Sri Guru Granth Sahib Ji — Ang 1067 (hindi)
ਆਪੇ ਸਚਾ ਸਬਦਿ ਮਿਲਾਏ ॥ ॥
आप ही सच्चा है, शब्द से मिलाते हैं ॥
ਸਬਦੇ ਵਿਚਹੁ ਭਰਮੁ ਚੁਕਾਏ ॥ ॥
शब्द से ही भ्रम दूर करते हैं ॥
ਨਾਨਕ ਨਾਮਿ ਮਿਲੈ ਵਡਿਆਈ ਨਾਮੇ ਹੀ ਸੁਖੁ ਪਾਇਦਾ ॥੧੬॥੮॥੨੨॥ ॥
नानक नाम से महिमा मिलती है, नाम से ही सुख प्राप्त होता है ॥१६॥८॥२२॥
ਮਾਰੂ ਮਹਲਾ ੩ ॥ ॥
मारू महला ३ ॥
ਅਗਮ ਅਗੋਚਰ ਵੇਪਰਵਾਹੇ ॥ ॥
अगम्य, अगोचर, निष्काम हैं ॥
ਆਪੇ ਮਿਹਰਵਾਨ ਅਗਮ ਅਥਾਹੇ ॥ ॥
आप ही दयालु हैं, अगम्य, अथाह हैं ॥
ਅਪੜਿ ਕੋਇ ਨ ਸਕੈ ਤਿਸ ਨੋ ਗੁਰ ਸਬਦੀ ਮੇਲਾਇਆ ॥੧॥ ॥
कोई उस तक नहीं पहुँच सकता, गुरु के शब्द से ही मिलन होता है ॥१॥
ਤੁਧੁਨੋ ਸੇਵਹਿ ਜੋ ਤੁਧੁ ਭਾਵਹਿ ॥ ॥
जो तुझे भाते हैं, वे तुझे सेवते हैं ॥
ਗੁਰ ਕੈ ਸਬਦੇ ਸਚਿ ਸਮਾਵਹਿ ॥ ॥
गुरु के शब्द से सत्य में समा जाते हैं ॥
ਅਨਦਿਨੁ ਗੁਣ ਰਵਹਿ ਦਿਨੁ ਰਾਤੀ ਰਸਨਾ ਹਰਿ ਰਸੁ ਭਾਇਆ ॥੨॥ ॥
रोज़ गुण गाते हैं, दिन रात जीभ पर हरि का रस लगा रहता है ॥२॥
ਸਬਦਿ ਮਰਹਿ ਸੇ ਮਰਣੁ ਸਵਾਰਹਿ ॥ ॥
जो शब्द से मरते हैं, वे मृत्यु को जीत लेते हैं ॥
ਹਰਿ ਕੇ ਗੁਣ ਹਿਰਦੈ ਉਰ ਧਾਰਹਿ ॥ ॥
हरि के गुण हृदय में धारण करते हैं ॥
ਜਨਮੁ ਸਫਲੁ ਹਰਿ ਚਰਣੀ ਲਾਗੇ ਦੂਜਾ ਭਾਉ ਚੁਕਾਇਆ ॥੩॥ ॥
जन्म सफल होता है, हरि के चरणों में लगने से दूसरा मोह छूट जाता है ॥३॥
ਹਰਿ ਜੀਉ ਮੇਲੇ ਆਪਿ ਮਿਲਾਏ ॥ ॥
हरि जी मिलते हैं, आप ही मिलाते हैं ॥
ਗੁਰ ਕੈ ਸਬਦੇ ਆਪੁ ਗਵਾਏ ॥ ॥
गुरु के शब्द से आत्मभाव नष्ट करते हैं ॥
ਅਨਦਿਨੁ ਸਦਾ ਹਰਿ ਭਗਤੀ ਰਾਤੇ ਇਸੁ ਜਗ ਮਹਿ ਲਾਹਾ ਪਾਇਆ ॥੪॥ ॥
रोज़ सदा हरि की भक्ति में रमे रहते हैं, इस जग में लाभ पाते हैं ॥४॥
ਤੇਰੇ ਗੁਣ ਕਹਾ ਮੈ ਕਹਣੁ ਨ ਜਾਈ ॥ ॥
