Sri Guru Granth Sahib Ji — Ang 1148 (hindi)
ਗੁਰਮੁਖਿ ਜਪਿਓ ਹਰਿ ਕਾ ਨਾਉ ॥ ॥
गुरमुख होकर हरि का नाम जपने से चिंताएँ मिट गईं और नाम के रंग में मन रंग गया।
ਬਿਸਰੀ ਚਿੰਤ ਨਾਮਿ ਰੰਗੁ ਲਾਗਾ ॥ ॥
जन्म-जन्म का सोया हुआ जीव जाग उठा ॥
ਜਨਮ ਜਨਮ ਕਾ ਸੋਇਆ ਜਾਗਾ ॥੧॥ ॥
१॥
ਕਰਿ ਕਿਰਪਾ ਅਪਨੀ ਸੇਵਾ ਲਾਏ ॥ ॥
अपनी कृपा करके उसने मुझे अपनी सेवा में लगाया।
ਸਾਧੂ ਸੰਗਿ ਸਰਬ ਸੁਖ ਪਾਏ ॥੧॥ ਰਹਾਉ ॥ ॥
साधु-संगति में सब सुख प्राप्त हुए ॥
ਰੋਗ ਦੋਖ ਗੁਰ ਸਬਦਿ ਨਿਵਾਰੇ ॥ ॥
१॥
ਨਾਮ ਅਉਖਧੁ ਮਨ ਭੀਤਰਿ ਸਾਰੇ ॥ ॥
रहाउ॥
ਗੁਰ ਭੇਟਤ ਮਨਿ ਭਇਆ ਅਨੰਦ ॥ ॥
गुरु के शब्द से रोग और कष्ट दूर हो गए।
ਸਰਬ ਨਿਧਾਨ ਨਾਮ ਭਗਵੰਤ ॥੨॥ ॥
नाम ही वह औषधि है जो मन के भीतर समाई हुई है।
ਜਨਮ ਮਰਣ ਕੀ ਮਿਟੀ ਜਮ ਤ੍ਰਾਸ ॥ ॥
गुरु से मिलकर मन में आनंद हुआ।
ਸਾਧਸੰਗਤਿ ਊਂਧ ਕਮਲ ਬਿਗਾਸ ॥ ॥
नाम ही सब निधानों का भगवान है ॥
ਗੁਣ ਗਾਵਤ ਨਿਹਚਲੁ ਬਿਸ੍ਰਾਮ ॥ ॥
२॥
ਪੂਰਨ ਹੋਏ ਸਗਲੇ ਕਾਮ ॥੩॥ ॥
जन्म और मरण का भय मिट गया।
ਦੁਲਭ ਦੇਹ ਆਈ ਪਰਵਾਨੁ ॥ ॥
साधसंगति में जैसे उल्टे कमल का फूल खिलता है, वैसे ही मेरे गुण गाते हुए निश्चल विश्राम मिला और सभी काम पूरे हुए ॥
ਸਫਲ ਹੋਈ ਜਪਿ ਹਰਿ ਹਰਿ ਨਾਮੁ ॥ ॥
३॥
ਕਹੁ ਨਾਨਕ ਪ੍ਰਭਿ ਕਿਰਪਾ ਕਰੀ ॥ ॥
दुर्लभ शरीर मिला, यह अनुग्रह हुआ।
ਸਾਸਿ ਗਿਰਾਸਿ ਜਪਉ ਹਰਿ ਹਰੀ ॥੪॥੨੯॥੪੨॥ ॥
हरि-हरि नाम जपने से यह जीवन सफल हुआ।
ਭੈਰਉ ਮਹਲਾ ੫ ॥ ॥
हे नानक!
