Sri Guru Granth Sahib Ji — Ang 1060 (hindi)
ਅਨਦਿਨੁ ਸਦਾ ਰਹੈ ਰੰਗਿ ਰਾਤਾ ਕਰਿ ਕਿਰਪਾ ਭਗਤਿ ਕਰਾਇਦਾ ॥੬॥ ॥
हर समय, सदा प्रभु के प्रेम में रंगा रहता है, अपनी कृपा से भक्ति करवाता है।॥६॥
ਇਸੁ ਮਨ ਮੰਦਰ ਮਹਿ ਮਨੂਆ ਧਾਵੈ ॥ ॥
यह मन इस मन-मंदिर में भटकता फिरता है।
ਸੁਖੁ ਪਲਰਿ ਤਿਆਗਿ ਮਹਾ ਦੁਖੁ ਪਾਵੈ ॥ ॥
क्षणिक सुख के लोभ में, बड़ा दुःख पाता है।
ਬਿਨੁ ਸਤਿਗੁਰ ਭੇਟੇ ਠਉਰ ਨ ਪਾਵੈ ਆਪੇ ਖੇਲੁ ਕਰਾਇਦਾ ॥੭॥ ॥
सतिगुरु के मिले बिना, कहीं ठिकाना नहीं पाता, प्रभु स्वयं अपना खेल रचाता है।॥७॥
ਆਪਿ ਅਪਰੰਪਰੁ ਆਪਿ ਵੀਚਾਰੀ ॥ ॥
स्वयं ही अपार है, स्वयं ही विचार करता है।
ਆਪੇ ਮੇਲੇ ਕਰਣੀ ਸਾਰੀ ॥ ॥
स्वयं ही सारी करनी मिलाता है।
ਕਿਆ ਕੋ ਕਾਰ ਕਰੇ ਵੇਚਾਰਾ ਆਪੇ ਬਖਸਿ ਮਿਲਾਇਦਾ ॥੮॥ ॥
बेचारा क्या कर सकता है? प्रभु स्वयं ही बख्श कर मिला लेता है।॥८॥
ਆਪੇ ਸਤਿਗੁਰੁ ਮੇਲੇ ਪੂਰਾ ॥ ॥
स्वयं ही पूर्ण सतिगुरु से मिलाता है।
ਸਚੈ ਸਬਦਿ ਮਹਾਬਲ ਸੂਰਾ ॥ ॥
सच्चे शब्द से, महाबली और सूरवीर बनाता है।
ਆਪੇ ਮੇਲੇ ਦੇ ਵਡਿਆਈ ਸਚੇ ਸਿਉ ਚਿਤੁ ਲਾਇਦਾ ॥੯॥ ॥
स्वयं ही मिलाता है और बड़ाई देता है, सच्चे प्रभु से चित्त लगाता है।॥९॥
ਘਰ ਹੀ ਅੰਦਰਿ ਸਾਚਾ ਸੋਈ ॥ ॥
सच्चा प्रभु तो घर के अंदर ही है।
ਗੁਰਮੁਖਿ ਵਿਰਲਾ ਬੂਝੈ ਕੋਈ ॥ ॥
गुरमुख ही कोई विरला समझता है।
ਨਾਮੁ ਨਿਧਾਨੁ ਵਸਿਆ ਘਟ ਅੰਤਰਿ ਰਸਨਾ ਨਾਮੁ ਧਿਆਇਦਾ ॥੧੦॥ ॥
नाम का खजाना हृदय में बसा है, जीभ नाम का ध्यान करती है।॥१०॥
ਦਿਸੰਤਰੁ ਭਵੈ ਅੰਤਰੁ ਨਹੀ ਭਾਲੇ ॥ ॥
बाहर ढूंढता है, अंदर नहीं खोजता।
ਮਾਇਆ ਮੋਹਿ ਬਧਾ ਜਮਕਾਲੇ ॥ ॥
माया के मोह में बंधा, यमराज के हाथों पकड़ा जाता है।
ਜਮ ਕੀ ਫਾਸੀ ਕਬਹੂ ਨ ਤੂਟੈ ਦੂਜੈ ਭਾਇ ਭਰਮਾਇਦਾ ॥੧੧॥ ॥
यमराज का फंदा कभी नहीं टूटता, दूसरे के प्रेम में भ्रमित रहता है।॥११॥
ਜਪੁ ਤਪੁ ਸੰਜਮੁ ਹੋਰੁ ਕੋਈ ਨਾਹੀ ॥ ॥
जप, तप, संयम और कुछ भी नहीं है।
ਜਬ ਲਗੁ ਗੁਰ ਕਾ ਸਬਦੁ ਨ ਕਮਾਹੀ ॥ ॥
जब तक गुरु का शब्द नहीं कमाता।
ਗੁਰ ਕੈ ਸਬਦਿ ਮਿਲਿਆ ਸਚੁ ਪਾਇਆ ਸਚੇ ਸਚਿ ਸਮਾਇਦਾ ॥੧੨॥ ॥
गुरु के शब्द से सत्य मिला, सच्चे में ही समा जाता है।॥१२॥
ਕਾਮ ਕਰੋਧੁ ਸਬਲ ਸੰਸਾਰਾ ॥ ॥
काम, क्रोध बलवान हैं संसार में।
ਬਹੁ ਕਰਮ ਕਮਾਵਹਿ ਸਭੁ ਦੁਖ ਕਾ ਪਸਾਰਾ ॥ ॥
बहुत कर्म करता है, सब दुःख का विस्तार है।
ਸਤਿਗੁਰ ਸੇਵਹਿ ਸੇ ਸੁਖੁ ਪਾਵਹਿ ਸਚੈ ਸਬਦਿ ਮਿਲਾਇਦਾ ॥੧੩॥ ॥
सतिगुरु की सेवा करते हैं, वे सुख पाते हैं, सच्चे शब्द से मिलाता है।॥१३॥
ਪਉਣੁ ਪਾਣੀ ਹੈ ਬੈਸੰਤਰੁ ॥ ॥
पवन, पानी, आग सब जगह व्याप्त हैं।
ਮਾਇਆ ਮੋਹੁ ਵਰਤੈ ਸਭ ਅੰਤਰਿ ॥ ॥
माया और मोह सबके अंदर काम करता है।
