Sri Guru Granth Sahib Ji — Ang 1261 (hindi)
ਹਰਿ ਜਨ ਕਰਣੀ ਊਤਮ ਹੈ ਹਰਿ ਕੀਰਤਿ ਜਗਿ ਬਿਸਥਾਰਿ ॥੩॥ ॥
हरि के भक्तों का आचरण उत्तम है, वे हरि की कीर्ति संसार में फैलाते हैं ॥३॥
ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੇਰੇ ਹਰਿ ਹਰਿ ਹਰਿ ਉਰ ਧਾਰਿ ॥ ॥
हे मेरे ठाकुर, मुझ पर कृपा करो, मेरे हृदय में हरि-नाम को धारण करो ॥
ਨਾਨਕ ਸਤਿਗੁਰੁ ਪੂਰਾ ਪਾਇਆ ਮਨਿ ਜਪਿਆ ਨਾਮੁ ਮੁਰਾਰਿ ॥੪॥੯॥ ॥
नानक ने पूर्ण सतगुरु को पा लिया, मन में मुरारी के नाम का जाप किया ॥४॥९॥
ਮਲਾਰ ਮਹਲਾ ੩ ਘਰੁ ੨ ॥
मलार महला ३ घरु २
ੴ ਸਤਿਗੁਰ ਪ੍ਰਸਾਦਿ ॥ ॥
ੴ सतिगुरु प्रसादि ॥
ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ ॥ ॥
यह मन गृहस्थी में है या यह मन उदासीन है?
ਕਿ ਇਹੁ ਮਨੁ ਅਵਰਨੁ ਸਦਾ ਅਵਿਨਾਸੀ ॥ ॥
या यह मन अलग है, सदा अविनाशी है?
ਕਿ ਇਹੁ ਮਨੁ ਚੰਚਲੁ ਕਿ ਇਹੁ ਮਨੁ ਬੈਰਾਗੀ ॥ ॥
या यह मन चंचल है या यह मन वैरागी है?
ਇਸੁ ਮਨ ਕਉ ਮਮਤਾ ਕਿਥਹੁ ਲਾਗੀ ॥੧॥ ॥
इस मन को मोह कहाँ से लगा? ॥१॥
ਪੰਡਿਤ ਇਸੁ ਮਨ ਕਾ ਕਰਹੁ ਬੀਚਾਰੁ ॥ ॥
पंडित, इस मन का विचार करो ॥
ਅਵਰੁ ਕਿ ਬਹੁਤਾ ਪੜਹਿ ਉਠਾਵਹਿ ਭਾਰੁ ॥੧॥ ਰਹਾਉ ॥ ॥
और क्या बहुत पढ़कर बोझ उठाते हो? ॥१॥ रहाउ ॥
ਮਾਇਆ ਮਮਤਾ ਕਰਤੈ ਲਾਈ ॥ ॥
माया-मोह में लगाया है ॥
ਏਹੁ ਹੁਕਮੁ ਕਰਿ ਸ੍ਰਿਸਟਿ ਉਪਾਈ ॥ ॥
यह हुक्म करके सृष्टि रची है ॥
ਗੁਰ ਪਰਸਾਦੀ ਬੂਝਹੁ ਭਾਈ ॥ ॥
गुरु की कृपा से समझो, भाई ॥
ਸਦਾ ਰਹਹੁ ਹਰਿ ਕੀ ਸਰਣਾਈ ॥੨॥ ॥
सदा हरि की शरण में रहो ॥२॥
ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ॥ ॥
वह पंडित है जो तीन गुणों का भार उतार दे ॥
ਅਨਦਿਨੁ ਏਕੋ ਨਾਮੁ ਵਖਾਣੈ ॥ ॥
दिन-रात एक नाम का ही सुमिरन करे ॥
ਸਤਿਗੁਰ ਕੀ ਓਹੁ ਦੀਖਿਆ ਲੇਇ ॥ ॥
सतगुरु की वह दीक्षा ले ॥
ਸਤਿਗੁਰ ਆਗੈ ਸੀਸੁ ਧਰੇਇ ॥ ॥
सतगुरु के आगे सिर झुकाए ॥
ਸਦਾ ਅਲਗੁ ਰਹੈ ਨਿਰਬਾਣੁ ॥ ॥
सदा अलग रहे, निर्वाण को प्राप्त हो ॥
ਸੋ ਪੰਡਿਤੁ ਦਰਗਹ ਪਰਵਾਣੁ ॥੩॥ ॥
वह पंडित दरगाह में स्वीकार्य है ॥३॥
ਸਭਨਾਂ ਮਹਿ ਏਕੋ ਏਕੁ ਵਖਾਣੈ ॥ ॥
सब में एक ही एक को पहचाने ॥
ਜਾਂ ਏਕੋ ਵੇਖੈ ਤਾਂ ਏਕੋ ਜਾਣੈ ॥ ॥
जब एक को देखे तो एक को ही जाने ॥
ਜਾ ਕਉ ਬਖਸੇ ਮੇਲੇ ਸੋਇ ॥ ॥
जिसे कृपा करके मिला ले वही ॥
ਐਥੈ ਓਥੈ ਸਦਾ ਸੁਖੁ ਹੋਇ ॥੪॥ ॥
यहाँ और वहाँ सदा सुख पाए ॥४॥
ਕਹਤ ਨਾਨਕੁ ਕਵਨ ਬਿਧਿ ਕਰੇ ਕਿਆ ਕੋਇ ॥ ॥
कहते हैं नानक, कौन सी विधि से क्या करे कोई?
