Sri Guru Granth Sahib Ji — Ang 1163 (hindi)
ਸੁਰ ਤੇਤੀਸਉ ਜੇਵਹਿ ਪਾਕ ॥ ॥
तेतीस करोड़ देवता जैसे पवित्र हैं, नौ ग्रह करोड़ों की संख्या में उनके दरबार में खड़े हैं, धर्म के करोड़ों रक्षक उनके द्वार पर हैं।
ਨਵ ਗ੍ਰਹ ਕੋਟਿ ਠਾਢੇ ਦਰਬਾਰ ॥ ॥
।
ਧਰਮ ਕੋਟਿ ਜਾ ਕੈ ਪ੍ਰਤਿਹਾਰ ॥੨॥ ॥
२।
ਪਵਨ ਕੋਟਿ ਚਉਬਾਰੇ ਫਿਰਹਿ ॥ ॥
।
ਬਾਸਕ ਕੋਟਿ ਸੇਜ ਬਿਸਥਰਹਿ ॥ ॥
पवन के करोड़ों महल घूम रहे हैं, वासुकी के करोड़ों बिस्तर बिछे हुए हैं, समुद्र के करोड़ों पानी वाले हैं, रोमांच के करोड़ों अट्ठारह भार हैं।
ਸਮੁੰਦ ਕੋਟਿ ਜਾ ਕੇ ਪਾਨੀਹਾਰ ॥ ॥
।
ਰੋਮਾਵਲਿ ਕੋਟਿ ਅਠਾਰਹ ਭਾਰ ॥੩॥ ॥
३।
ਕੋਟਿ ਕਮੇਰ ਭਰਹਿ ਭੰਡਾਰ ॥ ॥
।
ਕੋਟਿਕ ਲਖਮੀ ਕਰੈ ਸੀਗਾਰ ॥ ॥
करोड़ों खजाने भरे हुए हैं, करोड़ों लक्ष्मी श्रृंगार कर रही हैं, करोड़ों पाप और पुण्य बहुत विद्यमान हैं, इंद्र के करोड़ों सेवक सेवा कर रहे हैं।
ਕੋਟਿਕ ਪਾਪ ਪੁੰਨ ਬਹੁ ਹਿਰਹਿ ॥ ॥
।
ਇੰਦ੍ਰ ਕੋਟਿ ਜਾ ਕੇ ਸੇਵਾ ਕਰਹਿ ॥੪॥ ॥
४।
ਛਪਨ ਕੋਟਿ ਜਾ ਕੈ ਪ੍ਰਤਿਹਾਰ ॥ ॥
।
ਨਗਰੀ ਨਗਰੀ ਖਿਅਤ ਅਪਾਰ ॥ ॥
छप्पन करोड़ उनके द्वारपाल हैं, नगर-नगर प्रसिद्धि अपार है, बिजली की चमक भयानक रूप से प्रकट हो रही है, करोड़ों कलाएँ गोपाल खेल रहे हैं।
ਲਟ ਛੂਟੀ ਵਰਤੈ ਬਿਕਰਾਲ ॥ ॥
।
ਕੋਟਿ ਕਲਾ ਖੇਲੈ ਗੋਪਾਲ ॥੫॥ ॥
५।
ਕੋਟਿ ਜਗ ਜਾ ਕੈ ਦਰਬਾਰ ॥ ॥
।
ਗੰਧ੍ਰਬ ਕੋਟਿ ਕਰਹਿ ਜੈਕਾਰ ॥ ॥
करोड़ों जगत उनके दरबार में हैं, गंधर्व करोड़ों जयकार कर रहे हैं, विद्या के करोड़ों गुणों का वर्णन कर रहे हैं, फिर भी परब्रह्म का अंत नहीं पाया जा सकता।
ਬਿਦਿਆ ਕੋਟਿ ਸਭੈ ਗੁਨ ਕਹੈ ॥ ॥
।
ਤਊ ਪਾਰਬ੍ਰਹਮ ਕਾ ਅੰਤੁ ਨ ਲਹੈ ॥੬॥ ॥
६।
ਬਾਵਨ ਕੋਟਿ ਜਾ ਕੈ ਰੋਮਾਵਲੀ ॥ ਰਾਵਨ ਸੈਨਾ ਜਹ ਤੇ ਛਲੀ ॥ ॥
।
ਸਹਸ ਕੋਟਿ ਬਹੁ ਕਹਤ ਪੁਰਾਨ ॥ ॥
बावन करोड़ उनके रोम हैं, रावण की सेना वहाँ से छली गई, हजार करोड़ बहुत पुराणों में कहा गया है, दुर्योधन का अहंकार मापा गया है।
ਦੁਰਜੋਧਨ ਕਾ ਮਥਿਆ ਮਾਨੁ ॥੭॥ ॥
।
ਕੰਦ੍ਰਪ ਕੋਟਿ ਜਾ ਕੈ ਲਵੈ ਨ ਧਰਹਿ ॥ ॥
७।
ਅੰਤਰ ਅੰਤਰਿ ਮਨਸਾ ਹਰਹਿ ॥ ॥
।
ਕਹਿ ਕਬੀਰ ਸੁਨਿ ਸਾਰਿਗਪਾਨ ॥ ॥
कामदेव के करोड़ों उनके प्रेम को नहीं धारण कर सकते, मन के भीतर ही मनसा को हर लेते हैं, कबीर कहते हैं, सुनो सारंगपाण, मुझे अभय पद का दान दो।
ਦੇਹਿ ਅਭੈ ਪਦੁ ਮਾਂਗਉ ਦਾਨ ॥੮॥੨॥੧੮॥੨੦॥ ॥
।
ਭੈਰਉ ਬਾਣੀ ਨਾਮਦੇਉ ਜੀਉ ਕੀ ਘਰੁ ੧ ॥
८।
ੴ ਸਤਿਗੁਰ ਪ੍ਰਸਾਦਿ ॥ ॥
।
ਰੇ ਜਿਹਬਾ ਕਰਉ ਸਤ ਖੰਡ ॥ ॥
२।
