Sri Guru Granth Sahib Ji — Ang 1181 (hindi)
ਬਸੰਤੁ ਮਹਲਾ ੫ ॥ ॥
बसंत महला ५ ॥
ਜੀਅ ਪ੍ਰਾਣ ਤੁਮੑ ਪਿੰਡ ਦੀਨੑ ॥ ॥
जीव प्राण तुम पिंड दीं ॥
ਮੁਗਧ ਸੁੰਦਰ ਧਾਰਿ ਜੋਤਿ ਕੀਨੑ ॥ ॥
मुगध सुंदर धारि जोति कीं ॥
ਸਭਿ ਜਾਚਿਕ ਪ੍ਰਭ ਤੁਮੑ ਦਇਆਲ ॥ ॥
सभि जाचिक प्रभ तुम दयाल ॥
ਨਾਮੁ ਜਪਤ ਹੋਵਤ ਨਿਹਾਲ ॥੧॥ ॥
नाम जपत होवत निहाल ॥१॥
ਮੇਰੇ ਪ੍ਰੀਤਮ ਕਾਰਣ ਕਰਣ ਜੋਗ ॥ ॥
मेरे प्रीतम कारण करण योग ॥
ਹਉ ਪਾਵਉ ਤੁਮ ਤੇ ਸਗਲ ਥੋਕ ॥੧॥ ਰਹਾਉ ॥ ॥
हौं पाऊं तुम ते सगल थोक ॥१॥ रहाउ ॥
ਨਾਮੁ ਜਪਤ ਹੋਵਤ ਉਧਾਰ ॥ ॥
नाम जपत होवत उधार ॥
ਨਾਮੁ ਜਪਤ ਸੁਖ ਸਹਜ ਸਾਰ ॥ ॥
नाम जपत सुख सहज सार ॥
ਨਾਮੁ ਜਪਤ ਪਤਿ ਸੋਭਾ ਹੋਇ ॥ ॥
नाम जपत पति सोभा होइ ॥
ਨਾਮੁ ਜਪਤ ਬਿਘਨੁ ਨਾਹੀ ਕੋਇ ॥੨॥ ॥
नाम जपत बिघ्न नाही कोई ॥२॥
ਜਾ ਕਾਰਣਿ ਇਹ ਦੁਲਭ ਦੇਹ ॥ ॥
जा कारणि यह दुर्लभ देह ॥
ਸੋ ਬੋਲੁ ਮੇਰੇ ਪ੍ਰਭੂ ਦੇਹਿ ॥ ॥
सो बोल मेरे प्रभु देह ॥
ਸਾਧਸੰਗਤਿ ਮਹਿ ਇਹੁ ਬਿਸ੍ਰਾਮੁ ॥ ॥
साधसंगति में यह विश्राम ॥
ਸਦਾ ਰਿਦੈ ਜਪੀ ਪ੍ਰਭ ਤੇਰੋ ਨਾਮੁ ॥੩॥ ॥
सदा रिदय जपी प्रभ तेरो नाम ॥३॥
ਤੁਝ ਬਿਨੁ ਦੂਜਾ ਕੋਇ ਨਾਹਿ ॥ ॥
तुझ बिनु दूजा कोई नाहि ॥
ਸਭੁ ਤੇਰੋ ਖੇਲੁ ਤੁਝ ਮਹਿ ਸਮਾਹਿ ॥ ॥
सभ तेरो खेल तुझ में समाही ॥
ਜਿਉ ਭਾਵੈ ਤਿਉ ਰਾਖਿ ਲੇ ॥ ॥
जियौ भावै तियौ रखि ले ॥
ਸੁਖੁ ਨਾਨਕ ਪੂਰਾ ਗੁਰੁ ਮਿਲੇ ॥੪॥੪॥ ॥
सुखु नानक पूरा गुरु मिले ॥४॥४॥
ਬਸੰਤੁ ਮਹਲਾ ੫ ॥ ॥
बसंत महला ५ ॥
ਪ੍ਰਭ ਪ੍ਰੀਤਮ ਮੇਰੈ ਸੰਗਿ ਰਾਇ ॥ ॥
प्रभ प्रीतम मेरे संगि राय ॥
