Sri Guru Granth Sahib Ji — Ang 1159 (hindi)
ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ॥
पंडित और मुल्ला, दोनों को मैंने छोड़ दिया ॥१॥ रहाउ ॥
ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ॥
बार-बार बुनकर, मैं अपने आप को ही ओढ़ता रहा ॥
ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ॥
जहाँ अहंकार नहीं है, वहाँ मैं गाता हूँ ॥२॥
ਪੰਡਿਤ ਮੁਲਾਂ ਜੋ ਲਿਖਿ ਦੀਆ ॥ ॥
पंडितों और मुल्लाओं ने जो लिख दिया,
ਛਾਡਿ ਚਲੇ ਹਮ ਕਛੂ ਨ ਲੀਆ ॥੩॥ ॥
उसे छोड़कर मैं चला आया, कुछ भी साथ नहीं लाया ॥३॥
ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ॥
हे मीरा, हृदय की सच्ची लगन को देख!
ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ ॥
खुद को खोज-खोज कर कबीर को मिला ॥४॥७॥
ਨਿਰਧਨ ਆਦਰੁ ਕੋਈ ਨ ਦੇਇ ॥ ॥
गरीब को कोई आदर नहीं देता ॥
ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ ॥੧॥ ਰਹਾਉ ॥ ॥
लाख जतन करे, पर कोई उसे ध्यान में नहीं रखता ॥१॥ रहाउ ॥
ਜਉ ਨਿਰਧਨੁ ਸਰਧਨ ਕੈ ਜਾਇ ॥ ॥
जब गरीब अमीर के पास जाता है,
ਆਗੇ ਬੈਠਾ ਪੀਠਿ ਫਿਰਾਇ ॥੧॥ ॥
तो अमीर आगे बैठा, पीठ फेर लेता है ॥१॥
ਜਉ ਸਰਧਨੁ ਨਿਰਧਨ ਕੈ ਜਾਇ ॥ ॥
जब अमीर गरीब के पास जाता है,
ਦੀਆ ਆਦਰੁ ਲੀਆ ਬੁਲਾਇ ॥੨॥ ॥
तो उसे आदर दिया जाता है और बुलाया जाता है ॥२॥
ਨਿਰਧਨੁ ਸਰਧਨੁ ਦੋਨਉ ਭਾਈ ॥ ॥
गरीब और अमीर दोनों भाई हैं,
ਪ੍ਰਭ ਕੀ ਕਲਾ ਨ ਮੇਟੀ ਜਾਈ ॥੩॥ ॥
परमात्मा की कला कभी मिटती नहीं ॥३॥
ਕਹਿ ਕਬੀਰ ਨਿਰਧਨੁ ਹੈ ਸੋਈ ॥ ॥
कबीर कहते हैं, वही निर्धन है,
ਜਾ ਕੇ ਹਿਰਦੈ ਨਾਮੁ ਨ ਹੋਈ ॥੪॥੮॥ ॥
जिसके हृदय में नाम नहीं है ॥४॥८॥
ਗੁਰ ਸੇਵਾ ਤੇ ਭਗਤਿ ਕਮਾਈ ॥ ॥
गुरु की सेवा से भक्ति कमाई,
ਤਬ ਇਹ ਮਾਨਸ ਦੇਹੀ ਪਾਈ ॥ ॥
तब यह मानव देह पाई।
ਇਸ ਦੇਹੀ ਕਉ ਸਿਮਰਹਿ ਦੇਵ ॥ ॥
इस देह से ही ईश्वर का स्मरण कर,
ਸੋ ਦੇਹੀ ਭਜੁ ਹਰਿ ਕੀ ਸੇਵ ॥੧॥ ॥
हे देह! हरि की सेवा भज ॥१॥
ਭਜਹੁ ਗੋਬਿੰਦ ਭੂਲਿ ਮਤ ਜਾਹੁ ॥
गोविंद को भजो, भूल मत जाना,
ਮਾਨਸ ਜਨਮ ਕਾ ਏਹੀ ਲਾਹੁ ॥੧॥ ਰਹਾਉ ॥ ॥
मानव जन्म का यही लाभ है ॥१॥ रहाउ ॥
ਜਬ ਲਗੁ ਜਰਾ ਰੋਗੁ ਨਹੀ ਆਇਆ ॥ ॥
जब तक बुढ़ापा और रोग नहीं आए,
ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ ॥ ॥
जब तक काल ने शरीर को नहीं पकड़ा,
ਜਬ ਲਗੁ ਬਿਕਲ ਭਈ ਨਹੀ ਬਾਨੀ ॥ ॥
जब तक वाणी विकल नहीं हुई,
ਭਜਿ ਲੇਹਿ ਰੇ ਮਨ ਸਾਰਿਗਪਾਨੀ ॥੨॥ ॥
हे मन! सारंगपाणि को भज ले ॥२॥
ਅਬ ਨ ਭਜਸਿ ਭਜਸਿ ਕਬ ਭਾਈ ॥ ॥
अब नहीं भजेगा तो कब भजेगा भाई?
