Sri Guru Granth Sahib Ji — Ang 1149 (hindi)
ਮੂਲ ਬਿਨਾ ਸਾਖਾ ਕਤ ਆਹੈ ॥੧॥ ॥
मूल बिना शाखा कहाँ है? ॥१॥
ਗੁਰੁ ਗੋਵਿੰਦੁ ਮੇਰੇ ਮਨ ਧਿਆਇ ॥ ॥
गुरु गोविंद मेरे मन में ध्यान है॥
ਜਨਮ ਜਨਮ ਕੀ ਮੈਲੁ ਉਤਾਰੈ ਬੰਧਨ ਕਾਟਿ ਹਰਿ ਸੰਗਿ ਮਿਲਾਇ ॥੧॥ ਰਹਾਉ ॥ ॥
जन्म-जन्म की मैल उतारता है, बंधन काटकर हरि संग मिलाता है॥१॥ रहाउ ॥
ਤੀਰਥਿ ਨਾਇ ਕਹਾ ਸੁਚਿ ਸੈਲੁ ॥ ॥
तीर्थ नहाने से कहाँ शुद्ध होता है शरीर?
ਮਨ ਕਉ ਵਿਆਪੈ ਹਉਮੈ ਮੈਲੁ ॥ ॥
मन में व्याप्त है अहंकार की मैल॥
ਕੋਟਿ ਕਰਮ ਬੰਧਨ ਕਾ ਮੂਲੁ ॥ ॥
करोड़ों कर्मों का बंधन का मूल है॥
ਹਰਿ ਕੇ ਭਜਨ ਬਿਨੁ ਬਿਰਥਾ ਪੂਲੁ ॥੨॥ ॥
हरि के भजन बिना सब व्यर्थ है॥२॥
ਬਿਨੁ ਖਾਏ ਬੂਝੈ ਨਹੀ ਭੂਖ ॥ ॥
बिना खाए कैसे भूख का अनुभव होगा?
ਰੋਗੁ ਜਾਇ ਤਾਂ ਉਤਰਹਿ ਦੂਖ ॥ ॥
रोग जाये तब दुःख दूर होगा॥
ਕਾਮ ਕ੍ਰੋਧ ਲੋਭ ਮੋਹਿ ਬਿਆਪਿਆ ॥ ॥
काम, क्रोध, लोभ, मोह व्याप्त है॥
ਜਿਨਿ ਪ੍ਰਭਿ ਕੀਨਾ ਸੋ ਪ੍ਰਭੁ ਨਹੀ ਜਾਪਿਆ ॥੩॥ ॥
जिसने प्रभु बनाया है, वह प्रभु दिखाई नहीं देता॥३॥
ਧਨੁ ਧਨੁ ਸਾਧ ਧੰਨੁ ਹਰਿ ਨਾਉ ॥ ॥
धन धन साधु, धन हरि नाम॥
ਆਠ ਪਹਰ ਕੀਰਤਨੁ ਗੁਣ ਗਾਉ ॥ ॥
आठ पहर कीर्तन गुण गाता हूँ॥
ਧਨੁ ਹਰਿ ਭਗਤਿ ਧਨੁ ਕਰਣੈਹਾਰ ॥ ॥
धन हरि भक्ति, धन कर्ता हरि॥
ਸਰਣਿ ਨਾਨਕ ਪ੍ਰਭ ਪੁਰਖ ਅਪਾਰ ॥੪॥੩੨॥੪੫॥ ॥
शरण नानक, प्रभु पुरुष अपार॥४॥३२॥४५॥
ਭੈਰਉ ਮਹਲਾ ੫ ॥ ॥
भैरव महला ५ ॥
ਗੁਰ ਸੁਪ੍ਰਸੰਨ ਹੋਏ ਭਉ ਗਏ ॥ ॥
गुरु प्रसन्न हुए, भय गए॥
ਨਾਮ ਨਿਰੰਜਨ ਮਨ ਮਹਿ ਲਏ ॥ ॥
नाम निरंजन मन में लिया॥
ਦੀਨ ਦਇਆਲ ਸਦਾ ਕਿਰਪਾਲ ॥ ॥
दीन दयालु सदा कृपालु॥
ਬਿਨਸਿ ਗਏ ਸਗਲੇ ਜੰਜਾਲ ॥੧॥ ॥
नष्ट हो गए सारे जंजाल॥१॥
ਸੂਖ ਸਹਜ ਆਨੰਦ ਘਨੇ ॥ ॥
सुख, सहज, आनंद घने॥
ਸਾਧਸੰਗਿ ਮਿਟੇ ਭੈ ਭਰਮਾ ਅੰਮ੍ਰਿਤੁ ਹਰਿ ਹਰਿ ਰਸਨ ਭਨੇ ॥੧॥ ਰਹਾਉ ॥ ॥
साधसंगति से मिटे भय और भ्रम, अमृत हरि हरि रसना पर बोल रहा है॥१॥ रहाउ ॥
ਚਰਨ ਕਮਲ ਸਿਉ ਲਾਗੋ ਹੇਤੁ ॥ ॥
चरण कमल से लगाया प्रेम॥
ਖਿਨ ਮਹਿ ਬਿਨਸਿਓ ਮਹਾ ਪਰੇਤੁ ॥ ॥
क्षण में नष्ट हुआ महापाप॥
ਆਠ ਪਹਰ ਹਰਿ ਹਰਿ ਜਪੁ ਜਾਪਿ ॥ ॥
आठ पहर हरि हरि जप करता हूँ॥
ਰਾਖਨਹਾਰ ਗੋਵਿਦ ਗੁਰ ਆਪਿ ॥੨॥ ॥
रक्षक गोविंद गुरु स्वयं है॥२॥
ਅਪਨੇ ਸੇਵਕ ਕਉ ਸਦਾ ਪ੍ਰਤਿਪਾਰੈ ॥ ॥
अपने सेवक को सदा रक्षा करता है॥
ਭਗਤ ਜਨਾ ਕੇ ਸਾਸ ਨਿਹਾਰੈ ॥ ॥
भक्त जनों के प्राणों की रक्षा करता है॥
ਮਾਨਸ ਕੀ ਕਹੁ ਕੇਤਕ ਬਾਤ ॥ ॥
मानस की क्या कहूँ कितनी बातें हैं?
