Sri Guru Granth Sahib Ji — Ang 1057 (hindi)
ਗੁਰ ਕੈ ਸਬਦਿ ਹਰਿ ਨਾਮੁ ਵਖਾਣੈ ॥ ॥
गुरु के शब्द द्वारा हरि नाम का उच्चारण करता है।
ਅਨਦਿਨੁ ਨਾਮਿ ਰਤਾ ਦਿਨੁ ਰਾਤੀ ਮਾਇਆ ਮੋਹੁ ਚੁਕਾਹਾ ਹੇ ॥੮॥ ॥
दिन-रात नाम में रत रहकर, माया-मोह को दूर भगाता है ॥८॥
ਗੁਰ ਸੇਵਾ ਤੇ ਸਭੁ ਕਿਛੁ ਪਾਏ ॥ ॥
गुरु सेवा से सब कुछ पाया जाता है।
ਹਉਮੈ ਮੇਰਾ ਆਪੁ ਗਵਾਏ ॥ ॥
अहंकार और स्वार्थ को त्याग देता है।
ਆਪੇ ਕ੍ਰਿਪਾ ਕਰੇ ਸੁਖਦਾਤਾ ਗੁਰ ਕੈ ਸਬਦੇ ਸੋਹਾ ਹੇ ॥੯॥ ॥
स्वयं सुखदाता कृपा करते हैं, गुरु के शब्द से सुशोभित होता है ॥९॥
ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ ॥ ॥
गुरु का शब्द अमृत है, वाणी है।
ਅਨਦਿਨੁ ਹਰਿ ਕਾ ਨਾਮੁ ਵਖਾਣੀ ॥ ॥
दिन-रात हरि नाम का उच्चारण करता है।
ਹਰਿ ਹਰਿ ਸਚਾ ਵਸੈ ਘਟ ਅੰਤਰਿ ਸੋ ਘਟੁ ਨਿਰਮਲੁ ਤਾਹਾ ਹੇ ॥੧੦॥ ॥
सच्चा हरि हृदय में बसता है, वह हृदय पवित्र हो जाता है ॥१०॥
ਸੇਵਕ ਸੇਵਹਿ ਸਬਦਿ ਸਲਾਹਹਿ ॥ ॥
सेवक गुरु की सेवा करते हैं, शब्द में लीन रहते हैं।
ਸਦਾ ਰੰਗਿ ਰਾਤੇ ਹਰਿ ਗੁਣ ਗਾਵਹਿ ॥ ॥
सदा आनंद में रहकर हरि के गुण गाते हैं।
ਆਪੇ ਬਖਸੇ ਸਬਦਿ ਮਿਲਾਏ ਪਰਮਲ ਵਾਸੁ ਮਨਿ ਤਾਹਾ ਹੇ ॥੧੧॥ ॥
स्वयं कृपा करके शब्द से मिलाते हैं, मन में सुगंध फैल जाती है ॥११॥
ਸਬਦੇ ਅਕਥੁ ਕਥੇ ਸਾਲਾਹੇ ॥ ॥
शब्द द्वारा अकथनीय को कहते और उसकी स्तुति करते हैं।
ਮੇਰੇ ਪ੍ਰਭ ਸਾਚੇ ਵੇਪਰਵਾਹੇ ॥ ॥
मेरे सच्चे प्रभु निश्चिंत हैं।
ਆਪੇ ਗੁਣਦਾਤਾ ਸਬਦਿ ਮਿਲਾਏ ਸਬਦੈ ਕਾ ਰਸੁ ਤਾਹਾ ਹੇ ॥੧੨॥ ॥
स्वयं गुणों के दाता, शब्द से मिलाते हैं, शब्द का रस प्राप्त होता है ॥१२॥
ਮਨਮੁਖੁ ਭੂਲਾ ਠਉਰ ਨ ਪਾਏ ॥ ॥
मनमुख भूला हुआ, ठिकाना नहीं पाता।
ਜੋ ਧੁਰਿ ਲਿਖਿਆ ਸੁ ਕਰਮ ਕਮਾਏ ॥ ॥
जो धुर से लिखा है, वही कर्म करता है।