ਸਭ ਤੇ ਊਚਾ ਜਾ ਕਾ ਨਾਉ ॥ ॥
कहो, प्रभु ने कृपा की, साँसों और निवाले में हरि का नाम जपता हूँ ॥
ਸਦਾ ਸਦਾ ਤਾ ਕੇ ਗੁਣ ਗਾਉ ॥ ॥
४॥
ਜਿਸੁ ਸਿਮਰਤ ਸਗਲਾ ਦੁਖੁ ਜਾਇ ॥ ॥
२९॥
ਸਰਬ ਸੂਖ ਵਸਹਿ ਮਨਿ ਆਇ ॥੧॥ ॥
४२॥
ਸਿਮਰਿ ਮਨਾ ਤੂ ਸਾਚਾ ਸੋਇ ॥ ॥
भैरौ महला ५ ॥
ਹਲਤਿ ਪਲਤਿ ਤੁਮਰੀ ਗਤਿ ਹੋਇ ॥੧॥ ਰਹਾਉ ॥ ॥
जिसका नाम सब से ऊँचा है, उसके गुण मैं सदा गाता हूँ।
ਪੁਰਖ ਨਿਰੰਜਨ ਸਿਰਜਨਹਾਰ ॥ ॥
जिसका सिमरन करने से सारे दुःख दूर हो जाते हैं और मन में सब सुख बस जाते हैं ॥
ਜੀਅ ਜੰਤ ਦੇਵੈ ਆਹਾਰ ॥ ॥
१॥
ਕੋਟਿ ਖਤੇ ਖਿਨ ਬਖਸਨਹਾਰ ॥ ॥
हे मन!
ਭਗਤਿ ਭਾਇ ਸਦਾ ਨਿਸਤਾਰ ॥੨॥ ॥
उस सच्चे परमात्मा का स्मरण कर, तुम्हारी हर गति उसी में होगी ॥
ਸਾਚਾ ਧਨੁ ਸਾਚੀ ਵਡਿਆਈ ॥ ॥
१॥
ਗੁਰ ਪੂਰੇ ਤੇ ਨਿਹਚਲ ਮਤਿ ਪਾਈ ॥ ॥
रहाउ॥
ਕਰਿ ਕਿਰਪਾ ਜਿਸੁ ਰਾਖਨਹਾਰਾ ॥ ॥
वह पुरुष निर्गुण है, सृष्टि का रचयिता है, सभी प्राणियों को भोजन देता है, लाखों पाप क्षण भर में क्षमा कर देता है और भक्ति-भाव से सदा मुक्ति देता है ॥
ਤਾ ਕਾ ਸਗਲ ਮਿਟੈ ਅੰਧਿਆਰਾ ॥੩॥ ॥
२॥
ਪਾਰਬ੍ਰਹਮ ਸਿਉ ਲਾਗੋ ਧਿਆਨ ॥ ॥
सच्चा धन और सच्चा गौरव गुरु पूर्ण से प्राप्त निश्चल बुद्धि से मिलता है।
ਪੂਰਨ ਪੂਰਿ ਰਹਿਓ ਨਿਰਬਾਨ ॥ ॥
जिस रक्षक प्रभु ने कृपा की, उससे सब अंधकार मिट जाता है ॥
ਭ੍ਰਮ ਭਉ ਮੇਟਿ ਮਿਲੇ ਗੋਪਾਲ ॥ ॥
३॥
ਨਾਨਕ ਕਉ ਗੁਰ ਭਏ ਦਇਆਲ ॥੪॥੩੦॥੪੩॥ ॥
परब्रह्म में ध्यान लगाओ, पूर्ण होकर निर्वाण में रहो।
ਭੈਰਉ ਮਹਲਾ ੫ ॥ ॥
भ्रम और भय को मिटाकर गोपाल से मिल जाओ।
ਜਿਸੁ ਸਿਮਰਤ ਮਨਿ ਹੋਇ ਪ੍ਰਗਾਸੁ ॥ ॥
नानक पर गुरु दयालु हुए ॥
ਮਿਟਹਿ ਕਲੇਸ ਸੁਖ ਸਹਜਿ ਨਿਵਾਸੁ ॥ ॥
४॥
ਤਿਸਹਿ ਪਰਾਪਤਿ ਜਿਸੁ ਪ੍ਰਭੁ ਦੇਇ ॥ ॥
३०॥
ਪੂਰੇ ਗੁਰ ਕੀ ਪਾਏ ਸੇਵ ॥੧॥ ॥
४३॥
ਸਰਬ ਸੁਖਾ ਪ੍ਰਭ ਤੇਰੋ ਨਾਉ ॥ ॥
भैरौ महला ५ ॥
ਆਠ ਪਹਰ ਮੇਰੇ ਮਨ ਗਾਉ ॥੧॥ ਰਹਾਉ ॥ ॥
