Sri Guru Granth Sahib Ji — Ang 1046 (hindi)
ਏਕੋ ਅਮਰੁ ਏਕਾ ਪਤਿਸਾਹੀ ਜੁਗੁ ਜੁਗੁ ਸਿਰਿ ਕਾਰ ਬਣਾਈ ਹੇ ॥੧॥ ॥
एक अमर, एक ही प्रभुता, युग-युग से कार्य बनाये हुए हैं ॥१॥
ਸੋ ਜਨੁ ਨਿਰਮਲੁ ਜਿਨਿ ਆਪੁ ਪਛਾਤਾ ॥ ॥
वह मनुष्य निर्मल है जिसने अपना स्वरूप पहचाना है ॥
ਆਪੇ ਆਇ ਮਿਲਿਆ ਸੁਖਦਾਤਾ ॥ ॥
स्वयं आकर मिला सुखदाता ॥
ਰਸਨਾ ਸਬਦਿ ਰਤੀ ਗੁਣ ਗਾਵੈ ਦਰਿ ਸਾਚੈ ਪਤਿ ਪਾਈ ਹੇ ॥੨॥ ॥
जिसकी जीभ शब्द में रत है, गुण गाती है, सच्चे दरबार में प्रतिष्ठा पाई है ॥२॥
ਗੁਰਮੁਖਿ ਨਾਮਿ ਮਿਲੈ ਵਡਿਆਈ ॥ ॥
गुरुमुखी नाम से मिलती है महिमा ॥
ਮਨਮੁਖਿ ਨਿੰਦਕਿ ਪਤਿ ਗਵਾਈ ॥ ॥
मनमुख निंदक प्रतिष्ठा गँवाता है ॥
ਨਾਮਿ ਰਤੇ ਪਰਮ ਹੰਸ ਬੈਰਾਗੀ ਨਿਜ ਘਰਿ ਤਾੜੀ ਲਾਈ ਹੇ ॥੩॥ ॥
नाम में रत परम हंस वैरागी अपने घर में तपस्या लगाता है ॥३॥
ਸਬਦਿ ਮਰੈ ਸੋਈ ਜਨੁ ਪੂਰਾ ॥ ॥
शब्द से ही मरता है वह पूर्ण पुरुष ॥
ਸਤਿਗੁਰੁ ਆਖਿ ਸੁਣਾਏ ਸੂਰਾ ॥ ॥
सतिगुरु कहकर सुनाता है वीर ॥
ਕਾਇਆ ਅੰਦਰਿ ਅੰਮ੍ਰਿਤ ਸਰੁ ਸਾਚਾ ਮਨੁ ਪੀਵੈ ਭਾਇ ਸੁਭਾਈ ਹੇ ॥੪॥ ॥
काया के अंदर अमृत का सच्चा सागर है, मन उसका प्रेम से पान करता है ॥४॥
ਪੜਿ ਪੰਡਿਤੁ ਅਵਰਾ ਸਮਝਾਏ ॥ ॥
पंडित पढ़ते हैं, पर समझाते नहीं ॥
ਘਰ ਜਲਤੇ ਕੀ ਖਬਰਿ ਨ ਪਾਏ ॥ ॥
घर जलते हैं, उन्हें खबर नहीं ॥
ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਪੜਿ ਥਾਕੇ ਸਾਂਤਿ ਨ ਆਈ ਹੇ ॥੫॥ ॥
बिना सतगुरु की सेवा के नाम नहीं मिलता, पढ़-पढ़कर शांति नहीं मिलती ॥५॥
ਇਕਿ ਭਸਮ ਲਗਾਇ ਫਿਰਹਿ ਭੇਖਧਾਰੀ ॥ ॥
कुछ भस्म लगाकर फिरते हैं भेखधारी ॥
ਬਿਨੁ ਸਬਦੈ ਹਉਮੈ ਕਿਨਿ ਮਾਰੀ ॥ ॥
बिना शब्द के अहंकार किसने मारा है ॥
ਅਨਦਿਨੁ ਜਲਤ ਰਹਹਿ ਦਿਨੁ ਰਾਤੀ ਭਰਮਿ ਭੇਖਿ ਭਰਮਾਈ ਹੇ ॥੬॥ ॥
रोज जलते रहते हैं दिन-रात, भ्रम और भेख में भ्रमित रहते हैं ॥६॥
ਇਕਿ ਗ੍ਰਿਹ ਕੁਟੰਬ ਮਹਿ ਸਦਾ ਉਦਾਸੀ ॥ ॥
कुछ घर-परिवार में सदैव उदासीन रहते हैं ॥
ਸਬਦਿ ਮੁਏ ਹਰਿ ਨਾਮਿ ਨਿਵਾਸੀ ॥ ॥
शब्द से मरकर हरि नाम में निवास करते हैं ॥
ਅਨਦਿਨੁ ਸਦਾ ਰਹਹਿ ਰੰਗਿ ਰਾਤੇ ਭੈ ਭਾਇ ਭਗਤਿ ਚਿਤੁ ਲਾਈ ਹੇ ॥੭॥ ॥
रोज सदैव रंग में रत रहते हैं, भय और प्रेम से भक्ति लगाते हैं ॥७॥
ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ ॥ ॥
मनमुख निंदा करके विगति को प्राप्त होता है ॥
ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥ ॥
जिसके हृदय में लोभ और भूख है ॥
ਜਮਕਾਲੁ ਤਿਸੁ ਕਦੇ ਨ ਛੋਡੈ ਅੰਤਿ ਗਇਆ ਪਛੁਤਾਈ ਹੇ ॥੮॥ ॥
यमराज उसे कभी नहीं छोड़ता, अंत में पछताता है ॥८॥
ਸਚੈ ਸਬਦਿ ਸਚੀ ਪਤਿ ਹੋਈ ॥ ॥
सच्चे शब्द से सच्ची प्रतिष्ठा होती है ॥
ਬਿਨੁ ਨਾਵੈ ਮੁਕਤਿ ਨ ਪਾਵੈ ਕੋਈ ॥ ॥
बिना नाम के मुक्ति कोई नहीं पाता ॥
ਬਿਨੁ ਸਤਿਗੁਰ ਕੋ ਨਾਉ ਨ ਪਾਏ ਪ੍ਰਭਿ ਐਸੀ ਬਣਤ ਬਣਾਈ ਹੇ ॥੯॥ ॥
