Sri Guru Granth Sahib Ji — Ang 1256 (hindi)
ਦੁਖ ਸੁਖ ਦੋਊ ਸਮ ਕਰਿ ਜਾਨੈ ਬੁਰਾ ਭਲਾ ਸੰਸਾਰ ॥ ॥
दुःख और सुख दोनों को समान समझो, संसार में बुरा और भला सब एक है। शुद्ध बुद्धि, समझ और चित्त से हरि का नाम प्राप्त होता है, सत्संगत और गुरु के प्रेम से।।२।।
ਸੁਧਿ ਬੁਧਿ ਸੁਰਤਿ ਨਾਮਿ ਹਰਿ ਪਾਈਐ ਸਤਸੰਗਤਿ ਗੁਰ ਪਿਆਰ ॥੨॥ ॥
रात दिन हरि नाम प्राप्त होता है, गुरु दाता और देने वाला है। गुरुमुख शिष्य वही बनता है, जिस पर करतार कृपा करता है।।३।।
ਅਹਿਨਿਸਿ ਲਾਹਾ ਹਰਿ ਨਾਮੁ ਪਰਾਪਤਿ ਗੁਰੁ ਦਾਤਾ ਦੇਵਣਹਾਰੁ ॥ ॥
काया महल, मंदिर और घर हरि का है, उसमें अपार ज्योति रखी है। नानक जी कहते हैं, गुरुमुख होकर उस महल में बुलाया जाता है, हरि मिलन करने वाले से मिलन होता है।।४।।५।।
ਗੁਰਮੁਖਿ ਸਿਖ ਸੋਈ ਜਨੁ ਪਾਏ ਜਿਸ ਨੋ ਨਦਰਿ ਕਰੇ ਕਰਤਾਰੁ ॥੩॥ ॥
पवन और पानी जानते हैं जाति, शरीर अग्नि से जलता रहता है। जीव जन्मते हैं और मरते हैं, यह स्थान जानते हैं, बुद्धिमान पंडित को यही नाम है।।१।।
ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ ॥ ॥
गोविंद के गुण नहीं जाने जाते माया से, अदृश्य को कुछ कहना नहीं जाता। क्या करके कहकर बताऊँ माया को?।।१।। रहाउ।।
ਨਾਨਕ ਗੁਰਮੁਖਿ ਮਹਲਿ ਬੁਲਾਈਐ ਹਰਿ ਮੇਲੇ ਮੇਲਣਹਾਰ ॥੪॥੫॥ ॥
ऊपर आकाश और नीचे पाताल है, कैसे कहूँ शरीर के बारे में विचार करके? जिह्वा के बिना जो हृदय में जपता है, कोई जानता है उसका कैसा नाम है?।।२।।
ਮਲਾਰ ਮਹਲਾ ੧ ਘਰੁ ੨ ॥
कथनी और कर्म दोनों ही अस्थिर रहते हैं, वही समझता है जिसको यह दान है। रात दिन हृदय में प्रेम लगाकर रहता है, वही पुरुष जो सत्य में समाया हुआ है।।३।।
ੴ ਸਤਿਗੁਰ ਪ੍ਰਸਾਦਿ ॥ ॥
जात और कुल में श्रेष्ठ सेवक यदि हो, तो उसका क्या कहना है, कोई नहीं कह सकता। सनातन में सेवक होकर, नानक जी कहते हैं, वही पवित्रता धारण करता है।।४।।१।।६।।
ਪਵਣੈ ਪਾਣੀ ਜਾਣੈ ਜਾਤਿ ॥ ॥
दुःख है वियोग का, एक दुःख भूख का, एक दुःख शक्तिशाली यमदूत का, एक दुःख रोग का जो शरीर में लगता है, वैद्य भी बेबस हैं, दवा लगाने में।
ਕਾਇਆਂ ਅਗਨਿ ਕਰੇ ਨਿਭਰਾਂਤਿ ॥ ॥
have no doubt that the body was made through fire.
ਜੰਮਹਿ ਜੀਅ ਜਾਣੈ ਜੇ ਥਾਉ ॥ ॥
And if you know where the soul comes from,
ਸੁਰਤਾ ਪੰਡਿਤੁ ਤਾ ਕਾ ਨਾਉ ॥੧॥ ॥
you shall be known as a wise religious scholar. ||1||
ਗੁਣ ਗੋਬਿੰਦ ਨ ਜਾਣੀਅਹਿ ਮਾਇ ॥ ॥
Who can know the Glorious Praises of the Lord of the Universe, O mother?
ਅਣਡੀਠਾ ਕਿਛੁ ਕਹਣੁ ਨ ਜਾਇ ॥ ॥
Without seeing Him, we cannot say anything about Him.
ਕਿਆ ਕਰਿ ਆਖਿ ਵਖਾਣੀਐ ਮਾਇ ॥੧॥ ਰਹਾਉ ॥ ॥
How can anyone speak and describe Him, O mother? ||1||Pause||
ਊਪਰਿ ਦਰਿ ਅਸਮਾਨਿ ਪਇਆਲਿ ॥ ॥
He is high above the sky, and beneath the nether worlds.
ਕਿਉ ਕਰਿ ਕਹੀਐ ਦੇਹੁ ਵੀਚਾਰਿ ॥ ॥
How can I speak of Him? Let me understand.
ਬਿਨੁ ਜਿਹਵਾ ਜੋ ਜਪੈ ਹਿਆਇ ॥ ਕੋਈ ਜਾਣੈ ਕੈਸਾ ਨਾਉ ॥੨॥ ॥
Who knows what sort of Name is chanted, in the heart, without the tongue? ||2||
ਕਥਨੀ ਬਦਨੀ ਰਹੈ ਨਿਭਰਾਂਤਿ ॥ ॥
Undoubtedly, words fail me.