तेरे गुण मैं कहाँ कहूँ, कह नहीं सकता ॥
ਅੰਤੁ ਨ ਪਾਰਾ ਕੀਮਤਿ ਨਹੀ ਪਾਈ ॥ ॥
अंत नहीं, पार नहीं, कीमत नहीं पाई ॥
ਆਪੇ ਦਇਆ ਕਰੇ ਸੁਖਦਾਤਾ ਗੁਣ ਮਹਿ ਗੁਣੀ ਸਮਾਇਆ ॥੫॥ ॥
आप ही दया करते हैं, सुखदाता, गुणों में गुणी समाया हुआ है ॥५॥
ਇਸੁ ਜਗ ਮਹਿ ਮੋਹੁ ਹੈ ਪਾਸਾਰਾ ॥ ॥
इस जग में मोह फैला हुआ है ॥
ਮਨਮੁਖੁ ਅਗਿਆਨੀ ਅੰਧੁ ਅੰਧਾਰਾ ॥ ॥
मनमुख, अज्ञानी, अंधा, अंधकार है ॥
ਧੰਧੈ ਧਾਵਤੁ ਜਨਮੁ ਗਵਾਇਆ ਬਿਨੁ ਨਾਵੈ ਦੁਖੁ ਪਾਇਆ ॥੬॥ ॥
धंधों में भागता हुआ जन्म गँवा देता है, नाम के बिना दुःख पाता है ॥६॥
ਕਰਮੁ ਹੋਵੈ ਤਾ ਸਤਿਗੁਰੁ ਪਾਏ ॥ ॥
जब कर्म होता है, तब सतगुरु मिलता है ॥
ਹਉਮੈ ਮੈਲੁ ਸਬਦਿ ਜਲਾਏ ॥ ॥
हौंमैं का मैल शब्द से जलाते हैं ॥
ਮਨੁ ਨਿਰਮਲੁ ਗਿਆਨੁ ਰਤਨੁ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥੭॥ ॥
मन निर्मल होता है, ज्ञान रत्न प्रकाश होता है, अज्ञान अंधकार दूर हो जाता है ॥७॥
ਤੇਰੇ ਨਾਮ ਅਨੇਕ ਕੀਮਤਿ ਨਹੀ ਪਾਈ ॥ ॥
तेरे नाम की अनंत कीमत नहीं पाई ॥
ਸਚੁ ਨਾਮੁ ਹਰਿ ਹਿਰਦੈ ਵਸਾਈ ॥ ॥
सच्चा नाम हरि हृदय में बसाते हैं ॥
ਕੀਮਤਿ ਕਉਣੁ ਕਰੇ ਪ੍ਰਭ ਤੇਰੀ ਤੂ ਆਪੇ ਸਹਜਿ ਸਮਾਇਆ ॥੮॥ ॥
कीमत कौन करे प्रभु तेरी, तू आप ही सहज में समाया हुआ है ॥८॥
ਨਾਮੁ ਅਮੋਲਕੁ ਅਗਮ ਅਪਾਰਾ ॥ ॥
नाम अमोलक है, अगम्य, अपार है ॥
ਨਾ ਕੋ ਹੋਆ ਤੋਲਣਹਾਰਾ ॥ ॥
ना कोई हुआ ता
ਆਪੇ ਤੋਲੇ ਤੋਲਿ ਤੋਲਾਏ ਗੁਰ ਸਬਦੀ ਮੇਲਿ ਤੋਲਾਇਆ ॥੯॥ ॥
You Yourself weigh, and estimate all; through the Word of the Guru's Shabad, You unite, when the weight is perfect. ||9||
ਸੇਵਕ ਸੇਵਹਿ ਕਰਹਿ ਅਰਦਾਸਿ ॥ ॥
Your servant serves, and offers this prayer.
