Sri Guru Granth Sahib Ji — Ang 1185 (hindi)
ਬਾਹ ਪਕਰਿ ਭਵਜਲੁ ਨਿਸਤਾਰਿਓ ॥੨॥ ॥
बाह पकड़ भवजल निस्तारियो ॥२॥
ਪ੍ਰਭਿ ਕਾਟਿ ਮੈਲੁ ਨਿਰਮਲ ਕਰੇ ॥ ॥
प्रभु काट मैल निर्मल करे ॥
ਗੁਰ ਪੂਰੇ ਕੀ ਸਰਣੀ ਪਰੇ ॥੩॥ ॥
गुरु पूरे की शरणी परे ॥३॥
ਆਪਿ ਕਰਹਿ ਆਪਿ ਕਰਣੈਹਾਰੇ ॥ ॥
आप करेहि आप करणहारें ॥
ਕਰਿ ਕਿਰਪਾ ਨਾਨਕ ਉਧਾਰੇ ॥੪॥੪॥੧੭॥ ॥
करि कृपा नानक उद्धारे ॥४॥४॥१७॥
ਬਸੰਤੁ ਮਹਲਾ ੫ ॥
बसंतु महला ५
ੴ ਸਤਿਗੁਰ ਪ੍ਰਸਾਦਿ ॥ ॥
ੴ सतिगुर प्रसादि ॥
ਦੇਖੁ ਫੂਲ ਫੂਲ ਫੂਲੇ ॥ ॥
देखु फूल फूल फूले ॥
ਅਹੰ ਤਿਆਗਿ ਤਿਆਗੇ ॥ ॥
अहं त्यागि त्यागे ॥
ਚਰਨ ਕਮਲ ਪਾਗੇ ॥ ॥
चरण कमल पागे ॥
ਤੁਮ ਮਿਲਹੁ ਪ੍ਰਭ ਸਭਾਗੇ ॥ ॥
तुम मिलहु प्रभु सबागे ॥
ਹਰਿ ਚੇਤਿ ਮਨ ਮੇਰੇ ॥ ਰਹਾਉ ॥ ॥
हरि चेति मन मेरे ॥ रहाउ ॥
ਸਘਨ ਬਾਸੁ ਕੂਲੇ ॥ ॥
सघन बास कुले ॥
ਇਕਿ ਰਹੇ ਸੂਕਿ ਕਠੂਲੇ ॥ ॥
इक रहे सूक कठूले ॥
ਬਸੰਤ ਰੁਤਿ ਆਈ ॥ ॥
बसंत रुति आई ॥
ਪਰਫੂਲਤਾ ਰਹੇ ॥੧॥ ॥
परफूलता रहे ॥१॥
ਅਬ ਕਲੂ ਆਇਓ ਰੇ ॥ ॥
अब कलु आया रे ॥
ਇਕੁ ਨਾਮੁ ਬੋਵਹੁ ਬੋਵਹੁ ॥ ॥
एक नाम बोवहु बोवहु ॥
ਅਨ ਰੂਤਿ ਨਾਹੀ ਨਾਹੀ ॥ ॥
अन रूति नाही नाही ॥
ਮਤੁ ਭਰਮਿ ਭੂਲਹੁ ਭੂਲਹੁ ॥ ॥
मत भरम भूलहु भूलहु ॥
ਗੁਰ ਮਿਲੇ ਹਰਿ ਪਾਏ ॥ ਜਿਸੁ ਮਸਤਕਿ ਹੈ ਲੇਖਾ ॥ ॥
गुर मिले हरि पाए ॥ जिस मस्तक है लेखा ॥
ਮਨ ਰੁਤਿ ਨਾਮ ਰੇ ॥ ॥
मन रुति नाम रे ॥
ਗੁਨ ਕਹੇ ਨਾਨਕ ਹਰਿ ਹਰੇ ਹਰਿ ਹਰੇ ॥੨॥੧੮॥ ॥
गुण कहे नानक हरि हरे हरि हरे ॥२॥१८॥
ਬਸੰਤੁ ਮਹਲਾ ੫ ਘਰੁ ੨ ਹਿੰਡੋਲ ॥
बसंतु महला ५ घरु २ हिंडोल
ੴ ਸਤਿਗੁਰ ਪ੍ਰਸਾਦਿ ॥ ॥
ੴ सतिगुर प्रसादि ॥
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ॥
होइ इकत्र मिलहु मेरे भाई दुबिधा दूर करहु लिव लाइ ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥ ॥
हरि नामै के होवहु जोड़ी गुरमुखि बैसहु सफा बिछाइ ॥१॥
ਇਨੑ ਬਿਧਿ ਪਾਸਾ ਢਾਲਹੁ ਬੀਰ ॥ ॥
इन बिधि पासा ढालहु बीर ॥
ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ ॥੧॥ ਰਹਾਉ ॥ ॥
