Sri Guru Granth Sahib Ji — Ang 1222 (hindi)
ਸਾਰਗ ਮਹਲਾ ੫ ॥ ॥
सारग महला ५ ॥
ਹਰਿ ਹਰਿ ਸੰਤ ਜਨਾ ਕੀ ਜੀਵਨਿ ॥ ॥
हरि हरि संत जनों का जीवन है।
ਬਿਖੈ ਰਸ ਭੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸੁ ਪੀਵਨਿ ॥੧॥ ਰਹਾਉ ॥ ॥
विषयों के रस भोगने की बजाय, अमृत के समान सुख का सागर, राम नाम का रस पीना चाहिए।॥१॥ रहाउ ॥
ਸੰਚਨਿ ਰਾਮ ਨਾਮ ਧਨੁ ਰਤਨਾ ਮਨ ਤਨ ਭੀਤਰਿ ਸੀਵਨਿ ॥ ॥
राम नाम रूपी धन और रत्न मन और तन के भीतर सीना चाहिए।
ਹਰਿ ਰੰਗ ਰਾਂਗ ਭਏ ਮਨ ਲਾਲਾ ਰਾਮ ਨਾਮ ਰਸ ਖੀਵਨਿ ॥੧॥ ॥
हरि के रंग में रंगे हुए, मन आनंदित होकर राम नाम का रस पीता है।॥१॥
ਜਿਉ ਮੀਨਾ ਜਲ ਸਿਉ ਉਰਝਾਨੋ ਰਾਮ ਨਾਮ ਸੰਗਿ ਲੀਵਨਿ ॥ ॥
जैसे मछली जल में उलझी रहती है, वैसे ही राम नाम के संग लीन रहना चाहिए।
ਨਾਨਕ ਸੰਤ ਚਾਤ੍ਰਿਕ ਕੀ ਨਿਆਈ ਹਰਿ ਬੂੰਦ ਪਾਨ ਸੁਖ ਥੀਵਨਿ ॥੨॥੬੮॥੯੧॥ ॥
नानक कहते हैं, संत चातक की तरह हरि नाम रूपी बूँद पीकर सुख प्राप्त करते हैं।॥२॥६८॥९१॥
ਸਾਰਗ ਮਹਲਾ ੫ ॥ ॥
सारग महला ५ ॥
ਹਰਿ ਕੇ ਨਾਮਹੀਨ ਬੇਤਾਲ ॥ ॥
हरि के नाम से हीन प्राणी प्रेत के समान हैं।
ਜੇਤਾ ਕਰਨ ਕਰਾਵਨ ਤੇਤਾ ਸਭਿ ਬੰਧਨ ਜੰਜਾਲ ॥੧॥ ਰਹਾਉ ॥ ॥
जितना भी कर्म करते और करवाते हैं, वह सब बंधन और जंजाल है।॥१॥ रहाउ ॥
ਬਿਨੁ ਪ੍ਰਭ ਸੇਵ ਕਰਤ ਅਨ ਸੇਵਾ ਬਿਰਥਾ ਕਾਟੈ ਕਾਲ ॥ ॥
प्रभु की सेवा के बिना, अन्य सेवा व्यर्थ है, काल व्यतीत होता है।
ਜਬ ਜਮੁ ਆਇ ਸੰਘਾਰੈ ਪ੍ਰਾਨੀ ਤਬ ਤੁਮਰੋ ਕਉਨੁ ਹਵਾਲ ॥੧॥ ॥
जब यमराज प्राणों को हर लेता है, तब तुम्हारा कौन सहारा होगा?॥१॥
ਰਾਖਿ ਲੇਹੁ ਦਾਸ ਅਪੁਨੇ ਕਉ ਸਦਾ ਸਦਾ ਕਿਰਪਾਲ ॥ ॥
हे दयालु प्रभु! अपने दास की रक्षा करो।
ਸੁਖ ਨਿਧਾਨ ਨਾਨਕ ਪ੍ਰਭੁ ਮੇਰਾ ਸਾਧਸੰਗਿ ਧਨ ਮਾਲ ॥੨॥੬੯॥੯੨॥ ॥
सुख के निधान मेरे प्रभु, साधु संगति ही धन और संपत्ति है।॥२॥६९॥९२॥
ਸਾਰਗ ਮਹਲਾ ੫ ॥ ॥
सारग महला ५ ॥
ਮਨਿ ਤਨਿ ਰਾਮ ਕੋ ਬਿਉਹਾਰੁ ॥ ॥
मन और तन में राम का व्यवहार होना चाहिए।
ਪ੍ਰੇਮ ਭਗਤਿ ਗੁਨ ਗਾਵਨ ਗੀਧੇ ਪੋਹਤ ਨਹ ਸੰਸਾਰੁ ॥੧॥ ਰਹਾਉ ॥ ॥
प्रेम और भक्ति से गुण गाने चाहिए, गिद्धों की तरह संसार में नहीं फँसना चाहिए।॥१॥ रहाउ ॥
ਸ੍ਰਵਣੀ ਕੀਰਤਨੁ ਸਿਮਰਨੁ ਸੁਆਮੀ ਇਹੁ ਸਾਧ ਕੋ ਆਚਾਰੁ ॥ ॥
कानों से कीर्तन सुनना, स्वामी का सिमरन करना, यही साधु का आचरण है।
ਚਰਨ ਕਮਲ ਅਸਥਿਤਿ ਰਿਦ ਅੰਤਰਿ ਪੂਜਾ ਪ੍ਰਾਨ ਕੋ ਆਧਾਰੁ ॥੧॥ ॥
चरण कमलों में स्थित रहना, हृदय में पूजा करना, प्राणों का आधार है।॥१॥
ਪ੍ਰਭ ਦੀਨ ਦਇਆਲ ਸੁਨਹੁ ਬੇਨੰਤੀ ਕਿਰਪਾ ਅਪਨੀ ਧਾਰੁ ॥ ॥
हे दीनदयाल प्रभु! मेरी विनती सुनो, अपनी कृपा धारण करो।
ਨਾਮੁ ਨਿਧਾਨੁ ਉਚਰਉ ਨਿਤ ਰਸਨਾ ਨਾਨਕ ਸਦ ਬਲਿਹਾਰੁ ॥੨॥੭੦॥੯੩॥ ॥
नाम रूपी निधि को जीभ से निरंतर उच्चारण करो, नानक सदा बलिहारी है।॥२॥७०॥९३॥