ਤੂ ਆਪੇ ਮੇਲਿ ਬਹਾਲਹਿ ਪਾਸਿ ॥ ॥
Please, let me sit near You, and unite me with Yourself.
ਸਭਨਾ ਜੀਆ ਕਾ ਸੁਖਦਾਤਾ ਪੂਰੈ ਕਰਮਿ ਧਿਆਇਆ ॥੧੦॥ ॥
You are the Giver of peace to all beings; by perfect karma, we meditate on You. ||10||
ਜਤੁ ਸਤੁ ਸੰਜਮੁ ਜਿ ਸਚੁ ਕਮਾਵੈ ॥ ॥
Chastity, truth and self-control come by practicing and living the Truth.
ਇਹੁ ਮਨੁ ਨਿਰਮਲੁ ਜਿ ਹਰਿ ਗੁਣ ਗਾਵੈ ॥ ॥
This mind becomes immaculate and pure, singing the Glorious Praises of the Lord.
ਇਸੁ ਬਿਖੁ ਮਹਿ ਅੰਮ੍ਰਿਤੁ ਪਰਾਪਤਿ ਹੋਵੈ ਹਰਿ ਜੀਉ ਮੇਰੇ ਭਾਇਆ ॥੧੧॥ ॥
In this world of poison, the Ambrosial Nectar is obtained, if it pleases my Dear Lord. ||11||
ਜਿਸ ਨੋ ਬੁਝਾਏ ਸੋਈ ਬੂਝੈ ॥ ॥
He alone understands, whom God inspires to understand.
ਹਰਿ ਗੁਣ ਗਾਵੈ ਅੰਦਰੁ ਸੂਝੈ ॥ ॥
Singing the Glorious Praises of the Lord, one's inner being is awakened.
ਹਉਮੈ ਮੇਰਾ ਠਾਕਿ ਰਹਾਏ ਸਹਜੇ ਹੀ ਸਚੁ ਪਾਇਆ ॥੧੨॥ ॥
Egotism and possessiveness are silenced and subdued, and one intuitively finds the True Lord. ||12||
ਬਿਨੁ ਕਰਮਾ ਹੋਰ ਫਿਰੈ ਘਨੇਰੀ ॥ ॥
Without good karma, countless others wander around.
ਮਰਿ ਮਰਿ ਜੰਮੈ ਚੁਕੈ ਨ ਫੇਰੀ ॥ ॥
They die, and die again, only to be reborn; they cannot escape the cycle of reincarnation.
ਬਿਖੁ ਕਾ ਰਾਤਾ ਬਿਖੁ ਕਮਾਵੈ ਸੁਖੁ ਨ ਕਬਹੂ ਪਾਇਆ ॥੧੩॥ ॥
Imbued with poison, they practice poison and corruption, and they never find peace. ||13||
ਬਹੁਤੇ ਭੇਖ ਕਰੇ ਭੇਖਧਾਰੀ ॥ ॥
Many disguise themselves with religious robes.
ਬਿਨੁ ਸਬਦੈ ਹਉਮੈ ਕਿਨੈ ਨ ਮਾਰੀ ॥ ॥
Without the Shabad, no one has conquered egotism.
ਜੀਵਤੁ ਮਰੈ ਤਾ ਮੁਕਤਿ ਪਾਏ ਸਚੈ ਨਾਇ ਸਮਾਇਆ ॥੧੪॥ ॥
One who remains dead while yet alive is liberated, and merges in the True Name. ||14||
ਅਗਿਆਨੁ ਤ੍ਰਿਸਨਾ ਇਸੁ ਤਨਹਿ ਜਲਾਏ ॥ ॥
Spiritual ignorance and desire burn this human body.