Sri Sarbloh Granth — Page 70 (spanish)
ਪਾਰਜਾਤੀ ਕਾਮਧੇਨਾ ਕਲਪਬ੍ਰਿਛ ਸੁਹਾਵਨੀ॥
Ella, la hermosa Creadora, contiene el poder del árbol que cumple los deseos, la vaca divina Kamadhenu y el árbol celestial Kalpavriksha.
ਸੁਖ ਰਾਸਿ ਸੁਖ ਨਿਧਿ ਸੁਖਦ ਕਰਨੀ ਸਕਲ ਸੰਕਟ ਮੋਚਨੀ॥੧੧॥੧੯੦॥
Ella otorga el néctar de la felicidad, el tesoro de la alegría y la fuente de la bienaventuranza, disipando todas las tristezas.
ਜੈ ਗੁਬਿੰਦੀ ਹਰਿ ਅਨੰਦੀ ਚੰਦ੍ਰ ਆਭਾ ਰੋਹਨੀ॥
Victoria a Gobindi, Quien trae la bienaventuranza, Cuya radiación es como la de la luna, como la estrella Rohini.
ਮੁਰਾਰਿ ਮਾਧੋ ਮਦਨ ਮੂਰਤਿ ਸਰਬ ਬ੍ਯਾਪੀ ਮੋਹਨੀ॥
Murari, Madho, Su forma cautiva a todos y reside en todos.
ਪੀਰ ਪਰਹਰਿ ਪਾਪ ਖੰਡਨ ਪਤਿਤ ਪਾਵਨ ਜੈ ਹਰੀ॥
Destructora de adversarios, Destructora de pecados, Purificadora de pecadores, Victoria a Hari.
ਦੀਨ ਬੰਧੁ ਦਲਿਦ੍ਰ ਮੋਚਨਿ ਕਲਹ ਕੰਟਕ ਕਲਿ ਤਰੀ॥੧੨॥੧੯੧॥
El amigo de los humildes y esclavizados, Eliminador de la pobreza, Eliminador de conflictos, el Salvador de la oscura era de Kalyug.
ਬਿਸਨੁਪਦ ਦੇਵ ਗੰਧਾਰੀ॥116
Bisanupad Devagandhari.
ਮੋਹ ਮਦਨ ਮਮਤਾ ਮੂਰਖ ਮੋਹਨ ਮਨ ਧਰ੍ਯੋ॥
Dejando a un lado la lujuria, el deseo y el apego, este tonto contempla al Amado.
ਕਾਲ ਕਲਹ ਕਿਲਬਿਖ ਕੰਟਕ ਕਲਿ ਕੁਲ ਸਮੂਹ ਪਰਿਹਯੋ॥
Aquél que ha eliminado la muerte, el conflicto, los pecados y toda la miseria del doloroso Kalyug.
ਪੂਰਨ ਪਤਿ ਪ੍ਰੀਤਮ ਪਿਤ ਪ੍ਰਾਨਾ ਹਿਤ ਚਿਤ ਦੈ ਗੁਨ ਗਾਯੋ॥
El Maestro Completo, Amado Padre de la vida, recordándolo en mi corazón, canto Sus alabanzas.
ਮੰਦਾ ਕਿਸਹਿ ਨ ਆਖਹੁ ਜੀਅਰੇ ਪਰਮਪੁਰਖੁ ਹਰਿ ਧ੍ਯਾਯੋ॥੧॥੧੯੨॥
¡No llames malo a nadie, oh alma! En cambio, contempla al Ser Supremo Hari.
ਬਿਸਨੁਪਦ ਦੇਵਗੰਧਾਰੀ ਦੂਜੀ ਤਰਹ॥
Bisanupad Devagandhari, en otra forma.