ਸਾਰਗ ਮਹਲਾ ੫ ॥ ॥
सारग महला ५ ॥
ਹਰਿ ਕੇ ਨਾਮਹੀਨ ਮਤਿ ਥੋਰੀ ॥ ॥
हरि के नाम से हीन बुद्धि थोड़ी होती है।
ਸਿਮਰਤ ਨਾਹਿ ਸਿਰੀਧਰ ਠਾਕੁਰ ਮਿਲਤ ਅੰਧ ਦੁਖ ਘੋਰੀ ॥੧॥ ਰਹਾਉ ॥ ॥
श्रीधर ठाकुर का सिमरन नहीं करते, अज्ञानता के दुःख मिलते हैं।॥१॥ रहाउ ॥
ਹਰਿ ਕੇ ਨਾਮ ਸਿਉ ਪ੍ਰੀਤਿ ਨ ਲਾਗੀ ਅਨਿਕ ਭੇਖ ਬਹੁ ਜੋਰੀ ॥ ॥
हरि के नाम से हीन प्राणी प्रेत के समान हैं।
ਤੂਟਤ ਬਾਰ ਨ ਲਾਗੈ ਤਾ ਕਉ ਜਿਉ ਗਾਗਰਿ ਜਲ ਫੋਰੀ ॥੧॥ ॥
His attachments are shattered in an instant; when the pitcher is broken, the water runs out. ||1||
ਕਰਿ ਕਿਰਪਾ ਭਗਤਿ ਰਸੁ ਦੀਜੈ ਮਨੁ ਖਚਿਤ ਪ੍ਰੇਮ ਰਸ ਖੋਰੀ ॥ ॥
Please bless me, that I may worship You in loving devotion. My mind is absorbed and intoxicated with Your Delicious Love.
ਨਾਨਕ ਦਾਸ ਤੇਰੀ ਸਰਣਾਈ ਪ੍ਰਭ ਬਿਨੁ ਆਨ ਨ ਹੋਰੀ ॥੨॥੭੧॥੯੪॥ ॥
Nanak, Your slave, has entered Your Sanctuary; without God, there is no other at all. ||2||71||94||
ਸਾਰਗ ਮਹਲਾ ੫ ॥ ॥
Saarang, Fifth Mehla:
ਚਿਤਵਉ ਵਾ ਅਉਸਰ ਮਨ ਮਾਹਿ ॥ ॥
In my mind, I think about that moment,
ਹੋਇ ਇਕਤ੍ਰ ਮਿਲਹੁ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹਿ ॥੧॥ ਰਹਾਉ ॥ ॥
when I join the Gathering of the Friendly Saints, constantly singing the Glorious Praises of the Lord of the Universe. ||1||Pause||
ਬਿਨੁ ਹਰਿ ਭਜਨ ਜੇਤੇ ਕਾਮ ਕਰੀਅਹਿ ਤੇਤੇ ਬਿਰਥੇ ਜਾਂਹਿ ॥ ॥
Without vibrating and meditating on the Lord, whatever deeds you do will be useless.
ਪੂਰਨ ਪਰਮਾਨੰਦ ਮਨਿ ਮੀਠੋ ਤਿਸੁ ਬਿਨੁ ਦੂਸਰ ਨਾਹਿ ॥੧॥ ॥
The Perfect Embodiment of Supreme Bliss is so sweet to my mind. Without Him, there is no other at all. ||1||
ਜਪ ਤਪ ਸੰਜਮ ਕਰਮ ਸੁਖ ਸਾਧਨ ਤੁਲਿ ਨ ਕਛੂਐ ਲਾਹਿ ॥ ॥
Chanting, deep meditation, austere self-discipline, good deeds and other techniques to being peace - they are not equal to even a tiny bit of the Lord's Name.
ਚਰਨ ਕਮਲ ਨਾਨਕ ਮਨੁ ਬੇਧਿਓ ਚਰਨਹ ਸੰਗਿ ਸਮਾਹਿ ॥੨॥੭੨॥੯੫॥ ॥
Nanak's mind is pierced through by the Lotus Feet of the Lord; it is absorbed in His Lotus Feet. ||2||72||95||
ਸਾਰਗ ਮਹਲਾ ੫ ॥ ॥
Saarang, Fifth Mehla:
ਮੇਰਾ ਪ੍ਰਭੁ ਸੰਗੇ ਅੰਤਰਜਾਮੀ ॥ ॥
My God is always with me; He is the Inner-knower, the Searcher of hearts.
ਆਗੈ ਕੁਸਲ ਪਾਛੈ ਖੇਮ ਸੂਖਾ ਸਿਮਰਤ ਨਾਮੁ ਸੁਆਮੀ ॥੧॥ ਰਹਾਉ ॥ ॥
I find happiness in the world hereafter, and peace and pleasure in this world, meditating in remembrance on the Name of my Lord and Master. ||1||Pause||