Sri Guru Granth Sahib Ji — Ang 1195 (hindi)
ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ॥ ਰਹਾਉ ॥ ॥
जहाँ मूल घटता है और ब्याज निरंतर बढ़ता है।। रहाउ।।
ਸਾਤ ਸੂਤ ਮਿਲਿ ਬਨਜੁ ਕੀਨ ॥ ॥
सात सूतों को मिलाकर व्यापार किया।
ਕਰਮ ਭਾਵਨੀ ਸੰਗ ਲੀਨ ॥ ॥
कर्म और भावनाएँ साथ लगी रहीं।
ਤੀਨਿ ਜਗਾਤੀ ਕਰਤ ਰਾਰਿ ॥ ॥
तीनों लोकों में झगड़ा करते रहे।
ਚਲੋ ਬਨਜਾਰਾ ਹਾਥ ਝਾਰਿ ॥੨॥ ॥
हे व्यापारी, हाथ झाड़कर चलो।।२।।
ਪੂੰਜੀ ਹਿਰਾਨੀ ਬਨਜੁ ਟੂਟ ॥ ॥
पूँजी लुट गई, व्यापार टूट गया।
ਦਹ ਦਿਸ ਟਾਂਡੋ ਗਇਓ ਫੂਟਿ ॥ ॥
दसों दिशाओं में भटकते फिरते, टूट गए।।
ਕਹਿ ਕਬੀਰ ਮਨ ਸਰਸੀ ਕਾਜ ॥ ॥
कबीर कहते हैं, मन में ही सच्चा काम है।
ਸਹਜ ਸਮਾਨੋ ਤ ਭਰਮ ਭਾਜ ॥੩॥੬॥ ॥
सहज समाधि में स्थिर हो जाओ, तो भ्रम भाग जाएगा।।३।।६।।
ਬਸੰਤੁ ਹਿੰਡੋਲੁ ਘਰੁ ੨ ॥
माता जूठी, पिता भी जूठा, जूठे ही फल लगते हैं।
ੴ ਸਤਿਗੁਰ ਪ੍ਰਸਾਦਿ ॥ ॥
जूठे आते हैं, जूठे ही जाते हैं, जूठे ही अभागे मरते हैं।।१।।
ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥ ॥
हे पंडित, बताओ कौन सा स्थान शुद्ध है?
ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥ ॥
जहाँ बैठकर मैं भोजन करूँ।।१।। रहाउ।।
ਕਹੁ ਪੰਡਿਤ ਸੂਚਾ ਕਵਨੁ ਠਾਉ ॥ ॥
जीभ जूठी, बोलना जूठा, कान, नेत्र सभी जूठे।
ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥ ॥
इन्द्रियों की जूठ कभी नहीं उतरती, ब्रह्म अग्नि में लूटते हैं।।२।।
ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥ ॥
अग्नि भी जूठी, पानी जूठा, जूठे बैठकर पकाया।
ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨॥ ॥
जूठी करछी से परोसा, जूठे ही बैठकर खाया।।३।।
ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥ ॥
गोबर जूठा, चौका जूठा, जूठी दी हुई दीवार।
ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩॥ ॥
कबीर कहते हैं, वे ही मनुष्य शुद्ध हैं, जिन्होंने सच्ची विचारणा की है।।४।।१।।७।।
ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥ ॥
Impure is the cow dung, and impure is the kitchen square. Impure are the lines that mark it off.
ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥੧॥੭॥ ॥
Says Kabeer, they alone are pure, who have obtained pure understanding. ||4||1||7||
ਰਾਮਾਨੰਦ ਜੀ ਘਰੁ ੧ ॥
Raamaanand Jee, First House:
ੴ ਸਤਿਗੁਰ ਪ੍ਰਸਾਦਿ ॥ ॥
One Universal Creator God. By The Grace Of The True Guru:
ਕਤ ਜਾਈਐ ਰੇ ਘਰ ਲਾਗੋ ਰੰਗੁ ॥ ॥
Where should I go? My home is filled with bliss.
ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥ ॥
My consciousness does not go out wandering. My mind has become crippled. ||1||Pause||
ਏਕ ਦਿਵਸ ਮਨ ਭਈ ਉਮੰਗ ॥ ॥
One day, a desire welled up in my mind.
ਘਸਿ ਚੰਦਨ ਚੋਆ ਬਹੁ ਸੁਗੰਧ ॥ ॥
I ground up sandalwood, along with several fragrant oils.
ਪੂਜਨ ਚਾਲੀ ਬ੍ਰਹਮ ਠਾਇ ॥ ॥
I went to God's place, and worshipped Him there.
ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥ ॥
That God showed me the Guru, within my own mind. ||1||
ਜਹਾ ਜਾਈਐ ਤਹ ਜਲ ਪਖਾਨ ॥ ॥
Wherever I go, I find water and stones.
ਤੂ ਪੂਰਿ ਰਹਿਓ ਹੈ ਸਭ ਸਮਾਨ ॥ ॥
You are totally pervading and permeating in all.
ਬੇਦ ਪੁਰਾਨ ਸਭ ਦੇਖੇ ਜੋਇ ॥ ॥
I have searched through all the Vedas and the Puraanas.
ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥ ॥
I would go there, only if the Lord were not here. ||2||
ਸਤਿਗੁਰ ਮੈ ਬਲਿਹਾਰੀ ਤੋਰ ॥ ॥
I am a sacrifice to You, O my True Guru.
ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥ ॥
You have cut through all my confusion and doubt.
ਰਾਮਾਨੰਦ ਸੁਆਮੀ ਰਮਤ ਬ੍ਰਹਮ ॥ ॥
Raamaanand's Lord and Master is the All-pervading Lord God.
ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥ ॥
The Word of the Guru's Shabad eradicates the karma of millions of past actions. ||3||1||
ਬਸੰਤੁ ਬਾਣੀ ਨਾਮਦੇਉ ਜੀ ਕੀ ॥
Basant, The Word Of Naam Dayv Jee:
ੴ ਸਤਿਗੁਰ ਪ੍ਰਸਾਦਿ ॥ ॥
One Universal Creator God. By The Grace Of The True Guru:
ਸਾਹਿਬੁ ਸੰਕਟਵੈ ਸੇਵਕੁ ਭਜੈ ॥ ॥
If the servant runs away when his master is in trouble,
ਚਿਰੰਕਾਲ ਨ ਜੀਵੈ ਦੋਊ ਕੁਲ ਲਜੈ ॥੧॥ ॥
he will not have a long life, and he brings shame to all his family. ||1||
ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ ॥ ॥
I shall not abandon devotional worship of You, O Lord, even if the people laugh at me.
ਚਰਨ ਕਮਲ ਮੇਰੇ ਹੀਅਰੇ ਬਸੈਂ ॥੧॥ ਰਹਾਉ ॥ ॥
The Lord's Lotus Feet abide within my heart. ||1||Pause||
ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ ॥ ॥
The mortal will even die for the sake of his wealth;
ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਡੈਂ ॥੨॥ ॥
in the same way, the Saints do not forsake the Lord's Name. ||2||
ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ ॥ ॥
Pilgrimages to the Ganges, the Gaya and the Godawari are merely worldly affairs.