बिना सतगुरु के नाम नहीं मिलता, परमात्मा ने ऐसी रचना बनाई है ॥९॥
ਇਕਿ ਸਿਧ ਸਾਧਿਕ ਬਹੁਤੁ ਵੀਚਾਰੀ ॥ ॥
कुछ सिद्ध साधक बहुत विचार करते हैं ॥
ਇਕਿ ਅਹਿਨਿਸਿ ਨਾਮਿ ਰਤੇ ਨਿਰੰਕਾਰੀ ॥ ॥
कुछ रात-दिन नाम में रत रहते हैं
ਜਿਸ ਨੋ ਆਪਿ ਮਿਲਾਏ ਸੋ ਬੂਝੈ ਭਗਤਿ ਭਾਇ ਭਉ ਜਾਈ ਹੇ ॥੧੦॥ ॥
He alone understands, whom the Lord unites with Himself; through loving devotional worship, fear is dispelled. ||10||
ਇਸਨਾਨੁ ਦਾਨੁ ਕਰਹਿ ਨਹੀ ਬੂਝਹਿ ॥ ॥
Some take cleansing baths and give donations to charities, but they do not understand.
ਇਕਿ ਮਨੂਆ ਮਾਰਿ ਮਨੈ ਸਿਉ ਲੂਝਹਿ ॥ ॥
Some struggle with their minds, and conquer and subdue their minds.
ਸਾਚੈ ਸਬਦਿ ਰਤੇ ਇਕ ਰੰਗੀ ਸਾਚੈ ਸਬਦਿ ਮਿਲਾਈ ਹੇ ॥੧੧॥ ॥
Some are imbued with love for the True Word of the Shabad; they merge with the True Shabad. ||11||
ਆਪੇ ਸਿਰਜੇ ਦੇ ਵਡਿਆਈ ॥ ॥
He Himself creates and bestows glorious greatness.
ਆਪੇ ਭਾਣੈ ਦੇਇ ਮਿਲਾਈ ॥ ॥
By the Pleasure of His Will, He bestows union.
ਆਪੇ ਨਦਰਿ ਕਰੇ ਮਨਿ ਵਸਿਆ ਮੇਰੈ ਪ੍ਰਭਿ ਇਉ ਫੁਰਮਾਈ ਹੇ ॥੧੨॥ ॥
Bestowing His Grace, He comes to dwell in the mind; such is the Command ordained by my God. ||12||
ਸਤਿਗੁਰੁ ਸੇਵਹਿ ਸੇ ਜਨ ਸਾਚੇ ॥ ॥
Those humble beings who serve the True Guru are true.
ਮਨਮੁਖ ਸੇਵਿ ਨ ਜਾਣਨਿ ਕਾਚੇ ॥ ॥
The false, self-willed manmukhs do not know how to serve the Guru.
ਆਪੇ ਕਰਤਾ ਕਰਿ ਕਰਿ ਵੇਖੈ ਜਿਉ ਭਾਵੈ ਤਿਉ ਲਾਈ ਹੇ ॥੧੩॥ ॥
The Creator Himself creates the creation and watches over it; he attaches all according to the Pleasure of His Will. ||13||
ਜੁਗਿ ਜੁਗਿ ਸਾਚਾ ਏਕੋ ਦਾਤਾ ॥ ॥
In each and every age, the True Lord is the one and only Giver.
ਪੂਰੈ ਭਾਗਿ ਗੁਰ ਸਬਦੁ ਪਛਾਤਾ ॥ ॥
Through perfect destiny, one realizes the Word of the Guru's Shabad.
ਸਬਦਿ ਮਿਲੇ ਸੇ ਵਿਛੁੜੇ ਨਾਹੀ ਨਦਰੀ ਸਹਜਿ ਮਿਲਾਈ ਹੇ ॥੧੪॥ ॥
Those who are immersed in the Shabad are not separated again. By His Grace, they are intuitively immersed in the Lord. ||14||
ਹਉਮੈ ਮਾਇਆ ਮੈਲੁ ਕਮਾਇਆ ॥ ॥
Acting in egotism, they are stained with the filth of Maya.
ਮਰਿ ਮਰਿ ਜੰਮਹਿ ਦੂਜਾ ਭਾਇਆ ॥ ॥
They die and die again, only to be reborn in the love of duality.
ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ਮਨਿ ਦੇਖਹੁ ਲਿਵ ਲਾਈ ਹੇ ॥੧੫॥ ॥
Without serving the True Guru, no one finds liberation. O mind, tune into this, and see. ||15||