Sri Guru Granth Sahib Ji — Ang 1191 (hindi)
ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ ॥੩॥ ॥
लब अंधेरा बंदीखाना, औगुण पैर लुहारी ॥३॥
ਪੂੰਜੀ ਮਾਰਿ ਪਵੈ ਨਿਤ ਮੁਦਗਰੁ ਪਾਪੁ ਕਰੇ ਕੋਟਵਾਰੀ ॥
पूंजी मार पवे नित मुद्गर, पापु करे कुटवारी ॥
ਭਾਵੈ ਚੰਗਾ ਭਾਵੈ ਮੰਦਾ ਜੈਸੀ ਨਦਰਿ ਤੁਮੑਾਰੀ ॥੪॥ ॥
भावे चंगा भावे मंदा, जैसी नदर तुम्हारी ॥४॥
ਆਦਿ ਪੁਰਖ ਕਉ ਅਲਹੁ ਕਹੀਐ ਸੇਖਾਂ ਆਈ ਵਾਰੀ ॥ ॥
आदि पुरख कौ अल्हु कहिए, सेखा आई वारी ॥
ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ ॥੫॥ ॥
देवल देवत्या करु लागा, ऐसी कीर्त चालि ॥५॥
ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ ॥ ॥
कूजा बांग निवाज मुसला, नील रूप बनवारी ॥
ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥੬॥ ॥
घर घर मियां सबनां जिया, बोली अवर तुम्हारी ॥६॥
ਜੇ ਤੂ ਮੀਰ ਮਹੀਪਤਿ ਸਾਹਿਬੁ ਕੁਦਰਤਿ ਕਉਣ ਹਮਾਰੀ ॥ ॥
जे तू मीर महीपति साहिबु, कुदरत कौण हमारी ॥
ਚਾਰੇ ਕੁੰਟ ਸਲਾਮੁ ਕਰਹਿਗੇ ਘਰਿ ਘਰਿ ਸਿਫਤਿ ਤੁਮੑਾਰੀ ॥੭॥ ॥
चारे कुंट सलाम करेहिं गे, घर घर सिफत तुम्हारी ॥७॥
ਤੀਰਥ ਸਿੰਮ੍ਰਿਤਿ ਪੁੰਨ ਦਾਨ ਕਿਛੁ ਲਾਹਾ ਮਿਲੈ ਦਿਹਾੜੀ ॥ ॥
तीर्थ सिम्रित पुण दान, किछु लाहा मिले दिहाड़ी ॥
ਨਾਨਕ ਨਾਮੁ ਮਿਲੈ ਵਡਿਆਈ ਮੇਕਾ ਘੜੀ ਸਮੑਾਲੀ ॥੮॥੧॥੮॥ ॥
नानक नामु मिले वडियाई, मेका घड़ी समाली ॥८॥१॥८॥
ਬਸੰਤੁ ਹਿੰਡੋਲੁ ਘਰੁ ੨ ਮਹਲਾ ੪ ॥
बसंतु हिंडोलु घरु २ महला ४
ੴ ਸਤਿਗੁਰ ਪ੍ਰਸਾਦਿ ॥ ॥
ੴ सतिगुर प्रसादि ॥
ਕਾਂਇਆ ਨਗਰਿ ਇਕੁ ਬਾਲਕੁ ਵਸਿਆ ਖਿਨੁ ਪਲੁ ਥਿਰੁ ਨ ਰਹਾਈ ॥ ॥
काया नगरि इक बालकु वसिया, खिनु पलु थिरु न रहाई ॥
ਅਨਿਕ ਉਪਾਵ ਜਤਨ ਕਰਿ ਥਾਕੇ ਬਾਰੰ ਬਾਰ ਭਰਮਾਈ ॥੧॥ ॥
अनिक उपाव जतन करि थाके, बारां बार भरमाई ॥१॥
ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ ॥ ॥
मेरे ठाकुर बालकु इकतु घर आणु ॥
ਸਤਿਗੁਰੁ ਮਿਲੈ ਤ ਪੂਰਾ ਪਾਈਐ ਭਜੁ ਰਾਮ ਨਾਮੁ ਨੀਸਾਣੁ ॥੧॥ ਰਹਾਉ ॥ ॥
सतिगुर मिलै त पूरा पाईऐ, भज राम नामु निशाणु ॥१॥ रहाउ ॥
ਇਹੁ ਮਿਰਤਕੁ ਮੜਾ ਸਰੀਰੁ ਹੈ ਸਭੁ ਜਗੁ ਜਿਤੁ ਰਾਮ ਨਾਮੁ ਨਹੀ ਵਸਿਆ ॥ ॥
इहु मिरतकु मड़ा सरीर है, सभु जग जितु राम नामु नही वसिया ॥
ਰਾਮ ਨਾਮੁ ਗੁਰਿ ਉਦਕੁ ਚੁਆਇਆ ਫਿਰਿ ਹਰਿਆ ਹੋਆ ਰਸਿਆ ॥੨॥ ॥