ਜਮ ਤੇ ਰਾਖੈ ਦੇ ਕਰਿ ਹਾਥ ॥੩॥ ॥
यमराज से रक्षा करता है हाथ करके॥३॥
ਨਿਰਮਲ ਸੋਭਾ ਨਿਰਮਲ ਰੀਤਿ ॥ ॥
निर्मल शोभा, निर्मल रीति॥
ਪਾਰਬ੍ਰਹਮੁ ਆਇਆ ਮਨਿ ਚੀਤਿ ॥ ॥
परब्रह्म आया मन में॥
ਕਰਿ ਕਿਰਪਾ ਗੁਰਿ ਦੀਨੋ ਦਾਨੁ ॥ ॥
कृपा करके गुरु ने दिया दान॥
ਨਾਨਕ ਪਾਇਆ ਨਾਮੁ ਨਿਧਾਨੁ ॥੪॥੩੩॥੪੬॥ ॥
नानक ने पाया नाम निधान॥४॥३
ਭੈਰਉ ਮਹਲਾ ੫ ॥ ॥
Bhairao, Fifth Mehla:
ਕਰਣ ਕਾਰਣ ਸਮਰਥੁ ਗੁਰੁ ਮੇਰਾ ॥ ॥
My Guru is the All-powerful Lord, the Creator, the Cause of causes.
ਜੀਅ ਪ੍ਰਾਣ ਸੁਖਦਾਤਾ ਨੇਰਾ ॥ ॥
He is the Soul, the Breath of Life, the Giver of Peace, always near.
ਭੈ ਭੰਜਨ ਅਬਿਨਾਸੀ ਰਾਇ ॥ ॥
He is the Destroyer of fear, the Eternal, Unchanging, Sovereign Lord King.
ਦਰਸਨਿ ਦੇਖਿਐ ਸਭੁ ਦੁਖੁ ਜਾਇ ॥੧॥ ॥
Gazing upon the Blessed Vision of His Darshan, all fear is dispelled. ||1||
ਜਤ ਕਤ ਪੇਖਉ ਤੇਰੀ ਸਰਣਾ ॥ ॥
Wherever I look, is the Protection of Your Sanctuary.
ਬਲਿ ਬਲਿ ਜਾਈ ਸਤਿਗੁਰ ਚਰਣਾ ॥੧॥ ਰਹਾਉ ॥ ॥
I am a sacrifice, a sacrifice to the Feet of the True Guru. ||1||Pause||
ਪੂਰਨ ਕਾਮ ਮਿਲੇ ਗੁਰਦੇਵ ॥ ॥
My tasks are perfectly accomplished, meeting the Divine Guru.
ਸਭਿ ਫਲਦਾਤਾ ਨਿਰਮਲ ਸੇਵ ॥ ॥
He is the Giver of all rewards. Serving Him, I am immaculate.
ਕਰੁ ਗਹਿ ਲੀਨੇ ਅਪੁਨੇ ਦਾਸ ॥ ॥
He reaches out with His Hand to His slaves.
ਰਾਮ ਨਾਮੁ ਰਿਦ ਦੀਓ ਨਿਵਾਸ ॥੨॥ ॥
The Name of the Lord abides in their hearts. ||2||
ਸਦਾ ਅਨੰਦੁ ਨਾਹੀ ਕਿਛੁ ਸੋਗੁ ॥ ॥
They are forever in bliss, and do not suffer at all.
ਦੂਖੁ ਦਰਦੁ ਨਹ ਬਿਆਪੈ ਰੋਗੁ ॥ ॥
No pain, sorrow or disease afflicts them.
ਸਭੁ ਕਿਛੁ ਤੇਰਾ ਤੂ ਕਰਣੈਹਾਰੁ ॥ ॥
Everything is Yours, O Creator Lord.
ਪਾਰਬ੍ਰਹਮ ਗੁਰ ਅਗਮ ਅਪਾਰ ॥੩॥ ॥
The Guru is the Supreme Lord God, the Inaccessible and Infinite. ||3||
ਨਿਰਮਲ ਸੋਭਾ ਅਚਰਜ ਬਾਣੀ ॥ ॥
His Glorious Grandeur is immaculate, and the Bani of His Word is wonderful!
ਪਾਰਬ੍ਰਹਮ ਪੂਰਨ ਮਨਿ ਭਾਣੀ ॥ ॥
The Perfect Supreme Lord God is pleasing to my mind.
ਜਲਿ ਥਲਿ ਮਹੀਅਲਿ ਰਵਿਆ ਸੋਇ ॥ ॥
He is permeating the waters, the lands and the skies.
ਨਾਨਕ ਸਭੁ ਕਿਛੁ ਪ੍ਰਭ ਤੇ ਹੋਇ ॥੪॥੩੪॥੪੭॥ ॥
O Nanak, everything comes from God. ||4||34||47||
ਭੈਰਉ ਮਹਲਾ ੫ ॥ ॥
Bhairao, Fifth Mehla:
ਮਨੁ ਤਨੁ ਰਾਤਾ ਰਾਮ ਰੰਗਿ ਚਰਣੇ ॥ ॥
My mind and body are imbued with the Love of the Lord's Feet.