Sri Guru Granth Sahib Ji — Ang 1247 (hindi)
ਪਉੜੀ ॥ ॥
पौड़ी ॥
ਗੜਿੑ ਕਾਇਆ ਸੀਗਾਰ ਬਹੁ ਭਾਂਤਿ ਬਣਾਈ ॥ ॥
गढ़ काया सिंगार बहु भांति बनाई ॥
ਰੰਗ ਪਰੰਗ ਕਤੀਫਿਆ ਪਹਿਰਹਿ ਧਰ ਮਾਈ ॥ ॥
रंग-परांग कपड़े पहरे धर माई ॥
ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ ॥ ॥
लाल सफेद दुलिचिया बहु सभा बनाई ॥
ਦੁਖੁ ਖਾਣਾ ਦੁਖੁ ਭੋਗਣਾ ਗਰਬੈ ਗਰਬਾਈ ॥ ॥
दुःख खाना दुःख भोगना गर्व में गर्वई ॥
ਨਾਨਕ ਨਾਮੁ ਨ ਚੇਤਿਓ ਅੰਤਿ ਲਏ ਛਡਾਈ ॥੨੪॥ ॥
नानक नाम न चेतिओ अंत में ले छुड़ाई ॥२४॥
ਸਲੋਕ ਮਃ ੩ ॥ ॥
सलोक मः ३ ॥
ਸਹਜੇ ਸੁਖਿ ਸੁਤੀ ਸਬਦਿ ਸਮਾਇ ॥ ॥
सहज में सुख से सोती शब्द में समाया ॥
ਆਪੇ ਪ੍ਰਭਿ ਮੇਲਿ ਲਈ ਗਲਿ ਲਾਇ ॥ ॥
आप ही प्रभु ने मिला लिया गले लगाया ॥
ਦੁਬਿਧਾ ਚੂਕੀ ਸਹਜਿ ਸੁਭਾਇ ॥ ॥
दुविधा चूकी सहज स्वभाव ॥
ਅੰਤਰਿ ਨਾਮੁ ਵਸਿਆ ਮਨਿ ਆਇ ॥ ॥
अंतर में नाम बसा मन में आया ॥
ਸੇ ਕੰਠਿ ਲਾਏ ਜਿ ਭੰਨਿ ਘੜਾਇ ॥ ॥
वे गले लगाए जिन्हें भंग कर गढ़ाया ॥
ਨਾਨਕ ਜੋ ਧੁਰਿ ਮਿਲੇ ਸੇ ਹੁਣਿ ਆਣਿ ਮਿਲਾਇ ॥੧॥ ॥
नानक जो धुर मिलें वे अब आकर मिलाए ॥१॥
ਮਃ ੩ ॥ ॥
मः ३ ॥
ਜਿਨੑੀ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ ॥ ॥
जिन्होंने नाम विसारा क्या जप जापते और ॥
ਬਿਸਟਾ ਅੰਦਰਿ ਕੀਟ ਸੇ ਮੁਠੇ ਧੰਧੈ ਚੋਰਿ ॥ ॥
बिस्तर में कीट वे मुठे धंधे चोर ॥
ਨਾਨਕ ਨਾਮੁ ਨ ਵੀਸਰੈ ਝੂਠੇ ਲਾਲਚ ਹੋਰਿ ॥੨॥ ॥
नानक नाम न विसरे झूठे लालच और ॥२॥
ਪਉੜੀ ॥ ॥
पौड़ी ॥
ਨਾਮੁ ਸਲਾਹਨਿ ਨਾਮੁ ਮੰਨਿ ਅਸਥਿਰੁ ਜਗਿ ਸੋਈ ॥ ॥
नाम सलाहना नाम मान अस्थिर जग सोई ॥
ਹਿਰਦੈ ਹਰਿ ਹਰਿ ਚਿਤਵੈ ਦੂਜਾ ਨਹੀ ਕੋਈ ॥ ॥
ह्रदय हरि हरि चितवै दूसरा नहीं कोई ॥
ਰੋਮਿ ਰੋਮਿ ਹਰਿ ਉਚਰੈ ਖਿਨੁ ਖਿਨੁ ਹਰਿ ਸੋਈ ॥ ॥
रोम रोम हरि उचरे क्षण क्षण हरि सोई ॥
ਗੁਰਮੁਖਿ ਜਨਮੁ ਸਕਾਰਥਾ ਨਿਰਮਲੁ ਮਲੁ ਖੋਈ ॥ ॥
गुरुमुख जनम सकार्था निर्मल मल खोई ॥
ਨਾਨਕ ਜੀਵਦਾ ਪੁਰਖੁ ਧਿਆਇਆ ਅਮਰਾ ਪਦੁ ਹੋਈ ॥੨੫॥ ॥
नानक जीवदा पुरुष ध्याया अमर पद होई ॥२५॥
ਸਲੋਕੁ ਮਃ ੩ ॥ ॥
सलोक मः ३ ॥
ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ ॥ ॥
जिन्होंने नाम विसारा बहु कर्म कमावें और ॥
ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨੑੀ ਉਪਰਿ ਚੋਰ ॥੧॥ ॥
नानक यमपुर में बंधे मारिए जैसे सन्नि उपर चोर ॥१॥
ਮਃ ੫ ॥ ॥
मः ५ ॥
ਧਰਤਿ ਸੁਹਾਵੜੀ ਆਕਾਸੁ ਸੁਹੰਦਾ ਜਪੰਦਿਆ ਹਰਿ ਨਾਉ ॥ ॥
धरती सुहावणी आकाश सुहावना जपंदा हरि नाम ॥
ਨਾਨਕ ਨਾਮ ਵਿਹੂਣਿਆ ਤਿਨੑ ਤਨ ਖਾਵਹਿ ਕਾਉ ॥੨॥ ॥
नानक नाम विहूनिया तिन तन खाएँ काऊ ॥२॥
ਪਉੜੀ ॥ ॥
पौड़ी ॥
ਨਾਮੁ ਸਲਾਹਨਿ ਭਾਉ ਕਰਿ ਨਿਜ ਮਹਲੀ ਵਾਸਾ ॥ ॥
नाम सलाहना भाव कर निज महल में वासा ॥