Twenty-four hours a day, O my mind, sing His Glorious Praises. ||1||Pause||
ਜੋ ਇਛੈ ਸੋਈ ਫਲੁ ਪਾਏ ॥ ॥
You shall receive the fruits of your desires,
ਹਰਿ ਕਾ ਨਾਮੁ ਮੰਨਿ ਵਸਾਏ ॥ ॥
when the Name of the Lord comes to dwell in the mind.
ਆਵਣ ਜਾਣ ਰਹੇ ਹਰਿ ਧਿਆਇ ॥ ॥
Meditating on the Lord, your comings and goings cease.
ਭਗਤਿ ਭਾਇ ਪ੍ਰਭ ਕੀ ਲਿਵ ਲਾਇ ॥੨॥ ॥
Through loving devotional worship, lovingly focus your attention on God. ||2||
ਬਿਨਸੇ ਕਾਮ ਕ੍ਰੋਧ ਅਹੰਕਾਰ ॥ ॥
Sexual desire, anger and egotism are dispelled.
ਤੂਟੇ ਮਾਇਆ ਮੋਹ ਪਿਆਰ ॥ ॥
Love and attachment to Maya are broken.
ਪ੍ਰਭ ਕੀ ਟੇਕ ਰਹੈ ਦਿਨੁ ਰਾਤਿ ॥ ॥
Lean on God's Support, day and night.
ਪਾਰਬ੍ਰਹਮੁ ਕਰੇ ਜਿਸੁ ਦਾਤਿ ॥੩॥ ॥
The Supreme Lord God has given this gift. ||3||
ਕਰਨ ਕਰਾਵਨਹਾਰ ਸੁਆਮੀ ॥ ॥
Our Lord and Master is the Creator, the Cause of causes.
ਸਗਲ ਘਟਾ ਕੇ ਅੰਤਰਜਾਮੀ ॥ ॥
He is the Inner-knower, the Searcher of all hearts.
ਕਰਿ ਕਿਰਪਾ ਅਪਨੀ ਸੇਵਾ ਲਾਇ ॥ ॥
Bless me with Your Grace, Lord, and link me to Your service.
ਨਾਨਕ ਦਾਸ ਤੇਰੀ ਸਰਣਾਇ ॥੪॥੩੧॥੪੪॥ ॥
Slave Nanak has come to Your Sanctuary. ||4||31||44||
ਭੈਰਉ ਮਹਲਾ ੫ ॥ ॥
Bhairao, Fifth Mehla:
ਲਾਜ ਮਰੈ ਜੋ ਨਾਮੁ ਨ ਲੇਵੈ ॥ ॥
One who does not repeat the Naam, the Name of the Lord, shall die of shame.
ਨਾਮ ਬਿਹੂਨ ਸੁਖੀ ਕਿਉ ਸੋਵੈ ॥ ॥
Without the Name, how can he ever sleep in peace?
ਹਰਿ ਸਿਮਰਨੁ ਛਾਡਿ ਪਰਮ ਗਤਿ ਚਾਹੈ ॥ ॥
The mortal abandons meditative remembrance of the Lord, and then wishes for the state of supreme salvation;