ਜਿਸਹਿ ਦੇਖਿ ਹਉ ਜੀਵਾ ਮਾਇ ॥ ॥
जिसहि देखि हौं जीवौ माई ॥
ਜਾ ਕੈ ਸਿਮਰਨਿ ਦੁਖੁ ਨ ਹੋਇ ॥ ॥
जा कै सिमरनि दुखु न होइ ॥
ਕਰਿ ਦਇਆ ਮਿਲਾਵਹੁ ਤਿਸਹਿ ਮੋਹਿ ॥੧॥ ॥
करि दया मिलावहु तिसहि मोहि ॥१॥
ਮੇਰੇ ਪ੍ਰੀਤਮ ਪ੍ਰਾਨ ਅਧਾਰ ਮਨ ॥ ॥
मेरे प्रीतम प्राण आधार मन ॥
ਜੀਉ ਪ੍ਰਾਨ ਸਭੁ ਤੇਰੋ ਧਨ ॥੧॥ ਰਹਾਉ ॥ ॥
जीव प्राण सभ तेरो धन ॥१॥ रहाउ ॥
ਜਾ ਕਉ ਖੋਜਹਿ ਸੁਰਿ ਨਰ ਦੇਵ ॥ ॥
जा कौ खोजहि सुर नर देव ॥
ਮੁਨਿ ਜਨ ਸੇਖ ਨ ਲਹਹਿ ਭੇਵ ॥ ॥
मुनि जन सेख न लहहि भेद ॥
ਜਾ ਕੀ ਗਤਿ ਮਿਤਿ ਕਹੀ ਨ ਜਾਇ ॥ ॥
जा की गति मिति कही न जाइ ॥
ਘਟਿ ਘਟਿ ਘਟਿ ਘਟਿ ਰਹਿਆ ਸਮਾਇ ॥੨॥ ॥
घटि घटि घटि घटि रहिया समाइ ॥२॥
ਜਾ ਕੇ ਭਗਤ ਆਨੰਦ ਮੈ ॥ ॥
जा के भगत आनंद में ॥
ਜਾ ਕੇ ਭਗਤ ਕਉ ਨਾਹੀ ਖੈ ॥ ॥
जा के भगत कौ नाही खेद ॥
ਜਾ ਕੇ ਭਗਤ ਕਉ ਨਾਹੀ ਭੈ ॥ ॥
जा के भगत कौ नाही भय ॥
ਜਾ ਕੇ ਭਗਤ ਕਉ ਸਦਾ ਜੈ ॥੩॥ ॥
जा के भगत कौ सदा जय ॥३॥
ਕਉਨ ਉਪਮਾ ਤੇਰੀ ਕਹੀ ਜਾਇ ॥ ॥
कौन उपमा तेरी कही जाइ ॥
ਸੁਖਦਾਤਾ ਪ੍ਰਭੁ ਰਹਿਓ ਸਮਾਇ ॥ ॥
सुखदाता प्रभु रह्यो समाए ॥
ਨਾਨਕੁ ਜਾਚੈ ਏਕੁ ਦਾਨੁ ॥ ॥
नानक
ਕਰਿ ਕਿਰਪਾ ਮੋਹਿ ਦੇਹੁ ਨਾਮੁ ॥੪॥੫॥ ॥
Be merciful, and bless me with Your Name. ||4||5||
ਬਸੰਤੁ ਮਹਲਾ ੫ ॥ ॥
Basant, Fifth Mehla:
ਮਿਲਿ ਪਾਣੀ ਜਿਉ ਹਰੇ ਬੂਟ ॥ ॥
As the plant turns green upon receiving water,
ਸਾਧਸੰਗਤਿ ਤਿਉ ਹਉਮੈ ਛੂਟ ॥ ॥
just so, in the Saadh Sangat, the Company of the Holy, egotism is eradicated.