ਓਇ ਬਾਹੁੜਿ ਜੋਨਿ ਨ ਆਵਨੀ ਫਿਰਿ ਹੋਹਿ ਨ ਬਿਨਾਸਾ ॥ ॥
ओह बरबर जन्म न आवे फिर
ਹਰਿ ਸੇਤੀ ਰੰਗਿ ਰਵਿ ਰਹੇ ਸਭ ਸਾਸ ਗਿਰਾਸਾ ॥ ॥
They remain immersed and absorbed in the love of the Lord, with every breath and morsel of food.
ਹਰਿ ਕਾ ਰੰਗੁ ਕਦੇ ਨ ਉਤਰੈ ਗੁਰਮੁਖਿ ਪਰਗਾਸਾ ॥ ॥
The color of the Lord's Love never fades away; the Gurmukhs are enlightened.
ਓਇ ਕਿਰਪਾ ਕਰਿ ਕੈ ਮੇਲਿਅਨੁ ਨਾਨਕ ਹਰਿ ਪਾਸਾ ॥੨੬॥ ॥
Granting His Grace, He unites them with Himself; O Nanak, the Lord keeps them by His side. ||26||
ਸਲੋਕ ਮਃ ੩ ॥ ॥
Shalok, Third Mehla:
ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥ ॥
As long as his mind is disturbed by waves, he is caught in ego and egotistical pride.
ਸਬਦੈ ਸਾਦੁ ਨ ਆਵਈ ਨਾਮਿ ਨ ਲਗੈ ਪਿਆਰੁ ॥ ॥
He does not find the taste of the Shabad, and he does not embrace love for the Name.
ਸੇਵਾ ਥਾਇ ਨ ਪਵਈ ਤਿਸ ਕੀ ਖਪਿ ਖਪਿ ਹੋਇ ਖੁਆਰੁ ॥ ॥
His service is not accepted; worrying and worrying, he wastes away in misery.
ਨਾਨਕ ਸੇਵਕੁ ਸੋਈ ਆਖੀਐ ਜੋ ਸਿਰੁ ਧਰੇ ਉਤਾਰਿ ॥ ॥
O Nanak, he alone is called a selfless servant, who cuts off his head, and offers it to the Lord.
ਸਤਿਗੁਰ ਕਾ ਭਾਣਾ ਮੰਨਿ ਲਏ ਸਬਦੁ ਰਖੈ ਉਰ ਧਾਰਿ ॥੧॥ ॥
He accepts the Will of the True Guru, and enshrines the Shabad within his heart. ||1||
ਮਃ ੩ ॥ ॥
Third Mehla:
ਸੋ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ ॥ ॥
That is chanting and meditation, work and selfless service, which is pleasing to our Lord and Master.
ਆਪੇ ਬਖਸੇ ਮੇਲਿ ਲਏ ਆਪਤੁ ਗਵਾਵੈ ॥ ॥
The Lord Himself forgives, and takes away self-conceit, and unites the mortals with Himself.
ਮਿਲਿਆ ਕਦੇ ਨ ਵੀਛੁੜੈ ਜੋਤੀ ਜੋਤਿ ਮਿਲਾਵੈ ॥ ॥
United with the Lord, the mortal is never separated again; his light merges into the Light.
ਨਾਨਕ ਗੁਰ ਪਰਸਾਦੀ ਸੋ ਬੁਝਸੀ ਜਿਸੁ ਆਪਿ ਬੁਝਾਵੈ ॥੨॥ ॥
O Nanak, by Guru's Grace, the mortal understands, when the Lord allows him to understand. ||2||
ਪਉੜੀ ॥ ॥
Pauree:
ਸਭੁ ਕੋ ਲੇਖੇ ਵਿਚਿ ਹੈ ਮਨਮੁਖੁ ਅਹੰਕਾਰੀ ॥ ॥
All are held accountable, even the egotistical self-willed manmukhs.
ਹਰਿ ਨਾਮੁ ਕਦੇ ਨ ਚੇਤਈ ਜਮਕਾਲੁ ਸਿਰਿ ਮਾਰੀ ॥ ॥
They never even think of the Name of the Lord; the Messenger of Death shall hit them on their heads.