ਜਾਮਿ ਨ ਉਚਰਸਿ ਸ੍ਰੀ ਗੋਬਿੰਦ ॥੧॥ ॥
।
ਰੰਗੀ ਲੇ ਜਿਹਬਾ ਹਰਿ ਕੈ ਨਾਇ ॥ ॥
१८।
ਸੁਰੰਗ ਰੰਗੀਲੇ ਹਰਿ ਹਰਿ ਧਿਆਇ ॥੧॥ ਰਹਾਉ ॥ ॥
।
ਮਿਥਿਆ ਜਿਹਬਾ ਅਵਰੇਂ ਕਾਮ ॥ ॥
२०।
ਨਿਰਬਾਣ ਪਦੁ ਇਕੁ ਹਰਿ ਕੋ ਨਾਮੁ ॥੨॥ ॥
।
ਅਸੰਖ ਕੋਟਿ ਅਨ ਪੂਜਾ ਕਰੀ ॥ ॥
The performance of countless millions of other devotions
ਏਕ ਨ ਪੂਜਸਿ ਨਾਮੈ ਹਰੀ ॥੩॥ ॥
is not equal to even one devotion to the Name of the Lord. ||3||
ਪ੍ਰਣਵੈ ਨਾਮਦੇਉ ਇਹੁ ਕਰਣਾ ॥ ॥
Prays Naam Dayv, this is my occupation.
ਅਨੰਤ ਰੂਪ ਤੇਰੇ ਨਾਰਾਇਣਾ ॥੪॥੧॥ ॥
O Lord, Your Forms are endless. ||4||1||
ਪਰ ਧਨ ਪਰ ਦਾਰਾ ਪਰਹਰੀ ॥ ॥
One who stays away from others' wealth and others' spouses
ਤਾ ਕੈ ਨਿਕਟਿ ਬਸੈ ਨਰਹਰੀ ॥੧॥ ॥
- the Lord abides near that person. ||1||
ਜੋ ਨ ਭਜੰਤੇ ਨਾਰਾਇਣਾ ॥ ॥
Those who do not meditate and vibrate on the Lord
ਤਿਨ ਕਾ ਮੈ ਨ ਕਰਉ ਦਰਸਨਾ ॥੧॥ ਰਹਾਉ ॥ ॥
- I do not even want to see them. ||1||Pause||
ਜਿਨ ਕੈ ਭੀਤਰਿ ਹੈ ਅੰਤਰਾ ॥ ॥
Those whose inner beings are not in harmony with the Lord,
ਜੈਸੇ ਪਸੁ ਤੈਸੇ ਓਇ ਨਰਾ ॥੨॥ ॥
are nothing more than beasts. ||2||
ਪ੍ਰਣਵਤਿ ਨਾਮਦੇਉ ਨਾਕਹਿ ਬਿਨਾ ॥ ॥
Prays Naam Dayv, a man without a nose
ਨਾ ਸੋਹੈ ਬਤੀਸ ਲਖਨਾ ॥੩॥੨॥ ॥
does not look handsome, even if he has the thirty-two beauty marks. ||3||2||
ਦੂਧੁ ਕਟੋਰੈ ਗਡਵੈ ਪਾਨੀ ॥ ਕਪਲ ਗਾਇ ਨਾਮੈ ਦੁਹਿ ਆਨੀ ॥੧॥ ॥
Naam Dayv milked the brown cow, and brought a cup of milk and a jug of water to his family god. ||1||
ਦੂਧੁ ਪੀਉ ਗੋਬਿੰਦੇ ਰਾਇ ॥ ॥
"Please drink this milk, O my Sovereign Lord God.
ਦੂਧੁ ਪੀਉ ਮੇਰੋ ਮਨੁ ਪਤੀਆਇ ॥ ॥
Drink this milk and my mind will be happy.
ਨਾਹੀ ਤ ਘਰ ਕੋ ਬਾਪੁ ਰਿਸਾਇ ॥੧॥ ਰਹਾਉ ॥ ॥
Otherwise, my father will be angry with me.""||1||Pause||
ਸੋਇਨਕਟੋਰੀਅੰਮ੍ਰਿਤਭਰੀ॥
Taking the golden cup, Naam Dayv filled it with the ambrosial milk,
ਲੈ ਨਾਮੈ ਹਰਿ ਆਗੈ ਧਰੀ ॥੨॥ ॥
and placed it before the Lord. ||2||
ਏਕੁ ਭਗਤੁ ਮੇਰੇ ਹਿਰਦੇ ਬਸੈ ॥ ਨਾਮੇ ਦੇਖਿ ਨਰਾਇਨੁ ਹਸੈ ॥੩॥ ॥
The Lord looked upon Naam Dayv and smiled. ""This one devotee abides within my heart.""||3||
ਦੂਧੁ ਪੀਆਇ ਭਗਤੁ ਘਰਿ ਗਇਆ ॥ ॥
The Lord drank the milk, and the devotee returned home.