राम नामु गुरि उदकु चुआया, फिर हरिया होआ रसिया ॥२॥
ਮੈ ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ ਇਕੁ ਗੁਰਮੁਖਿ ਚਲਤੁ ਦਿਖਾਇਆ ॥ ॥
मै निरखत निरखत सरीर सभु खोजिया, इक गुरमुख चलतु दिखाया ॥
ਬਾਹਰੁ ਖੋਜਿ ਮੁਏ ਸਭਿ ਸਾਕਤ ਹਰਿ ਗੁਰਮਤੀ ਘਰਿ ਪਾਇਆ ॥੩॥ ॥
बाहरु खोजि मूए सभि साकत, हरि गुरमति घर पाइया ॥३॥
ਦੀਨਾ ਦੀਨ ਦਇਆਲ ਭਏ ਹੈ ਜਿਉ ਕ੍ਰਿਸਨੁ ਬਿਦਰ ਘਰਿ ਆਇਆ ॥ ॥
दीना दीन दयाल भए है, जिउ कृष्ण
ਮਿਲਿਓ ਸੁਦਾਮਾ ਭਾਵਨੀ ਧਾਰਿ ਸਭੁ ਕਿਛੁ ਆਗੈ ਦਾਲਦੁ ਭੰਜਿ ਸਮਾਇਆ ॥੪॥ ॥
Sudama loved God, who came to meet him; God sent everything to his home, and ended his poverty. ||4||
ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰਿ ਆਪਿ ਰਖਾਈ ॥ ॥
Great is the glory of the Name of the Lord. My Lord and Master Himself has enshrined it within me.
ਜੇ ਸਭਿ ਸਾਕਤ ਕਰਹਿ ਬਖੀਲੀ ਇਕ ਰਤੀ ਤਿਲੁ ਨ ਘਟਾਈ ॥੫॥ ॥
Even if all the faithless cynics continue slandering me, it is not diminished by even one iota. ||5||
ਜਨ ਕੀ ਉਸਤਤਿ ਹੈ ਰਾਮ ਨਾਮਾ ਦਹ ਦਿਸਿ ਸੋਭਾ ਪਾਈ ॥ ॥
The Lord's Name is the praise of His humble servant. It brings him honor in the ten directions.
ਨਿੰਦਕੁ ਸਾਕਤੁ ਖਵਿ ਨ ਸਕੈ ਤਿਲੁ ਅਪਣੈ ਘਰਿ ਲੂਕੀ ਲਾਈ ॥੬॥ ॥
The slanderers and the faithless cynics cannot endure it at all; they have set fire to their own houses. ||6||
ਜਨ ਕਉ ਜਨੁ ਮਿਲਿ ਸੋਭਾ ਪਾਵੈ ਗੁਣ ਮਹਿ ਗੁਣ ਪਰਗਾਸਾ ॥ ॥
The humble person meeting with another humble person obtains honor. In the glory of the Lord, their glory shines forth.
ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵਹਿ ਦਾਸਨਿ ਦਾਸਾ ॥੭॥ ॥
The servants of my Lord and Master are loved by the Beloved. They are the slaves of His slaves. ||7||
ਆਪੇ ਜਲੁ ਅਪਰੰਪਰੁ ਕਰਤਾ ਆਪੇ ਮੇਲਿ ਮਿਲਾਵੈ ॥ ॥
The Creator Himself is the Water; He Himself unites us in His Union.
ਨਾਨਕ ਗੁਰਮੁਖਿ ਸਹਜਿ ਮਿਲਾਏ ਜਿਉ ਜਲੁ ਜਲਹਿ ਸਮਾਵੈ ॥੮॥੧॥੯॥ ॥
O Nanak, the Gurmukh is absorbed in celestial peace and poise, like water blending with water. ||8||1||9||