गुरमुखि नाम जपहु दिन रात अंत काल न लागै पीर ॥१॥ रहाउ ॥
ਕਰਮ ਧਰਮ ਤੁਮੑ ਚਉਪੜਿ ਸਾਜਹੁ ਸਤੁ ਕਰਹੁ ਤੁਮੑ ਸਾਰੀ ॥ ॥
करम धर्म तुम चौपड़ि साजहु सत करहु तुम सारी ॥
ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰਿ ਪਿਆਰੀ ॥੨॥ ॥
काम क्रोध लोभ मोह जीतहु ऐसी खेल हरि प्यारी ॥२॥
ਉਠਿ ਇਸਨਾਨੁ ਕਰਹੁ ਪਰਭਾਤੇ ਸੋਏ ਹਰਿ ਆਰਾਧੇ ॥ ॥
उठि इसनान करहु प्रभात सोए हरि आराधे ॥
ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ ॥੩॥ ॥
बिखड़े दाऊ लंघावै मेरा सतिगुरु सुख सहज सेती घर जाते ॥३॥
ਹਰਿ ਆਪੇ ਖੇਲੈ ਆਪੇ ਦੇਖੈ ਹਰਿ ਆਪੇ ਰਚਨੁ ਰਚਾਇਆ ॥ ॥
The Lord Himself plays, and He Himself watches; the Lord Himself created the creation.
ਜਨ ਨਾਨਕ ਗੁਰਮੁਖਿ ਜੋ ਨਰੁ ਖੇਲੈ ਸੋ ਜਿਣਿ ਬਾਜੀ ਘਰਿ ਆਇਆ ॥੪॥੧॥੧੯॥ ॥
O servant Nanak, that person who plays this game as Gurmukh, wins the game of life, and returns to his true home. ||4||1||19||
ਬਸੰਤੁ ਮਹਲਾ ੫ ਹਿੰਡੋਲ ॥ ॥
Basant, Fifth Mehla, Hindol:
ਤੇਰੀ ਕੁਦਰਤਿ ਤੂਹੈ ਜਾਣਹਿ ਅਉਰੁ ਨ ਦੂਜਾ ਜਾਣੈ ॥ ॥
You alone know Your Creative Power, O Lord; no one else knows it.
ਜਿਸ ਨੋ ਕ੍ਰਿਪਾ ਕਰਹਿ ਮੇਰੇ ਪਿਆਰੇ ਸੋਈ ਤੁਝੈ ਪਛਾਣੈ ॥੧॥ ॥
He alone realizes You, O my Beloved, unto whom You show Your Mercy. ||1||
ਤੇਰਿਆ ਭਗਤਾ ਕਉ ਬਲਿਹਾਰਾ ॥ ॥
I am a sacrifice to Your devotees.
ਥਾਨੁ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਆਪਾਰਾ ॥੧॥ ਰਹਾਉ ॥ ॥
Your place is eternally beautiful, God; Your wonders are infinite. ||1||Pause||
ਤੇਰੀ ਸੇਵਾ ਤੁਝ ਤੇ ਹੋਵੈ ਅਉਰੁ ਨ ਦੂਜਾ ਕਰਤਾ ॥ ॥
Only You Yourself can perform Your service. No one else can do it.
ਭਗਤੁ ਤੇਰਾ ਸੋਈ ਤੁਧੁ ਭਾਵੈ ਜਿਸ ਨੋ ਤੂ ਰੰਗੁ ਧਰਤਾ ॥੨॥ ॥
He alone is Your devotee, who is pleasing to You. You bless them with Your Love. ||2||