Sri Guru Granth Sahib Ji — Ang 128 (hindi)
ਮਾਝ ਮਹਲਾ ੩ ॥ ॥
माझ महला ३ ॥
ਮਨਮੁਖ ਪੜਹਿ ਪੰਡਿਤ ਕਹਾਵਹਿ ॥ ॥
मनमुखी लोग पढ़ते हैं और पंडित कहलाते हैं ॥
ਦੂਜੈ ਭਾਇ ਮਹਾ ਦੁਖੁ ਪਾਵਹਿ ॥ ॥
परंतु दूसरों के प्रति प्रेम रखने से उन्हें बड़ा दुःख मिलता है ॥
ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ ॥੧॥ ॥
विकारों में मस्त होकर उन्हें कुछ समझ नहीं आता, और वे बार-बार जन्म लेते रहते हैं ॥
ਹਉ ਵਾਰੀ ਜੀਉ ਵਾਰੀ ਹਉਮੈ ਮਾਰਿ ਮਿਲਾਵਣਿਆ ॥ ॥
१॥
ਗੁਰ ਸੇਵਾ ਤੇ ਹਰਿ ਮਨਿ ਵਸਿਆ ਹਰਿ ਰਸੁ ਸਹਜਿ ਪੀਆਵਣਿਆ ॥੧॥ ਰਹਾਉ ॥ ॥
मैं बार-बार प्राण त्याग कर हंकार को मारकर परमात्मा से मिल जाऊँगा ॥
ਵੇਦੁ ਪੜਹਿ ਹਰਿ ਰਸੁ ਨਹੀ ਆਇਆ ॥ ॥
गुरु की सेवा से प्रभु मेरे मन में वास कर गया है और मैं सहज भाव से प्रभु का रस पी रहा हूँ ॥
ਵਾਦੁ ਵਖਾਣਹਿ ਮੋਹੇ ਮਾਇਆ ॥ ॥
१॥
ਅਗਿਆਨਮਤੀ ਸਦਾ ਅੰਧਿਆਰਾ ਗੁਰਮੁਖਿ ਬੂਝਿ ਹਰਿ ਗਾਵਣਿਆ ॥੨॥ ॥
रहाउ ॥
ਅਕਥੋ ਕਥੀਐ ਸਬਦਿ ਸੁਹਾਵੈ ॥ ॥
वेद पढ़ते हैं परंतु प्रभु का रस उन्हें नहीं मिलता ॥
ਗੁਰਮਤੀ ਮਨਿ ਸਚੋ ਭਾਵੈ ॥ ॥
वे वाद-विवाद करते हैं और माया में लिप्त रहते हैं ॥
ਸਚੋ ਸਚੁ ਰਵਹਿ ਦਿਨੁ ਰਾਤੀ ਇਹੁ ਮਨੁ ਸਚਿ ਰੰਗਾਵਣਿਆ ॥੩॥ ॥
अज्ञान के कारण उनका जीवन सदैव अंधकारमय रहता है, परंतु गुरु के मार्ग पर चलकर वे प्रभु का गुणगान करते हैं ॥
ਜੋ ਸਚਿ ਰਤੇ ਤਿਨ ਸਚੋ ਭਾਵੈ ॥ ॥
२॥
ਆਪੇ ਦੇਇ ਨ ਪਛੋਤਾਵੈ ॥ ॥
अकथनीय को शब्दों में कहना सुंदर है ॥
ਗੁਰ ਕੈ ਸਬਦਿ ਸਦਾ ਸਚੁ ਜਾਤਾ ਮਿਲਿ ਸਚੇ ਸੁਖੁ ਪਾਵਣਿਆ ॥੪॥ ॥
गुरु की शिक्षा से मन में सत्य का भाव आता है ॥
ਕੂੜੁ ਕੁਸਤੁ ਤਿਨਾ ਮੈਲੁ ਨ ਲਾਗੈ ॥ ਗੁਰ ਪਰਸਾਦੀ ਅਨਦਿਨੁ ਜਾਗੈ ॥ ॥
सत्य से सत्य की ओर चलते रहना दिन-रात, इस मन को सत्य से रंगना ॥
ਨਿਰਮਲ ਨਾਮੁ ਵਸੈ ਘਟ ਭੀਤਰਿ ਜੋਤੀ ਜੋਤਿ ਮਿਲਾਵਣਿਆ ॥੫॥ ॥
३॥
ਤ੍ਰੈ ਗੁਣ ਪੜਹਿ ਹਰਿ ਤਤੁ ਨ ਜਾਣਹਿ ॥ ॥
जो सत्य में रमे हुए हैं, उन्हें सत्य प्रिय है ॥
ਮੂਲਹੁ ਭੁਲੇ ਗੁਰ ਸਬਦੁ ਨ ਪਛਾਣਹਿ ॥ ॥
वे स्वयं ही देते हैं और पछताते नहीं ॥
ਮੋਹ ਬਿਆਪੇ ਕਿਛੁ ਸੂਝੈ ਨਾਹੀ ਗੁਰ ਸਬਦੀ ਹਰਿ ਪਾਵਣਿਆ ॥੬॥ ॥
गुरु के शब्द से सदा सत्य का ज्ञान होता है और सत्य से मिलकर सुख प्राप्त करते हैं ॥
ਵੇਦੁ ਪੁਕਾਰੈ ਤ੍ਰਿਬਿਧਿ ਮਾਇਆ ॥ ॥