ਬਿਖਿਆ ਰਾਤੇ ਬਿਖਿਆ ਖੋਜੈ ਮਰਿ ਜਨਮੈ ਦੁਖੁ ਤਾਹਾ ਹੇ ॥੧੩॥ ॥
विषयों में रत रहकर विषयों को ही खोजता है, मरता-जन्मता दुःख पाता है ॥१३॥
ਆਪੇ ਆਪਿ ਆਪਿ ਸਾਲਾਹੇ ॥ ॥
स्वयं अपनी ही स्तुति करते हैं।
ਤੇਰੇ ਗੁਣ ਪ੍ਰਭ ਤੁਝ ਹੀ ਮਾਹੇ ॥ ॥
हे प्रभु, तेरे गुण तुझमें ही समाए हैं।
ਤੂ ਆਪਿ ਸਚਾ ਤੇਰੀ ਬਾਣੀ ਸਚੀ ਆਪੇ ਅਲਖੁ ਅਥਾਹਾ ਹੇ ॥੧੪॥ ॥
तू स्वयं सच्चा है, तेरी वाणी सच्ची है, तू स्वयं अलख और अगम्य है ॥१४॥
ਬਿਨੁ ਗੁਰ ਦਾਤੇ ਕੋਇ ਨ ਪਾਏ ॥ ॥
गुरु दाता के बिना कोई नहीं पाता।
ਲਖ ਕੋਟੀ ਜੇ ਕਰਮ ਕਮਾਏ ॥ ॥
लाखों-करोड़ों कर्म भी कर ले।
ਗੁਰ ਕਿਰਪਾ ਤੇ ਘਟ ਅੰਤਰਿ ਵਸਿਆ ਸਬਦੇ ਸਚੁ ਸਾਲਾਹਾ ਹੇ ॥੧੫॥ ॥
गुरु कृपा से हृदय में बसते हैं, शब्द द्वारा सत्य का गुणगान करते हैं ॥१५॥
ਸੇ ਜਨ ਮਿਲੇ ਧੁਰਿ ਆਪਿ ਮਿਲਾਏ ॥ ॥
वे जन मिलते हैं जिन्हें धुर से मिलाया जाता है।
ਸਾਚੀ ਬਾਣੀ ਸਬਦਿ ਸੁਹਾਏ ॥ ॥
सच्ची वाणी और शब्द से सुशोभित होते हैं।
ਨਾਨਕ ਜਨੁ ਗੁਣ ਗਾਵੈ ਨਿਤ ਸਾਚੇ ਗੁਣ ਗਾਵਹ ਗੁਣੀ ਸਮਾਹਾ ਹੇ ॥੧੬॥੪॥੧੩॥ ॥
नानक, भक्त सदा सच्चे के गुण गाता है, गुणों में लीन हो जाता है ॥१६॥੪॥੧੩॥
ਮਾਰੂ ਮਹਲਾ ੩ ॥ ॥
Maaroo, Third Mehla:
ਨਿਹਚਲੁ ਏਕੁ ਸਦਾ ਸਚੁ ਸੋਈ ॥ ॥
The One Lord is eternal and unchanging, forever True.
ਪੂਰੇ ਗੁਰ ਤੇ ਸੋਝੀ ਹੋਈ ॥ ॥
Through the Perfect Guru, this understanding is obtained.
ਹਰਿ ਰਸਿ ਭੀਨੇ ਸਦਾ ਧਿਆਇਨਿ ਗੁਰਮਤਿ ਸੀਲੁ ਸੰਨਾਹਾ ਹੇ ॥੧॥ ॥
Those who are drenched with the sublime essence of the Lord, meditate forever on Him; following the Guru's Teachings, they obtain the armor of humility. ||1||
ਅੰਦਰਿ ਰੰਗੁ ਸਦਾ ਸਚਿਆਰਾ ॥ ॥
Deep within, they love the True Lord forever.
