Sri Guru Granth Sahib Ji — Ang 1120 (hindi)
ਵਾਰੀ ਫੇਰੀ ਸਦਾ ਘੁਮਾਈ ਕਵਨੁ ਅਨੂਪੁ ਤੇਰੋ ਠਾਉ ॥੧॥ ॥
हे प्रभु! तेरा स्थान अद्वितीय है, यह सृष्टि निरंतर परिवर्तनशील है।॥१॥
ਸਰਬ ਪ੍ਰਤਿਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ ॥ ॥
तुम सबकी रक्षा करते हो, सबका पालन करते हो, सब पर तेरी कृपा की छाया है।
ਨਾਨਕ ਕੇ ਪ੍ਰਭ ਪੁਰਖ ਬਿਧਾਤੇ ਘਟਿ ਘਟਿ ਤੁਝਹਿ ਦਿਖਾਉ ॥੨॥੨॥੪॥ ॥
हे नानक के प्रभु, हे सृष्टिकर्ता, मैं तुम्हें हर जीव में देखता हूँ।॥२॥२॥४॥
ਕੇਦਾਰਾ ਮਹਲਾ ੫ ॥ ॥
केदारੑा महला ५ ॥
ਪ੍ਰਿਅ ਕੀ ਪ੍ਰੀਤਿ ਪਿਆਰੀ ॥ ॥
प्रिय की प्रीति प्यारी है।
ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ ॥ ਰਹਾਉ ॥ ॥
मेरा मन प्रभु प्रेम में मग्न है, मेरी आँखें तेरे दर्शन की आस लगाए हैं।॥ रहाउ ॥
ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ ॥ ॥
वे दिन, पहर, क्षण, पल कैसे बीतेंगे? वे पल और घड़ी कैसी होंगी?
ਖੂਲੇ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੇਖਿ ਦਰਸਾਰੀ ॥੧॥ ॥
जब मेरे मन के द्वार खुलेंगे, कपट और छल मिटेंगे, तृष्णा शांत होगी और मैं तेरा दर्शन करूँगा।॥१॥
ਕਉਨੁ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ ॥ ॥
कौन सा प्रयास, कौन सा उपाय, कौन सी सेवा सच्ची है?
ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ ॥੨॥੩॥੫॥ ॥
हे नानक, अहंकार, अभिमान और मोह त्याग कर संतों की संगति में ही उद्धार है।॥२॥३॥५॥
ਕੇਦਾਰਾ ਮਹਲਾ ੫ ॥ ॥
केदारੑा महला ५ ॥
ਹਰਿ ਹਰਿ ਹਰਿ ਗੁਨ ਗਾਵਹੁ ॥ ॥
हे हरि, हरि, हरि, तुम्हारे गुण गाओ।
ਕਰਹੁ ਕ੍ਰਿਪਾ ਗੋਪਾਲ ਗੋਬਿਦੇ ਅਪਨਾ ਨਾਮੁ ਜਪਾਵਹੁ ॥ ਰਹਾਉ ॥ ॥
हे गोपाल, हे गोविन्द, कृपा करो और मुझे अपना नाम जपाओ।॥ रहाउ ॥
ਕਾਢਿ ਲੀਏ ਪ੍ਰਭ ਆਨ ਬਿਖੈ ਤੇ ਸਾਧਸੰਗਿ ਮਨੁ ਲਾਵਹੁ ॥ ॥
हे प्रभु, मुझे विषय-वासनाओं से निकाल लो और साधुओं की संगति में मेरा मन लगाओ।
ਭ੍ਰਮੁ ਭਉ ਮੋਹੁ ਕਟਿਓ ਗੁਰ ਬਚਨੀ ਅਪਨਾ ਦਰਸੁ ਦਿਖਾਵਹੁ ॥੧॥ ॥
गुरु के वचनों से भ्रम, भय और मोह कट जाते हैं, मुझे अपना दर्शन दो।॥१॥
ਸਭ ਕੀ ਰੇਨ ਹੋਇ ਮਨੁ ਮੇਰਾ ਅਹੰਬੁਧਿ ਤਜਾਵਹੁ ॥ ॥
हे प्रभु, मेरा मन सबकी चरण-धूल बन जाए, मुझे अहंकार त्यागने की शक्ति दो।
ਅਪਨੀ ਭਗਤਿ ਦੇਹਿ ਦਇਆਲਾ ਵਡਭਾਗੀ ਨਾਨਕ ਹਰਿ ਪਾਵਹੁ ॥੨॥੪॥੬॥ ॥
हे दयालु, मुझे अपनी भक्ति दो, हे नानक, बड़े भाग्य से ही हरि मिलते हैं।॥२॥४॥६॥
ਕੇਦਾਰਾ ਮਹਲਾ ੫ ॥ ॥
केदारੑा महला ५ ॥
ਹਰਿ ਬਿਨੁ ਜਨਮੁ ਅਕਾਰਥ ਜਾਤ ॥ ॥
हरि के बिना जन्म व्यर्थ है।
ਤਜਿ ਗੋਪਾਲ ਆਨ ਰੰਗਿ ਰਾਚਤ ਮਿਥਿਆ ਪਹਿਰਤ ਖਾਤ ॥ ਰਹਾਉ ॥ ॥