४॥
ਮਨਮੁਖ ਨ ਬੂਝਹਿ ਦੂਜੈ ਭਾਇਆ ॥ ॥
झूठ और कुटिलता उन पर नहीं चिपकती ॥
ਤ੍ਰੈ ਗੁਣ ਪੜਹਿ ਹਰਿ ਏਕੁ ਨ ਜਾਣਹਿ ਬਿਨੁ ਬੂਝੇ ਦੁਖੁ ਪਾਵਣਿਆ ॥੭॥ ॥
गुरु की कृपा से वे दिन-रात जागते रहते हैं ॥
ਜਾ ਤਿਸੁ ਭਾਵੈ ਤਾ ਆਪਿ ਮਿਲਾਏ ॥ ॥
निर्मल नाम उनके हृदय में वास करता है और वे ज्योति से ज्योति में मिल जाते हैं ॥
ਗੁਰ ਸਬਦੀ ਸਹਸਾ ਦੂਖੁ ਚੁਕਾਏ ॥ ॥
५॥
ਨਾਨਕ ਨਾਵੈ ਕੀ ਸਚੀ ਵਡਿਆਈ ਨਾਮੋ ਮੰਨਿ ਸੁਖੁ ਪਾਵਣਿਆ ॥੮॥੩੦॥੩੧॥ ॥
तीनों गुणों का अध्ययन करते हैं परंतु प्रभु का तत्व नहीं जानते ॥
ਮਾਝ ਮਹਲਾ ੩ ॥ ॥
मूल से भटक गए हैं और गुरु के शब्द को नहीं पहचानते ॥
ਨਿਰਗੁਣੁ ਸਰਗੁਣੁ ਆਪੇ ਸੋਈ ॥ ॥
मोह में फँसकर उन्हें कुछ समझ नहीं आता, परंतु गुरु के शब्द से वे प्रभु को प्राप्त करते हैं ॥
ਤਤੁ ਪਛਾਣੈ ਸੋ ਪੰਡਿਤੁ ਹੋਈ ॥ ॥
६॥
ਆਪਿ ਤਰੈ ਸਗਲੇ ਕੁਲ ਤਾਰੈ ਹਰਿ ਨਾਮੁ ਮੰਨਿ ਵਸਾਵਣਿਆ ॥੧॥ ॥
वेद त्रिगुण माया का आवाहन करते हैं ॥
ਹਉ ਵਾਰੀ ਜੀਉ ਵਾਰੀ ਹਰਿ ਰਸੁ ਚਖਿ ਸਾਦੁ ਪਾਵਣਿਆ ॥ ॥
मनमुखी लोग नहीं समझते, वे दूसरों के प्रति प्रेम रखते हैं ॥
ਹਰਿ ਰਸੁ ਚਾਖਹਿ ਸੇ ਜਨ ਨਿਰਮਲ ਨਿਰਮਲ ਨਾਮੁ ਧਿਆਵਣਿਆ ॥੧॥ ਰਹਾਉ ॥ ॥
तीनों गुणों का अध्ययन करते हैं परंतु एक प्रभु को नहीं जानते, बिना समझे दुःख पाते हैं ॥
ਸੋ ਨਿਹਕਰਮੀ ਜੋ ਸਬਦੁ ਬੀਚਾਰੇ ॥ ॥
७॥
ਅੰਤਰਿ ਤਤੁ ਗਿਆਨਿ ਹਉਮੈ ਮਾਰੇ ॥ ॥
जिस पर प्रभु प्रसन्न होता है, उसे वह स्वयं मिलाता है ॥
ਨਾਮੁ ਪਦਾਰਥੁ ਨਉ ਨਿਧਿ ਪਾਏ ਤ੍ਰੈ ਗੁਣ ਮੇਟਿ ਸਮਾਵਣਿਆ ॥੨॥ ॥
गुरु के शब्द से शीघ्र ही दुःख दूर हो जाते हैं ॥
ਹਉਮੈ ਕਰੈ ਨਿਹਕਰਮੀ ਨ ਹੋਵੈ ॥ ॥
नानक के नाम की सच्ची महिमा है, नाम को मानकर सुख प्राप्त करते हैं ॥
ਗੁਰ ਪਰਸਾਦੀ ਹਉਮੈ ਖੋਵੈ ॥ ॥
८॥
ਅੰਤਰਿ ਬਿਬੇਕੁ ਸਦਾ ਆਪੁ ਵੀਚਾਰੇ ਗੁਰ ਸਬਦੀ ਗੁਣ ਗਾਵਣਿਆ ॥੩॥ ॥
३०॥
ਹਰਿ ਸਰੁ ਸਾਗਰੁ ਨਿਰਮਲੁ ਸੋਈ ॥ ਸੰਤ ਚੁਗਹਿ ਨਿਤ ਗੁਰਮੁਖਿ ਹੋਈ ॥ ॥
३१॥
ਇਸਨਾਨੁ ਕਰਹਿ ਸਦਾ ਦਿਨੁ ਰਾਤੀ ਹਉਮੈ ਮੈਲੁ ਚੁਕਾਵਣਿਆ ॥੪॥ ॥
They bathe in it continually, day and night, and the filth of ego is washed away. ||4||
ਨਿਰਮਲ ਹੰਸਾ ਪ੍ਰੇਮ ਪਿਆਰਿ ॥ ਹਰਿ ਸਰਿ ਵਸੈ ਹਉਮੈ ਮਾਰਿ ॥ ॥
The pure swans, with love and affection, dwell in the Ocean of the Lord, and subdue their ego.