Sri Guru Granth Sahib Ji — Ang 1240 (hindi)
ਆਖਣਿ ਅਉਖਾ ਨਾਨਕਾ ਆਖਿ ਨ ਜਾਪੈ ਆਖਿ ॥੨॥ ॥
कहना मुश्किल है नानक, कह कर भी नहीं कहा जा सकता ॥२॥
ਪਉੜੀ ॥ ॥
पउड़ी ॥
ਨਾਇ ਸੁਣਿਐ ਮਨੁ ਰਹਸੀਐ ਨਾਮੇ ਸਾਂਤਿ ਆਈ ॥ ॥
नाम सुनने से मन प्रसन्न होता है, नाम से शांति आती है ॥
ਨਾਇ ਸੁਣਿਐ ਮਨੁ ਤ੍ਰਿਪਤੀਐ ਸਭ ਦੁਖ ਗਵਾਈ ॥ ॥
नाम सुनने से मन तृप्त होता है, सारे दुःख दूर हो जाते हैं ॥
ਨਾਇ ਸੁਣਿਐ ਨਾਉ ਊਪਜੈ ਨਾਮੇ ਵਡਿਆਈ ॥ ॥
नाम सुनने से नाम ही उत्पन्न होता है, नाम में ही महानता है ॥
ਨਾਮੇ ਹੀ ਸਭ ਜਾਤਿ ਪਤਿ ਨਾਮੇ ਗਤਿ ਪਾਈ ॥ ॥
नाम में ही सारी जाति-पांति है, नाम में ही गति प्राप्त होती है ॥
ਗੁਰਮੁਖਿ ਨਾਮੁ ਧਿਆਈਐ ਨਾਨਕ ਲਿਵ ਲਾਈ ॥੬॥ ॥
गुरुमुख नाम का ध्यान करते हैं, नानक, प्रेम से लीन होकर ॥६॥
ਸਲੋਕ ਮਹਲਾ ੧ ॥ ॥
श्लोक महला १ ॥
ਜੂਠਿ ਨ ਰਾਗਂੀ ਜੂਠਿ ਨ ਵੇਦਂੀ ॥ ॥
रजोगुण जूठा नहीं, वेद जूठे नहीं ॥
ਜੂਠਿ ਨ ਚੰਦ ਸੂਰਜ ਕੀ ਭੇਦੀ ॥ ॥
चंद्रमा और सूर्य की किरणें जूठी नहीं ॥
ਜੂਠਿ ਨ ਅੰਨੀ ਜੂਠਿ ਨ ਨਾਈ ॥ ॥
अन्न जूठा नहीं, न ही आँख जूठी है ॥
ਜੂਠਿ ਨ ਮੀਹੁ ਵਰ੍ਹਿਐ ਸਭ ਥਾਈ ॥ ॥
बारिश जूठी नहीं जो सब जगह बरसती है ॥
ਜੂਠਿ ਨ ਧਰਤੀ ਜੂਠਿ ਨ ਪਾਣੀ ॥ ॥
धरती जूठी नहीं, न ही पानी जूठा है ॥
ਜੂਠਿ ਨ ਪਉਣੈ ਮਾਹਿ ਸਮਾਣੀ ॥ ॥
हवा जूठी नहीं जो इसमें समाया है ॥
ਨਾਨਕ ਨਿਗੁਰਿਆ ਗੁਣੁ ਨਾਹੀ ਕੋਇ ॥ ॥
नानक, बिना गुरु के कोई गुण नहीं, मुँह फेरने से मुँह ही जूठा होता है ॥१॥
ਮੁਹਿ ਫੇਰਿਐ ਮੁਹੁ ਜੂਠਾ ਹੋਇ ॥੧॥ ॥
महला १ ॥
ਮਹਲਾ ੧ ॥ ॥
नानक, चूल्हे पवित्र हैं यदि कोई उन्हें भरना जानता हो ॥
ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥ ॥
सुरत रूपी चूल्हा ज्ञान का है, योगी का यत्न यही है ॥
ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥ ॥
ब्राह्मण का चूल्हा संतोष का है, गृहस्थ का सत्य दान है ॥
ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥ ॥
राजा का चूल्हा न्याय का है, पढ़ा हुआ सच्चा ध्यान है ॥
ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥ ॥
पानी से चित्त नहीं धुलता, मुँह से पीने से प्यास जाती है ॥
ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥ ॥
जगत का पानी पीता है, फिर पानी ही सबको खा जाता है ॥२॥
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥੨॥ ॥
पउड़ी ॥
ਪਉੜੀ ॥ ॥
नाम सुनने से सारी सिद्धियाँ प्राप्त होती हैं, रिद्धियाँ पीछे आती हैं ॥
ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ ॥ ॥
नाम सुनने से नौ निधियाँ मिलती हैं, मनचाहा फल मिलता है ॥
ਨਾਇ ਸੁਣਿਐ ਨਉ ਨਿਧਿ ਮਿਲੈ ਮਨ ਚਿੰਦਿਆ ਪਾਵੈ ॥ ॥
नाम सुनने से संतोष होता है, कमल जैसे चरणों का ध्यान करता है ॥
ਨਾਇ ਸੁਣਿਐ ਸੰਤੋਖੁ ਹੋਇ ਕਵਲਾ ਚਰਨ ਧਿਆਵੈ ॥ ॥
नाम सुनने से सहज ही उत्पन्न होता है, सहज ही सुख पाता है ॥
ਨਾਇ ਸੁਣਿਐ ਸਹਜੁ ਊਪਜੈ ਸਹਜੇ ਸੁਖੁ ਪਾਵੈ ॥ ॥
गुरु की मति से नाम पाया जाता है, नानक, गुण गाता है ॥७॥
ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ॥੭॥ ॥
श्लोक महला १ ॥
ਸਲੋਕ ਮਹਲਾ ੧ ॥ ॥
दुःख में जन्म लेना, दुःख में मरना, दुःख में संसार में रहना ॥
ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ ॥ ॥
दुःख
ਦੁਖੁ ਦੁਖੁ ਅਗੈ ਆਖੀਐ ਪੜਿੑ ਪੜਿੑ ਕਰਹਿ ਪੁਕਾਰ ॥ ॥
Hereafter, there is said to be pain, only pain; the more the mortals read, the more they cry out.
