Sri Guru Granth Sahib Ji — Ang 1276 (hindi)
ਮਲਾਰ ਮਹਲਾ ੩ ਅਸਟਪਦੀਆ ਘਰੁ ੧ ॥ ॥
मलार महला ३ अष्टपदीआ घरु १ ॥
ੴ ਸਤਿਗੁਰ ਪ੍ਰਸਾਦਿ ॥ ॥
ੴ सतिगुर प्रसादि ॥
ਕਰਮੁ ਹੋਵੈ ਤਾ ਸਤਿਗੁਰੁ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥ ॥
कर्म होवे तो सतगुरु पाया जाता है, बिना कर्म के नहीं मिलता।
ਸਤਿਗੁਰੁ ਮਿਲਿਐ ਕੰਚਨੁ ਹੋਈਐ ਜਾਂ ਹਰਿ ਕੀ ਹੋਇ ਰਜਾਇ ॥੧॥ ॥
सतगुरु मिलने से कंचन (शुद्ध) हुआ जाता है, जब हरि की रजा में चलते हैं ॥१॥
ਮਨ ਮੇਰੇ ਹਰਿ ਹਰਿ ਨਾਮਿ ਚਿਤੁ ਲਾਇ ॥ ॥
हे मेरे मन, हरि के नाम में चित्त लगा।
ਸਤਿਗੁਰ ਤੇ ਹਰਿ ਪਾਈਐ ਸਾਚਾ ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥ ॥
सतगुरु से ही हरि पाया जाता है, सच्चे हरि में ही समाया जाता है ॥१॥ रहाउ ॥
ਸਤਿਗੁਰ ਤੇ ਗਿਆਨੁ ਊਪਜੈ ਤਾਂ ਇਹ ਸੰਸਾ ਜਾਇ ॥ ॥
सतगुरु से ज्ञान उत्पन्न होता है, तब यह संशय जाती है।
ਸਤਿਗੁਰ ਤੇ ਹਰਿ ਬੁਝੀਐ ਗਰਭ ਜੋਨੀ ਨਹ ਪਾਇ ॥੨॥ ॥
सतगुरु से ही हरि को समझा जाता है, फिर गर्भ-जोनी नहीं मिलती ॥२॥
ਗੁਰ ਪਰਸਾਦੀ ਜੀਵਤ ਮਰੈ ਮਰਿ ਜੀਵੈ ਸਬਦੁ ਕਮਾਇ ॥ ॥
गुरु की कृपा से जीवित ही मर जाता है, और मरकर जीता है, शब्द का अभ्यास करके।
ਮੁਕਤਿ ਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ ॥੩॥ ॥
मोक्ष का द्वार वही पाता है, जो अपने अंदर से अहंकार मिटा देता है ॥३॥
ਗੁਰ ਪਰਸਾਦੀ ਸਿਵ ਘਰਿ ਜੰਮੈ ਵਿਚਹੁ ਸਕਤਿ ਗਵਾਇ ॥ ॥
गुरु की कृपा से शिव के घर में जन्म लेता है, अंदर से शक्ति का नाश करके।
ਅਚਰੁ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ ਮਿਲਾਇ ॥੪॥ ॥
अचरज भरा आचरण करता है, विवेक बुद्धि पाता है, पूर्ण पुरुष से मिलकर ॥४॥
ਧਾਤੁਰ ਬਾਜੀ ਸੰਸਾਰੁ ਅਚੇਤੁ ਹੈ ਚਲੈ ਮੂਲੁ ਗਵਾਇ ॥ ॥
धतूरे के समान मदहोश करने वाला संसार बेसुध है, जड़ को गँवा कर चलता है।
ਲਾਹਾ ਹਰਿ ਸਤਸੰਗਤਿ ਪਾਈਐ ਕਰਮੀ ਪਲੈ ਪਾਇ ॥੫॥ ॥
लाभ हरि की सत्संगति से मिलता है, कर्मों के अनुसार फल मिलता है ॥५॥
ਸਤਿਗੁਰ ਵਿਣੁ ਕਿਨੈ ਨ ਪਾਇਆ ਮਨਿ ਵੇਖਹੁ ਰਿਦੈ ਬੀਚਾਰਿ ॥ ॥
सतगुरु के बिना किसी ने नहीं पाया, मन में देखो, हृदय में विचार करो।
ਵਡਭਾਗੀ ਗੁਰੁ ਪਾਇਆ ਭਵਜਲੁ ਉਤਰੇ ਪਾਰਿ ॥੬॥ ॥
बड़े भाग्य से गुरु मिला है, भवसागर से पार हो गए ॥६॥
ਹਰਿ ਨਾਮਾਂ ਹਰਿ ਟੇਕ ਹੈ ਹਰਿ ਹਰਿ ਨਾਮੁ ਅਧਾਰੁ ॥ ॥
हरि के नाम ही टेक है, हरि का नाम ही आधार है।
ਕ੍ਰਿਪਾ ਕਰਹੁ ਗੁਰੁ ਮੇਲਹੁ ਹਰਿ ਜੀਉ ਪਾਵਉ ਮੋਖ ਦੁਆਰੁ ॥੭॥ ॥
कृपा करो, गुरु से मिलाओ, हे हरि, मैं मोक्ष का द्वार पा लूँ ॥७॥
ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਮੇਟਣਾ ਨ ਜਾਇ ॥ ॥
