Sri Sarbloh Granth — Page 99 (spanish)
ਮਨ ਤਨ ਬਿਰਹੁ ਆਨ ਸੰਤਾਵੈ॥
El anhelo en mi mente y cuerpo por la separación me aflige.
ਚਿਤ ਚਰਨਨ ਕੀ ਆਸ ਘਨੇਰੀ ਕਬਿ ਲੌ ਦਰਸਨ ਪਾਵੈ॥
Mi corazón anhela profundamente Tus pies; ¿cuándo podrá este poeta contemplar Tu visión?
ਲੋਚਨ ਤਾਰ ਲਗੀ ਦਰਸਨ ਕੀ ਪ੍ਰੀਤਮ ਜਿਮ ਦਰਸਾਵੈ॥
Mis ojos, en meditación, anhelan la visión del Amado que se revele.
ਜਿਮ ਧਨ ਆਸ ਕੰਤ ਮਨ ਰਾਖਤ ਪ੍ਰਿਯ ਬਿਨ ਕਛੁ ਨ ਸੁਖਾਵੈ॥੩॥੨੫੬॥
Como una joven esposa mantiene la esperanza en su esposo, sin Él no hay consuelo.
ਬਿਸਨੁਪਦ ਸ੍ਰੀ ਰਾਗੁ ਦੂਜੀ ਤਰਹ॥
Bisanupad Sri Rag en otra forma.
ਘੋਲ ਘੁਮਾਈ ਦਰਸਨ ਤੈਂਡੇ ਬਾਰ ਬਾਰ ਬੰਦਨ ਲੱਖ ਬਾਰੀ॥
Me ofrezco y me sacrifico por Tu visión, millones de veces me inclino en saludo.
ਚਰਨ ਬੋਹਿਥ ਭਵਜਲ ਨਿਧਿ ਤਾਰਤ ਜੀਅ ਜੰਤੁ ਲਗ ਉਤਰੇ ਪਾਰੀ॥
Tus pies, como barcas, cruzan el océano de la existencia; las almas que se aferran a ellos llegan a la otra orilla.
ਕੋਟ ਕੋਟ ਕੋਟ ਪਾਪ ਪੁੰਜਨ ਕਲਿਮਲ ਦੋਖ ਹਰਤ ਦਰਸਾਰੀ॥
Montañas de pecados y la inmundicia de esta era son destruidas por Tu visión.
ਸ੍ਰੀ ਧਰ ਬਿਸ੍ਵਨਾਥ ਜਗ ਮੋਹਨ ਜਗਨ ਨਾਥ ਦਰਸਨ ਬਲਿਹਾਰੀ॥੪॥੨੫੭॥
Esposo de Sri, Señor del universo, Atractivo del mundo, Señor del mundo, me sacrifico por Tu visión.
ਕਮਲ ਨੈਨ ਮਧੁ ਬਚਨ ਪਤਿਤ ਗਤਿ ਸੁਧਾ ਸਰੋਵਰ ਜਾਨੀ॥
Con ojos de loto, palabras dulces como el néctar, Redentor de los caídos, eres conocido como el lago de néctar.
ਦੀਨਾ ਨਾਥ ਦਯਾਲ ਦਾਮੋਦਰ ਭਵ ਭੰਜਨ ਪ੍ਰਧਾਨੀ॥
Señor de los humildes, Compasivo, Damodar, Ella es la Destructora principal de las penas mundanas.
ਅਸ੍ਵ ਕਰਨਿ ਜਗਤਾਰਨਿ ਦੁਰਗੇ ਮਾਤ ਚੰਡਿ ਭਗਵਾਨੀ॥
Con ocho brazos, Salvador del mundo, Durga, Madre Chandi, Bhagavani.
ਅਸੁਰ ਦਲਇ ਜੈਕਾਰ ਅਨਾਹਦਿ ਜੈ ਜੈ ਜੈ ਜਗ ਰਾਨੀ॥੫॥੨੫੮॥
Destructor de demonios, cuya alabanza resuena como una melodía ininterrumpida, ¡Salve, Salve, Salve a la Reina del mundo!
ਸੰਕਟ ਅਪਦ ਜਰਾ ਜਮ ਨਾਸਤ ਏਕ ਨਿਮਖ ਮਨ ਧ੍ਯਾਨ ਧਰੇ॥
Todas las dificultades y adversidades son destruidas si uno medita en Ti, aunque sea por un instante.