ਜਿਨਿ ਕੀਤੇ ਜਾ ਤਿਸੈ ਪਛਾਣਹਿ ਮਾਇਆ ਮੋਹੁ ਚੁਕਾਇਦਾ ॥੧੪॥ ॥
जिसने बनाया है, वही पहचानता है, माया-मोह दूर करता है।॥१४॥
ਇਕਿ ਮਾਇਆ ਮੋਹਿ ਗਰਬਿ ਵਿਆਪੇ ॥ ॥
कुछ माया के मोह और अहंकार में लिप्त हैं।
ਹਉਮੈ ਹੋਇ ਰਹੇ ਹੈ ਆਪੇ ॥ ॥
अहंकार में ही रह जाते हैं।
ਜਮਕਾਲੈ ਕੀ ਖਬਰਿ ਨ ਪਾਈ ਅੰਤਿ ਗਇਆ ਪਛੁਤਾਇਦਾ ॥੧੫॥ ॥
यमराज का समाचार नहीं पाते, अंत में जाकर पछताते हैं।॥१५॥
ਜਿਨਿ ਉਪਾਏ ਸੋ ਬਿਧਿ ਜਾਣੈ ॥ ॥
जिनि उ
ਗੁਰਮੁਖਿ ਦੇਵੈ ਸਬਦੁ ਪਛਾਣੈ ॥ ॥
The Gurmukh, who is blessed with the Shabad, realizes Him.
ਨਾਨਕ ਦਾਸੁ ਕਹੈ ਬੇਨੰਤੀ ਸਚਿ ਨਾਮਿ ਚਿਤੁ ਲਾਇਦਾ ॥੧੬॥੨॥੧੬॥ ॥
Slave Nanak offers ths prayer; O Lord, let my consciousness be attached to the True Name. ||16||2||16||
ਮਾਰੂ ਮਹਲਾ ੩ ॥ ॥
Maaroo, Third Mehla:
ਆਦਿ ਜੁਗਾਦਿ ਦਇਆਪਤਿ ਦਾਤਾ ॥ ॥
From the very beginning of time, and throughout the ages, the Merciful Lord has been the Great Giver.
ਪੂਰੇ ਗੁਰ ਕੈ ਸਬਦਿ ਪਛਾਤਾ ॥ ॥
Through the Shabad, the Word of the Perfect Guru, He is realized.
ਤੁਧੁਨੋ ਸੇਵਹਿ ਸੇ ਤੁਝਹਿ ਸਮਾਵਹਿ ਤੂ ਆਪੇ ਮੇਲਿ ਮਿਲਾਇਦਾ ॥੧॥ ॥
Those who serve You are immersed in You. You unite them in Union with Yourself. ||1||
ਅਗਮ ਅਗੋਚਰੁ ਕੀਮਤਿ ਨਹੀ ਪਾਈ ॥ ॥
You are inaccessible and unfathomable; Your limits cannot be found.
ਜੀਅ ਜੰਤ ਤੇਰੀ ਸਰਣਾਈ ॥ ॥
All beings and creatures seek Your Sanctuary.
ਜਿਉ ਤੁਧੁ ਭਾਵੈ ਤਿਵੈ ਚਲਾਵਹਿ ਤੂ ਆਪੇ ਮਾਰਗਿ ਪਾਇਦਾ ॥੨॥ ॥
As is pleases Your Will, You guide us along; You Yourself place us on the Path. ||2||
ਹੈ ਭੀ ਸਾਚਾ ਹੋਸੀ ਸੋਈ ॥ ॥
The True Lord is, and shall always be.
ਆਪੇ ਸਾਜੇ ਅਵਰੁ ਨ ਕੋਈ ॥ ॥
He Himself creates - there is no other at all.
ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕੁ ਪਹੁਚਾਇਦਾ ॥੩॥ ॥
The Giver of peace takes care of all; He Himself sustains them. ||3||
ਅਗਮ ਅਗੋਚਰੁ ਅਲਖ ਅਪਾਰਾ ॥ ॥
You are inaccessible, unfathomable, invisible and infinite;
ਕੋਇ ਨ ਜਾਣੈ ਤੇਰਾ ਪਰਵਾਰਾ ॥ ॥
no one knows Your extent.
ਆਪਣਾ ਆਪੁ ਪਛਾਣਹਿ ਆਪੇ ਗੁਰਮਤੀ ਆਪਿ ਬੁਝਾਇਦਾ ॥੪॥ ॥
You Yourself realize Yourself. Through the Guru's Teachings, You reveal Yourself. ||4||
ਪਾਤਾਲ ਪੁਰੀਆ ਲੋਅ ਆਕਾਰਾ ॥ ਤਿਸੁ ਵਿਚਿ ਵਰਤੈ ਹੁਕਮੁ ਕਰਾਰਾ ॥ ॥
Your Almighty Command prevails throughout the nether worlds, realms and worlds of form.