ਜੈਸੀ ਦਾਸੇ ਧੀਰ ਮੀਰ ॥ ॥
Just as the servant is encouraged by his ruler,
ਤੈਸੇ ਉਧਾਰਨ ਗੁਰਹ ਪੀਰ ॥੧॥ ॥
we are saved by the Guru. ||1||
ਤੁਮ ਦਾਤੇ ਪ੍ਰਭ ਦੇਨਹਾਰ ॥ ॥
You are the Great Giver, O Generous Lord God.
ਨਿਮਖ ਨਿਮਖ ਤਿਸੁ ਨਮਸਕਾਰ ॥੧॥ ਰਹਾਉ ॥ ॥
Each and every instant, I humbly bow to You. ||1||Pause||
ਜਿਸਹਿ ਪਰਾਪਤਿ ਸਾਧਸੰਗੁ ॥ ॥
Whoever enters the Saadh Sangat
ਤਿਸੁ ਜਨ ਲਾਗਾ ਪਾਰਬ੍ਰਹਮ ਰੰਗੁ ॥ ॥
that humble being is imbued with the Love of the Supreme Lord God.
ਤੇ ਬੰਧਨ ਤੇ ਭਏ ਮੁਕਤਿ ॥ ॥
He is liberated from bondage.
ਭਗਤ ਅਰਾਧਹਿ ਜੋਗ ਜੁਗਤਿ ॥੨॥ ॥
His devotees worship Him in adoration; they are united in His Union. ||2||
ਨੇਤ੍ਰ ਸੰਤੋਖੇ ਦਰਸੁ ਪੇਖਿ ॥ ॥
My eyes are content, gazing upon the Blessed Vision of His Darshan.
ਰਸਨਾ ਗਾਏ ਗੁਣ ਅਨੇਕ ॥ ॥
My tongue sings the Infinite Praises of God.
ਤ੍ਰਿਸਨਾ ਬੂਝੀ ਗੁਰ ਪ੍ਰਸਾਦਿ ॥ ॥
My thirst is quenched, by Guru's Grace.
ਮਨੁ ਆਘਾਨਾ ਹਰਿ ਰਸਹਿ ਸੁਆਦਿ ॥੩॥ ॥
My mind is satisfied, with the sublime taste of the Lord's subtle essence. ||3||
ਸੇਵਕੁ ਲਾਗੋ ਚਰਣ ਸੇਵ ॥ ॥
Your servant is committed to the service of Your Feet,
ਆਦਿ ਪੁਰਖ ਅਪਰੰਪਰ ਦੇਵ ॥ ॥
O Primal Infinite Divine Being.
ਸਗਲ ਉਧਾਰਣ ਤੇਰੋ ਨਾਮੁ ॥ ॥
Your Name is the Saving Grace of all.
ਨਾਨਕ ਪਾਇਓ ਇਹੁ ਨਿਧਾਨੁ ॥੪॥੬॥ ॥
Nanak has received this teasure. ||4||6||
ਬਸੰਤੁ ਮਹਲਾ ੫ ॥ ॥
Basant, Fifth Mehla:
ਤੁਮ ਬਡ ਦਾਤੇ ਦੇ ਰਹੇ ॥ ॥
You are the Great Giver; You continue to give.
ਜੀਅ ਪ੍ਰਾਣ ਮਹਿ ਰਵਿ ਰਹੇ ॥ ॥
You permeate and pervade my soul, and my breath of life.
ਦੀਨੇ ਸਗਲੇ ਭੋਜਨ ਖਾਨ ॥ ॥
You have given me all sorts of foods and dishes.
ਮੋਹਿ ਨਿਰਗੁਨ ਇਕੁ ਗੁਨੁ ਨ ਜਾਨ ॥੧॥ ॥
I am unworthy; I know none of Your Virtues at all. ||1||
ਹਉ ਕਛੂ ਨ ਜਾਨਉ ਤੇਰੀ ਸਾਰ ॥ ॥
I do not understand anything of Your Worth.