ਸੋ ਬੂਝੈ ਹੋਵੈ ਜਿਸੁ ਦਾਤਿ ॥ ॥
He alone understands, who is blessed.
ਅਹਿਨਿਸਿ ਅੰਤਰਿ ਰਹੈ ਲਿਵ ਲਾਇ ॥ ॥
Day and night, deep within, he remains lovingly attuned to the Lord.
ਸੋਈ ਪੁਰਖੁ ਜਿ ਸਚਿ ਸਮਾਇ ॥੩॥ ॥
He is the true person, who is merged in the True Lord. ||3||
ਜਾਤਿ ਕੁਲੀਨੁ ਸੇਵਕੁ ਜੇ ਹੋਇ ॥ ॥
If someone of high social standing becomes a selfless servant,
ਤਾ ਕਾ ਕਹਣਾ ਕਹਹੁ ਨ ਕੋਇ ॥ ॥
then his praises cannot even be expressed.
ਵਿਚਿ ਸਨਾਤਂੀ ਸੇਵਕੁ ਹੋਇ ॥ ॥
And if someone from a low social class becomes a selfless servant,
ਨਾਨਕ ਪਣ੍ਹੀਆ ਪਹਿਰੈ ਸੋਇ ॥੪॥੧॥੬॥ ॥
O Nanak, he shall wear shoes of honor. ||4||1||6||
ਮਲਾਰ ਮਹਲਾ ੧ ॥ ॥
Malaar, First Mehla:
ਦੁਖੁ ਵੇਛੋੜਾ ਇਕੁ ਦੁਖੁ ਭੂਖ ॥ ॥
The pain of separation - this is the hungry pain I feel.
ਇਕੁ ਦੁਖੁ ਸਕਤਵਾਰ ਜਮਦੂਤ ॥ ॥
Another pain is the attack of the Messenger of Death.
ਇਕੁ ਦੁਖੁ ਰੋਗੁ ਲਗੈ ਤਨਿ ਧਾਇ ॥ ॥
Another pain is the disease consuming my body.
ਵੈਦ ਨ ਭੋਲੇ ਦਾਰੂ ਲਾਇ ॥੧॥ ॥
O foolish doctor, don't give me medicine. ||1||
ਵੈਦ ਨ ਭੋਲੇ ਦਾਰੂ ਲਾਇ ॥ ॥
O foolish doctor, don't give me medicine.
ਦਰਦੁ ਹੋਵੈ ਦੁਖੁ ਰਹੈ ਸਰੀਰ ॥ ॥
The pain persists, and the body continues to suffer.
ਐਸਾ ਦਾਰੂ ਲਗੈ ਨ ਬੀਰ ॥੧॥ ਰਹਾਉ ॥ ॥
Your medicine has no effect on me. ||1||Pause||
ਖਸਮੁ ਵਿਸਾਰਿ ਕੀਏ ਰਸ ਭੋਗ ॥ ॥
Forgetting his Lord and Master, the mortal enjoys sensual pleasures;
ਤਾਂ ਤਨਿ ਉਠਿ ਖਲੋਏ ਰੋਗ ॥ ॥
then, disease rises up in his body.
ਮਨ ਅੰਧੇ ਕਉ ਮਿਲੈ ਸਜਾਇ ॥ ॥
The blind mortal receives his punishment.
ਵੈਦ ਨ ਭੋਲੇ ਦਾਰੂ ਲਾਇ ॥੨॥ ॥
O foolish doctor, don't give me medicine. ||2||
ਚੰਦਨ ਕਾ ਫਲੁ ਚੰਦਨ ਵਾਸੁ ॥ ॥
The value of sandalwood lies in its fragrance.
ਮਾਣਸ ਕਾ ਫਲੁ ਘਟ ਮਹਿ ਸਾਸੁ ॥ ॥
The value of the human lasts only as long as the breath in the body.
ਸਾਸਿ ਗਇਐ ਕਾਇਆ ਢਲਿ ਪਾਇ ॥ ॥
When the breath is taken away, the body crumbles into dust.
ਤਾ ਕੈ ਪਾਛੈ ਕੋਇ ਨ ਖਾਇ ॥੩॥ ॥
After that, no one takes any food. ||3||
ਕੰਚਨ ਕਾਇਆ ਨਿਰਮਲ ਹੰਸੁ ॥ ॥
The mortal's body is golden, and the soul-swan is immaculate and pure,
ਜਿਸੁ ਮਹਿ ਨਾਮੁ ਨਿਰੰਜਨ ਅੰਸੁ ॥ ॥
if even a tiny particle of the Immaculate Naam is within.
ਦੂਖ ਰੋਗ ਸਭਿ ਗਇਆ ਗਵਾਇ ॥ ॥
All pain and disease are eradicated.
ਨਾਨਕ ਛੂਟਸਿ ਸਾਚੈ ਨਾਇ ॥੪॥੨॥੭॥ ॥
O Nanak, the mortal is saved through the True Name. ||4||2||7||
ਮਲਾਰ ਮਹਲਾ ੧ ॥ ॥
Malaar, First Mehla:
ਦੁਖ ਮਹੁਰਾ ਮਾਰਣ ਹਰਿ ਨਾਮੁ ॥ ॥
Pain is the poison. The Lord's Name is the antidote.
ਸਿਲਾ ਸੰਤੋਖ ਪੀਸਣੁ ਹਥਿ ਦਾਨੁ ॥ ॥
Grind it up in the mortar of contentment, with the pestle of charitable giving.