆ ॥ ॥
परगटु भइया संसारि मिहर छावाणिया ॥
ਸਾਧੂ ਸੰਗਿ ਉਧਾਰੁ ਭਏ ਨਿਕਾਣਿਆ ॥ ॥
आपे बखसि मिलाए सद कुरबाणिया ॥
ਸਿਮਰਿ ਸਿਮਰਿ ਦਾਤਾਰੁ ਸਭਿ ਰੰਗ ਮਾਣਿਆ ॥ ॥
नानक लए मिलाइ खसमै भाणिया ॥२७॥
ਪਰਗਟੁ ਭਇਆ ਸੰਸਾਰਿ ਮਿਹਰ ਛਾਵਾਣਿਆ ॥ ॥
धंनु सु कागदु कलम धंनु धंनु भांडा धंनु मसु ॥
ਆਪੇ ਬਖਸਿ ਮਿਲਾਏ ਸਦ ਕੁਰਬਾਣਿਆ ॥ ॥
धनु लेखारी नानका जिनि नामु लिखाइया सचु ॥१॥
ਨਾਨਕ ਲਏ ਮਿਲਾਇ ਖਸਮੈ ਭਾਣਿਆ ॥੨੭॥ ॥
आपे पटी कलम आपि उपरि लेखु भि तूं ॥
ਸਲੋਕ ਮਃ ੧ ॥ ॥
एको कहीऐ नानका दूजा काहे कू ॥२॥
ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ ॥ ॥
तूं आपे आपि बरतदा आपि बनत बनाई ॥
ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ ॥੧॥ ॥
तुधु बिनु दूजा को नही तू रहिया समाई ॥
ਮਃ ੧ ॥ ॥
तेरी गति मिति तूहै जाणदा तुधु कीमति पाई ॥
ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ ॥ ॥
तू अलख अगोचरु अगमु है गुरमति दिखाई ॥
ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ॥੨॥ ॥
अंतरि अगियानु दुखु भरमु है गुर गियानि गवाई ॥
ਪਉੜੀ ॥ ॥
जिसु क्रिपा करहि तिसु मेलि लैहि सो नामु धियाई ॥
ਤੂੰ ਆਪੇ ਆਪਿ ਵਰਤਦਾ ਆਪਿ ਬਣਤ ਬਣਾਈ ॥ ॥
तू करता पुरखु अगंमु है रविया सभ ठाई ॥
ਤੁਧੁ ਬਿਨੁ ਦੂਜਾ ਕੋ ਨਹੀ ਤੂ ਰਹਿਆ ਸਮਾਈ ॥ ॥
जितु तू लाइहि सचिया तितु को लगै नानक गुण गाई ॥२८॥१॥ सुधु ॥
ਤੇਰੀ ਗਤਿ ਮਿਤਿ ਤੂਹੈ ਜਾਣਦਾ ਤੁਧੁ ਕੀਮਤਿ ਪਾਈ ॥ ॥
You alone know Your state and extent. Only You can estimate Your worth.
ਤੂ ਅਲਖ ਅਗੋਚਰੁ ਅਗਮੁ ਹੈ ਗੁਰਮਤਿ ਦਿਖਾਈ ॥ ॥
You are invisible, imperceptible and inaccessible. You are revealed through the Guru's Teachings.
ਅੰਤਰਿ ਅਗਿਆਨੁ ਦੁਖੁ ਭਰਮੁ ਹੈ ਗੁਰ ਗਿਆਨਿ ਗਵਾਈ ॥ ॥
Deep within, there is ignorance, suffering and doubt; through the spiritual wisdom of the Guru, they are eradicated.
ਜਿਸੁ ਕ੍ਰਿਪਾ ਕਰਹਿ ਤਿਸੁ ਮੇਲਿ ਲੈਹਿ ਸੋ ਨਾਮੁ ਧਿਆਈ ॥ ॥
He alone meditates on the Naam, whom You unite with Yourself, in Your Mercy.
ਤੂ ਕਰਤਾ ਪੁਰਖੁ ਅਗੰਮੁ ਹੈ ਰਵਿਆ ਸਭ ਠਾਈ ॥ ॥
You are the Creator, the Inaccessible Primal Lord God; You are all-pervading everywhere.
ਜਿਤੁ ਤੂ ਲਾਇਹਿ ਸਚਿਆ ਤਿਤੁ ਕੋ ਲਗੈ ਨਾਨਕ ਗੁਣ ਗਾਈ ॥੨੮॥੧॥ ਸੁਧੁ ॥
To whatever You link the mortal, O True Lord, to that he is linked. Nanak sings Your Glorious Praises. ||28||1|| Sudh||