ਦੁਖ ਕੀਆ ਪੰਡਾ ਖੁਲੑੀਆ ਸੁਖੁ ਨ ਨਿਕਲਿਓ ਕੋਇ ॥ ॥
The packages of pain are untied, but peace does not emerge.
ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ ॥ ॥
In pain, the soul burns; in pain, it departs weeping and wailing.
ਨਾਨਕ ਸਿਫਤੀ ਰਤਿਆ ਮਨੁ ਤਨੁ ਹਰਿਆ ਹੋਇ ॥ ॥
O Nanak, imbued with the Lord's Praise, the mind and body blossom forth, rejuvenated.
ਦੁਖ ਕੀਆ ਅਗੀ ਮਾਰੀਅਹਿ ਭੀ ਦੁਖੁ ਦਾਰੂ ਹੋਇ ॥੧॥ ॥
In the fire of pain, the mortals die; but pain is also the cure. ||1||
ਮਹਲਾ ੧ ॥ ॥
First Mehla:
ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੇਹ ॥ ॥
O Nanak, worldly pleasures are nothing more than dust. They are the dust of the dust of ashes.
ਭਸੋ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ ॥ ॥
The mortal earns only the dust of the dust; his body is covered with dust.
ਜਾ ਜੀਉ ਵਿਚਹੁ ਕਢੀਐ ਭਸੂ ਭਰਿਆ ਜਾਇ ॥ ॥
When the soul is taken out of the body, it too is covered with dust.
ਅਗੈ ਲੇਖੈ ਮੰਗਿਐ ਹੋਰ ਦਸੂਣੀ ਪਾਇ ॥੨॥ ॥
And when one's account is called for in the world hereafter, he receives only ten times more dust. ||2||
ਪਉੜੀ ॥ ॥
Pauree:
ਨਾਇ ਸੁਣਿਐ ਸੁਚਿ ਸੰਜਮੋ ਜਮੁ ਨੇੜਿ ਨ ਆਵੈ ॥ ॥
Hearing the Name, one is blessed with purity and self-control, and the Messenger of Death will not draw near.
ਨਾਇ ਸੁਣਿਐ ਘਟਿ ਚਾਨਣਾ ਆਨੑੇਰੁ ਗਵਾਵੈ ॥ ॥
Hearing the Name, the heart is illumined, and darkness is dispelled.
ਨਾਇ ਸੁਣਿਐ ਆਪੁ ਬੁਝੀਐ ਲਾਹਾ ਨਾਉ ਪਾਵੈ ॥ ॥
Hearing the Name, one comes to understand his own self, and the profit of the Name is obtained.
ਨਾਇ ਸੁਣਿਐ ਪਾਪ ਕਟੀਅਹਿ ਨਿਰਮਲ ਸਚੁ ਪਾਵੈ ॥ ॥
Hearing the Name, sins are eradicated, and one meets the Immaculate True Lord.
ਨਾਨਕ ਨਾਇ ਸੁਣਿਐ ਮੁਖ ਉਜਲੇ ਨਾਉ ਗੁਰਮੁਖਿ ਧਿਆਵੈ ॥੮॥ ॥
O Nanak, hearing the Name, one's face becomes radiant. As Gurmukh, meditate on the Name. ||8||
ਸਲੋਕ ਮਹਲਾ ੧ ॥ ॥
Shalok, First Mehla:
ਘਰਿ ਨਾਰਾਇਣੁ ਸਭਾ ਨਾਲਿ ॥ ॥
In your home, is the Lord God, along with all your other gods.