ਆਵੈ ਅੰਤੁ ਨ ਭਜਿਆ ਜਾਈ ॥ ॥
अंत आ जाएगा, फिर भजा नहीं जाएगा।
ਜੋ ਕਿਛੁ ਕਰਹਿ ਸੋਈ ਅਬ ਸਾਰੁ ॥ ॥
जो कुछ भी करना है, अभी कर ले, वही सार है,
ਫਿਰਿ ਪਛੁਤਾਹੁ ਨ ਪਾਵਹੁ ਪਾਰੁ ॥੩॥ ॥
फिर पछताएगा, पार नहीं पाएगा ॥३॥
ਸੋ ਸੇਵਕੁ ਜੋ ਲਾਇਆ ਸੇਵ ॥ ॥
वह सेवक जो सेवा में लगा रहा,
ਤਿਨ ਹੀ ਪਾਏ ਨਿਰੰਜਨ ਦੇਵ ॥ ॥
उसने ही निरंजन देव को पाया।
ਗੁਰ ਮਿਲਿ ਤਾ ਕੇ ਖੁਲੑੇ ਕਪਾਟ ॥ ॥
गुरु मिलने से उसके द्वार खुल गए,
ਬਹੁਰਿ ਨ ਆਵੈ ਜੋਨੀ ਬਾਟ ॥੪॥ ॥
फिर जन्म-मरण के चक्र में नहीं आना पड़ा ॥४॥
ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ॥
This is your chance, and this is your time.
ਘਟ ਭੀਤਰਿ ਤੂ ਦੇਖੁ ਬਿਚਾਰਿ ॥ ॥
Look deep into your own heart, and reflect on this.
ਕਹਤ ਕਬੀਰੁ ਜੀਤਿ ਕੈ ਹਾਰਿ ॥ ॥
Says Kabeer, you can win or lose.
ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥੫॥੧॥੯॥ ॥
In so many ways, I have proclaimed this out loud. ||5||1||9||
ਸਿਵ ਕੀ ਪੁਰੀ ਬਸੈ ਬੁਧਿ ਸਾਰੁ ॥ ॥
In the City of God, sublime understanding prevails.
ਤਹ ਤੁਮੑ ਮਿਲਿ ਕੈ ਕਰਹੁ ਬਿਚਾਰੁ ॥ ॥
There, you shall meet with the Lord, and reflect on Him.
ਈਤ ਊਤ ਕੀ ਸੋਝੀ ਪਰੈ ॥ ॥
Thus, you shall understand this world and the next.
ਕਉਨੁ ਕਰਮ ਮੇਰਾ ਕਰਿ ਕਰਿ ਮਰੈ ॥੧॥ ॥
What is the use of claiming that you own everything, if you only die in the end? ||1||
ਨਿਜ ਪਦ ਊਪਰਿ ਲਾਗੋ ਧਿਆਨੁ ॥ ॥
I focus my meditation on my inner self, deep within.
ਰਾਜਾ ਰਾਮ ਨਾਮੁ ਮੋਰਾ ਬ੍ਰਹਮ ਗਿਆਨੁ ॥੧॥ ਰਹਾਉ ॥ ॥
The Name of the Sovereign Lord is my spiritual wisdom. ||1||Pause||
ਮੂਲ ਦੁਆਰੈ ਬੰਧਿਆ ਬੰਧੁ ॥ ॥
In the first chakra, the root chakra, I have grasped the reins and tied them.
ਰਵਿ ਊਪਰਿ ਗਹਿ ਰਾਖਿਆ ਚੰਦੁ ॥ ॥
I have firmly placed the moon above the sun.
ਪਛਮ ਦੁਆਰੈ ਸੂਰਜੁ ਤਪੈ ॥ ॥
The sun blazes forth at the western gate.
ਮੇਰ ਡੰਡ ਸਿਰ ਊਪਰਿ ਬਸੈ ॥੨॥ ॥
Through the central channel of the Shushmanaa, it rises up above my head. ||2||
ਪਸਚਮ ਦੁਆਰੇ ਕੀ ਸਿਲ ਓੜ ॥ ॥
There is a stone at that western gate,
ਤਿਹ ਸਿਲ ਊਪਰਿ ਖਿੜਕੀ ਅਉਰ ॥ ॥
and above that stone, is another window.
ਖਿੜਕੀ ਊਪਰਿ ਦਸਵਾ ਦੁਆਰੁ ॥ ॥
Above that window is the Tenth Gate.
ਕਹਿ ਕਬੀਰ ਤਾ ਕਾ ਅੰਤੁ ਨ ਪਾਰੁ ॥੩॥੨॥੧੦॥ ॥
Says Kabeer, it has no end or limitation. ||3||2||10||
ਸੋ ਮੁਲਾਂ ਜੋ ਮਨ ਸਿਉ ਲਰੈ ॥ ॥
He alone is a Mullah, who struggles with his mind,
ਗੁਰ ਉਪਦੇਸਿ ਕਾਲ ਸਿਉ ਜੁਰੈ ॥ ॥
and through the Guru's Teachings, fights with death.
ਕਾਲ ਪੁਰਖ ਕਾ ਮਰਦੈ ਮਾਨੁ ॥ ॥
He crushes the pride of the Messenger of Death.
ਤਿਸੁ ਮੁਲਾ ਕਉ ਸਦਾ ਸਲਾਮੁ ॥੧॥ ॥
Unto that Mullah, I ever offer greetings of respect. ||1||