गोपाल को छोड़कर अन्य आसक्तियों में लिप्त रहना, मिथ्या भोगों में समय बर्बाद करना है।॥ रहाउ ॥
ਧਨੁ ਜੋਬਨੁ ਸੰਪੈ ਸੁਖ ਭੋਗਵੈ ਸੰਗਿ ਨ ਨਿਬਹਤ ਮਾਤ ॥
धन, यौवन, संपत्ति, सुख-भोग, अंत समय में साथ नहीं देते।
ਮ੍ਰਿਗ ਤ੍ਰਿਸਨਾ ਦੇਖਿ ਰਚਿਓ ਬਾਵਰ ਦ੍ਰੁਮ ਛਾਇਆ ਰੰਗਿ ਰਾਤ ॥੧॥ ॥
मृगतृष्णा देखकर मूर्ख हिरण भ्रमित होता है, जैसे पेड़ की छाया रंग बदलती रहती है।॥१॥
ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ॥ ॥
मान, मोह, मद, काम और क्रोध के वश में फँसकर जीव नष्ट हो जाता है।
ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ਸਹਾਤ ॥੨॥੫॥੭॥ ॥
हे दास नानक, कृपा करके हाथ पकड़ लो...
ਕੇਦਾਰਾ ਮਹਲਾ ੫ ॥ ॥
Kaydaaraa, Fifth Mehla:
ਹਰਿ ਬਿਨੁ ਕੋਇ ਨ ਚਾਲਸਿ ਸਾਥ ॥ ॥
Nothing goes along with the mortal, except for the Lord.
ਦੀਨਾ ਨਾਥ ਕਰੁਣਾਪਤਿ ਸੁਆਮੀ ਅਨਾਥਾ ਕੇ ਨਾਥ ॥ ਰਹਾਉ ॥ ॥
He is the Master of the meek, the Lord of Mercy, my Lord and Master, the Master of the masterless. ||Pause||
ਸੁਤ ਸੰਪਤਿ ਬਿਖਿਆ ਰਸ ਭੋਗਵਤ ਨਹ ਨਿਬਹਤ ਜਮ ਕੈ ਪਾਥ ॥
Children, possessions and the enjoyment of corrupt pleasures do not go along with the mortal on the path of Death.
ਨਾਮੁ ਨਿਧਾਨੁ ਗਾਉ ਗੁਨ ਗੋਬਿੰਦ ਉਧਰੁ ਸਾਗਰ ਕੇ ਖਾਤ ॥੧॥ ॥
Singing the Glorious Praises of the treasure of the Naam, and the Lord of the Universe, the mortal is carried across the deep ocean. ||1||
ਸਰਨਿ ਸਮਰਥ ਅਕਥ ਅਗੋਚਰ ਹਰਿ ਸਿਮਰਤ ਦੁਖ ਲਾਥ ॥ ॥
In the Sanctuary of the All-powerful, Indescribable, Unfathomable Lord, meditate in remembrance on Him, and your pains shall vanish.
ਨਾਨਕ ਦੀਨ ਧੂਰਿ ਜਨ ਬਾਂਛਤ ਮਿਲੈ ਲਿਖਤ ਧੁਰਿ ਮਾਥ ॥੨॥੬॥੮॥ ॥
Nanak longs for the dust of the feet of the Lord's humble servant; he shall obtain it only if such pre-ordained destiny is written on his forehead. ||2||6||8||
ਕੇਦਾਰਾ ਮਹਲਾ ੫ ਘਰੁ ੫ ॥
Kaydaaraa, Fifth Mehla, Fifth House:
ੴ ਸਤਿਗੁਰ ਪ੍ਰਸਾਦਿ ॥ ॥
One Universal Creator God. By The Grace Of The True Guru:
ਬਿਸਰਤ ਨਾਹਿ ਮਨ ਤੇ ਹਰੀ ॥ ॥
I do not forget the Lord in my mind.
ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ ਆਨ ਬਿਖੈ ਜਰੀ ॥ ਰਹਾਉ ॥ ॥
This love has now become very strong; it has burnt away other corruption. ||Pause||
ਬੂੰਦ ਕਹਾ ਤਿਆਗਿ ਚਾਤ੍ਰਿਕ ਮੀਨ ਰਹਤ ਨ ਘਰੀ ॥ ॥
How can the rainbird forsake the rain-drop? The fish cannot survive without water, even for an instant.