माथे पर लिखा हुआ ठाकुर का हुक्म मिटाया नहीं जा सकता।
ਨਾਨਕ ਸੇ ਜਨ ਪੂਰਨ ਹੋਏ ਜਿਨ ਹਰਿ ਭਾਣਾ ਭਾਇ ॥੮॥੧॥ ॥
नानक, वे जन पूरे हुए, जिन्होंने हरि की रजा को स्वीकार किया ॥८॥१॥
ਮਲਾਰ ਮਹਲਾ ੩ ॥ ॥
मलार महला ३ ॥
ਬੇਦ ਬਾਣੀ ਜਗੁ ਵਰਤਦਾ ਤ੍ਰੈ ਗੁਣ ਕਰੇ ਬੀਚਾਰੁ ॥ ॥
वेद और अन्य वाणी संसार में प्रचलित हैं, तीन गुणों का विचार करते हैं।
ਬਿਨੁ ਨਾਵੈ ਜਮ ਡੰਡੁ ਸਹੈ ਮਰਿ ਜਨਮੈ ਵਾਰੋ ਵਾਰ ॥ ॥
नाम के बिना यम का दंड सहते हैं, बार-बार मरते और जन्मते हैं।
ਸਤਿਗੁਰ ਭੇਟੇ ਮੁਕਤਿ ਹੋਇ ਪਾਏ ਮੋਖ ਦੁਆਰੁ ॥੧॥ ॥
सतगुरु से मिलकर...
ਮਨ ਰੇ ਸਤਿਗੁਰੁ ਸੇਵਿ ਸਮਾਇ ॥ ॥
O mortal, immerse yourself in service to the True Guru.
ਵਡੈ ਭਾਗਿ ਗੁਰ ਪੂਰਾ ਪਾਇਆ ਹਰਿ ਹਰਿ ਨਾਮੁ ਧਿਆਇ ॥੧॥ ਰਹਾਉ ॥ ॥
By great good fortune, the mortal finds the Perfect Guru, and meditates on the Name of the Lord, Har, Har. ||1||Pause||
ਹਰਿ ਆਪਣੈ ਭਾਣੈ ਸ੍ਰਿਸਟਿ ਉਪਾਈ ਹਰਿ ਆਪੇ ਦੇਇ ਅਧਾਰੁ ॥ ॥
The Lord, by the Pleasure of His Own Will, created the Universe, and the Lord Himself gives it sustenance and support.
ਹਰਿ ਆਪਣੈ ਭਾਣੈ ਮਨੁ ਨਿਰਮਲੁ ਕੀਆ ਹਰਿ ਸਿਉ ਲਾਗਾ ਪਿਆਰੁ ॥ ॥
The Lord, by His Own Will, makes the mortal's mind immaculate, and lovingly attunes him to the Lord.
ਹਰਿ ਕੈ ਭਾਣੈ ਸਤਿਗੁਰੁ ਭੇਟਿਆ ਸਭੁ ਜਨਮੁ ਸਵਾਰਣਹਾਰੁ ॥੨॥ ॥
The Lord, by His Own Will, leads the mortal to meet the True Guru, the Embellisher of all his lives. ||2||
ਵਾਹੁ ਵਾਹੁ ਬਾਣੀ ਸਤਿ ਹੈ ਗੁਰਮੁਖਿ ਬੂਝੈ ਕੋਇ ॥ ॥
Waaho! Waaho! Blessed and Great is the True Word of His Bani. Only a few, as Gurmukh, understand.
ਵਾਹੁ ਵਾਹੁ ਕਰਿ ਪ੍ਰਭੁ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ ॥ ॥
Waaho! Waaho! Praise God as Great! No one else is as Great as He.
ਆਪੇ ਬਖਸੇ ਮੇਲਿ ਲਏ ਕਰਮਿ ਪਰਾਪਤਿ ਹੋਇ ॥੩॥ ॥
When God's Grace is received, He Himself forgives the mortal, and unites him with Himself. ||3||
ਸਾਚਾ ਸਾਹਿਬੁ ਮਾਹਰੋ ਸਤਿਗੁਰਿ ਦੀਆ ਦਿਖਾਇ ॥ ॥
The True Guru has revealed our True, Supreme Lord and Master.
ਅੰਮ੍ਰਿਤੁ ਵਰਸੈ ਮਨੁ ਸੰਤੋਖੀਐ ਸਚਿ ਰਹੈ ਲਿਵ ਲਾਇ ॥ ॥
The Ambrosial Nectar rains down and the mind is satisfied, remaining lovingly attuned to the True Lord.
ਹਰਿ ਕੈ ਨਾਇ ਸਦਾ ਹਰੀਆਵਲੀ ਫਿਰਿ ਸੁਕੈ ਨਾ ਕੁਮਲਾਇ ॥੪॥ ॥
In the Lord's Name, it is forever rejuvenated; it shall never wither and dry up again. ||4||