ਸੋਈ ਮੁਕਤਿ ਜਾ ਕਉ ਕਿਰਪਾ ਹੋਇ ॥ ॥
वही मुक्ति पाता है जिस पर कृपा होती है ॥
ਅਨਦਿਨੁ ਹਰਿ ਗੁਣ ਗਾਵੈ ਸੋਇ ॥ ॥
दिन-रात हरि के गुण गाये वही ॥
ਸਾਸਤ੍ਰ ਬੇਦ ਕੀ ਫਿਰਿ ਕੂਕ ਨ ਹੋਇ ॥੫॥੧॥੧੦॥ ॥
शास्त्रों और वेदों की फिर कोई आवश्यकता नहीं रहती ॥५॥१॥१०॥
ਮਲਾਰ ਮਹਲਾ ੩ ॥ ॥
मलार महला ३ ॥
ਭ੍ਰਮਿ ਭ੍ਰਮਿ ਜੋਨਿ ਮਨਮੁਖ ਭਰਮਾਈ ॥ ॥
भटक-भटक कर मूर्ख मन जन्मों में भटकता है ॥
ਜਮਕਾਲੁ ਮਾਰੇ ਨਿਤ ਪਤਿ ਗਵਾਈ ॥ ॥
यमराज मारता है, प्रतिदिन उसका मान...
ਸਤਿਗੁਰ ਸੇਵਾ ਜਮ ਕੀ ਕਾਣਿ ਚੁਕਾਈ ॥ ॥
Serving the True Guru, the mortal's subservience to Death is ended.
ਹਰਿ ਪ੍ਰਭੁ ਮਿਲਿਆ ਮਹਲੁ ਘਰੁ ਪਾਈ ॥੧॥ ॥
He meets the Lord God, and enters the Mansion of His Presence. ||1||
ਪ੍ਰਾਣੀ ਗੁਰਮੁਖਿ ਨਾਮੁ ਧਿਆਇ ॥ ॥
O mortal, as Gurmukh, meditate on the Naam, the Name of the Lord.
ਜਨਮੁ ਪਦਾਰਥੁ ਦੁਬਿਧਾ ਖੋਇਆ ਕਉਡੀ ਬਦਲੈ ਜਾਇ ॥੧॥ ਰਹਾਉ ॥ ॥
In duality, you are ruining and wasting this priceless human life. You trade it away in exchange for a shell. ||1||Pause||
ਕਰਿ ਕਿਰਪਾ ਗੁਰਮੁਖਿ ਲਗੈ ਪਿਆਰੁ ॥ ॥
The Gurmukh falls in love with the Lord, by His Grace.
ਅੰਤਰਿ ਭਗਤਿ ਹਰਿ ਹਰਿ ਉਰਿ ਧਾਰੁ ॥ ॥
He enshrines loving devotion to the Lord, Har, Har, deep within his heart.
ਭਵਜਲੁ ਸਬਦਿ ਲੰਘਾਵਣਹਾਰੁ ॥ ॥
The Word of the Shabad carries him across the terrifying world-ocean.
ਦਰਿ ਸਾਚੈ ਦਿਸੈ ਸਚਿਆਰੁ ॥੨॥ ॥
He appears true in the True Court of the Lord. ||2||
ਬਹੁ ਕਰਮ ਕਰੇ ਸਤਿਗੁਰੁ ਨਹੀ ਪਾਇਆ ॥ ॥
Performing all sorts of rituals, they do not find the True Guru.
ਬਿਨੁ ਗੁਰ ਭਰਮਿ ਭੂਲੇ ਬਹੁ ਮਾਇਆ ॥ ॥
Without the Guru, so many wander lost and confused in Maya.
ਹਉਮੈ ਮਮਤਾ ਬਹੁ ਮੋਹੁ ਵਧਾਇਆ ॥ ॥
Egotism, possessiveness and attachment rise up and increase within them.
ਦੂਜੈ ਭਾਇ ਮਨਮੁਖਿ ਦੁਖੁ ਪਾਇਆ ॥੩॥ ॥
In the love of dualty, the self-willed manmukhs suffer in pain. ||3||
ਆਪੇ ਕਰਤਾ ਅਗਮ ਅਥਾਹਾ ॥ ॥
The Creator Himself is Inaccessible and Infinite.
ਗੁਰ ਸਬਦੀ ਜਪੀਐ ਸਚੁ ਲਾਹਾ ॥ ॥
Chant the Word of the Guru's Shabad, and earn the true profit.
ਹਾਜਰੁ ਹਜੂਰਿ ਹਰਿ ਵੇਪਰਵਾਹਾ ॥ ॥
The Lord is Independent, Ever-present, here and now.