ਗੁਰ ਕੈ ਸਬਦਿ ਹਰਿ ਨਾਮਿ ਪਿਆਰਾ ॥ ॥
Through the Word of the Guru's Shabad, they love the Lord's Name.
ਨਉ ਨਿਧਿ ਨਾਮੁ ਵਸਿਆ ਘਟ ਅੰਤਰਿ ਛੋਡਿਆ ਮਾਇਆ ਕਾ ਲਾਹਾ ਹੇ ॥੨॥ ॥
The Naam, the embodiment of the nine treasures, abides within their hearts; they renounce the profit of Maya. ||2||
ਰਈਅਤਿ ਰਾਜੇ ਦੁਰਮਤਿ ਦੋਈ ॥ ॥
Both the king and his subjects are involved in evil-mindedness and duality.
ਬਿਨੁ ਸਤਿਗੁਰ ਸੇਵੇ ਏਕੁ ਨ ਹੋਈ ॥ ॥
Without serving the True Guru, they do not become one with the Lord.
ਏਕੁ ਧਿਆਇਨਿ ਸਦਾ ਸੁਖੁ ਪਾਇਨਿ ਨਿਹਚਲੁ ਰਾਜੁ ਤਿਨਾਹਾ ਹੇ ॥੩॥ ॥
Those who meditate on the One Lord find eternal peace. Their power is eternal and unfailing. ||3||
ਆਵਣੁ ਜਾਣਾ ਰਖੈ ਨ ਕੋਈ ॥ ॥
No one can save them from coming and going.
ਜੰਮਣੁ ਮਰਣੁ ਤਿਸੈ ਤੇ ਹੋਈ ॥ ॥
Birth and death come from Him.
ਗੁਰਮੁਖਿ ਸਾਚਾ ਸਦਾ ਧਿਆਵਹੁ ਗਤਿ ਮੁਕਤਿ ਤਿਸੈ ਤੇ ਪਾਹਾ ਹੇ ॥੪॥ ॥
The Gurmukh meditates forever on the True Lord. Emancipation and liberation are obtained from Him. ||4||
ਸਚੁ ਸੰਜਮੁ ਸਤਿਗੁਰੂ ਦੁਆਰੈ ॥ ॥
Truth and self-control are found through the Door of the True Guru.
ਹਉਮੈ ਕ੍ਰੋਧੁ ਸਬਦਿ ਨਿਵਾਰੈ ॥ ॥
Egotism and anger are silenced through the Shabad.
ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਸੀਲੁ ਸੰਤੋਖੁ ਸਭੁ ਤਾਹਾ ਹੇ ॥੫॥ ॥
Serving the True Guru, lasting peace is found; humility and contentment all come from Him. ||5||
ਹਉਮੈ ਮੋਹੁ ਉਪਜੈ ਸੰਸਾਰਾ ॥ ॥
Out of egotism and attachment, the Universe welled up.
ਸਭੁ ਜਗੁ ਬਿਨਸੈ ਨਾਮੁ ਵਿਸਾਰਾ ॥ ॥
Forgetting the Naam, the Name of the Lord, all the world perishes.
ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਨਾਮੁ ਸਚਾ ਜਗਿ ਲਾਹਾ ਹੇ ॥੬॥ ॥
Without serving the True Guru, the Naam is not obtained. The Naam is the True profit in this world. ||6||
ਸਚਾ ਅਮਰੁ ਸਬਦਿ ਸੁਹਾਇਆ ॥ ॥
True is His Will, beauteous and pleasing through the Word of the Shabad.
ਪੰਚ ਸਬਦ ਮਿਲਿ ਵਾਜਾ ਵਾਇਆ ॥ ॥
The Panch Shabad, the five primal sounds, vibrate and resonate.